Gametime
by Bohemia
ਗੇਮ ਟਾਈਮ ਵਜੇ ਬੇਸਲਾਈਨ ਤੰਦਰੁਸਤ ਲਿਖਾਰੀ ਸਾਰੇ ਪਰ ਲਿਖੇ ਸਿੱਕ ਰਾਈਮ
gema TAIma vaje besalAIna taMdarusata likhArI sAre para likhe sikka rAIma
It’s game time, the baseline is thumping, every writer is healthy but writing sick rhymes
ਕੇ ਡੀ ਐਮ ਮਿਕਸਟੇਪ ਜਿਵੇਂ ਕ੍ਰਿਮੀਨਲ ਸਾਰੇ ਇਕੱਠੇ ਹੋ ਕੇ ਕੰਮ ਕਰਨ ਚੱਲੇ ਬਿਨਾਂ ਕ੍ਰਾਈਮ
ke DI aima mikasaTepa jiveM krimInala sAre ikaTThe ho ke kaMma karana challe binAM krAIma
KDM Mixtape is like a gathering of criminals, working together to get the job done without the crime
ਗੁੱਡ ਲੱਕ ਇੱਕ ਤੋਂ ਇੱਕ ਖ਼ਤਰਨਾਕ ਸ਼ਖ਼ਸ
guDDa lakka ikka toM ikka kha਼taranAka sa਼kha਼sa
Good luck, every single person here is dangerous
ਇੱਕ ਦੇ ਨਹੀਂ ਮੈਨੂੰ ਸਾਰਿਆਂ 'ਤੇ ਸ਼ੱਕ
ikka de nahIM mainUM sAriAM 'te sa਼kka
I don’t just doubt one; I suspect them all
ਕਿਸੇ ਇੱਕ ਦੀ ਕੀ ਕਰਾਂ ਤਾਰੀਫ਼ ਮੁੰਡੇ ਨਾਲ ਜਿਹੜੇ ਸਾਰੇ ਮੇਰੇ ਚਾਰ ਸੌ ਵੀਹ
kise ikka dI kI karAM tArIpha਼ muMDe nAla jiha.De sAre mere chAra sau vIha
Why should I praise just one, when all the boys with me are [420: a slang for a con artist or someone who is street-smart and cunning]
ਚੱਲ ਆਈ ਐਮ ਅ ਚਾਰ ਸੌ ਵੀਹ
challa AI aima a chAra sau vIha
Come on, I am a [420: a slang for a con artist or someone who is street-smart and cunning]
ਟੌਪ ਆਫ ਦਾ ਫੂਡ ਚੇਨ ਦੈਟਸ ਅ ਚਾਰ ਸੌ ਵੀਹ
Taupa Apha dA phUDa chena daiTasa a chAra sau vIha
Top of the food chain, that’s a [420: a slang for a con artist or someone who is street-smart and cunning]
ਲੈੱਟਸ ਰਾਈਡ ਈਟਿੰਗ ਚਾਰ ਸੌ ਵੀਹ
laiTTasa rAIDa ITiMga chAra sau vIha
Let’s ride, eating like a [420: a slang for a con artist or someone who is street-smart and cunning]
ਪਿਸਿੰਗ ਔਨ ਯੌਰ ਪਿਓਨ ਸੈਕੰਡ ਚਾਰ ਸੌ ਵੀਹ
pisiMga auna yaura piona saikaMDa chAra sau vIha
Pissing on your peons, second for [420: a slang for a con artist or someone who is street-smart and cunning]
ਬਿਨ ਇਨ ਦਾ ਗੇਮ ਸਿਨਸ ਦਾ ਗੈਸ ਟੈਂਕਸ ਵਾਜ਼ ਔਨ ਖ਼ਾਲੀ
