Evury Day

by Bohemiaft Sha One

ਬੀ-ਓ-ਐੱਚ-ਈ-ਐੱਮ-ਆਈ-ਏ
bI-o-aichcha-I-aimma-AI-e
B-O-H-E-M-I-A
ਫਰੌਮ ਦਾ ਟੀ ਟੂ ਦਾ ਐਕਸ ਟੂ ਦਾ ਸੀ ਟੂ ਦਾ ਏ
pharauma dA TI TU dA aikasa TU dA sI TU dA e
From the T to the X to the C to the A [Reference to Texas and California regional ties]
ਪੌਪਿੰਗ ਸੀਨਜ਼ ਓਨ ਦਾ ਸੈੱਟ
paupiMga sInaja਼ ona dA saiTTa
Popping scenes on the set
ਸ਼ੋਅ ਮੀ ਬੀਟਸ ਇਨ ਦਾ ਡੈੱਕ
sa਼oa mI bITasa ina dA Daikka
Show me beats in the deck
ਐਂਡ ਵੀ ਡੂ ਦਿਸ ਹਾਰਡ ਟਾਈਮ ਲਾਈਕ ਐਵਰੀ ਡੇਅ
aiMDa vI DU disa hAraDa TAIma lAIka aivarI Dea
And we do this hard time like every day
ਐਵਰੀ ਡੇਅ
aivarI Dea
Every day
ਬੀ-ਓ-ਐੱਚ-ਈ-ਐੱਮ-ਆਈ-ਏ
bI-o-aichcha-I-aimma-AI-e
B-O-H-E-M-I-A
ਫਰੌਮ ਦਾ ਟੀ ਟੂ ਦਾ ਐਕਸ ਟੂ ਦਾ ਸੀ ਟੂ ਦਾ ਏ
pharauma dA TI TU dA aikasa TU dA sI TU dA e
From the T to the X to the C to the A
ਪੌਪਿੰਗ ਸੀਨਜ਼ ਓਨ ਦਾ ਸੈੱਟ
paupiMga sInaja਼ ona dA saiTTa
Popping scenes on the set
ਸ਼ੋਅ ਮੀ ਬੀਟਸ ਇਨ ਦਾ ਡੈੱਕ
sa਼oa mI bITasa ina dA Daikka
Show me beats in the deck
ਐਂਡ ਵੀ ਡੂ ਦਿਸ ਹਾਰਡ ਟਾਈਮ ਲਾਈਕ ਐਵਰੀ ਡੇਅ
aiMDa vI DU disa hAraDa TAIma lAIka aivarI Dea
And we do this hard time like every day
ਐਵਰੀ ਡੇਅ
aivarI Dea
Every day
ਜੀ ਜੀ ਜੀ ਬੇਕਰਾਰ ਤੇਰਾ ਮੇਰੇ ਪਿੱਛੇ
jI jI jI bekarAra terA mere pichChe
Yes, yes, yes, your heart is restless for me
ਕੁੜੀ ਪਟਾਕਾ ਲੱਗੇ ਯਾਰ ਮੇਰੇ ਤੇਰੇ ਪਿੱਛੇ
ku.DI paTAkA lagge yAra mere tere pichChe
My [Yaar: close friends/brothers] think you're a firecracker [Kudi: girl/maiden]
ਲੱਕ ਹਿਲਾਏ ਨਾਲੇ ਜ਼ੁਲਫ਼ ਖਲਾਰੇ
lakka hilAe nAle ja਼ulapha਼ khalAre
Swaying your waist and scattering your tresses
ਮੇਰੇ ਕੋਲ ਹੋ ਕੇ ਨੱਚੇ ਮੈਨੂੰ ਅੱਖਾਂ ਮਾਰੇ
mere kola ho ke nachche mainUM akkhAM mAre
Dancing close to me, winking your eyes at me
ਅੱਖਾਂ ਮਾਰੇ
akkhAM mAre
Winking your eyes
ਵਾਸਤਾ ਮੇਰੇ ਨਾਲ ਪਿਆਰ ਤੈਨੂੰ ਲੱਭਣਾ ਨੀ ਰਾਸਤਾ
vAsatA mere nAla piAra tainUM labbhaNA nI rAsatA
Since you're involved with me, you won't find a way out of this love
ਸਭ ਤੋਂ ਵੱਖਰਾ ਵੇ ਮੇਰਾ ਅੰਦਾਜ਼
