Future

by Bohemia

ਹੁਣ ਟੈਟੂ ਮੇਰੀ ਬਾਂਹ 'ਤੇ
huNa TaiTU merI bAMha 'te
Now there's a tattoo on my arm
ਪੁਲਿਸ ਮੇਰੀ ਰਾਹਾਂ 'ਤੇ
pulisa merI rAhAM 'te
And the police are on my trails
ਕੋਕੀਜ਼ ਮੇਰੀ ਐਸ਼ਟ੍ਰੇ 'ਚ
kokIja਼ merI aisa਼Tre 'cha
Cookies [referring to high-grade cannabis strain] in my ashtray
ਐਸ਼ ਕਰਾਂ ਮੈਂ ਬੈਕਸਟੇਜ
aisa਼ karAM maiM baikasaTeja
I'm living it up backstage
ਮੇਰੀ ਜੀ ਸ਼ੌਕਡ 'ਚ ਡੈਮ ਨੇ
merI jI sa਼aukaDa 'cha Daima ne
The [Dam: value/price] of my G-Shock is staggering
ਜਿੰਨੇ ਦਿਨਾਂ ਦਾ ਲੱਗਿਆ
jiMne dinAM dA laggiA
Since the day I started this
ਓਨੇ ਦਿਨਾਂ ਤੋਂ ਹੋਰ ਕੋਈ ਕੰਮ ਨਹੀਂ
one dinAM toM hora koI kaMma nahIM
I haven't had a single moment for anything else
ਇੰਨੇ ਜਣਾਂ ਨਾਲ ਲੜਿਆ
iMne jaNAM nAla la.DiA
I've clashed with so many people
ਮੇਰੇ ਨਾਲ ਲੜਨਾ ਹੋਰ ਕੋਈ ਕਾਏ ਨਹੀਂ
mere nAla la.DanA hora koI kAe nahIM
No one else has the guts to fight me
ਜੌਰਡਨ ਮੇਰੇ ਪੈਰਾਂ 'ਚ
jauraDana mere pairAM 'cha
Jordans on my feet
ਘੁੰਮਦਾ ਨਵੇਂ ਸ਼ਹਿਰਾਂ 'ਚ
ghuMmadA naveM sa਼hirAM 'cha
Wandering through new cities
ਸ਼ੋਅ ਕਰਾਂ ਕਮਾਵਾਂ ਲੱਖਾਂ 'ਚ
sa਼oa karAM kamAvAM lakkhAM 'cha
I do shows and earn in the millions
ਨਹੀਂ ਤੇ ਮੈਂ ਕਿਉਂ ਕਰਾਂ
nahIM te maiM kiuM karAM
Otherwise, why would I even bother?
ਸਿਖਾਵਾਂ ਤੈਨੂੰ ਮੈਂ ਜਿਵੇਂ ਮੈਂ ਪਿਓ ਤੇਰਾ
sikhAvAM tainUM maiM jiveM maiM pio terA
I’ll school you like I'm your father
ਇੰਡਸਟਰੀ ਮੇਰੇ ਤੋਂ ਡਰਦੀ
iMDasaTarI mere toM DaradI
The whole industry is terrified of me
ਮੈਂ ਤੇਰੇ ਤੋਂ ਕਿਉਂ ਡਰਾਂ
maiM tere toM kiuM DarAM
So why should I ever fear you?
ਵੇ ਮੈਂ ਤੇਰੀ ਕਿਉਂ ਸੁਣਾਂ
ve maiM terI kiuM suNAM
Hey, why should I listen to you?
ਮੈਨੂੰ ਤੇਰੀ ਲੋੜ ਨਹੀਂ
mainUM terI lo.Da nahIM
I have no need for you
ਘੋੜੀ ਨੱਚਦੀ ਜਿਵੇਂ ਮੋਰਨੀ
gho.DI nachchadI jiveM moranI
The mare dances like a peacock [metaphor for a high-end car or a graceful woman]
ਲੱਕ ਪਤਲਾ ਜਿਵੇਂ [?]
lakka patalA jiveM [?]
A waist as slim as [a reed]
ਨੋ ਲਿਮਿਟ ਮੈਨੂੰ ਬੋਲਦੀ ਬੋਲਦੀ
no limiTa mainUM boladI boladI
"No Limit" she keeps saying to me
ਹੁਣ ਫ਼ਿਊਚਰ ਮੇਰੀ ਅੱਖਾਂ 'ਚ
huNa pha਼iUchara merI akkhAM 'cha
Now the future is in my eyes
ਬੈਂਕ ਅਕਾਊਂਟ ਮੇਰੇ ਲੱਖਾਂ 'ਚ
baiMka akAUMTa mere lakkhAM 'cha
Bank accounts filled with millions
ਹੁਣ ਬੈਗ ਆ [?] 'ਚ
huNa baiga A [?] 'cha
Now the bags are [filled]
ਬੈਗ ਫਿਰਦਾ ਮੈਂ ਹੱਥਾਂ 'ਚ
baiga phiradA maiM hatthAM 'cha