bina ina dA gema sinasa dA gaisa TaiMkasa vAja਼ auna kha਼AlI
Been in the game since the gas tanks were empty
ਐਕਟ ਅੱਪ ਗੈੱਟ ਇਟ ਅੱਪ ਹੈਪੀ ਦੀਵਾਲੀ
aikaTa appa gaiTTa iTa appa haipI dIvAlI
Act up, get it up, Happy Diwali
ਵੇਅ ਬਿਫੋਰ ਮਾਈ ਨਾਨਾ ਵਾਜ਼ ਦਾ ਕਿੰਗ ਆਫ ਗਵਾਲੀਅਰ ਆਈ ਵਾਜ਼ ਇਨ ਮਾਈ ਡੈਡਸ ਨਟਸ
vea biphora mAI nAnA vAja਼ dA kiMga Apha gavAlIara AI vAja਼ ina mAI DaiDasa naTasa
Way before my maternal grandfather was the King of Gwalior, I was in my dad's nuts
ਕਾਲੀ ਦੀ ਨਾਲੀ
kAlI dI nAlI
The barrel of the black gun
ਦੇ ਕੀਪ ਔਨ ਬੰਪਿੰਗ ਬੰਪਿੰਗ ਮਾਈ ਸਮ-ਓ ਮਾਈ ਸੌਂਗ
de kIpa auna baMpiMga baMpiMga mAI sama-o mAI sauMga
They keep on bumping, bumping my some-of my song
ਆਈ ਐਮ ਆਫ ਦੈਟ ਕੈਲੀ ਕੌਨਫੀਡੈਂਸ਼ਲ
AI aima Apha daiTa kailI kaunaphIDaiMsa਼la
I’m off that Cali Confidential
ਚੱਕ ਦੇ ਤੂੰ ਮੇਰੀ ਜਾਨ ਤੂੰ ਮੇਰੀ ਜਾਨ
chakka de tUM merI jAna tUM merI jAna
Pick it up, you are my life, you are my life
ਕੇ ਡੀ ਐਮ ਡਬਲ ਬਲੈਕ ਗੰਨ
ke DI aima Dabala balaika gaMna
KDM double black gun
ਡੋਂਟ ਬੀ ਥ੍ਰੋਇੰਗ ਅੱਪ ਸਾਈਨਜ਼ ਇਫ ਯੂ ਡੋਂਟ ਗੈਂਗ ਬੈਂਗ
DoMTa bI throiMga appa sAInaja਼ ipha yU DoMTa gaiMga baiMga
Don’t be throwing up signs if you don’t gang bang
ਮੇਰੇ ਜੈਸਾ ਦੁਨੀਆਂ ਮੇਂ ਕੋਈ ਨਹੀਂ
mere jaisA dunIAM meM koI nahIM
There is no one like me in this world
ਕਰ ਪਾਏਗਾ ਸ਼ੇਰ ਕੇ ਪੁੱਤਰ [?]
kara pAegA sa਼era ke puttara [?]
Can anyone ever [?] the son of a lion
ਹੂਆ ਗੇਮ ਟਾਈਮ ਨਾਓ ਚੈੱਕ ਕਰੋ ਮੇਰੀ ਟੋਨ
hUA gema TAIma nAo chaikka karo merI Tona
It’s game time now, check my tone
ਕਾਫੀ ਗੁੱਸੇ ਮੇਂ ਹੂੰ ਦੁਨੀਆਂ ਵਾਲੇ ਹੂਏ ਮੌਨ
kAphI gusse meM hUM dunIAM vAle hUe mauna
I am quite angry, the world has gone silent
ਵੌਲਿਊਮ ਵਨ ਕੇ ਡੀ ਐਮ ਮਿਕਸਟੇਪ ਦੇਸੀ ਹਿੱਪ ਹੌਪ ਕੇ ਅਵੈਂਜਰਸ ਪੰਗਾ ਲੇਗਾ ਕੌਣ
vauliUma vana ke DI aima mikasaTepa desI hippa haupa ke avaiMjarasa paMgA legA kauNa
Volume one, KDM Mixtape, the Avengers of Desi Hip Hop, who dares to mess with us
ਅਮਕਾਂਡੀ ਛੋਰੇ ਸਾਰੇ ਚੌੜੇ ਹੋ ਰਹੇ
