Hazaar Gallan
by Bohemia
ਸੁਣਿਆ ਮੈਂ ਰੋਜ਼ ਹੁੰਦੇ ਹਜ਼ਾਰਾਂ ਕਤਲ
suNiA maiM roja਼ huMde haja਼ArAM katala
I’ve heard that thousands of murders happen every day
ਮੇਰੇ ਜ਼ਿਹਨ ਤੇ ਸਵਾਰ
mere ja਼ihana te savAra
They weigh heavy upon my mind
ਮੇਰੇ ਪੁਰਖੇ ਮੇਰੀ ਸੋਚ ਮੇਰੀ ਸੋਚ
mere purakhe merI socha merI socha
My ancestors, my thoughts, my intellect
ਮੇਰੇ ਤੇ ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
mere te merI ja਼ubAna iha mere hathiAra
Myself and my tongue—these are my weapons
ਸੁਣਿਆ ਮੈਂ ਰੋਜ਼ ਹੁੰਦੇ ਹਜ਼ਾਰਾਂ ਕਤਲ
suNiA maiM roja਼ huMde haja਼ArAM katala
I’ve heard that thousands of murders happen every day
ਮੇਰੇ ਜ਼ਿਹਨ ਤੇ ਸਵਾਰ
mere ja਼ihana te savAra
They weigh heavy upon my mind
ਮੇਰੇ ਪੁਰਖੇ ਮੇਰੀ ਸੋਚ ਮੇਰੀ ਸੋਚ
mere purakhe merI socha merI socha
My ancestors, my thoughts, my intellect
ਮੇਰੇ ਤੇ ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
mere te merI ja਼ubAna iha mere hathiAra
Myself and my tongue—these are my weapons
ਰਾਤ ਨੂੰ ਨਜ਼ਰਾਂ ਦੇ ਨੱਚਦੇ ਵਿੰਦੇ-ਕਾਂਦੇ
rAta nUM naja਼rAM de nachchade viMde-kAMde
At night, flickering shadows dance before my eyes
ਅਸੀਂ ਦਿਨ 'ਚ ਗ਼ਮ ਨੂੰ ਪੀ ਲੈਣ ਪਰਵਾਨੇ
asIM dina 'cha ga਼ma nUM pI laiNa paravAne
In the light of day, we moths drink our sorrows away
ਸ਼ਹਿਰ-ਸ਼ਹਿਰ 'ਚ ਗਲੀਆਂ-ਗਲੀਆਂ 'ਚ ਦੇਸੀ
sa਼hira-sa਼hira 'cha galIAM-galIAM 'cha desI
In every city, in every street, the [Desi: person of South Asian heritage] resides
ਜਦੋਂ ਵੱਜੇ ਬੋਹੀਮੀਆ ਸੁਣਦੇ ਪਰਦੇਸੀ
jadoM vajje bohImIA suNade paradesI
And when Bohemia plays, the [Pardesi: foreigners/immigrants living abroad] listen
ਅਸੀਂ ਦਿਲ ਦੇ ਚੰਗੇ ਆਦਤਾਂ ਖ਼ਰਾਬ ਸਾਡੀ
asIM dila de chaMge AdatAM kha਼rAba sADI
We are good at heart, but our habits are wretched
ਤੇਰੀ ਖ਼ੁਰਾਕ ਤੋਂ ਮਹਿੰਗੀ ਏ ਸ਼ਰਾਬ ਸਾਡੀ
terI kha਼urAka toM mahiMgI e sa਼rAba sADI
Our liquor costs more than your daily bread
ਕਲਾਕਾਰ ਹਜ਼ਾਰ ਮੇਰੇ ਵਰਗਾ ਨੀ ਕੋਈ
kalAkAra haja਼Ara mere varagA nI koI
There are thousands of artists, but none like yours truly
ਤੇਰੀ ਮਜ਼ਾਲ ਤੂੰ ਪੁੱਛਦਾ ਔਕ਼ਾਤ ਸਾਡੀ
terI maja਼Ala tUM puchChadA auqAta sADI
