Gangsta sh*t

by Bohemiaft Sha One

ਵੀ ਗੋਨਾ ਬ੍ਰੇਕ ਸਮ ਕ੍ਰਿਸ ਟੂਨਾਈਟ
vI gonA breka sama krisa TUnAITa
We gonna break some Cristal tonight
ਸ਼ੇਕ ਸਮ ਹਿਪਸ ਟੂਨਾਈਟ
sa਼eka sama hipasa TUnAITa
Shake some hips tonight
ਸ਼ੇਕ ਸਮ ਵਿਪਸ ਟੂਨਾਈਟ
sa਼eka sama vipasa TUnAITa
Shake some whips tonight
ਮੇਕ ਇਟ ਰਿਚ ਟੂਨਾਈਟ
meka iTa richa TUnAITa
Make it rich tonight
ਪੈਕ ਸਮ ਸ਼ਿਟ ਟੂਨਾਈਟ
paika sama sa਼iTa TUnAITa
Pack some heat tonight
ਅੱਪ ਇਨ ਦਾ ਕਲੱਬ
appa ina dA kalabba
Up in the club
ਦਿਸ ਗੈਂਗਸਟਾ ਸ਼ਿਟ ਟੂਨਾਈਟ
disa gaiMgasaTA sa਼iTa TUnAITa
This gangsta sh*t tonight
ਅੱਪ ਇਨ ਦਾ ਕਲੱਬ
appa ina dA kalabba
Up in the club
ਵੀ ਗੋਨਾ ਬ੍ਰੇਕ ਸਮ ਕ੍ਰਿਸ ਟੂਨਾਈਟ
vI gonA breka sama krisa TUnAITa
We gonna break some Cristal tonight
ਸ਼ੇਕ ਸਮ ਹਿਪਸ ਟੂਨਾਈਟ
sa਼eka sama hipasa TUnAITa
Shake some hips tonight
ਸ਼ੇਕ ਸਮ ਵਿਪਸ ਟੂਨਾਈਟ
sa਼eka sama vipasa TUnAITa
Shake some whips tonight
ਮੇਕ ਇਟ ਰਿਚ ਟੂਨਾਈਟ
meka iTa richa TUnAITa
Make it rich tonight
ਪੈਕ ਸਮ ਸ਼ਿਟ ਟੂਨਾਈਟ
paika sama sa਼iTa TUnAITa
Pack some heat tonight
ਅੱਪ ਇਨ ਦਾ ਕਲੱਬ
appa ina dA kalabba
Up in the club
ਦਿਸ ਗੈਂਗਸਟਾ ਸ਼ਿਟ ਟੂਨਾਈਟ
disa gaiMgasaTA sa਼iTa TUnAITa
This gangsta sh*t tonight
ਅੱਪ ਇਨ ਦਾ ਕਲੱਬ
appa ina dA kalabba
Up in the club
ਨਾਲ ਨਾਲ ਪੂਰੀ ਅੱਜ ਟੋਲੀ ਏ
nAla nAla pUrI ajja TolI e
The whole crew is right here by my side today
ਨਾਲ ਨਾਲ ਮੁੰਡੇ ਮੇਰੇ ਗਾਣ ਮੇਰੀ ਬੋਲੀ ਏ
nAla nAla muMDe mere gANa merI bolI e
The boys are with me, singing my verses and my rhymes
ਬੋਲੀ ਨੀ ਆ ਸਾਡੀ ਇਹ ਜ਼ਿੰਦਗੀ
bolI nI A sADI iha ja਼iMdagI
This isn't just a rhyme, this is our life
ਨੱਚਣਾ ਮੈਂ ਕਲੱਬ 'ਚ ਸਾਰੀ ਰਾਤ ਸ਼ਰਾਬੀ
nachchaNA maiM kalabba 'cha sArI rAta sa਼rAbI
I'm gonna dance in the club all night, intoxicated
ਜੇ ਮੈਂ ਨੱਚਣਾ ਮੈਂ ਤੇਰੇ ਨਾਲ ਨੱਚਣਾ
je maiM nachchaNA maiM tere nAla nachchaNA
If I’m going to dance, I’m only dancing with you
ਇਹ ਕੁੜੀਆਂ ਨੇ ਕਹਿੰਦੇ ਕਹਿੰਦੇ ਮੇਰੇ ਪਿੱਛੇ ਭੱਜਣਾ
iha ku.DIAM ne kahiMde kahiMde mere pichChe bhajjaNA
These girls say they’re all going to chase after me
ਇੱਕ ਤੋਂ ਇੱਕ ਵੱਧ ਕੇ ਸੋਹਣੀ ਮੁਟਿਆਰ
ikka toM ikka vaddha ke sohaNI muTiAra
Each one is more stunning than the next, a beautiful [Mutiyar: a young woman at the peak of her youth and beauty]
