Faqeer

by Bohemia

ਅੱਧਾ ਪੀਰ ਫ਼ਕੀਰ, ਅੱਧਾ ਰਿੰਦ ਸ਼ਰਾਬੀ
addhA pIra pha਼kIra, addhA riMda sa਼rAbI
Half a saintly [Faqeer: a Sufi ascetic or spiritual mendicant], half a drunken [Rind: a reckless libertine/drunkard].
ਨਾਮ ਮੇਰਾ ਰਾਜਾ, ਮਰਜ਼ੀ ਜਿਹੜੀ ਖ਼ੁਦਾ ਦੀ
nAma merA rAjA, maraja਼I jiha.DI kha਼udA dI
My name is Raja, and my path is whatever God wills it to be.
ਮੈਨੂੰ ਆਪਣਿਆਂ ਨੇ ਲੁੱਟਿਆ
mainUM ApaNiAM ne luTTiA
I was plundered by those I called my own.
ਰੱਬ ਨੇ ਬਣਾ ਕੇ ਇਸ ਦੁਨੀਆ 'ਚ ਸੁੱਟਿਆ
rabba ne baNA ke isa dunIA 'cha suTTiA
God created me and just cast me away into this world.
ਕੋਈ ਕਹੇ ਦੁਨੀਆ 'ਚ ਕਦਰ ਨਹੀਂ ਪਿਆਰ ਦੀ
koI kahe dunIA 'cha kadara nahIM piAra dI
Some say there is no value for love in this world.
ਕੋਈ ਕਹੇ ਵੇ ਦੁਨੀਆ ਖ਼ੁਸ਼ੀਆਂ ਮੇਰੇ ਯਾਰ ਦੀ
koI kahe ve dunIA kha਼usa਼IAM mere yAra dI
Some say this world is the only source of joy for my [Yaar: close friends/brothers; carries significant cultural weight regarding loyalty].
ਵੱਖਰੀ ਕਹਾਣੀ ਹਰ ਕਿਸੇ ਦੀ ਜ਼ੁਬਾਨੀ
vakkharI kahANI hara kise dI ja਼ubAnI
Everyone's tongue tells a different story.
ਹੁਣ ਰੁਤਬੇ ਤੂਫ਼ਾਨੀ ਪਰ ਉਮੀਦ ਬੇ-ਬਹਾਰ ਦੀ
huNa rutabe tUpha਼AnI para umIda be-bahAra dI
Now my status is stormy, but my hopes remain unblossomed.
ਕੋਈ ਕਹੇ ਦੁਨੀਆ ਵੇ ਰੱਬ ਦੀ ਆਵਾਜ਼
koI kahe dunIA ve rabba dI AvAja਼
Some say the world is the very voice of God.
ਕੋਈ ਕਹੇ ਵੇ ਦੁਨੀਆ ਤੋਂ ਰੱਬ ਵੇ ਨਾਰਾਜ਼
koI kahe ve dunIA toM rabba ve nArAja਼
Some say God is displeased and angry with this world.
ਮੇਰੀ ਇੱਕੋ ਹੀ ਆਸ ਰੱਬ ਸੁਣ ਲਵੇ ਆਵਾਜ਼
merI ikko hI Asa rabba suNa lave AvAja਼
I have only one hope, that God might hear my voice.
ਸੱਚੇ ਯਾਰਾਂ ਦਾ ਸਾਥ ਪਾਵੇ ਦਿਨ ਹੋਵੇ ਜਾਂ ਰਾਤ
sachche yArAM dA sAtha pAve dina hove jAM rAta
That I have the company of true [Yaar: close friends/brothers], whether it be day or night.
ਉੱਚੀਆਂ ਗੱਲਾਂ ਸੋਚਾਂ ਆਖ਼ਰੀ ਮੈਂ ਆਂਸੂ ਪੋਛਾਂ
uchchIAM gallAM sochAM Akha਼rI maiM AMsU poChAM
Thinking high thoughts, I wipe away my final tears.
ਮੱਥੇ ਤੋਂ ਪਸੀਨਾ ਮੈਨੂੰ ਮਿਲੀ ਹੈ ਹਸੀਨਾ
matthe toM pasInA mainUM milI hai hasInA
Sweat from my brow, and I've found a beautiful [Haseena: a charming/stunning woman].
ਨਾਲੇ ਮਾਰੀਜੁਆਨਾ ਜਾਂਦੀ ਜ਼ਿੰਦਗੀ ਮਹਾਰਾਜਾ ਦੀ ਦੁਨੀਆ ਦੀਵਾਨੀ
nAle mArIjuAnA jAMdI ja਼iMdagI mahArAjA dI dunIA dIvAnI
With marijuana by my side, life goes on like a King’s, and the world is crazy for it.
ਮੇਰੇ ਯਾਰਾਂ ਨੇ ਭੰਗ ਪਿੱਛੇ ਘਰਾਂ 'ਚ ਉਗਾਣੀ
mere yArAM ne bhaMga pichChe gharAM 'cha ugANI
My friends have started growing [Bhang: cannabis/hemp] in their homes.
ਮੈਨੂੰ ਰੋਕ ਕੇ ਦਿਖਾਓ ਖ਼ੁਦ ਮੇਰੇ ਤੋਂ ਸਿੱਖੋ ਮੈਨੂੰ ਦੱਸਣ ਨੂੰ ਆਓ