amakAMDI Chore sAre chau.De ho rahe
These wild boys are all acting bold
ਦੌੜਾ ਦੇਂਗੇ ਥਾਰੇ ਸਾਰੇ ਦਿਮਾਗ ਕੇ ਘੋੜੇ
dau.DA deMge thAre sAre dimAga ke gho.De
We will make the horses of your mind gallop away
ਜਿਨਕੇ ਗੋਡਿਆਂ ਮੇਂ ਅਕਲ ਥੀ ਹਮਨੇ ਸਾਰੇ ਤੋੜੇ
jinake goDiAM meM akala thI hamane sAre to.De
Those who had their brains in their knees, we smashed them all
ਥਮਨੇ ਠੋਕ ਦੇਂਗੇ ਮਾਰੇ ਕਲਮ ਕੇ ਹਥੌੜੇ
thamane Thoka deMge mAre kalama ke hathau.De
We will hammer you down with the strikes of our pens
ਚਾਰ ਸੌ ਘੋੜੇ
chAra sau gho.De
Four hundred horsepower
ਬ੍ਰੈਂਡ ਨਿਊ ਬ੍ਰੇਨਜ਼ ਐਂਡ ਆਈ ਐਮ ਫੀਲਿੰਗ ਲਾਈਕ ਅ ਵਿਨਰ ਕਜ਼ ਆਈ ਨੋ ਆਈ ਆਲਵੇਜ਼ ਵਿਨ
braiMDa niU brenaja਼ aiMDa AI aima phIliMga lAIka a vinara kaja਼ AI no AI Alaveja਼ vina
Brand new brains and I’m feeling like a winner ‘cause I know I always win
ਯੂ ਨੋ ਦੈਟ ਆਈ ਰੈਪ ਦੈਟ ਕੇ ਡੀ ਐਮ
yU no daiTa AI raipa daiTa ke DI aima
You know that I rap that KDM
ਯੂ ਨੋ ਵੀ ਗੈਟਿੰਗ ਦੈਟ ਮਨੀ ਨੋ ਏ ਟੀ ਐਮ
yU no vI gaiTiMga daiTa manI no e TI aima
You know we getting that money, no ATM
ਸੋ ਸਟੇਅ ਦਾ ਫੱਕ ਅੱਪ ਆਉਟ ਮਾਈ ਵੇਅ ਔਰ ਮੇਕ ਮਾਈ ਡੇਅ
so saTea dA phakka appa AuTa mAI vea aura meka mAI Dea
So stay the fuck up out my way or make my day
ਮਾਈ ਯੰਗ ਗੂਨਜ਼ ਸਟ੍ਰੇਟ ਟੂ ਕੇ
mAI yaMga gUnaja਼ saTreTa TU ke
My young goons straight to K
ਐਂਡ ਵੀ ਬੌਲਿੰਗ ਨੋ ਫੇਡਅਵੇਅ
aiMDa vI bauliMga no pheDaavea
And we balling, no fadeaway
ਹੂ ਗਿਵਸ ਅ ਫੱਕ ਵਟ ਦਾ ਹੇਟਰਜ਼ ਸੇਅ
hU givasa a phakka vaTa dA heTaraja਼ sea
Who gives a fuck what the haters say
ਬਿੱਚ ਬਿੱਚ ਇਟਸ ਸੇਫ ਟੂ ਸੇਅ ਦੈਟ ਯੂ ਏਂਟ ਦਾ ਸੇਮ
bichcha bichcha iTasa sepha TU sea daiTa yU eMTa dA sema
Bitch, bitch, it’s safe to say that you ain’t the same
ਸਿਨਸ ਯੂ ਕੱਟ ਲਾਈਕ ਅ ਬਲੰਟ ਰੇਜ਼ਰ ਬਲੇਡ
sinasa yU kaTTa lAIka a balaMTa rezara baleDa
Since you cut like a blunt razor blade
ਆਈ ਗੌਟ ਇਨਫ ਔਨ ਮਾਈ ਪਲੇਟ
AI gauTa inapha auna mAI paleTa
I got enough on my plate
ਆਈ ਡੋਂਟ ਨੀਡ ਯੌਰ ਪੋਰਸ਼ਨ
AI DoMTa nIDa yaura porasa਼na
