Ek Tera Pyar

by Bohemiaft Davika Chawla

ਇੱਕ ਤੇਰਾ ਪਿਆਰ
ikka terA piAra
Only your love
ਇੱਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
ikka terA piAra bAkI dunIA bekAra
Only your love matters, the rest of the world is worthless
ਜੇ ਤੂੰ ਵੱਡੀ ਆਸ਼ਿਕੀ ਦੇ ਵਾਸਤੇ ਤਿਆਰ ਆਜਾ
je tUM vaDDI Asa਼ikI de vAsate tiAra AjA
If you are ready for a grand, legendary love [Ashiqui: a state of being a devoted, often tragic lover], then come
ਆਜਾ
AjA
Come
ਇੱਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
ikka terA piAra bAkI dunIA bekAra
Only your love matters, the rest of the world is worthless
ਜੇ ਤੂੰ ਵੱਡੀ ਆਸ਼ਿਕੀ ਦੇ ਵਾਸਤੇ ਤਿਆਰ ਆਜਾ
je tUM vaDDI Asa਼ikI de vAsate tiAra AjA
If you are ready for a grand, legendary love [Ashiqui], then come
ਆਜਾ
AjA
Come
ਜੇ ਇੱਕ ਤੇਰਾ ਪਿਆਰ ਮਿਲ ਜਾਵੇ
je ikka terA piAra mila jAve
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What else would I need from this world?
ਸੀਨੇ ਚੋਂ ਕੱਢ ਲਿਆ ਦਿਲ
sIne choM kaDDha liA dila
You’ve plucked the heart right out of my chest
ਹੋ ਗਈ ਮੇਰੇ ਤੋਂ ਖ਼ਤਾ
ho gaI mere toM kha਼tA
A beautiful mistake has been made by me
ਤੇਰੀਆਂ ਅੱਖਾਂ 'ਚ ਮੈਂ ਅੱਖਾਂ ਪਾ ਕੇ ਵੇਖਿਆ
terIAM akkhAM 'cha maiM akkhAM pA ke vekhiA
Ever since I gazed deep into your eyes
ਹੁਣ ਲੱਗਦਾ ਨਹੀਂ ਦਿਲ
huNa laggadA nahIM dila
My heart finds no peace anywhere now
ਹੁਣ ਕਿਹਨੂੰ ਕੀ ਪਤਾ
huNa kihanUM kI patA
Now, who could possibly understand this feeling?
ਵੇ ਇੱਕ ਵਾਰੀ ਦੁਨੀਆ ਦੇ ਮੇਲਿਆਂ ਤੋਂ ਪਰ੍ਹੇ ਹੋ ਕੇ ਮਿਲ
ve ikka vArI dunIA de meliAM toM parhe ho ke mila
Just once, meet me away from the chaotic fairs of this world
ਮੈਨੂੰ ਦੇ ਮੌਕਾ
mainUM de maukA
Give me a single chance
ਮੈਂ ਆਦਮੀ ਆਵਾਰਾ, ਛੜਾ ਤੇ ਸ਼ਰਾਬੀ
maiM AdamI AvArA, Cha.DA te sa਼rAbI
I am a wandering man, a loner, and a drinker
ਪਰ ਮੇਰਾ ਦਿਲ ਤੇਰੀਆਂ ਯਾਦਾਂ ਦਾ ਗ਼ੁਲਾਮ
para merA dila terIAM yAdAM dA ga਼ulAma
But my heart is a slave to your memories
ਵੇ ਸੀਨੇ ਵਿਚ ਧੜਕੇ ਤੇ ਨਾਲ-ਨਾਲ ਲਏ ਤੇਰਾ ਨਾਂ
ve sIne vicha dha.Dake te nAla-nAla lae terA nAM
It beats within my chest and only chants your name
ਆਜਾ ਤੇਰਾ ਪੁਜਾਰੀ
AjA terA pujArI
Come, your worshipper is waiting
ਮੈਂ ਅੱਖਾਂ ਬੰਦ ਕਰਾਂ ਕੰਨਾਂ ਵਿਚੋਂ ਸੁਣਾਂ ਆਵਾਜ਼ ਤੇਰੀ ਪਿਆਰੀ
