Favorite Spot
by Bohemiaft Sin, Snoop Dogg
ਡੀਜੇ ਨੂੰ ਕਹੋ ਅੱਜ ਧੂੰਏਂ ਦੀ ਧਾਰ ਨੀ
DIje nUM kaho ajja dhUMeM dI dhAra nI
Tell the DJ to let the smoke rise high tonight
ਨੱਚਦੇ ਸਾਰੇ ਸ਼ਰਾਬੀ ਹੋ ਕੇ ਆਪੇ ਤੋਂ ਬਾਹਰ ਨੀ
nachchade sAre sa਼rAbI ho ke Ape toM bAhara nI
Everyone is dancing, intoxicated and losing control
ਕਲੱਬ ‘ਚ ਸਾਰੇ ਪੰਗਿਆਂ ਤੋਂ ਆਪਾਂ ਅੰਦਰ ਸਾਨੂੰ ਆਉਂਦੇ ਦੇਖ ਸਾਨੂੰ ਦੇਣ ਰਾਹ
kalabba ‘cha sAre paMgiAM toM ApAM aMdara sAnUM AuMde dekha sAnUM deNa rAha
In the club, we’re far above all the drama, they make way when they see us enter
ਏ ਸਿਨ ਸਨੂਪ ਡੌਗ ਤੇ ਬੋਹੇਮੀਆ
e sina sanUpa Dauga te bohemIA
It’s Sin, Snoop Dogg, and Bohemia [Self-reference to the legendary pioneer of Desi Hip Hop]
ਪੰਜਾਬੀ ਰੈਪ ਦਾ ਬਾਦਸ਼ਾਹ ਹੁਣ ਦਿਓ ਮੈਨੂੰ ਰਸਤਾ ਵੇ
paMjAbI raipa dA bAdasa਼Aha huNa dio mainUM rasatA ve
The King of Punjabi Rap is here, now clear the path for me
ਸੋਹਣੀ ਮੈਨੂੰ ਕਹਿੰਦੀ ਤੈਨੂੰ ਰੱਬ ਦਾ ਵਾਸਤਾ
sohaNI mainUM kahiMdI tainUM rabba dA vAsatA
The beautiful girl says to me, "I implore you in the name of God"
ਤੂੰ ਨੱਚ ਮੇਰੇ ਨਾਲ ਸੋਹਣੀ ਨੱਚਦੀ ਕਮਾਲ
tUM nachcha mere nAla sohaNI nachchadI kamAla
"Come dance with me," she dances with such mesmerizing grace
ਆਪਾਂ ਗਿੱਧੇ ‘ਚ ਪਾ ਦੇਣੀ ਧਮਾਲ
ApAM giddhe ‘cha pA deNI dhamAla
We’re going to create a thunderous storm in the [Giddha: traditional energetic folk dance of Punjabi women]
ਆਜਾ ਸੋਹਣੀਏ ਨੀ ਸਾਨੂੰ ਨੱਚ ਕੇ ਦਿਖਾ
AjA sohaNIe nI sAnUM nachcha ke dikhA
Come on, beautiful one [Ni: a gender-specific vocative used to address a woman directly], show us your moves
ਆ ਕੇ ਮਿੱਤਰਾਂ ਦੇ ਨਾਲ ਨੱਚ ਧਰਤੀ ਹਿਲਾ
A ke mittarAM de nAla nachcha dharatI hilA
Come dance with [Mitran: yours truly/this friend] and shake the very earth

ਅੱਜ ਨੀ ਆਜਾ ਤੈਨੂੰ ਨੱਚਣਾ ਸਿਖਾ ਦਿਆਂ ਮੈਂ
ajja nI AjA tainUM nachchaNA sikhA diAM maiM
Come today, let me teach you how to move

ਅੱਜ ਨੀ ਆਜਾ tੈਨੂੰ ਨੱਚਣਾ ਸਿਖਾ ਦਿਆਂ ਮੈਂ
ajja nI AjA tainUM nachchaNA sikhA diAM maiM
Come today, let me teach you how to move
ਅੱਜ ਨੀ ਆਜਾ ਤੈਨੂੰ ਨੱਚਣਾ ਸਿਖਾ ਦਿਆਂ ਮੈਂ
ajja nI AjA tainUM nachchaNA sikhA diAM maiM
Come today, let me teach you how to move
ਦੂਰ ਖਲੋ ਕੇ ਤੁਸੀਂ ਕਰੋ ਸਾਡੇ ਦਰਸ਼ਨ
dUra khalo ke tusIM karo sADe darasa਼na
Stand at a distance and just catch a glimpse of us
ਨਾਲ ਚੱਲੇ ਮੇਰੇ ਫੈਨ ਤੇ ਪ੍ਰੋਡਕਸ਼ਨ
nAla challe mere phaina te proDakasa਼na
My fans and my production crew move with me
ਤੇ ਐਸ ਐਨ ਡਬਲ ਓ ਪੀ ਡੌਗ ਮੈਂ ਤਾਂ ਕਦੋਂ ਦਾ
te aisa aina Dabala o pI Dauga maiM tAM kadoM dA
And S-N-double O-P Dogg, it's been so long
ਤੇਰੇ ਗੀਤ ਬਾਈ ਸੁਣਦਾ ਸੀ ਰੋਜ਼
tere gIta bAI suNadA sI roja਼
I’ve been listening to your tracks every single day
ਹੁਣ ਸੋਹਣੀਏ ਨੀ ਮੇਰੇ ਨਾਲ ਆਜਾ
huNa sohaNIe nI mere nAla AjA
Now, beautiful girl, come join me
ਮੈਂ ਹਾਂ ਬਾਦਸ਼ਾਹ ਤੇ ਬੋਹੇਮੀਆ ਮੇਰਾ ਰਾਜਾ
maiM hAM bAdasa਼Aha te bohemIA merA rAjA
I am the Emperor and Bohemia is my King
ਗਿੱਧਾ ਭੰਗੜਾ ਪਾਉਣਾ ਤੈਨੂੰ ਆਉਂਦਾ ਕਿੰਨਾ ਸੋਹਣਾ
giddhA bhaMga.DA pAuNA tainUM AuMdA kiMnA sohaNA
You perform [Giddha: Punjabi women's folk dance] and [Bhangra: energetic Punjabi men's folk dance] so beautifully
ਆਜਾ ਦੱਸਾਂ ਕਿਵੇਂ ਕਰੀਦਾ ਵੇ ਚਾ ਚਾ ਚਾ
AjA dassAM kiveM karIdA ve chA chA chA
Come, let me show you how to do the Cha-Cha-Cha