Ek Tera Pyar (Love Groove Mix)

by Bohemiaft Davika Chawla

ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What more would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What more would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What more would I need from this world?
ਸੀਨੇ ਚੋਂ ਕੱਢ ਲਿਆ ਦਿਲ ਹੋ ਗਈ ਮੇਰੇ ਤੋਂ ਖ਼ਤਾ
sIne choM kaDDha liA dila ho gaI mere toM kha਼tA
You’ve pulled the heart right out of my chest, I have committed a sin
ਤੇਰੀਆਂ ਅੱਖਾਂ 'ਚ ਮੈਂ ਅੱਖਾਂ ਪਾ ਕੇ ਵੇਖਿਆ ਹੁਣ ਲੱਗੇਗਾ ਨਹੀਂ ਦਿਲ
terIAM akkhAM 'cha maiM akkhAM pA ke vekhiA huNa laggegA nahIM dila
I gazed deep into your eyes, and now my heart will never find rest
ਹੁਣ ਕਿਹਨੂੰ ਹੈ ਪਤਾ
huNa kihanUM hai patA
Now, who even knows what comes next?
ਵੇ ਇਕ ਵਾਰੀ ਦੁਨੀਆ ਦੇ ਮੇਲਿਆਂ ਤੋਂ ਪਰ੍ਹੇ ਹੋ ਕੇ ਮਿਲ
ve ika vArI dunIA de meliAM toM parhe ho ke mila
Hey, just once, meet me away from the chaotic fairs of this world
ਮੈਨੂੰ ਦੇ ਮੌਕਾ ਮੈਂ ਆਦਮੀ ਆਵਾਰਾ ਛੜਾ ਤੇ ਸ਼ਰਾਬੀ
mainUM de maukA maiM AdamI AvArA Cha.DA te sharAbI
Give me a chance; I am but a wandering soul, a loner and a drunkard
ਪਰ ਮੇਰਾ ਦਿਲ ਤੇਰੀਆਂ ਅਦਾਵਾਂ ਦਾ ਗ਼ੁਲਾਮ
para merA dila terIAM adAvAM dA ga਼ulAma
But my heart is a slave to your enchanting grace
ਵੇ ਸੀਨੇ ਵਿਚ ਧੜਕੇ ਤੇ ਨਾਲ-ਨਾਲ ਲਏ ਤੇਰਾ ਨਾਂ
ve sIne vicha dha.Dake te nAla-nAla lae terA nAM
Hey, it beats within my chest and only chants your name
ਯਾ-ਯਾ ਤੇਰਾ ਪੁਜਾਰੀ ਮੈਂ ਅੱਖਾਂ ਬੰਦ ਕਰਾਂ ਕੰਨਾਂ ਵਿਚੋਂ ਸੁਣਾਂ ਆਵਾਜ਼ ਤੇਰੀ ਪਿਆਰੀ
yA-yA terA pujArI maiM akkhAM baMda karAM kaMnAM vichoM suNAM AvAza terI piArI
Yeah-yeah, I’m your devotee; I close my eyes and hear your lovely voice in my ears
ਮੈਨੂੰ ਰੱਬ ਦੀ ਸਹੁੰ ਵੇ ਰਾਤ ਮੈਂ ਸਾਰੀ ਤੇਰੀ ਯਾਦ ਵਿਚ ਜਾਗ ਕੇ ਗੁਜ਼ਾਰੀ
mainUM rabba dI sahuM ve rAta maiM sArI terI yAda vicha jAga ke guzArI
I swear by God, I spent the entire night awake in your memory
ਜਦੋਂ ਸੋਚਾਂ ਤੇਰੇ ਬਾਰੇ ਵੇ ਹੋਵੇ ਤੇਰਾ ਸਾਥ ਤੇ ਫਿਰ ਜ਼ਿੰਦਗੀ ਮੇਰੀ ਬੜੀ ਨਿਆਰੀ
jadoM sochAM tere bAre ve hove terA sAtha te phira ziMdagI merI ba.DI niArI
When I think of you, and if I had your company, then my life would be truly sublime
ਯਾ ਫਿਰ ਮੌਤ ਮੈਨੂੰ ਪਿਆਰੀ ਹਾਂ ਤੇਰੇ ਪਿੱਛੇ ਜਿਸਮ-ਓ-ਜਾਨ ਵੀ ਛੱਡ ਦਵਾਂ ਮੈਂ ਦੁਨੀਆ ਇਹ ਸਾਰੀ
yA phira mauta mainUM piArI hAM tere pichChe jisama-o-jAna vI ChaDDa davAM maiM dunIA iha sArI
Or else, even death would be dear to me; for you, I’d leave my body, soul, and this whole world behind
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What more would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What more would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What more would I need from this world?