maiM akkhAM baMda karAM kaMnAM vichoM suNAM AvAja਼ terI piArI
I close my eyes and hear the sweet sound of your voice in my ears
ਮੈਨੂੰ ਰੱਬ ਦੀ ਸਹੁੰ
mainUM rabba dI sahuM
I swear by God
ਵੇ ਰਾਤ ਮੈਂ ਸਾਰੀ ਤੇਰੀ ਯਾਦ ਵਿਚ ਜਾਗ ਕੇ ਗੁਜ਼ਾਰੀ
ve rAta maiM sArI terI yAda vicha jAga ke guja਼ArI
I’ve spent the entire night awake, lost in your memory
ਜਦੋਂ ਸੋਚਾਂ ਤੇਰੇ ਬਾਰੇ
jadoM sochAM tere bAre
When I think of you
ਵੇ ਹੋਵੇ ਤੇਰਾ ਸਾਥ ਤੇ ਫਿਰ ਜ਼ਿੰਦਗੀ ਮੇਰੀ ਬੜੀ ਨਿਆਰੀ
ve hove terA sAtha te phira ja਼iMdagI merI ba.DI niArI
I feel that with you by my side, my life would be extraordinary
ਜਾਂ ਫਿਰ ਮੌਤ ਮੈਨੂੰ ਪਿਆਰੀ
jAM phira mauta mainUM piArI
Otherwise, I would welcome death
ਅਹ.. ਤੇਰੇ ਪਿੱਛੇ ਜਿੱਥੋਂ ਮੰਗੇ ਛੱਡ ਦਵਾਂ ਮੈਂ ਦੁਨੀਆ ਇਹ ਸਾਰੀ
aha.. tere pichChe jitthoM maMge ChaDDa davAM maiM dunIA iha sArI
Ah.. for your sake, I’d leave this entire world behind wherever you ask
ਜੇ ਇੱਕ ਤੇਰਾ ਪਿਆਰ ਮਿਲ ਜਾਵੇ
je ikka terA piAra mila jAve
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What else would I need from this world?
ਜੇ ਇੱਕ ਤੇਰਾ ਪਿਆਰ ਮਿਲ ਜਾਵੇ
je ikka terA piAra mila jAve
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What else would I need from this world?
ਇੱਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
ikka terA piAra bAkI dunIA bekAra
Only your love matters, the rest of the world is worthless
ਜੇ ਤੂੰ ਵੱਡੀ ਆਸ਼ਿਕੀ ਦੇ ਵਾਸਤੇ ਤਿਆਰ ਆਜਾ
je tUM vaDDI Asa਼ikI de vAsate tiAra AjA
If you are ready for a grand, legendary love [Ashiqui] then come
ਆਜਾ ਆਜਾ ਆਜਾ ਆਜਾ
AjA AjA AjA AjA
Come, come, come, come
ਇੱਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
ikka terA piAra bAkI dunIA bekAra
Only your love matters, the rest of the world is worthless
ਜੇ ਤੂੰ ਵੱਡੀ ਆਸ਼ਿਕੀ ਦੇ ਵਾਸਤੇ ਤਿਆਰ ਆਜਾ
je tUM vaDDI Asa਼ikI de vAsate tiAra AjA
If you are ready for a grand, legendary love [Ashiqui] then come
ਆਜਾ ਆਜਾ ਆਜਾ ਆਜਾ
AjA AjA AjA AjA
Come, come, come, come
ਮੈਂ... ਦਿਲ ਦਾ ਮਾੜਾ ਨਹੀਂ, ਮੈਨੂੰ ਮਾਰ ਨਾ ਤਾਅਨੇ
maiM... dila dA mA.DA nahIM, mainUM mAra nA tAane
I... am not a bad person at heart, so don’t pierce me with your taunts
ਮਿਲੇ ਮੈਂ ਪਹਿਲੀ ਵਾਰੀ ਤੈਨੂੰ ਸ਼ੋਅ ਦੇ ਬਹਾਨੇ
