Gunagaar (Sinner)

by Bohemia

ਗਲੋ ਦੇ ਵਾਂਗੂ ਮੈਨੂੰ ਗਲੋਂ ਫੜ ਲੈ
galo de vAMgU mainUM galoM pha.Da lai
Seize me by the throat, just like a noose
ਮੈਂ ਦੁਨੀਆ ਤੋਂ ਹੋ ਕੇ ਤੰਗ ਪੀਂਦਾ ਭੰਗ ਰਹਿੰਦਾ ਵਾਂ ਮੈਂ
maiM dunIA toM ho ke taMga pIMdA bhaMga rahiMdA vAM maiM
Fed up with this world, I keep drowning my sorrows in [Bhang: cannabis/hemp, used here as an escape]
ਗਲੋ ਦੇ ਵਾਂਗੂ ਮੈਨੂੰ ਗਲੋਂ ਫੜ ਲੈ
galo de vAMgU mainUM galoM pha.Da lai
Seize me by the throat, just like a noose
ਮੈਂ ਦੁਨੀਆ ਤੋਂ ਹੋ ਕੇ ਤੰਗ ਪੀਂਦਾ ਭੰਗ ਰਹਿੰਦਾ ਵਾਂ ਮੈਂ
maiM dunIA toM ho ke taMga pIMdA bhaMga rahiMdA vAM maiM
Fed up with this world, I keep drowning my sorrows in [Bhang: cannabis/hemp]
ਦਿਖਾਈ ਦਿੰਦੇ ਅਜਨਬੀ ਮੈਨੂੰ ਦੁਨੀਆ 'ਚ ਚਾਰੇ ਪਾਸੇ
dikhAI diMde ajanabI mainUM dunIA 'cha chAre pAse
I see nothing but strangers surrounding me in this world
ਨੀਂਦਰ ਨਹੀਂ ਆਉਂਦੀ ਮੈਨੂੰ ਬਿਸਤਰੇ 'ਚ ਪਲਟਾਂ ਪਾਸੇ
nIMdara nahIM AuMdI mainUM bisatare 'cha palaTAM pAse
Sleep eludes me as I keep tossing and turning in my bed
ਨਸ਼ਾ ਮੈਨੂੰ ਹੁੰਦਾ ਨਹੀਂ ਸ਼ਰਾਬ ਤੋਂ
nasa਼A mainUM huMdA nahIM sa਼rAba toM
Alcohol no longer provides the high I seek
ਐਲ.ਐਸ.ਡੀ. ਪੀਂਦੇ ਉਹ ਸਵੇਰ ਹੋ ਗਈ ਰਾਤ ਤੋਂ
aila.aisa.DI. pIMde uha savera ho gaI rAta toM
They've been dropping LSD from night until the break of dawn
ਜ਼ਿੰਦਗੀ ਜਿਵੇਂ ਰੱਬ ਰੁੱਸਿਆ ਮੇਰੀ ਜ਼ਾਤ ਤੋਂ
ja਼iMdagI jiveM rabba russiA merI ja਼Ata toM
Life feels as if God has turned his back on my very existence
ਰਾਜੇ ਵੇ ਤੂੰ ਯਾਰਾਂ ਕੋਲੋਂ ਅੱਕਿਆ ਏਂ ਘਾਟ ਤੋਂ
rAje ve tUM yArAM koloM akkiA eM ghATa toM
[Raja: a self-reference to Bohemia's real name, Roger; implying he's weary of life's shortcomings]
ਪੁੱਛਦੇ ਯਾਰ ਮੇਰੇ ਦਿਲ ਦੇ ਤਾਰ ਟੁੱਟੇ ਸਾਰੀ
puchChade yAra mere dila de tAra TuTTe sArI
My friends ask why the strings of my heart have all snapped
