I Don't Wanna Say That

by Bohemiaft Gitta Bains, Gurlez Akhtar

ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਸੇਅ ਦੈਟ
sea daiTa
Say that
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਸੇਅ ਦੈਟ
sea daiTa
Say that
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਕਿ ਤੂੰ ਮੈਨੂੰ ਸੋਹਣੀ ਲੱਗਦੀ ਐਂ ਬੜੀ ਫੱਬਦੀ ਐਂ
ki tUM mainUM sohaNI laggadI aiM ba.DI phabbadI aiM
That I find you beautiful and you look so stunning
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਕਿ ਮੈਂ ਪਿਆਰ ਤੈਨੂੰ ਹੀ ਬਸ ਕਰਦਾ ਆਂ ਤੇਰੇ ਉੱਤੇ ਮਰਦਾ ਆਂ
ki maiM piAra tainUM hI basa karadA AM tere utte maradA AM
That you’re the only one I love, that I’m head over heels for you
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਵੇ ਤੈਨੂੰ ਪਛਾਣਦੀ ਆਂ
ve tainUM paChANadI AM
Oh, I see right through you
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਤੈਨੂੰ ਪਛਾਣਦੀ ਆਂ
tainUM paChANadI AM
I see right through you
ਵੇ ਚੋਰੀ ਚੋਰੀ ਤੱਕਦਾ ਨਾਲੇ ਮੇਰੇ ਵੱਲ ਵੇਖ ਵੇਖ ਹੱਸਦਾ ਵੇ ਮੈਨੂੰ ਪਤਾ ਲੱਗਿਆ
ve chorI chorI takkadA nAle mere valla vekha vekha hassadA ve mainUM patA laggiA
Stealing glances at me and laughing whenever you look my way, I’ve found out
ਮੇਰੀ ਫੋਟੋ ਬਟੂਏ ਦੇ ਵਿਚ ਰੱਖਦਾ
merI phoTo baTUe de vicha rakkhadA
That you keep my photo hidden in your wallet
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਵੇ ਤੈਨੂੰ ਪਛਾਣਦੀ ਆਂ
ve tainUM paChANadI AM
Oh, I see right through you
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਕਿ ਤੂੰ ਮੈਨੂੰ ਸੋਹਣੀ ਲੱਗਦੀ ਐਂ ਬੜੀ ਫੱਬਦੀ ਐਂ
ki tUM mainUM sohaNI laggadI aiM ba.DI phabbadI aiM
That I find you beautiful and you look so stunning
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਕਿ ਮੈਂ ਪਿਆਰ ਤੈਨੂੰ ਹੀ ਬਸ ਕਰਦਾ ਆਂ ਤੇਰੇ ਉੱਤੇ ਮਰਦਾ ਆਂ
ki maiM piAra tainUM hI basa karadA AM tere utte maradA AM
That you’re the only one I love, that I’m head over heels for you
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਸੇਅ ਦੈਟ
sea daiTa
Say that
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਸੇਅ ਦੈਟ
sea daiTa
Say that
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਕਿ ਮੈਂ ਤੇਰੇ ਲਈ ਹੀ ਜਿਮ ਸ਼ਿਮ ਲਾਉਣਾ ਆਂ ਤੇ ਬੌਡੀ ਜਿਹੀ ਬਣਾਉਣਾ ਆਂ
ki maiM tere laI hI jima sa਼ima lAuNA AM te bauDI jihI baNAuNA AM
That I hit the gym just for you and work on this physique
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਕਿ ਮੈਂ ਤੇਰੇ ਲਈ ਹੀ ਗੱਡੀ ਨਵੀਂ ਲਈ ਐ ਤੇ ਮਹਿੰਗੀ ਬੜੀ ਪਈ ਐ
ki maiM tere laI hI gaDDI navIM laI ai te mahiMgI ba.DI paI ai
That I bought this new car just for you and it cost me a fortune
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਵੇ ਤੈਨੂੰ ਪਛਾਣਦੀ ਆਂ
ve tainUM paChANadI AM