How dare you even question my [Aukaat: social standing/worth]
ਦੇਸੀ ਮੁੰਡੇ ਸ਼ਾਨ ਨਾਲ ਵਜਾਣ ਮੇਰੇ ਗਾਣੇ
desI muMDe sa਼Ana nAla vajANa mere gANe
[Desi: South Asian] boys play my songs with pride
ਕਾਲੇ ਗੋਰਿਆਂ ਨੂੰ ਜਾਣ ਨਾ ਸੁਣਾਣ ਮੇਰੇ ਗਾਣੇ
kAle goriAM nUM jANa nA suNANa mere gANe
They don't bother playing them for the blacks or whites
ਪਰਦੇਸ 'ਚ ਦੇਸੀਆਂ ਦੀ ਆਵਾਜ਼ ਮੇਰੇ ਗਾਣੇ
paradesa 'cha desIAM dI AvAja਼ mere gANe
My songs are the voice of [Desis: South Asians] in foreign lands
ਜਿਵੇਂ ਖੋਲ੍ਹਦੇ ਸਾਰਿਆਂ ਦੇ ਰਾਜ਼ ਮੇਰੇ ਗਾਣੇ
jiveM kholhade sAriAM de rAja਼ mere gANe
Like they are exposing everyone's secrets
ਜਿਵੇਂ ਮੈਲਕਮ ਐਕਸ ਸ਼ਹਿਬਾਜ਼ ਦੇ ਗਾਣੇ
jiveM mailakama aikasa sa਼hibAja਼ de gANe
Like the songs of Malcolm X Shabazz
ਮੇਰੀ ਕੌਮ ਨੂੰ ਗ਼ੁਲਾਮੀ ਤੋਂ ਬਚਾਣ ਮੇਰੇ ਗਾਣੇ
merI kauma nUM ga਼ulAmI toM bachANa mere gANe
My songs save my nation from the shackles of slavery
ਜਿਹੜੇ ਦਿਨ ਦਿਹਾੜੇ ਸੌਂਦੇ ਮੇਰੇ ਨਾਮ ਨਹੀਂ
jiha.De dina dihA.De sauMde mere nAma nahIM
Those who don't sleep to my name during the day
ਨੀਂਦ ਚੋਂ ਜਗਾਣ ਮੇਰੇ ਗਾਣੇ ਮੇਰੇ ਹਾਣੀ
nIMda choM jagANa mere gANe mere hANI
My songs wake them from their slumber, my [Yaar: close friends/brothers]
ਜੇ ਤੂੰ ਪਰਦੇਸ 'ਚ ਜ਼ਿੰਦਗੀ ਨਿਭਾਣੀ
je tUM paradesa 'cha ja਼iMdagI nibhANI
If you want to survive this life in a foreign land
ਯਾਦ ਰੱਖੀਂ ਮੇਰੀ ਇੱਕ ਗੱਲ
yAda rakkhIM merI ikka galla
Then remember this one thing I say
ਅਸੀਂ ਦੁਸ਼ਮਣਾਂ ਦੇ ਨਾਲ ਬਹਿ ਕੇ ਤੋੜਨੀ ਨੀ ਰੋਟੀ
asIM dusa਼maNAM de nAla bahi ke to.DanI nI roTI
We shall never break bread sitting with our enemies
ਤੇ ਯਾਰਾਂ ਉੱਤੇ ਰੱਖਣੀ ਨੀ ਗੰਦੀ ਨਿਗਾਹ ਅੱਜ ਕੱਲ੍ਹ
te yArAM utte rakkhaNI nI gaMdI nigAha ajja kallha
And these days, never cast an evil eye upon our brothers' women
ਸੁਣਿਆ ਮੈਂ ਰੋਜ਼ ਹੁੰਦੇ ਹਜ਼ਾਰਾਂ ਕਤਲ
suNiA maiM roja਼ huMde haja਼ArAM katala
I’ve heard that thousands of murders happen every day
ਮੇਰੇ ਜ਼ਿਹਨ ਤੇ ਸਵਾਰ
mere ja਼ihana te savAra
They weigh heavy upon my mind
ਮੇਰੇ ਪੁਰਖੇ ਮੇਰੀ ਸੋਚ ਮੇਰੀ ਸੋਚ
mere purakhe merI socha merI socha
My ancestors, my thoughts, my intellect