ਲਿਸ਼ ਲਿਸ਼ ਕਰੋ ਸੱਜ ਕੇ ਕੰਨ ਸ਼ਿੰਗਾਰ
lisa਼ lisa਼ karo sajja ke kaMna sa਼iMgAra
They’re shimmering, adorned with jewels from head to toe
ਬਾਹਰ ਤਾਂ ਬੈਠਾ ਪੂਰਾ ਦਾਰੂ ਤੇ ਸਿਗਾਰ
bAhara tAM baiThA pUrA dArU te sigAra
Outside, it’s all about the liquor and cigars
ਮੇਰੇ ਨਾਲ ਮੇਰੇ ਤਿੰਨ ਚਾਰ ਮਿੱਤਰ ਤੇ ਯਾਰ
mere nAla mere tiMna chAra mittara te yAra
I’ve got three or four of my closest [Yaar: close friends/brothers; carries significant cultural weight regarding loyalty] and [Mitran: yours truly/this friend] with me
ਪੀਤਾ ਨਾ ਸਿਗਾਰ ਤੇ ਵਿਚ ਵੱਜੇ ਬੰਗ
pItA nA sigAra te vicha vajje baMga
I didn't smoke the cigar, but the "bang" of the high hit me
ਬੰਗ ਪੀ ਕੇ ਰੱਜੇ ਅੱਖਾਂ ਦਾ ਲਾਲ ਰੰਗ
baMga pI ke rajje akkhAM dA lAla raMga
The herb has us faded, eyes turning a deep shade of red
ਆਪਾਂ ਖੇਡਾਂ ਨੱਚਦੇ ਗਾਉਂਦੇ ਨਜ਼ਾਰੇ
ApAM kheDAM nachchade gAuMde naja਼Are
We’re playing, dancing, and singing, just soaking in the vibes
ਖੁਸ਼ੀਆਂ ਮਨਾਉਂਦੇ ਸਾਰੇ ਮੇਰੇ ਨਾਲ ਗਾਉਂਦੇ ਸਾਰੇ
khusa਼IAM manAuMde sAre mere nAla gAuMde sAre
Celebrating together, everyone is singing along with me
ਤੈਨੂੰ ਪਹਿਲੀ ਪਹਿਲੀ ਵਾਰੀ ਆਉਂਦੇ ਸਾਰੇ
tainUM pahilI pahilI vArI AuMde sAre
They all approach for the very first time
ਸ਼ਰਮਾਉਂਦੇ ਉਹਦੇ ਬਾਅਦ ਵਾਰੀ ਵਾਰੀ ਆਉਂਦੇ ਸਾਰੇ
sa਼ramAuMde uhade bAada vArI vArI AuMde sAre
Acting shy at first, then they keep coming back one by one
ਮੇਰਾ ਇੱਕ ਅਸੂਲ ਨਾ ਪੇਸ਼ੀ ਦਾ ਕਸੂਰ
merA ikka asUla nA pesa਼I dA kasUra
I have one rule, no excuses and no faults
ਕਲੱਬ ਵਿਚ ਆ ਕੇ ਗੱਲਾਂ ਕਰੇ ਨਾ ਫ਼ਜ਼ੂਲ
kalabba vicha A ke gallAM kare nA pha਼ja਼Ula
Don't come into the club and talk nonsense
ਹੁਣ ਦਾਰੂ ਦੀਆਂ ਬੋਤਲਾਂ ਬਾਹਰ ਲਾਓ
huNa dArU dIAM botalAM bAhara lAo
Now bring out the bottles of liquor
ਕੁੜੀਆਂ ਤੇ ਮੁੰਡੇ ਨਾਲ ਮੇਰੇ ਗੀਤ ਮੇਰੇ ਗਾਓ
ku.DIAM te muMDe nAla mere gIta mere gAo
Girls and boys, sing along to my songs with me
ਵੀ ਗੋਨਾ ਬ੍ਰੇਕ ਸਮ ਕ੍ਰਿਸ ਟੂਨਾਈਟ
vI gonA breka sama krisa TUnAITa
We gonna break some Cristal tonight
ਸ਼ੇਕ ਸਮ ਹਿਪਸ ਟੂਨਾਈਟ
sa਼eka sama hipasa TUnAITa
Shake some hips tonight
ਸ਼ੇਕ ਸਮ ਵਿਪਸ ਟੂਨਾਈਟ