ਮੈਂ ਦਿਲ ਦਾ ਭੈੜਾ ਨਹੀਂ ਮੈਨੂੰ ਮਾਰ ਨਾ ਤਾਹਨੇ
maiM dila dA bhai.DA nahIM mainUM mAra nA tAhane
I’m not a bad person at heart, so don’t strike me with your taunts
ਮਿਲਿਆ ਮੈਂ ਪਹਿਲੀ ਵਾਰੀ ਤੈਨੂੰ ਸ਼ੋਅ ਦੇ ਬਹਾਨੇ
miliA maiM pahilI vArI tainUM shoa de bahAne
I met you for the first time under the pretext of a show
ਹੋਰ ਵੀ ਦੀਵਾਨੇ ਤੇਰੇ ਪਿੱਛੇ ਜੱਗ ਤੋਂ ਬੇਗਾਨੇ
hora vI dIvAne tere pichChe jagga toM begAne
There are many other mad lovers after you, estranged from the world
ਤੈਨੂੰ ਦੂਜਿਆਂ ਦੇ ਗੀਤ ਸੁਣਾਉਂਦੇ
tainUM dUjiAM de gIta suNAuMde
They just sing you songs written by others
ਮੈਂ ਪਿੱਛੇ-ਪਿੱਛੇ ਤੇਰੇ ਤੇਰੀ ਚਾਲ ਵੇ ਨਿਰਾਲੀ
maiM pichChe-pichChe tere terI chAla ve nirAlI
But I’m right behind you, mesmerized by your unique [Madak: graceful and stately gait]
ਤੇਰੇ ਗੁਣ ਗਾਉਣਾ ਲਿਖਣਾ ਤੇਰੇ ਵਾਸਤੇ ਗੀਤ
tere guNa gAuNA likhaNA tere vAsate gIta
I sing your praises and write songs just for you
ਤੈਨੂੰ ਭੁੱਲ ਜਾਵਾਂ ਜਾਂ ਬਣ ਜਾਵਾਂ ਮੈਂ ਤੇਰਾ ਮੀਤ
tainUM bhulla jAvAM jAM baNa jAvAM maiM terA mIta
Should I forget you, or should I become your [Meet: soulmate/beloved companion]?
ਮੈਨੂੰ ਲੱਭਦੇ ਨਹੀਂ ਹੋਰ ਕੋਈ ਰਸਤੇ
mainUM labbhade nahIM hora koI rasate
I can’t find any other way out
ਤੇਰੇ ਵਾਸਤੇ ਸੋਹਣੀਏ ਲਿਖਾਂ ਮੈਂ ਗੀਤ ਤੇ ਬਣ ਮੇਰੀ ਮੀਤ
tere vAsate sohaNIe likhAM maiM gIta te baNa merI mIta
For you, beautiful, I write these songs, so become my soulmate
ਕਰ ਅਮਰ ਇਹ ਪ੍ਰੀਤ ਤੂੰ ਦੇਸੀਆਂ ਦੀ ਰੀਤ
kara amara iha prIta tUM desIAM dI rIta
Make this love immortal, follow the [Desi: traditional South Asian heritage] custom
ਰਗ-ਰਗ 'ਚ ਪ੍ਰੀਤ ਜੋ ਤੂੰ ਮੰਗੇ ਉਹ ਮੈਂ ਕਰਾਂ ਤੇਰੇ ਵਾਸਤੇ
raga-raga 'cha prIta jo tUM maMge uha maiM karAM tere vAsate
Love flows through every vein; whatever you ask, I’ll do it for you
ਜੱਗ ਦੀ ਚਿੰਤਾ ਛੱਡ ਆਪਾਂ ਦੋਵੇਂ ਫਟਾਫਟ ਛੱਡ
jagga dI chiMtA ChaDDa ApAM doveM phaTAphaTa ChaDDa
Forget the world's worries, let’s both leave in a flash
ਮੰਗਣੀ ਵਿਆਹ ਫਟ ਬਿਨਾਂ ਖੱਟ-ਪੱਟ
maMgaNI viAha phaTa binAM khaTTa-paTTa
Engagement, wedding, done quickly without any [Khatt-patt: bickering or fuss]
ਕਰੀਏ ਨਵੀਂ ਜ਼ਿੰਦਗੀ ਸ਼ੁਰੂ ਜਦ ਵੀ ਮੇਰਾ ਸਾਥ ਤੂੰ
karIe navIM ziMdagI shurU jada vI merA sAtha tUM
Let’s start a new life whenever you are by my side
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What more would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What more would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could just attain your love
ਮੈਂ ਦੁਨੀਆ ਤੋਂ ਹੋਰ ਕੀ ਲੈਣਾ
maiM dunIA toM hora kI laiNA
What more would I need from this world?

Share

More by Bohemia

View all songs →