I’m carrying bags of cash in my hands
ਹੁਣ ਫ਼ਿਊਚਰ ਮੇਰੀ ਅੱਖਾਂ 'ਚ
huNa pha਼iUchara merI akkhAM 'cha
Now the future is in my eyes
ਬੈਂਕ ਅਕਾਊਂਟ ਮੇਰੇ ਲੱਖਾਂ 'ਚ
baiMka akAUMTa mere lakkhAM 'cha
Bank accounts filled with millions
ਹੁਣ ਬੈਗ ਆ [?] 'ਚ
huNa baiga A [?] 'cha
Now the bags are [filled]
ਬੈਗ ਫਿਰਦਾ ਮੈਂ ਹੱਥਾਂ 'ਚ
baiga phiradA maiM hatthAM 'cha
I’m carrying bags of cash in my hands
ਹੁਣ ਫ਼ਿਊਚਰ ਮੇਰੀ ਅੱਖਾਂ 'ਚ
huNa pha਼iUchara merI akkhAM 'cha
Now the future is in my eyes
ਬੈਂਕ ਅਕਾਊਂਟ ਮੇਰੇ ਲੱਖਾਂ 'ਚ
baiMka akAUMTa mere lakkhAM 'cha
Bank accounts filled with millions
ਹੁਣ ਬੈਗ ਆ [?] 'ਚ
huNa baiga A [?] 'cha
Now the bags are [filled]
ਬੈਗ ਫਿਰਦਾ ਮੈਂ ਹੱਥਾਂ 'ਚ
baiga phiradA maiM hatthAM 'cha
I’m carrying bags of cash in my hands
ਹੁਣ ਫ਼ਿਊਚਰ ਮੇਰੀ ਅੱਖਾਂ 'ਚ
huNa pha਼iUchara merI akkhAM 'cha
Now the future is in my eyes
ਬੈਂਕ ਅਕਾਊਂਟ ਮੇਰੇ ਲੱਖਾਂ 'ਚ
baiMka akAUMTa mere lakkhAM 'cha
Bank accounts filled with millions
ਹੁਣ ਬੈਗ ਆ [?] 'ਚ
huNa baiga A [?] 'cha
Now the bags are [filled]
ਬੈਗ ਫਿਰਦਾ ਮੈਂ ਹੱਥਾਂ 'ਚ
baiga phiradA maiM hatthAM 'cha
I’m carrying bags of cash in my hands
ਗੁੱਚੀ ਬੈਲਟ ਵਰਸਾਚੇ ਸ਼ੇਡਸ
guchchI bailaTa varasAche sa਼eDasa
Gucci belt and Versace shades
ਸਾਢੇ ਤਿੰਨ ਕਮਾਈ ਮੇਰੇ ਇੱਕ ਸ਼ੋਅ ਦੀ
sADhe tiMna kamAI mere ikka sa਼oa dI
I earn three and a half [3.5 Lakhs] per show
ਤੇਰਾ ਨਵਾਂ ਚਾਰ ਰੈਪ ਮੇਰੇ ਵਾਸਤੇ ਖੇਡ
terA navAM chAra raipa mere vAsate kheDa
Your new four-bar rap is just a game to me
ਨਵੀਂ ਸੀਡੀ ਨਵਾਂ ਰੈਪ ਐਲਬਮ ਲੇਟ
navIM sIDI navAM raipa ailabama leTa
New CD, new rap album is running late
ਗੁੱਚੀ ਬੈਲਟ ਵਰਸਾਚੇ ਸ਼ੇਡਸ
guchchI bailaTa varasAche sa਼eDasa
Gucci belt and Versace shades
ਸਾਢੇ ਤਿੰਨ ਕਮਾਈ ਮੇਰੇ ਇੱਕ ਸ਼ੋਅ ਦੀ
sADhe tiMna kamAI mere ikka sa਼oa dI
I earn three and a half [3.5 Lakhs] per show
ਤੇਰਾ ਨਵਾਂ ਚਾਰ ਰੈਪ ਮੇਰੇ ਵਾਸਤੇ ਖੇਡ
terA navAM chAra raipa mere vAsate kheDa
Your new four-bar rap is just a game to me
ਨਵੀਂ ਸੀਡੀ ਨਵਾਂ ਰੈਪ ਐਲਬਮ ਲੇਟ
navIM sIDI navAM raipa ailabama leTa
New CD, new rap album is running late
ਬਣਦੀ ਗੱਲ ਮੁੰਡੇ ਕਰਦੇ ਰੈਪ
baNadI galla muMDe karade raipa
When things start moving, these boys try to rap
ਜਾਂਦੇ ਬਾਹਰ ਪਹਿਲਾਂ ਤੋੜ ਕੇ ਉਸ ਤੋਂ ਗੇਟ
jAMde bAhara pahilAM to.Da ke usa toM geTa
They try to head out only after breaking the gates
ਛੋਟੀ ਸੋਚ ਗੱਲਾਂ ਵੱਡੀਆਂ
ChoTI socha gallAM vaDDIAM
Small-minded thinking but big talk