sa਼eka sama vipasa TUnAITa
Shake some whips tonight
ਮੇਕ ਇਟ ਰਿਚ ਟੂਨਾਈਟ
meka iTa richa TUnAITa
Make it rich tonight
ਪੈਕ ਸਮ ਸ਼ਿਟ ਟੂਨਾਈਟ
paika sama sa਼iTa TUnAITa
Pack some heat tonight
ਅੱਪ ਇਨ ਦਾ ਕਲੱਬ
appa ina dA kalabba
Up in the club
ਦਿਸ ਗੈਂਗਸਟਾ ਸ਼ਿਟ ਟੂਨਾਈਟ
disa gaiMgasaTA sa਼iTa TUnAITa
This gangsta sh*t tonight
ਅੱਪ ਇਨ ਦਾ ਕਲੱਬ
appa ina dA kalabba
Up in the club
ਵੀ ਗੋਨਾ ਬ੍ਰੇਕ ਸਮ ਕ੍ਰਿਸ ਟੂਨਾਈਟ
vI gonA breka sama krisa TUnAITa
We gonna break some Cristal tonight
ਸ਼ੇਕ ਸਮ ਹਿਪਸ ਟੂਨਾਈਟ
sa਼eka sama hipasa TUnAITa
Shake some hips tonight
ਸ਼ੇਕ ਸਮ ਵਿਪਸ ਟੂਨਾਈਟ
sa਼eka sama vipasa TUnAITa
Shake some whips tonight
ਮੇਕ ਇਟ ਰਿਚ ਟੂਨਾਈਟ
meka iTa richa TUnAITa
Make it rich tonight
ਪੈਕ ਸਮ ਸ਼ਿਟ ਟੂਨਾਈਟ
paika sama sa਼iTa TUnAITa
Pack some heat tonight
ਅੱਪ ਇਨ ਦਾ ਕਲੱਬ
appa ina dA kalabba
Up in the club
ਦਿਸ ਗੈਂਗਸਟਾ ਸ਼ਿਟ ਟੂਨਾਈਟ
disa gaiMgasaTA sa਼iTa TUnAITa
This gangsta sh*t tonight
ਅੱਪ ਇਨ ਦਾ ਕਲੱਬ
appa ina dA kalabba
Up in the club
ਸਾਡੇ ਨਾਲ ਪੰਗੇ ਨਾ ਗਵਾ ਲਓ ਬੰਦੇ ਕੁੱਟਵਾ ਲਓ
sADe nAla paMge nA gavA lao baMde kuTTavA lao
Don't mess with us or you'll lose your life, you'll get your men thrashed
ਜ਼ਿੰਦਗੀ ਤੇ ਮੌਤ ਦੀ ਸ਼ਰਤ ਤਾਂ ਲਗਾ ਲਓ
ja਼iMdagI te mauta dI sa਼rata tAM lagA lao
Go ahead and place a bet between life and death
ਸਾਨੂੰ ਯਾਰ ਬਣਾ ਲਓ ਸਾਡੇ ਨਖਰੇ ਉਠਾ ਲਓ
sAnUM yAra baNA lao sADe nakhare uThA lao
Make us your friends, we'll let you throw your tantrums
ਪਰ ਗੁੱਸਾ ਨਾ ਚੜ੍ਹਾਇਓ ਸਾਡੀ ਦੁਸ਼ਮਣੀ ਹੈ ਸਾਲੀ
para gussA nA cha.DhAio sADI dusa਼maNI hai sAlI
But don't ever make us angry, because our [Saali: Playful taunt, here used as a bitter intensifier] enmity is cursed
ਸਾਡੀ ਰੂਹ ਆਜ਼ਾਦ ਰੁਦਾਦ ਸਾਡੀ ਜਨਮਾਂ ਤੋਂ ਜ਼ਿੰਦਗੀ ਬੇਜ਼ਾਰ
sADI rUha Aja਼Ada rudAda sADI janamAM toM ja਼iMdagI beja਼Ara
Our souls are free but our story is weary of life for generations
ਅਸੀਂ ਪਰਦੇਸ 'ਚ ਆਬਾਦ ਸਾਡੇ ਦੇਸ਼ ਦੇ ਅਜੇ ਵੀ ਹਾਲਾਤ ਖ਼ਰਾਬ
asIM paradesa 'cha AbAda sADe desa਼ de aje vI hAlAta kha਼rAba
We are thriving in a foreign land while the situation back home is still dire
ਅਸੀਂ ਪਿੱਛੇ ਨਹੀਂ ਛੋੜਦੇ ਜਿੰਦ ਮੌਤ ਦੇ ਹੱਥਾਂ ਵਿਚੋਂ ਨੋਚ ਕੇ
asIM pichChe nahIM Cho.Dade jiMda mauta de hatthAM vichoM nocha ke