sabha toM vakkharA ve merA aMdAja਼
My style is the most unique of all
ਨਾਲੇ ਮੈਨੂੰ ਕਲੱਬ 'ਚ ਆਉਣ ਨੀ ਦੇਣ
nAle mainUM kalabba 'cha AuNa nI deNa
Yet they won't let me enter the club
ਬੂਹੇ 'ਤੇ ਖਲੋਣ ਕਹਿੰਦੇ ਠੀਕ ਨੀ ਮੇਰਾ ਲਿਬਾਸ
bUhe 'te khaloNa kahiMde ThIka nI merA libAsa
They make me stand at the door, saying my attire isn't right
ਮੈਨੇ ਮੇਰਾ ਅੰਦਾਜ਼ ਆਪੇ ਕੀਤਾ ਈਜ਼ਾਦ
maine merA aMdAja਼ Ape kItA Ija਼Ada
I invented my own style myself
ਰੂਫ਼ ਤੇ ਰਾਕ ਵਾਲਾ ਨਾਲ ਮੇਰੇ ਜਾਨਬਾਜ਼
rUpha਼ te rAka vAlA nAla mere jAnabAja਼
With Roof and Rock by my side, my brave companions
ਬੋਲੋ ਸਾਡੀ ਪੰਜਾਬੀ ਚੌਵੀ ਘੰਟੇ ਸ਼ਰਾਬੀ
bolo sADI paMjAbI chauvI ghaMTe sa਼rAbI
Speak our Punjabi, intoxicated twenty-four hours a day
ਸਾਡੇ ਨਸੀਬ 'ਚ ਲਿਖੀ ਕਾਮਯਾਬੀ
sADe nasIba 'cha likhI kAmayAbI
Success is written in our destiny
ਨਾਲੇ ਸਾਡੇ ਕੋਲ ਹਰ ਚੀਜ਼ ਦੁਨੀਆਂ ਦੀ
nAle sADe kola hara chIja਼ dunIAM dI
And we possess everything this world has to offer
ਮੇਰੇ ਤੋਂ ਮੰਗ ਕੇ ਵੇਖ ਕੋਈ ਚੀਜ਼ ਦੁਨੀਆਂ ਦੀ
mere toM maMga ke vekha koI chIja਼ dunIAM dI
Just try asking me for anything in this world
ਜਦੋਂ ਦਾ ਤੂੰ ਮੇਰੇ ਬਾਰੇ 'ਚ ਸੁਣਿਆ ਬੇਬੀ
jadoM dA tUM mere bAre 'cha suNiA bebI
Since you've heard about me, baby
ਤੇਰਾ ਹੁਣ ਜੀ ਬੇਕਰਾਰ ਤੈਨੂੰ ਮੇਰਾ ਇੰਤਜ਼ਾਰ
terA huNa jI bekarAra tainUM merA iMtaja਼Ara
Now your heart is restless, you're waiting for me
ਬੀ-ਓ-ਐੱਚ-ਈ-ਐੱਮ-ਆਈ-ਏ
bI-o-aichcha-I-aimma-AI-e
B-O-H-E-M-I-A
ਫਰੌਮ ਦਾ ਟੀ ਟੂ ਦਾ ਐਕਸ ਟੂ ਦਾ ਸੀ ਟੂ ਦਾ ਏ
pharauma dA TI TU dA aikasa TU dA sI TU dA e
From the T to the X to the C to the A
ਪੌਪਿੰਗ ਸੀਨਜ਼ ਓਨ ਦਾ ਸੈੱਟ
paupiMga sInaja਼ ona dA saiTTa
Popping scenes on the set
ਸ਼ੋਅ ਮੀ ਬੀਟਸ ਇਨ ਦਾ ਡੈੱਕ
sa਼oa mI bITasa ina dA Daikka
Show me beats in the deck
ਐਂਡ ਵੀ ਡੂ ਦਿਸ ਹਾਰਡ ਟਾਈਮ ਲਾਈਕ ਐਵਰੀ ਡੇਅ
aiMDa vI DU disa hAraDa TAIma lAIka aivarI Dea
And we do this hard time like every day
ਐਵਰੀ ਡੇਅ
aivarI Dea
Every day
ਬੀ-ਓ-ਐੱਚ-ਈ-ਐੱਮ-ਆਈ-ਏ