mile maiM pahilI vArI tainUM sa਼oa de bahAne
I met you for the first time on the pretext of a show
ਹੋਰ ਵੀ ਦੀਵਾਨੇ ਤੇਰੇ ਪਿੱਛੇ ਜੱਗ ਤੋਂ ਬੇਗਾਨੇ
hora vI dIvAne tere pichChe jagga toM begAne
There are many other mad lovers after you, estranged from the world
ਤੈਨੂੰ ਦੂਜਿਆਂ ਦੇ ਗੀਤ ਸੁਣਾਉਂਦੇ
tainUM dUjiAM de gIta suNAuMde
They just sing you songs written by others
ਮੈਂ... ਪਿੱਛੇ-ਪਿੱਛੇ ਤੇਰੀ ਤੇਰੀ ਚਾਲ ਵੇ ਨਹੀਂ ਆਉਣਾ
maiM... pichChe-pichChe terI terI chAla ve nahIM AuNA
I... won't just follow blindly in your footsteps
ਤੇਰੇ ਗੁਣ ਗਾਉਣਾ, ਲਿਖਣਾ ਤੇਰੇ ਵਾਸਤੇ ਗੀਤ
tere guNa gAuNA, likhaNA tere vAsate gIta
I want to sing your praises and write songs just for you
ਤੈਨੂੰ ਭੁੱਲ ਜਾਵਾਂ ਜਾਂ ਬਣ ਜਾਵਾਂ ਮੈਂ ਤੇਰਾ ਮੀਤ
tainUM bhulla jAvAM jAM baNa jAvAM maiM terA mIta
Should I forget you, or should I become your soulmate [Meet: a close friend or beloved companion]?
ਮੈਨੂੰ ਲੱਭਦੇ ਨਹੀਂ ਹੁਣ ਕੋਈ ਰਾਹ ਵੇ
mainUM labbhade nahIM huNa koI rAha ve
I can't find any other path now
ਤੇਰੇ ਵਾਸਤੇ ਸੋਹਣੀਏ ਲਿਖਾਂ ਮੈਂ ਗੀਤ
tere vAsate sohaNIe likhAM maiM gIta
For you, my beautiful one [Sohniye: beautiful woman], I write these songs
ਬਣ ਮੇਰੀ ਮੀਤ ਕਰ ਅਮਰ ਇਹ ਪ੍ਰੀਤ
baNa merI mIta kara amara iha prIta
Become my soulmate [Meet] and make this love immortal
ਵੇ ਦੇਸੀਆਂ ਦੀ ਰੀਤ
ve desIAM dI rIta
This is the tradition of us [Desis: people of South Asian heritage/land]
ਰਗ ਰਗ 'ਚ ਪ੍ਰੀਤ ਜੋ ਤੂੰ ਮੰਗੇ ਉਹ ਮੈਂ ਕਰਾਂ ਤੇਰੇ ਵਾਸਤੇ
raga raga 'cha prIta jo tUM maMge uha maiM karAM tere vAsate
Love flows through every vein, I’ll do whatever you ask of me
ਜੱਗ ਦੀ ਚਿੰਤਾ ਛੱਡ ਆਪਾਂ ਦੋਵੇਂ ਫਟਾਫਟ
jagga dI chiMtA ChaDDa ApAM doveM phaTAphaTa
Forget the worries of the world, let's both move fast
ਛੱਡ ਮੰਗਣੀ, ਵਿਆਹ ਫੱਟ ਬਿਨਾਂ ਖੜ-ਪੱਟ
ChaDDa maMgaNI, viAha phaTTa binAM kha.Da-paTTa
Skip the engagement, let’s get married instantly without any fuss
ਕਰੀਏ ਇਹ ਨਵੀਂ ਜ਼ਿੰਦਗੀ ਸ਼ੁਰੂ
karIe iha navIM ja਼iMdagI sa਼urU
Let’s start this new life together
ਜੇ ਇੱਕ ਤੇਰਾ ਪਿਆਰ ਮਿਲ ਜਾਵੇ
je ikka terA piAra mila jAve
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What else would I need from this world?

Share

More by Bohemia

View all songs →