ਵੀਡੀਓਜ਼ 'ਚ ਰੈਂਟਲ ਗੱਡੀਆਂ
vIDIoja਼ 'cha raiMTala gaDDIAM
Using rental cars in their videos
ਮੈਂ ਤਾਂ ਹਿੱਪ ਹੌਪ ਕਿੰਨੇ ਨੋਟ ਕਮਾਏ ਹੁਣ
maiM tAM hippa haupa kiMne noTa kamAe huNa
I'm the one who earned stacks through Hip-Hop
ਤੂੰ ਜਦੋਂ ਆਏਂ ਨਵੀਂ ਗੱਡੀ ਵਿੱਚ ਰੇਬਨ ਪਾਏ
tUM jadoM AeM navIM gaDDI vichcha rebana pAe
When you arrive in a new car wearing Ray-Bans
ਜਦੋਂ ਘੁੰਮਣ ਜਾਏ ਮੇਰਾ ਡੈਡੀ ਜੀ
jadoM ghuMmaNa jAe merA DaiDI jI
When my father goes out for a stroll
ਮੇਰਾ ਡੈਡੀ ਜੀ
merA DaiDI jI
My dear father
ਮੈਂ ਤਾਂ ਹਿੱਪ ਹੌਪ ਕੈਲੀਫ਼ੋਰਨੀਆ ਦੀਆਂ ਗਲੀਆਂ 'ਚ
maiM tAM hippa haupa kailIpha਼oranIA dIAM galIAM 'cha
I’m the soul of Hip-Hop in the streets of California
ਛੋਟੀ ਉਮਰ ਤੋਂ ਆਪਾਂ ਜ਼ਿੰਦਗੀ ਬਿਤਾਈ ਕਿਵੇਂ
ChoTI umara toM ApAM ja਼iMdagI bitAI kiveM
Look how I’ve spent my life since a young age
ਸੋ ਸਵੀਟ ਸੋ ਸਵੀਟ
so savITa so savITa
So sweet, so sweet
ਹੁਣ ਫ਼ਿਊਚਰ ਮੇਰੀ ਅੱਖਾਂ 'ਚ
huNa pha਼iUchara merI akkhAM 'cha
Now the future is in my eyes
ਬੈਂਕ ਅਕਾਊਂਟ ਮੇਰੇ ਲੱਖਾਂ 'ਚ
baiMka akAUMTa mere lakkhAM 'cha
Bank accounts filled with millions
ਹੁਣ ਬੈਗ ਆ [?] 'ਚ
huNa baiga A [?] 'cha
Now the bags are [filled]
ਬੈਗ ਫਿਰਦਾ ਮੈਂ ਹੱਥਾਂ 'ਚ
baiga phiradA maiM hatthAM 'cha
I’m carrying bags of cash in my hands
ਹੁਣ ਫ਼ਿਊਚਰ ਮੇਰੀ ਅੱਖਾਂ 'ਚ
huNa pha਼iUchara merI akkhAM 'cha
Now the future is in my eyes
ਬੈਂਕ ਅਕਾਊਂਟ ਮੇਰੇ ਲੱਖਾਂ 'ਚ
baiMka akAUMTa mere lakkhAM 'cha
Bank accounts filled with millions
ਹੁਣ ਬੈਗ ਆ [?] 'ਚ
huNa baiga A [?] 'cha
Now the bags are [filled]
ਬੈਗ ਫਿਰਦਾ ਮੈਂ ਹੱਥਾਂ 'ਚ
baiga phiradA maiM hatthAM 'cha
I’m carrying bags of cash in my hands
ਹੁਣ ਫ਼ਿਊਚਰ ਮੇਰੀ ਅੱਖਾਂ 'ਚ
huNa pha਼iUchara merI akkhAM 'cha
Now the future is in my eyes
ਬੈਂਕ ਅਕਾਊਂਟ ਮੇਰੇ ਲੱਖਾਂ 'ਚ
baiMka akAUMTa mere lakkhAM 'cha
Bank accounts filled with millions
ਹੁਣ ਬੈਗ ਆ [?] 'ਚ
huNa baiga A [?] 'cha
Now the bags are [filled]
ਬੈਗ ਫਿਰਦਾ ਮੈਂ ਹੱਥਾਂ 'ਚ
baiga phiradA maiM hatthAM 'cha
I’m carrying bags of cash in my hands
ਹੁਣ ਫ਼ਿਊਚਰ ਮੇਰੀ ਅੱਖਾਂ 'ਚ
huNa pha਼iUchara merI akkhAM 'cha
Now the future is in my eyes
ਬੈਂਕ ਅਕਾਊਂਟ ਮੇਰੇ ਲੱਖਾਂ 'ਚ
baiMka akAUMTa mere lakkhAM 'cha
Bank accounts filled with millions
ਹੁਣ ਬੈਗ ਆ [?] 'ਚ
huNa baiga A [?] 'cha
Now the bags are [filled]
ਬੈਗ ਫਿਰਦਾ ਮੈਂ ਹੱਥਾਂ 'ਚ
baiga phiradA maiM hatthAM 'cha
I’m carrying bags of cash in my hands

Share

More by Bohemia

View all songs →