ਮੇਰੇ ਤੇ ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
mere te merI ja਼ubAna iha mere hathiAra
Myself and my tongue—these are my weapons
ਸੁਣਿਆ ਮੈਂ ਰੋਜ਼ ਹੁੰਦੇ ਹਜ਼ਾਰਾਂ ਕਤਲ
suNiA maiM roja਼ huMde haja਼ArAM katala
I’ve heard that thousands of murders happen every day
ਮੇਰੇ ਜ਼ਿਹਨ ਤੇ ਸਵਾਰ
mere ja਼ihana te savAra
They weigh heavy upon my mind
ਮੇਰੇ ਪੁਰਖੇ ਮੇਰੀ ਸੋਚ ਮੇਰੀ ਸੋਚ
mere purakhe merI socha merI socha
My ancestors, my thoughts, my intellect
ਮੇਰੇ ਤੇ ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
mere te merI ja਼ubAna iha mere hathiAra
Myself and my tongue—these are my weapons
ਸੁਣਿਆ ਮੈਂ ਰੋਜ਼ ਹੁੰਦੇ ਹਜ਼ਾਰਾਂ ਕਤਲ
suNiA maiM roja਼ huMde haja਼ArAM katala
I’ve heard that thousands of murders happen every day
ਮੇਰੇ ਜ਼ਿਹਨ ਤੇ ਸਵਾਰ
mere ja਼ihana te savAra
They weigh heavy upon my mind
ਮੇਰੇ ਪੁਰਖੇ ਮੇਰੀ ਸੋਚ ਮੇਰੀ ਸੋਚ
mere purakhe merI socha merI socha
My ancestors, my thoughts, my intellect
ਮੇਰੇ ਤੇ ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
mere te merI ja਼ubAna iha mere hathiAra
Myself and my tongue—these are my weapons
ਸੁਣਿਆ ਮੈਂ ਰੋਜ਼ ਹੁੰਦੇ ਹਜ਼ਾਰਾਂ ਕਤਲ
suNiA maiM roja਼ huMde haja਼ArAM katala
I’ve heard that thousands of murders happen every day
ਮੇਰੇ ਜ਼ਿਹਨ ਤੇ ਸਵਾਰ
mere ja਼ihana te savAra
They weigh heavy upon my mind
ਮੇਰੇ ਪੁਰਖੇ ਮੇਰੀ ਸੋਚ ਮੇਰੀ ਸੋਚ
mere purakhe merI socha merI socha
My ancestors, my thoughts, my intellect
ਮੇਰੇ ਤੇ ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
mere te merI ja਼ubAna iha mere hathiAra
Myself and my tongue—these are my weapons
ਸਿਤਾਰਿਆਂ ਤੋਂ ਵੱਧ ਕੇ ਜਿਹਾਦ ਨੇ ਹੋਰ
sitAriAM toM vaddha ke jihAda ne hora
Greater than the stars, there are other [Jihad: holy struggles/inner wars]
ਅਜੇ ਜ਼ਿੰਦਗੀ 'ਚ ਬਾਕੀ ਇਮਤਿਹਾਨ ਨੇ ਹੋਰ
aje ja਼iMdagI 'cha bAkI imatihAna ne hora
There are many more trials left in this life
ਜਦੋਂ ਤੱਕ ਸੀ ਤੇਰੀ ਰਗ-ਰਗ ਵਿਚ ਖ਼ੂਨ
jadoM takka sI terI raga-raga vicha kha਼Una
As long as blood was flowing through your every vein
ਤੇਰੇ ਉੱਤੇ ਸਮਾਇਆ ਬੱਸ ਇੱਕ ਹੀ ਜ਼ਨੂਨ
tere utte samAiA bassa ikka hI ja਼nUna