bI-o-aichcha-I-aimma-AI-e
B-O-H-E-M-I-A
ਫਰੌਮ ਦਾ ਟੀ ਟੂ ਦਾ ਐਕਸ ਟੂ ਦਾ ਸੀ ਟੂ ਦਾ ਏ
pharauma dA TI TU dA aikasa TU dA sI TU dA e
From the T to the X to the C to the A
ਪੌਪਿੰਗ ਸੀਨਜ਼ ਓਨ ਦਾ ਸੈੱਟ
paupiMga sInaja਼ ona dA saiTTa
Popping scenes on the set
ਸ਼ੋਅ ਮੀ ਬੀਟਸ ਇਨ ਦਾ ਡੈੱਕ
sa਼oa mI bITasa ina dA Daikka
Show me beats in the deck
ਐਂਡ ਵੀ ਡੂ ਦਿਸ ਹਾਰਡ ਟਾਈਮ ਲਾਈਕ ਐਵਰੀ ਡੇਅ
aiMDa vI DU disa hAraDa TAIma lAIka aivarI Dea
And we do this hard time like every day
ਐਵਰੀ ਡੇਅ
aivarI Dea
Every day
ਬੋਹੀਮੀਆ ਜਿਨ੍ਹਾਂ ਨੇ ਸੁਣਿਆ ਨੀ ਮੈਨੂੰ ਕੱਖ
bohImIA jinhAM ne suNiA nI mainUM kakkha
Those who haven't heard [Bohemia: Self-reference to the artist] haven't seen anything
ਵੇਖੀ ਉਨ੍ਹਾਂ ਨੇ ਦੁਨੀਆਂ ਦੁਨੀਆਂ
vekhI unhAM ne dunIAM dunIAM
They've seen the world, but not the truth
ਵੇ ਸੁਣਿਆ ਦੁਨੀਆਂ ਵਿਚੋਂ ਹੁੰਦੀਆਂ ਨੇ ਗੱਲਾਂ
ve suNiA dunIAM vichoM huMdIAM ne gallAM
I've heard the world is full of talk
ਲੱਖ ਮੇਰੇ ਵਾਸਤੇ ਦੁਆਵਾਂ
lakkha mere vAsate duAvAM
Thousands of prayers are said for me
ਮੈਂ ਉੱਠਦਾ ਬੈਠਦਾ ਗੁੰਡਿਆਂ ਦੇ ਨਾਲ
maiM uTThadA baiThadA guMDiAM de nAla
I spend my days and nights with the outlaws
ਲੋਕੀ ਕਹਿੰਦੇ ਮੇਰੀ ਕਾਰ ਏਅਰ ਵਰਗੀ
lokI kahiMde merI kAra eara varagI
People say my car is like a gust of air
ਚਾਰੇ ਪਾਸੇ ਗੱਲਾਂ ਗੱਲਾਂ 'ਚ ਪਾਉਂਦਾ ਮੈਂ ਕੁੜੀਆਂ 'ਤੇ ਜਾਲ
chAre pAse gallAM gallAM 'cha pAuMdA maiM ku.DIAM 'te jAla
I'm the talk of the town, trapping girls with my words
ਨੀ ਸੋਹਣੀਏ ਤੂੰ ਹੁਣੇ ਹੁਣੇ ਹੋਈ ਮੁਟਿਆਰ
nI sohaNIe tUM huNe huNe hoI muTiAra
Hey beautiful, you've just come of age
ਤੂੰ ਮੁੰਡਿਆਂ ਤੋਂ ਰਹੀ ਬਚ ਕੇ ਬਚ ਕੇ
tUM muMDiAM toM rahI bacha ke bacha ke
You better stay cautious of the boys
ਮਾਪਿਆਂ ਤੋਂ ਚੋਰੀ ਕਲੱਬ ਆਉਣਾ ਛੱਡ ਦੇ ਛੱਡ ਦੇ
mApiAM toM chorI kalabba AuNA ChaDDa de ChaDDa de
Stop sneaking out from your parents to come to the club
ਯਾਰ ਤੈਨੂੰ ਕਹਿੰਦੇ ਹੋਰ ਵੀ ਚੱਕ ਦੇ ਚੱਕ ਦੇ
yAra tainUM kahiMde hora vI chakka de chakka de
Your friends tell you to turn it up even more