Oh, I see right through you
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਤੈਨੂੰ ਪਛਾਣਦੀ ਆਂ
tainUM paChANadI AM
I see right through you
ਤੂੰ ਮੇਰੇ ਪਿੱਛੇ ਆਉਣਾ ਐਂ ਖ਼ਤ ਲਾਉਣਾ ਐਂ ਤੇ ਗਾਣੇ ਜਿਹੇ ਲਾਉਣਾ ਐਂ
tUM mere pichChe AuNA aiM kha਼ta lAuNA aiM te gANe jihe lAuNA aiM
How you follow me around, write me letters, and play those songs
ਵੇ ਬੇਸ ਪੂਰੀ ਛੱਡ ਕੇ ਵਿਚ ਰੀਲ ਚਮਕੀਲੇ ਦੀ ਚਲਾਉਣਾ ਐਂ
ve besa pUrI ChaDDa ke vicha rIla chamakIle dI chalAuNA aiM
With the bass turned up high, you play the tapes of [Chamkila: the legendary 1980s Punjabi folk singer known for his raw, relatable lyrics]
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਤੈਨੂੰ ਪਛਾਣਦੀ ਆਂ
tainUM paChANadI AM
I see right through you
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਕਿ ਤੂੰ ਮੈਨੂੰ ਸੋਹਣੀ ਲੱਗਦੀ ਐਂ ਬੜੀ ਫੱਬਦੀ ਐਂ
ki tUM mainUM sohaNI laggadI aiM ba.DI phabbadI aiM
That I find you beautiful and you look so stunning
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਕਿ ਮੈਂ ਪਿਆਰ ਤੈਨੂੰ ਹੀ ਬਸ ਕਰਦਾ ਆਂ ਤੇਰੇ ਉੱਤੇ ਮਰਦਾ ਆਂ
ki maiM piAra tainUM hI basa karadA AM tere utte maradA AM
That you’re the only one I love, that I’m head over heels for you
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਸੇਅ ਦੈਟ
sea daiTa
Say that
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਤੇਰੇ ਵਾਸਤੇ ਮੈਂ ਕਰਾਂ ਰੈਪ
tere vAsate maiM karAM raipa
I rap just for you
ਤੇਰੇ ਵਾਸਤੇ ਲਿਖੇ ਮੈਂ ਸਾਰੇ ਟ੍ਰੈਕ
tere vAsate likhe maiM sAre Traika
I wrote all these tracks just for you
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਤੇਰੇ ਵਾਸਤੇ ਮੈਂ ਆਈ ਜੀ ਤੇ
tere vAsate maiM AI jI te
I'm on IG just for you
ਤੇਰੇ ਵਾਸਤੇ ਕਰਾਂ ਮੈਂ ਸਨੈਪ ਚੈਟ
tere vAsate karAM maiM sanaipa chaiTa
I do Snapchat just for you
ਜੇ ਤੈਨੂੰ ਲੋਕ ਕਰਨ ਬੋਰ
je tainUM loka karana bora
If people are boring you
ਤੂੰ ਜਾਣਾ ਮੰਗੇਂ ਕਦੀ ਕਿਤੇ ਹੋਰ
tUM jANA maMgeM kadI kite hora
And you want to escape somewhere else
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਇਕ ਮੇਰਾ ਇਕ ਤੇਰਾ ਬਿੱਲੋ ਟੂ ਡੋਰ ਮੇਰੀ ਕੈਡਿਲੈਕ
ika merA ika terA billo TU Dora merI kaiDilaika
One seat for me and one for you [Billo: a term of endearment for a beautiful girl, often implying light/hazel eyes], my two-door Cadillac
ਬਿੱਲੋ ਆਜਾ ਮੈਂ ਦਿਖਾਵਾਂ ਤੈਨੂੰ ਗੋਲਡਨ ਗੇਟ
billo AjA maiM dikhAvAM tainUM golaDana geTa
Billo, come let me show you the Golden Gate
ਫੋਟੋ ਤੇਰੀ ਖਿੱਚਾਂ ਪਿੱਛੇ ਐਂਪਾਇਰ ਸਟੇਟ
phoTo terI khichchAM pichChe aiMpAira saTeTa
I'll take your picture with the Empire State in the background
ਤੂੰ ਇੰਸਟਾਗ੍ਰਾਮ ਤੇ ਪੋਸਟ ਕਰੇਂ ਸਾਡੀ ਸਟੋਰੀ ਫਿਰ ਚੈੱਕ ਕਰੇਂ ਕੌਣ ਲਾਈਕ ਕਰੇ ਕੌਣ ਹੇਟ