Only one obsession possessed your soul
ਨਾ ਈਸਾ ਪੀਰ ਨਾ ਮੂਸਾ ਪੀਰ
nA IsA pIra nA mUsA pIra
Neither Jesus nor Moses can help here
ਪੈਸੇ ਦੇ ਅੱਗੇ ਹੁੰਦੀ ਸਾਰੀ ਦੁਨੀਆ ਫ਼ਕੀਰ
paise de agge huMdI sArI dunIA pha਼kIra
Before the power of money, the whole world becomes a [Fakir: a wandering beggar/ascetic]
ਤਕਦੀਰ ਦੇ ਅੱਗੇ ਚੱਲੇ ਕਿਸੇ ਦਾ ਨੀ ਜ਼ੋਰ
takadIra de agge challe kise dA nI ja਼ora
No one has power over [Takdeer: destiny/fate]
ਤੂੰ ਸੋਚਦਾ ਕੁੱਝ ਹੋਰ ਫਿਰ ਬੋਲਦਾ ਕੁੱਝ ਹੋਰ
tUM sochadA kujjha hora phira boladA kujjha hora
You think one thing, then you speak another
ਫਿਰ ਕਰਦਾ ਕੁੱਝ ਹੋਰ ਅੱਗੇ ਦੱਸਦਾ ਕੁੱਝ ਹੋਰ
phira karadA kujjha hora agge dassadA kujjha hora
Then you do something else, and tell a different story later
ਮਾਰੇਗਾ ਤੂੰ ਲੱਖ ਬਣੇ ਤੇਰਾ ਨੀ ਜ਼ੋਰ
mAregA tUM lakkha baNe terA nI ja਼ora
You might try a million times, but your power won't hold
ਅਸੀਂ ਆਪ ਹੀ ਕੁੱਝ ਹੋਰ ਸਾਡੇ ਕੋਲੋਂ ਵੱਧ ਕੇ ਅੱਗੇ ਨਹੀਂ ਕੁੱਝ ਹੋਰ
asIM Apa hI kujjha hora sADe koloM vaddha ke agge nahIM kujjha hora
We ourselves are something else; nothing exists beyond us
ਜਿਹੜੇ ਲੋਕਾਂ ਦੇ ਦਿਲ ਮੇਰੀਆਂ ਗੱਲਾਂ ਦਾ ਜ਼ੋਰ
jiha.De lokAM de dila merIAM gallAM dA ja਼ora
The power of my words lives in the hearts of the people
ਮੇਰੇ ਕੋਲ ਗੋਲੀਆਂ ਨੇ ਹੋਰ
mere kola golIAM ne hora
I have plenty more bullets in my clip
ਤੇਰਾ ਸੀਨਾ ਛਾਣੀ ਮੇਰੇ ਕੋਲ ਗੋਲੀਆਂ ਨੇ ਹੋਰ
terA sInA ChANI mere kola golIAM ne hora
I’ll pierce through your chest, I have more bullets in reserve
ਗਲੀ-ਗਲੀ 'ਚ ਸ਼ੋਰ
galI-galI 'cha sa਼ora
There’s a roar in every street
ਬੋਹੀਮੀਆ ਦੇ ਵਰਗਾ ਲਿਖਾਰੀ ਨਹੀਂ ਕੋਈ ਹੋਰ
bohImIA de varagA likhArI nahIM koI hora
There is no writer quite like [Bohemia: Self-reference to the artist]
ਮੈਂ ਆਪਣੀ ਕਿਸਮਤ ਨੂੰ ਆਪ ਜੰਮਾਇਆ
maiM ApaNI kisamata nUM Apa jaMmAiA
I forged my own destiny with my own hands
ਭੰਗ ਪੀ ਭੰਗ ਵੇਚ ਪੈਸਾ ਕਮਾਇਆ
bhaMga pI bhaMga vecha paisA kamAiA
I smoked greens, sold greens, and made my riches
ਤੇ ਬੜਿਆਂ ਨੇ ਲਿਖਿਆ ਕੁੱਝ ਕੰਮ ਨਹੀਂ ਆਇਆ
te ba.DiAM ne likhiA kujjha kaMma nahIM AiA
Many have written before, but it amounted to nothing