I don’t need your portion
ਮੇਕ ਵੇਅ ਫੌਰ ਦਾ ਅਪੌਕਲਿਪਟਿਕ ਹੋਰਸਮੈਨ
meka vea phaura dA apaukalipaTika horasamaina
Make way for the apocalyptic horsemen
ਕ੍ਰੀਮ ਐਟ ਦਾ ਕ੍ਰੌਪ ਜਿਵੇਂ ਦੁੱਧ ਮਲਾਈ ਦਾ
krIma aiTa dA kraupa jiveM duddha malAI dA
The cream of the crop, like the thick [Malai: heavy cream/clotted cream] on milk
ਐਵਰੀਬਡੀ ਹੰਗਰੀ ਭੁੱਖ ਨਾਲੋਂ ਖਾਈਦਾ
aivarIbaDI haMgarI bhukkha nAloM khAIdA
Everybody is hungry, we eat more than our fill
ਵੀ ਡੋਂਟ ਪੇਅ ਫੌਰ ਨਥਿੰਗ ਨਾਓ ਮੁਫ਼ਤ ਸਾਨੂੰ ਚਾਹੀਦਾ
vI DoMTa pea phaura nathiMga nAo mupha਼ta sAnUM chAhIdA
We don’t pay for nothing now, we want it for free
ਟੂ ਮੈਨੀ ਬਾਰਜ਼ ਨੀ ਉਹ ਹੁੱਕ ਸਾਨੂੰ ਚਾਹੀਦਾ
TU mainI bAraja਼ nI uha hukka sAnUM chAhIdA
Too many bars, no, we want that hook
ਹਾਇ ਹੇਟਰ ਟੁੱਕ ਅ ਬ੍ਰੀਫ ਹਾਈਏਟਸ
hAi heTara Tukka a brIpha hAIeTasa
Hi hater, took a brief hiatus
ਬ੍ਰੀਫਕੇਸ ਫੁੱਲ ਔਫ ਮਨੀ ਐਜ਼ ਅ ਚੀਫ ਫਾਈਵ-ਏਟ
brIphakesa phulla aupha manI aija਼ a chIpha phAIva-eTa
Briefcase full of money as a chief five-eight
ਬਿਚਿਸ ਟ੍ਰਾਈ ਐਂਡ ਵਾਇਓਲੇਟ ਗੈੱਟ ਫੱਕਡ ਲਾਈਕ ਵਾਈਬ੍ਰੇਟਰਸ
bichisa TrAI aiMDa vAioleTa gaiTTa phakkaDa lAIka vAIbreTarasa
Bitches try and violate, get fucked like vibrators
ਇਟਸ ਦਾ ਕੇ ਡੀ ਐਮ ਗੈਂਗ ਵੀ ਹਾਈ ਲਾਈਕ ਸਕਾਈਸਕ੍ਰੇਪਰਸ
iTasa dA ke DI aima gaiMga vI hAI lAIka sakAIsakreparasa
It's the KDM gang, we high like skyscrapers
ਸੈਲਫਿਸ਼ ਪੀਪਲ ਟੇਕਿੰਗ ਸੈਲਫੀਜ਼ ਸੈਲਫਿਸ਼
sailaphisa਼ pIpala TekiMga sailaphIja਼ sailaphisa਼
Selfish people taking selfies, selfish
ਪਲੈਨੇਟਰੀ ਡੋਂਟ ਐਕਸਪਲੇਨ ਇਟ ਟੂ ਮੀ ਸੇਅ ਦੈਟ ਸ਼ਿਟ ਫੌਰ ਮਾਰੀਓ ਹੋਮੀ
palaineTarI DoMTa aikasapalena iTa TU mI sea daiTa sa਼iTa phaura mArIo homI
Planetary, don't explain it to me, save that shit for Mario, homie
ਵ੍ਹਾਈ ਯੂ ਐਕਟਿੰਗ ਲਾਈਕ ਯੌਰ ਰੈਪ ਇਜ਼ ਨਾਈਸ
vhAI yU aikaTiMga lAIka yaura raipa ija਼ nAIsa
Why you acting like your rap is nice
ਹੇਅਰਜ਼ ਸਮ ਐਡਵਾਈਸ ਮੈਨ ਟੇਕ ਯੌਰ ਲਾਈਫ
hearaja਼ sama aiDavAIsa maina Teka yaura lAIpha
Here's some advice, man, take your life
