I.M.I.T
by Bohemiaft Noveen Morris
ਯਾਦਾਂ ਵਿਚ ਤੇਰੀਆਂ ਮੈਂ
yAdAM vicha terIAM maiM
Lost in your memories, I
ਗਵਾਈਆਂ ਰਾਤਾਂ ਜਿਹੜੀਆਂ ਮੈਂ
gavAIAM rAtAM jiha.DIAM maiM
The nights that I’ve squandered away
ਯਾਦਾਂ ਵਿਚ ਤੇਰੀਆਂ ਮੈਂ
yAdAM vicha terIAM maiM
Lost in your memories, I
ਗਵਾਈਆਂ ਰਾਤਾਂ ਜਿਹੜੀਆਂ ਮੈਂ
gavAIAM rAtAM jiha.DIAM maiM
The nights that I’ve squandered away
ਮੁੜ ਕੇ ਲੈ ਆਵਾਂ ਕਿਵੇਂ
mu.Da ke lai AvAM kiveM
How do I bring them back now?
ਰੋ ਰੋ ਸੁਣਾਵਾਂ ਕਿਵੇਂ
ro ro suNAvAM kiveM
How do I tell you my story through tears?
ਪੈਣ ਵਿਛੋੜੇ ਹੁਣ
paiNa viCho.De huNa
Now we face the pains of parting
ਮਿਲ ਕੇ ਕਦੇ
mila ke kade
I wish we could meet sometime
ਇਕ ਮੈਂ ਹੋਵਾਂ
ika maiM hovAM
Just let it be me
ਇਕ ਤੂੰ ਹੋਵੇਂ
ika tUM hoveM
Just let it be you
ਇਕ ਮੈਂ ਹੋਵਾਂ
ika maiM hovAM
Just let it be me
ਇਕ ਤੂੰ ਹੋਵੇਂ
ika tUM hoveM
Just let it be you
ਦੁਨੀਆ ਦੁਹਾਈ ਮਿਲੇ ਜੱਗ ਦੀ ਜੁਦਾਈ
dunIA duhAI mile jagga dI judAI
The world may scream in protest, the universe may force us apart
ਸਾਨੂੰ ਛੱਡ ਕੇ ਨਾ ਜਾਈਂ ਸੋਹਣੀਏ
sAnUM ChaDDa ke nA jAIM sohaNIe
But don’t you ever leave me, my [Sohniye: beautiful one]

ਇਕ ਮੈਂ ਇਕ ਤੂੰ ਹੋਰ
ika maiM ika tUM hora
Just me and just you, and nothing else
ਦੇਰ ਨਾ ਹੋਵੇ
dera nA hove
May there be no further delay
ਜਾਂ ਫ਼ਿਰ ਅੱਜ ਰਾਤ ਦੇ ਬਾਅਦ
jAM pha਼ira ajja rAta de bAada
Or perhaps, after this very night
ਸਵੇਰ ਨਾ ਹੋਵੇ
savera nA hove
May the sun never rise again
ਸੱਚਾ ਪਿਆਰ ਪੂਰੇ ਸੰਸਾਰ ਨੂੰ
sachchA piAra pUre saMsAra nUM
True love in this entire world
ਮਿਲਦਾ ਵੇ ਬਸ ਇਕ ਵਾਰ
miladA ve basa ika vAra
Is found by a soul only once
ਇਕ ਵਾਰੀ ਜਿਹਨੂੰ ਹੋ ਜਾਂਦਾ ਪ੍ਰੇਮ
ika vArI jihanUM ho jAMdA prema
Once someone truly falls in love
ਫੇਰ ਨਾ ਹੋਵੇ
phera nA hove
It never happens a second time
ਦੁਨੀਆ ਦੁਹਾਈ ਹੋਵੇ ਜੱਗ ਦੀ ਜੁਦਾਈ
dunIA duhAI hove jagga dI judAI
The world causes an uproar, the world demands separation
ਮਿਲੇ ਕਿਹੜੀ ਕੈਦ ਮਿਲੇ ਨਾ ਫ਼ਿਰ ਜੇਲ੍ਹ ਤੋਂ ਰਿਹਾਈ
mile kiha.DI kaida mile nA pha਼ira jelha toM rihAI
What kind of sentence is this, where there's no release from jail?
ਸੋਹਣੀ ਮੇਰੀ ਜਿੰਦ ਚ ਚਾਰੋਂ ਪਾਸੇ ਖਲਾਰਾ
sohaNI merI jiMda cha chAroM pAse khalArA
Beautiful, my life is a mess in every direction
ਜਦੋਂ ਤੇਰੇ ਨਾਲ ਹੋਵਾਂ ਮੈਂ ਮੈਨੂੰ ਸਫ਼ਾਈ ਮਿਲੇ
jadoM tere nAla hovAM maiM mainUM sapha਼AI mile
But when I’m with you, I feel a sense of clarity
ਜਿੱਥੇ ਤੇਰਾ ਵੈਰ ਲੜਾਂ ਮੈਂ
jitthe terA vaira la.DAM maiM
Wherever you have an enemy, I’ll be the one to fight
ਜਿਹੜਾ ਸੱਚਾ ਪਿਆਰ ਤੈਨੂੰ ਕਰਾਂ ਮੈਂ
jiha.DA sachchA piAra tainUM karAM maiM
The true love I have is only for you
ਦੁਨੀਆ ਚ ਬਹਿ ਜਾ ਬਹਿ ਜਾ
dunIA cha bahi jA bahi jA
I’ll cause a [Beh-ja Beh-ja: a phrase describing a situation so grand or chaotic that everyone sits down in awe]
ਸਦਾ ਤੇਰੇ ਨਾਲ ਖੜ੍ਹਾ ਮੈਂ
sadA tere nAla kha.DhA maiM
I will forever stand by your side
ਮੇਰੀ ਜੁਸਤਜੂ ਸਦਾ ਹੱਸੇਂ ਤੂੰ
merI jusatajU sadA hasseM tUM
My only quest is that you always keep smiling
ਭਾਵੇਂ ਉੱਜੜਾਂ ਮੈਂ ਸਦਾ ਵੱਸੇਂ ਤੂੰ
bhAveM ujja.DAM maiM sadA vasseM tUM
Even if I am ruined, may you always flourish
ਹੰਝੂ ਡਿੱਗਣ ਮੇਰੇ
haMjhU DiggaNa mere
If tears must fall, let them be mine
ਨਾ ਤੂੰ ਰੋਵੇਂ
nA tUM roveM
I pray that you never have to cry