mainUM roka ke dikhAo kha਼uda mere toM sikkho mainUM dassaNa nUM Ao
Try and stop me—instead, come learn from me and try to teach me.
ਸੀਡੀ ਖ਼ਰੀਦੋ ਹੁਣ ਯਾਰਾਂ ਨੂੰ ਸੁਣਾਓ
sIDI kha਼rIdo huNa yArAM nUM suNAo
Buy the CD now and play it for your brothers.
ਵੱਡੀਆਂ ਗੱਡੀਆਂ ਚਲਾਓ ਬੇਸ ਖੋਲ੍ਹ ਕੇ ਵਜਾਓ
vaDDIAM gaDDIAM chalAo besa kholha ke vajAo
Drive big cars and crank up the bass.
ਪਰ ਮੌਕਾ ਜਦੋਂ ਮਿਲੇ ਦੁਨੀਆ ਦੇ ਮੇਲਿਆਂ ਤੋਂ ਹੋ ਜਾਓ ਵਿਹਲੇ
para maukA jadoM mile dunIA de meliAM toM ho jAo vihale
But when you get the chance, when you're free from the world's carnivals.
ਉਦੋਂ ਸੋਚੋ ਇੱਕ ਗੱਲ ਪਹਿਲਾਂ ਮਸਲੇ ਬਣਾਉਣੇ ਫਿਰ ਮਸਲਿਆਂ ਦਾ ਹੱਲ
udoM socho ikka galla pahilAM masale baNAuNe phira masaliAM dA halla
Then think of one thing: first we create problems, then we seek their solutions.
ਸੱਚੇ ਯਾਰਾਂ ਦਾ ਸਾਥ ਝੂਠੇ ਯਾਰਾਂ ਦਾ ਕਤਲ
sachche yArAM dA sAtha jhUThe yArAM dA katala
The company of true friends, the murder of the fake ones.
ਇੱਥੇ ਕੈਸ਼ ਅਤੇ ਐਸ਼ ਸਾਰੇ ਪੈਸੇ ਦੇ ਪੁਜਾਰੀ
itthe kaisa਼ ate aisa਼ sAre paise de pujArI
Here it's all cash and luxury, everyone is a worshiper of money.
ਪਾਈ-ਪਾਈ ਮੈਂ ਜਿੰਦ ਮੈਂ ਬਟੋਰ ਕੇ ਗੁਜ਼ਾਰੀ
pAI-pAI maiM jiMda maiM baTora ke guja਼ArI
I've spent my life scraping together every single penny.
ਮੈਂ ਵੀ ਦੁਨੀਆ 'ਚ ਆਇਆ ਮੈਂ ਨਾ ਦੁਨੀਆ ਬਣਾਈ
maiM vI dunIA 'cha AiA maiM nA dunIA baNAI
I came into this world, but I didn't create it.
ਰਾਸ ਨਾ ਆਈ ਮੈਨੂੰ ਦੁਨੀਆ ਦੋਹਾਰੀ
rAsa nA AI mainUM dunIA dohArI
This double-faced world never suited me.
ਹੁਣ ਬੋਤਲਾਂ ਸ਼ਰਾਬ ਦੀਆਂ ਸੜਕਾਂ 'ਤੇ ਡੋਲ੍ਹ
huNa botalAM sa਼rAba dIAM sa.DakAM 'te Dolha
Now spill the bottles of wine out upon the streets.
ਜਿੰਦ ਆਏ ਜਾਏ ਪਿੱਛੇ ਰਹਿਣ ਯਾਦਾਂ ਲੋਕੀ ਬੋਲਣ
jiMda Ae jAe pichChe rahiNa yAdAM lokI bolaNa
Life comes and goes, only memories remain while people talk.
ਰੱਬ ਸੁਣ ਲਵੇ ਸਾਰੀਆਂ ਹੁਣ ਆਫ਼ਤਾਂ ਉਠਾਲੇ
rabba suNa lave sArIAM huNa Apha਼tAM uThAle
May God hear it all and lift these calamities away.
ਲੱਗਦਾ ਨਹੀਂ ਦਿਲ ਮੈਨੂੰ ਵਾਪਸ ਬੁਲਾ ਲੈ
laggadA nahIM dila mainUM vApasa bulA lai
My heart finds no peace here, please call me back to You.
ਲੱਗਦਾ ਨਹੀਂ ਦਿਲ ਮੈਨੂੰ ਵਾਪਸ ਬੁਲਾ ਲੈ
laggadA nahIM dila mainUM vApasa bulA lai
My heart finds no peace here, please call me back to You.
ਲੱਗਦਾ ਨਹੀਂ ਦਿਲ ਮੇਰਾ ਵਾਪਸ ਬੁਲਾ ਲੈ
laggadA nahIM dila merA vApasa bulA lai
My heart finds no peace here, please call me back to You.
ਲੱਗਦਾ ਨਹੀਂ ਦਿਲ ਮੈਨੂੰ ਵਾਪਸ ਬੁਲਾ ਲੈ
laggadA nahIM dila mainUM vApasa bulA lai
My heart finds no peace here, please call me back to You.

Share

More by Bohemia

View all songs →