ਮੈਂ ਗੱਡੀ ਵਿੱਚ ਬੈਠਾ ਗਿਣਾਂ ਤਾਰੇ ਪੀਵਾਂ ਭੰਗ ਲਿਖਾਂ ਗੀਤ
maiM gaDDI vichcha baiThA giNAM tAre pIvAM bhaMga likhAM gIta
Sitting in my car, counting stars, smoking [Bhang: cannabis], writing songs
ਮੇਰੇ ਯਾਰ ਮੇਰੇ ਮੀਤ
mere yAra mere mIta
My brothers, my companions, my [Yaar: close friends/brothers; carries significant cultural weight regarding loyalty]
ਕਿੰਨੇ ਜੇਲ੍ਹ 'ਚ ਬੰਦ ਕਿੰਨੇ ਬੇਲ 'ਚ ਬੰਦ
kiMne jelha 'cha baMda kiMne bela 'cha baMda
So many locked in cells, so many out on bail
ਕਿੰਨੇ ਚਿੱਟਾ ਪਾਉਂਦੇ ਕਿੰਨੇ ਪੈਸਾ ਕਮਾਉਂਦੇ
kiMne chiTTA pAuMde kiMne paisA kamAuMde
How many are snorting [Chitta: slang for white powder/heroin], how many are chasing money
ਕਿੰਨੇ ਭੁੱਖੇ ਰਹਿ ਕੇ ਤੰਗ ਹੋ ਕੇ ਗੋਲੀ ਮੱਥੇ ਲਾਉਂਦੇ
kiMne bhukkhe rahi ke taMga ho ke golI matthe lAuMde
How many, driven by hunger and despair, put a bullet to their own heads
ਸਾਨੂੰ ਲੱਭਦੀ ਫਿਰੇ ਪੁਲਸ ਜਦੋਂ ਦਾ ਮੈਂ ਜੰਮਿਆ ਯਾਰ
sAnUM labbhadI phire pulasa jadoM dA maiM jaMmiA yAra
The police have been hunting us since the day I was born, [Yaar: my friend]
ਮੈਂ ਚਾਰ ਸੌ ਵੀਹ ਅੱਠ ਸੌ ਚਾਲੀ ਦਿਨ ਰਾਤ ਮੈਂ ਨਫ਼ਾ ਕਮਾਏ
maiM chAra sau vIha aTTha sau chAlI dina rAta maiM napha਼A kamAe
I played the games of [420: slang for fraud/cheating] and doubled my money day and night
ਤੇ ਦੇਸ਼ ਛੱਡਿਆ ਆਪਾਂ ਜਦੋਂ ਦੇ ਪਰਦੇਸ ਆਏ ਉਸੇ ਦਿਨ ਤੋਂ
te desa਼ ChaDDiA ApAM jadoM de paradesa Ae use dina toM
I left my country, and ever since I arrived in these foreign lands
ਗਲੋ ਦੇ ਵਾਂਗੂ ਮੈਨੂੰ ਗਲੋਂ ਫੜ ਲੈ
galo de vAMgU mainUM galoM pha.Da lai
Seize me by the throat, just like a noose
ਮੈਂ ਦੁਨੀਆ ਤੋਂ ਹੋ ਕੇ ਤੰਗ ਪੀਂਦਾ ਭੰਗ ਰਹਿੰਦਾ ਵਾਂ ਮੈਂ
maiM dunIA toM ho ke taMga pIMdA bhaMga rahiMdA vAM maiM
Fed up with this world, I keep drowning my sorrows in [Bhang: cannabis]