We don't back down, snatching life right out of the hands of death
ਗੁਲਾਮੀ ਦੇ ਹੱਥਾਂ ਵਿਚੋਂ [?] ਕੇ
gulAmI de hatthAM vichoM [?] ke
Breaking away from the shackles of slavery
ਨਿਕਲਿਆ ਘਰੋਂ ਦੀ ਅੱਜ ਇਕ ਗੱਲ ਸੋਚ ਕੇ
nikaliA gharoM dI ajja ika galla socha ke
I left home today with one thought in my mind
ਭਾਵੇਂ ਬੰਬ ਧਮਾਕੇ ਤੇ ਲੁੱਟਾਂ ਮੈਂ ਦੁਕਾਨਾਂ
bhAveM baMba dhamAke te luTTAM maiM dukAnAM
Even if there are bomb blasts or I have to loot the shops
ਮੈਂ ਅੱਜ ਰਾਤ ਖਾਲੀ ਹੱਥ ਘਰ ਨਹੀਂ ਜਾਣਾ
maiM ajja rAta khAlI hattha ghara nahIM jANA
I am not going home empty-handed tonight
ਇਹ ਸਟੂਡੀਓ ਦੇ ਵਿਚ ਬੈਠ ਕੇ ਗੀਤ ਮੈਂ ਬਣਾਵਾਂ
iha saTUDIo de vicha baiTha ke gIta maiM baNAvAM
I sit in this studio and craft these songs
ਜੱਗ 'ਚ ਵਜਾਵਾਂ ਨਾਲ ਮੇਰੇ ਲੋਕਾਂ ਨੂੰ ਨਚਾਵਾਂ
jagga 'cha vajAvAM nAla mere lokAM nUM nachAvAM
I make them echo through the world and make my people dance
ਵੀ ਗੋਨਾ ਬ੍ਰੇਕ ਸਮ ਕ੍ਰਿਸ ਟੂਨਾਈਟ
vI gonA breka sama krisa TUnAITa
We gonna break some Cristal tonight
ਸ਼ੇਕ ਸਮ ਹਿਪਸ ਟੂਨਾਈਟ
sa਼eka sama hipasa TUnAITa
Shake some hips tonight
ਸ਼ੇਕ ਸਮ ਵਿਪਸ ਟੂਨਾਈਟ
sa਼eka sama vipasa TUnAITa
Shake some whips tonight
ਮੇਕ ਇਟ ਰਿਚ ਟੂਨਾਈਟ
meka iTa richa TUnAITa
Make it rich tonight
ਪੈਕ ਸਮ ਸ਼ਿਟ ਟੂਨਾਈਟ
paika sama sa਼iTa TUnAITa
Pack some heat tonight
ਅੱਪ ਇਨ ਦਾ ਕਲੱਬ
appa ina dA kalabba
Up in the club
ਦਿਸ ਗੈਂਗਸਟਾ ਸ਼ਿਟ ਟੂਨਾਈਟ
disa gaiMgasaTA sa਼iTa TUnAITa
This gangsta sh*t tonight
ਅੱਪ ਇਨ ਦਾ ਕਲੱਬ
appa ina dA kalabba
Up in the club
ਵੀ ਗੋਨਾ ਬ੍ਰੇਕ ਸਮ ਕ੍ਰਿਸ ਟੂਨਾਈਟ
vI gonA breka sama krisa TUnAITa
We gonna break some Cristal tonight
ਸ਼ੇਕ ਸਮ ਹਿਪਸ ਟੂਨਾਈਟ
sa਼eka sama hipasa TUnAITa
Shake some hips tonight
ਸ਼ੇਕ ਸਮ ਵਿਪਸ ਟੂਨਾਈਟ
sa਼eka sama vipasa TUnAITa
Shake some whips tonight
ਮੇਕ ਇਟ ਰਿਚ ਟੂਨਾਈਟ
meka iTa richa TUnAITa
Make it rich tonight
ਪੈਕ ਸਮ ਸ਼ਿਟ ਟੂਨਾਈਟ
paika sama sa਼iTa TUnAITa
Pack some heat tonight
ਅੱਪ ਇਨ ਦਾ ਕਲੱਬ
appa ina dA kalabba
Up in the club
ਦਿਸ ਗੈਂਗਸਟਾ ਸ਼ਿਟ ਟੂਨਾਈਟ
disa gaiMgasaTA sa਼iTa TUnAITa
This gangsta sh*t tonight
ਅੱਪ ਇਨ ਦਾ ਕਲੱਬ
appa ina dA kalabba
Up in the club

Share

More by Bohemia

View all songs →