ਆਪੇ ਤੋਂ ਬਾਹਰ ਤੂੰ ਦਿਖਾਉਂਦੀ ਨੱਚ ਕੇ
Ape toM bAhara tUM dikhAuMdI nachcha ke
Losing yourself, you show off your dance moves
ਪੀਂਦੀ ਦਾਰੂ ਰੱਜ ਕੇ
pIMdI dArU rajja ke
Drinking liquor to your heart's content
ਰਾਜਿਆਂ ਦਾ ਰਾਜਾ ਤੈਨੂੰ ਜੱਗ ਦੀਆਂ ਵਾਜ਼ਾਂ
rAjiAM dA rAjA tainUM jagga dIAM vAja਼AM
The King of Kings, the world is calling out for you
ਆਜਾ ਆ ਕੇ ਮਿੱਤਰਾਂ ਦੇ ਸੀਨੇ ਵਿਚ ਠੰਡ ਪਾ ਜਾ
AjA A ke mittarAM de sIne vicha ThaMDa pA jA
Come now, and bring peace to the heart of [Mitran: this friend/yours truly]
ਪੰਜਾਬੀ ਰੈਪ ਦਾ ਬਾਦਸ਼ਾਹ ਨਾਲ ਮੇਰੇ ਮਹਾਂ ਬੀਟ ਵੱਜੇ
paMjAbI raipa dA bAdasa਼Aha nAla mere mahAM bITa vajje
The King of Punjabi Rap, with me a massive beat plays
ਆ ਕੇ ਨੱਚ ਕੇ ਦਿਖਾ ਜਾ ਨੀ ਸੋਹਣੀਏ
A ke nachcha ke dikhA jA nI sohaNIe
Come and show me your moves, O beautiful one
ਬੀ-ਓ-ਐੱਚ-ਈ-ਐੱਮ-ਆਈ-ਏ
bI-o-aichcha-I-aimma-AI-e
B-O-H-E-M-I-A
ਫਰੌਮ ਦਾ ਟੀ ਟੂ ਦਾ ਐਕਸ ਟੂ ਦਾ ਸੀ ਟੂ ਦਾ ਏ
pharauma dA TI TU dA aikasa TU dA sI TU dA e
From the T to the X to the C to the A
ਪੌਪਿੰਗ ਸੀਨਜ਼ ਓਨ ਦਾ ਸੈੱਟ
paupiMga sInaja਼ ona dA saiTTa
Popping scenes on the set
ਸ਼ੋਅ ਮੀ ਬੀਟਸ ਇਨ ਦਾ ਡੈੱਕ
sa਼oa mI bITasa ina dA Daikka
Show me beats in the deck
ਐਂਡ ਵੀ ਡੂ ਦਿਸ ਹਾਰਡ ਟਾਈਮ ਲਾਈਕ ਐਵਰੀ ਡੇਅ
aiMDa vI DU disa hAraDa TAIma lAIka aivarI Dea
And we do this hard time like every day
ਐਵਰੀ ਡੇਅ
aivarI Dea
Every day
ਬੀ-ਓ-ਐੱਚ-ਈ-ਐੱਮ-ਆਈ-ਏ
bI-o-aichcha-I-aimma-AI-e
B-O-H-E-M-I-A
ਫਰੌਮ ਦਾ ਟੀ ਟੂ ਦਾ ਐਕਸ ਟੂ ਦਾ ਸੀ ਟੂ ਦਾ ਏ
pharauma dA TI TU dA aikasa TU dA sI TU dA e
From the T to the X to the C to the A
ਪੌਪਿੰਗ ਸੀਨਜ਼ ਓਨ ਦਾ ਸੈੱਟ
paupiMga sInaja਼ ona dA saiTTa
Popping scenes on the set
ਸ਼ੋਅ ਮੀ ਬੀਟਸ ਇਨ ਦਾ ਡੈੱਕ
sa਼oa mI bITasa ina dA Daikka
Show me beats in the deck
ਐਂਡ ਵੀ ਡੂ ਦਿਸ ਹਾਰਡ ਟਾਈਮ ਲਾਈਕ ਐਵਰੀ ਡੇਅ
aiMDa vI DU disa hAraDa TAIma lAIka aivarI Dea
And we do this hard time like every day
ਐਵਰੀ ਡੇਅ
aivarI Dea
Every day

Share

More by Bohemia

View all songs →