ਉੱਤੋਂ ਜੱਗਿਆ ਗਿਲਾਸ ਉੱਤੋਂ ਪਾਈ ਸਪ੍ਰਾਈਟ
uttoM jaggiA gilAsa uttoM pAI saprAITa
Raised the glass from the top, poured Sprite into it
ਉੱਤੋਂ ਸੁੱਟਿਆ ਮੈਂ ਲੱਕ ਉੱਤੇ ਪੇਤਲਾ ਪਾਊਡਰ
uttoM suTTiA maiM lakka utte petalA pAUDara
From the top, I dusted some fine powder on my waist
ਅੰਕਲ ਚਾਚੀ ਸਾਰਾ ਹੀ ਟੱਬਰ ਕੇ ਡੀ ਐਮ ਮਿਕਸਟੇਪ ਸੁਣਦਾ ਫੁੱਫੜ
aMkala chAchI sArA hI Tabbara ke DI aima mikasaTepa suNadA phuppha.Da
Uncles, aunts, the whole family, even the [Phuphad: paternal aunt's husband] listens to KDM Mixtape
ਲੋ ਜੀ ਦੋਸਤੋ ਬਜ਼ੁਰਗੋ ਨਿਆਣਿਓ ਸਿਆਣਿਓ
lo jI dosato baja਼urago niANio siANio
Here you go, friends, elders, children, and wise ones
ਯੰਗ ਦੇਸੀ ਜ਼ਰਾ ਨਾਮ ਨੂੰ ਪਛਾਣਿਓ
yaMga desI ja਼rA nAma nUM paChANio
Young Desi [Self-reference to the artist], recognize the name
ਲੋ ਜੀ ਜ਼ਿੰਦਗੀ ਤੋਂ ਤੰਗ ਫਿਰ ਚੱਕਿਆ ਕਲਮ
lo jI ja਼iMdagI toM taMga phira chakkiA kalama
Behold, fed up with life, I picked up the pen
ਜਿਵੇਂ ਮਸਤ ਮਲੰਗ ਉੱਤੋਂ ਲਾਹੌਰ ਦਾ ਰਿਹਾਇਸ਼ੀ
jiveM masata malaMga uttoM lAhaura dA rihAisa਼I
Like a carefree [Malang: a wandering mystic or dervish], residing in Lahore
ਪੁੱਤ ਢੇਰ ਕੀ ਪੈਦਾਇਸ਼ੀ ਨਾਲੇ ਕਰਦਾ ਅਯਾਸ਼ੀ
putta Dhera kI paidAisa਼I nAle karadA ayAsa਼I
Born to greatness and living a life of luxury
ਪੁੱਤ ਭਾਮੀ ਨਾ ਤੂੰ ਨੈਸ਼ੀ ਬਾਕੀ ਸਿੱਧੀ-ਸਿੱਧੀ ਗੱਲ ਦੱਸਾਂ
putta bhAmI nA tUM naisa਼I bAkI siddhI-siddhI galla dassAM
Son, don't be toxic, I'll tell it to you straight
ਜਾਣਦਾ ਨੀਂ ਸਾਨੂੰ ਜਿਹੜੇ ਖਸਮਾਂ ਨੂੰ ਖਾ ਬੈਠਾ ਦੂਰ ਫਿਟੇ ਮੂੰਹ ਤੇਰੇ
jANadA nIM sAnUM jiha.De khasamAM nUM khA baiThA dUra phiTe mUMha tere
Those who don't know us can go to hell, a curse upon your face
ਮਾਈ ਲਾਈਫ ਡਰਟੀ ਲਾਈਕ ਮੁੰਬਈ ਸਟ੍ਰੀਟਸ
mAI lAIpha DaraTI lAIka muMbaI saTrITasa
My life dirty like Mumbai streets
ਯੂ ਕੁਡ ਡਾਈ ਪਲੀਜ਼ ਡੋਂਟ ਪੋਸਟ ਮਾਈ ਕੀਜ਼
yU kuDa DAI palIza DoMTa posaTa mAI kIja਼
You could die, please don't post my keys
ਯੂ ਵੌਂਟ ਟੂ ਗੈੱਟ ਨਟਸ ਗੋ ਅਹੈੱਡ ਟ੍ਰਾਈ ਦੀਜ਼