ਲਿਖਣਾ ਛੱਡਣਾ ਮੈਂ ਮੰਗਿਆ ਪਰ ਛੱਡ ਨਾ ਪਾਇਆ
likhaNA ChaDDaNA maiM maMgiA para ChaDDa nA pAiA
I tried to quit writing, but I could never let it go
ਸੁਣਿਆ ਮੈਂ ਰੋਜ਼ ਹੁੰਦੇ ਹਜ਼ਾਰਾਂ ਕਤਲ
suNiA maiM roja਼ huMde haja਼ArAM katala
I’ve heard that thousands of murders happen every day
ਮੇਰੇ ਜ਼ਿਹਨ ਤੇ ਸਵਾਰ
mere ja਼ihana te savAra
They weigh heavy upon my mind
ਮੇਰੇ ਪੁਰਖੇ ਮੇਰੀ ਸੋਚ ਮੇਰੀ ਸੋਚ
mere purakhe merI socha merI socha
My ancestors, my thoughts, my intellect
ਮੇਰੇ ਤੇ ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
mere te merI ja਼ubAna iha mere hathiAra
Myself and my tongue—these are my weapons
ਸੁਣਿਆ ਮੈਂ ਰੋਜ਼ ਹੁੰਦੇ ਹਜ਼ਾਰਾਂ ਕਤਲ
suNiA maiM roja਼ huMde haja਼ArAM katala
I’ve heard that thousands of murders happen every day
ਮੇਰੇ ਜ਼ਿਹਨ ਤੇ ਸਵਾਰ
mere ja਼ihana te savAra
They weigh heavy upon my mind
ਮੇਰੇ ਪੁਰਖੇ ਮੇਰੀ ਸੋਚ ਮੇਰੀ ਸੋਚ
mere purakhe merI socha merI socha
My ancestors, my thoughts, my intellect
ਮੇਰੇ ਤੇ ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
mere te merI ja਼ubAna iha mere hathiAra
Myself and my tongue—these are my weapons
ਸੁਣਿਆ ਮੈਂ ਰੋਜ਼ ਹੁੰਦੇ ਹਜ਼ਾਰਾਂ ਕਤਲ
suNiA maiM roja਼ huMde haja਼ArAM katala
I’ve heard that thousands of murders happen every day
ਮੇਰੇ ਜ਼ਿਹਨ ਤੇ ਸਵਾਰ
mere ja਼ihana te savAra
They weigh heavy upon my mind
ਮੇਰੇ ਪੁਰਖੇ ਮੇਰੀ ਸੋਚ ਮੇਰੀ ਸੋਚ
mere purakhe merI socha merI socha
My ancestors, my thoughts, my intellect
ਮੇਰੇ ਤੇ ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
mere te merI ja਼ubAna iha mere hathiAra
Myself and my tongue—these are my weapons
ਸੁਣਿਆ ਮੈਂ ਰੋਜ਼ ਹੁੰਦੇ ਹਜ਼ਾਰਾਂ ਕਤਲ
suNiA maiM roja਼ huMde haja਼ArAM katala
I’ve heard that thousands of murders happen every day
ਮੇਰੇ ਜ਼ਿਹਨ ਤੇ ਸਵਾਰ
mere ja਼ihana te savAra
They weigh heavy upon my mind
ਮੇਰੇ ਪੁਰਖੇ ਮੇਰੀ ਸੋਚ ਮੇਰੀ ਸੋਚ
mere purakhe merI socha merI socha
My ancestors, my thoughts, my intellect
ਮੇਰੇ ਤੇ ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
mere te merI ja਼ubAna iha mere hathiAra
Myself and my tongue—these are my weapons