tUM iMsaTAgrAma te posaTa kareM sADI saTorI phira chaikka kareM kauNa lAIka kare kauNa heTa
You'll post our story on Instagram and then check who likes and who hates
ਵੈਰੀ ਮੇਰੇ ਕਰਨ ਅਟੈਕ
vairI mere karana aTaika
My enemies are on the attack
ਰਾਜਾ ਸਦਾਬਹਾਰ ਦੈਟਸ ਪੇਅਬੈਕ
rAjA sadAbahAra daiTasa peabaika
Raja is evergreen, that’s the payback [Self-reference to Bohemia’s title as the Punjabi Rap King]
ਮੇਰੇ ਤੇ ਬਾਕੀਆਂ 'ਚ ਕਿੰਨਾ ਵੱਡਾ ਗੈਪ
mere te bAkIAM 'cha kiMnA vaDDA gaipa
The gap between me and the rest is so vast
ਸਾਰੇ ਜਾਣਦੇ ਬਟ ਆਈ ਗੌਟਾ ਸੇਅ ਦੈਟ
sAre jANade baTa AI gauTA sea daiTa
Everyone knows it, but I gotta say that
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਤੇਰੇ ਨਾਂ ਦਾ ਛੱਲਾ ਲੈ ਕੇ ਰੱਖਿਆ ਜਦੋਂ ਦਾ ਤੈਨੂੰ ਤੱਕਿਆ
tere nAM dA ChallA lai ke rakkhiA jadoM dA tainUM takkiA
That I’ve kept a [Chhalla: a traditional plain band ring, often given as a token of love] in your name since I first saw you
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਤੇਰੇ ਬਿਨਾਂ ਮੇਰੀ ਜ਼ਿੰਦਗੀ ਐ ਲੋਨਲੀ ਤੇ ਤੂੰ ਹੀ ਮਾਈ ਓਨਲੀ
tere binAM merI ja਼iMdagI ai lonalI te tUM hI mAI onalI
That without you my life is lonely and you’re my only one
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਵੇ ਤੈਨੂੰ ਪਛਾਣਦੀ ਆਂ
ve tainUM paChANadI AM
Oh, I see right through you
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਤੈਨੂੰ ਪਛਾਣਦੀ ਆਂ
tainUM paChANadI AM
I see right through you
ਜੇ ਪਿਆਰ ਮੈਨੂੰ ਕਰਦਾ ਫਿਰ ਕਿੱਥੇ ਐਂ ਤੂੰ ਕਿਹੜੀ ਗੱਲੋਂ ਡਰਦਾ
je piAra mainUM karadA phira kitthe aiM tUM kiha.DI galloM DaradA
If you really love me, where are you? What are you afraid of?
ਵੇ ਆ ਕੇ ਹੱਥ ਮੰਗ ਲੈ ਮੇਰੇ ਡੈਡ ਕੋਲੋਂ ਵੇਟ ਕਾਹਦੀ ਕਰਦਾ
ve A ke hattha maMga lai mere DaiDa koloM veTa kAhadI karadA
Come and ask for my hand from my Dad, why are you waiting?
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਤੈਨੂੰ ਪਛਾਣਦੀ ਆਂ
tainUM paChANadI AM
I see right through you
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਕਿ ਤੂੰ ਮੈਨੂੰ ਸੋਹਣੀ ਲੱਗਦੀ ਐਂ ਬੜੀ ਫੱਬਦੀ ਐਂ
ki tUM mainUM sohaNI laggadI aiM ba.DI phabbadI aiM
That I find you beautiful and you look so stunning
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਕਿ ਮੈਂ ਪਿਆਰ ਤੈਨੂੰ ਹੀ ਬਸ ਕਰਦਾ ਆਂ ਤੇਰੇ ਉੱਤੇ ਮਰਦਾ ਆਂ
ki maiM piAra tainUM hI basa karadA AM tere utte maradA AM
That you’re the only one I love, that I’m head over heels for you
ਵੇ ਮੈਂ ਸਭ ਜਾਣਦੀ ਆਂ
ve maiM sabha jANadI AM
Oh, I know it all
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਸੇਅ ਦੈਟ
sea daiTa
Say that
ਨੋ ਆਈ ਡੋਂਟ ਵਾਨਾ ਸੇਅ ਦੈਟ
no AI DoMTa vAnA sea daiTa
No I don't wanna say that
ਸੇਅ ਦੈਟ
sea daiTa
Say that

Share

More by Bohemia

View all songs →