yU vauMTa TU gaiTTa naTasa go ahaiDDa TrAI dIja਼
You want to get nuts, go ahead try these
ਗੈਂਗ ਈਜ਼ੀ ਟੂ ਦਾ ਗ੍ਰੀਸ ਯੂ ਨੋ ਅਬਾਉਟ ਮੀ
gaiMga Ija਼I TU dA grIsa yU no abAuTa mI
Gang easy to the grease, you know about me
ਵੀ ਰੌਕ ਬੈੱਲਜ਼ ਐਂਡ ਵੀ ਪੌਪ ਸ਼ੈੱਲਜ਼
vI rauka baillaja਼ aiMDa vI paupa sa਼aillaja਼
We rock bells and we pop shells
ਆਈ ਐਮ ਸੋ ਹੌਟ ਵਟ ਆਈ ਡ੍ਰੌਪ ਜਸਟ ਸੈੱਲਜ਼ ਇਟਸੈਲਫ
AI aima so hauTa vaTa AI Draupa jasaTa saillaja਼ iTasailapha
I am so hot, what I drop just sells itself
ਸੀ ਮੀ ਆਈ ਐਮ ਫ੍ਰੌਮ ਅ ਬਲੌਕ ਦੈਟਸ ਐਜ਼ ਹਾਰਡ ਐਜ਼ ਹੈੱਲ
sI mI AI aima phrauma a balauka daiTasa aija਼ hAraDa aija਼ hailla
See me, I am from a block that's as hard as hell
ਬਟ ਵੈੱਨ ਯੂ ਸੀ ਮੀ ਇਨ ਦਾ ਫਲੈੱਸ਼ ਇਟ ਏਂਟ ਹਾਰਡ ਟੂ ਟੈੱਲ
baTa vainna yU sI mI ina dA phalaissa਼ iTa eMTa hAraDa TU Tailla
But when you see me in the flesh, it ain't hard to tell
ਇਟਸ ਦਾ ਕੇ ਡੀ ਐਮ ਮਿਕਸਟੇਪ
iTasa dA ke DI aima mikasaTepa
It's the KDM Mixtape
ਮੁੰਡੇ ਨਾਲ ਸਾਰੇ ਚਾਰ ਸੌ ਵੀਹ
muMDe nAla sAre chAra sau vIha
All the boys with me are [420: a slang for a con artist or someone who is street-smart and cunning]
ਕਰਦੇ ਨੀ ਕਿਸੇ ਦੀ ਰੀਸ
karade nI kise dI rIsa
They don't copy anyone
ਚੈੱਕ ਕਰ ਲੈ ਸਪੀਡ
chaikka kara lai sapIDa
Check out the speed
ਗਾਣੇ ਆਉਂਦੇ ਨੇ ਰਿਪੀਟ
gANe AuMde ne ripITa
The songs play on repeat
ਮੁੰਡੇ ਹੋ ਗਏ ਨੇ ਫਕੀਰ
muMDe ho gae ne phakIra
The boys have become [Fakir: a holy person who lives on alms; here implying someone who has transcended worldly needs]
ਹੁਣ ਸੜਦੇ ਸ਼ਰੀਕ
huNa sa.Dade sa਼rIka
Now the [Shareek: rivals or jealous relatives] are burning with envy
ਮੁੰਡੇ ਨਾਲ ਸਾਰੇ ਚਾਰ ਸੌ ਵੀਹ
muMDe nAla sAre chAra sau vIha
All the boys with me are [420: a slang for a con artist or someone who is street-smart and cunning]
ਦੇਖੋ ਵੈਕ ਖਿੱਚਦੇ ਨੀ
dekho vaika khichchade nI
See, they don't pull any wack moves
ਟੋਲੇ ਸਿਰੇ ਦੇ ਢੀਠ
Tole sire de DhITha
The crew is incredibly stubborn