ਪਾਵਾਂ ਗੋਲੀਆਂ ਬੰਦੂਕ 'ਚ ਗੀਤ ਲਿਖਾਂ ਕਿਤਾਬ 'ਚ
pAvAM golIAM baMdUka 'cha gIta likhAM kitAba 'cha
I load bullets into the gun and carve lyrics into my book
ਗਲੀਆਂ 'ਚ ਥੁੱਕਾਂ ਗਾਲਾਂ ਕੱਢਾਂ ਘਰ ਬਾਹਰ 'ਚ
galIAM 'cha thukkAM gAlAM kaDDhAM ghara bAhara 'cha
Spitting in the streets, hurling curses inside and outside the house
ਭੰਗ ਦੇ ਨਸ਼ੇ 'ਚ ਭੁੱਲੇ ਸਾਰੇ ਗ਼ਮ ਮੈਨੂੰ
bhaMga de nasa਼e 'cha bhulle sAre ga਼ma mainUM
High on [Bhang: cannabis], I’ve forgotten every grief I owned
ਡੋਲਾਂ ਮੈਂ ਸ਼ਰਾਬ ਵਿੱਚ ਯਾਰਾਂ ਦੀ ਯਾਦ 'ਚ
DolAM maiM sa਼rAba vichcha yArAM dI yAda 'cha
I pour my heart into the liquor, haunted by memories of my [Yaar: brothers]
ਆਪਾਂ ਗੋਰੇ ਆਦਮੀ ਦੇ ਦੇਸ਼ 'ਚ ਆਬਾਦ ਨਹੀਂ
ApAM gore AdamI de desa਼ 'cha AbAda nahIM
We aren't truly settled here in the white man’s land
ਕੋਈ ਸਾਥ ਜਦੋਂ ਦੇਸ਼ ਉਦੋਂ ਆਉਂਦੀ ਯਾਦ
koI sAtha jadoM desa਼ udoM AuMdI yAda
When I recall my homeland, there’s no one here to stand by me
ਪੀਵਾਂ ਮੈਂ ਸ਼ਰਾਬ ਪੀਵਾਂ ਭੰਗ ਉਹਦੇ ਬਾਅਦ ਆਪੇ ਬੈਠਾ ਇਕੱਲਾ ਜਾਗਾਂ ਸਾਰੀ ਰਾਤ
pIvAM maiM sa਼rAba pIvAM bhaMga uhade bAada Ape baiThA ikallA jAgAM sArI rAta
I drink my whiskey, then smoke my [Bhang: cannabis], sitting alone, awake all night
ਹੁੰਦੀ ਸਵੇਰੇ ਮਾਰਾਂ ਵੈਰੀਆਂ ਦੀ ਗਲੀ ਦੇ ਗੇੜੇ
huMdI savere mArAM vairIAM dI galI de ge.De
Come morning, I’m prowling through the streets of my enemies
ਹੱਥ 'ਚ ਦੋਨਾਲੀ ਬੰਦੂਕ ਲੱਭਾਂ ਦੁਸ਼ਮਣਾਂ ਨੂੰ ਮੇਰੇ
hattha 'cha donAlI baMdUka labbhAM dusa਼maNAM nUM mere
With a [Donali: double-barrel shotgun] in hand, searching for my foes
ਜਿਹੜੇ ਪਿੱਠ ਪਿੱਛੇ ਕਰਨ ਗੱਲਾਂ ਬਥੇਰੀਆਂ
jiha.De piTTha pichChe karana gallAM batherIAM
Those who had so much to say behind my back
ਉਹ ਮੂਹਰੇ ਆ ਕੇ ਖੰਘਦੇ ਨਹੀਂ ਮੇਰੇ
uha mUhare A ke khaMghade nahIM mere
They don't dare to even clear their throats when I'm in front of them
ਹਰਾਮਖ਼ੋਰੋ ਨਿਕਲੋ ਬਾਹਰ ਆ ਕੇ ਕਰੋ ਮੇਰਾ ਸਾਹਮਣਾ
harAmakha਼oro nikalo bAhara A ke karo merA sAhamaNA
You bastards, come out and face me if you have the nerve
ਮੈਂ ਵੈਰੀਆਂ ਦੇ ਬੂਹੇ 'ਤੇ ਖਲੋ ਕੇ ਪੁਕਾਰਾਂ
maiM vairIAM de bUhe 'te khalo ke pukArAM
I stand at the doorsteps of my enemies and call them out
ਜਦੋਂ ਦਾ ਆਇਆ ਵਲੈਤ ਗੋਰੇ ਆਦਮੀ ਦੀ ਕੈਦ 'ਚ ਬੰਦ
jadoM dA AiA valaita gore AdamI dI kaida 'cha baMda
Since I came to [Valait: overseas/The West], trapped in the white man's prison
ਫਾਂਸੀ ਕਿਸੇ ਦਿਨ ਦੀ ਹੁਣ ਰਹਿੰਦਾ ਵਾਂ ਮੈਂ
phAMsI kise dina dI huNa rahiMdA vAM maiM
Waiting for the day of my hanging, this is how I live now
ਗਲੋ ਦੇ ਵਾਂਗੂ ਮੈਨੂੰ ਗਲੋਂ ਫੜ ਲੈ
galo de vAMgU mainUM galoM pha.Da lai
Seize me by the throat, just like a noose
ਮੈਂ ਦੁਨੀਆ ਤੋਂ ਹੋ ਕੇ ਤੰਗ ਪੀਂਦਾ ਭੰਗ ਰਹਿੰਦਾ ਵਾਂ ਮੈਂ
maiM dunIA toM ho ke taMga pIMdA bhaMga rahiMdA vAM maiM
Fed up with this world, I keep drowning my sorrows in [Bhang: cannabis]
ਗਲੋ ਦੇ ਵਾਂਗੂ ਮੈਨੂੰ ਗਲੋਂ ਫੜ ਲੈ
galo de vAMgU mainUM galoM pha.Da lai
Seize me by the throat, just like a noose
ਮੈਂ ਦੁਨੀਆ ਤੋਂ ਹੋ ਕੇ ਤੰਗ ਪੀਂਦਾ ਭੰਗ ਰਹਿੰਦਾ ਵਾਂ ਮੈਂ
maiM dunIA toM ho ke taMga pIMdA bhaMga rahiMdA vAM maiM
Fed up with this world, I keep drowning my sorrows in [Bhang: cannabis]

Share

More by Bohemia

View all songs →