ਜਿੱਥੇ ਜਾਣ ਹੁੰਦੀ ਹੀਟ
jitthe jANa huMdI hITa
Wherever they go, they bring the heat
ਰੱਖੀ ਕਾਲੀ ਐਡੀ ਨਾਲੀ
rakkhI kAlI aiDI nAlI
Kept the barrel of the black gun ready
ਵਿੱਚ ਵੱਜਦੀ ਆ ਬੀਟ
vichcha vajjadI A bITa
The beat is thumping inside it
ਮੁੰਡੇ ਨਾਲ ਸਾਰੇ ਚਾਰ ਸੌ ਵੀਹ
muMDe nAla sAre chAra sau vIha
All the boys with me are [420: a slang for a con artist or someone who is street-smart and cunning]
ਕਰਦੇ ਨੀ ਕਿਸੇ ਦੀ ਰੀਸ
karade nI kise dI rIsa
They don't copy anyone
ਚੈੱਕ ਕਰ ਲੈ ਸਪੀਡ
chaikka kara lai sapIDa
Check out the speed
ਗਾਣੇ ਆਉਂਦੇ ਨੇ ਰਿਪੀਟ
gANe AuMde ne ripITa
The songs play on repeat
ਮੁੰਡੇ ਹੋ ਗਏ ਨੇ ਫਕੀਰ
muMDe ho gae ne phakIra
The boys have become [Fakir: a holy person who lives on alms; here implying someone who has transcended worldly needs]
ਹੁਣ ਸੜਦੇ ਸ਼ਰੀਕ
huNa sa.Dade sa਼rIka
Now the [Shareek: rivals or jealous relatives] are burning with envy
ਮੁੰਡੇ ਨਾਲ ਸਾਰੇ ਚਾਰ ਸੌ ਵੀਹ
muMDe nAla sAre chAra sau vIha
All the boys with me are [420: a slang for a con artist or someone who is street-smart and cunning]
ਦੇਖੋ ਵੈਕ ਖਿੱਚਦੇ ਨੀ
dekho vaika khichchade nI
See, they don't pull any wack moves
ਟੋਲੇ ਸਿਰੇ ਦੇ ਢੀਠ
Tole sire de DhITha
The crew is incredibly stubborn
ਜਿੱਥੇ ਜਾਣ ਹੁੰਦੀ ਹੀਟ
jitthe jANa huMdI hITa
Wherever they go, they bring the heat
ਰੱਖੀ ਕਾਲੀ ਐਡੀ ਨਾਲੀ
rakkhI kAlI aiDI nAlI
Kept the barrel of the black gun ready
ਵਿੱਚ ਵੱਜਦੀ ਆ ਬੀਟ
vichcha vajjadI A bITa
The beat is thumping inside it
ਚਾਰ ਸੌ ਵੀਹ
chAra sau vIha
[420: a slang for a con artist or someone who is street-smart and cunning]
ਚਾਰ ਸੌ ਵੀਹ
chAra sau vIha
[420: a slang for a con artist or someone who is street-smart and cunning]
ਚਾਰ ਸੌ ਵੀਹ
chAra sau vIha
[420: a slang for a con artist or someone who is street-smart and cunning]
ਚਾਰ ਸੌ ਵੀਹ
chAra sau vIha
[420: a slang for a con artist or someone who is street-smart and cunning]