Jee Kare
by Bohemiaft Simar Kaur
ਜਦੋਂ ਚਾਹੇ ਸੋਹਣੀ ਐਸ਼ ਕਰੇ
jadoM chAhe sohaNI aisa਼ kare
Whenever she wants, the beautiful one lives in luxury
ਜੋ ਵੀ ਮੰਗੇ ਸੋਹਣੀ ਫ਼ੀ ਕਰੇ
jo vI maMge sohaNI pha਼I kare
Whatever she demands, the beautiful one pays the fee
ਬਲੈਕ ਡਰੈੱਸ ਪਾ ਕੇ ਟੌਹਰ ਕੱਢੀ
balaika Daraissa pA ke Tauhara kaDDhI
Donning a black dress, she has stepped out with [Tohaur: stately pride and swagger]
ਹੁਣ ਕਹਿੰਦੀ ਨੱਚਣ ਨੂੰ ਜੀ ਕਰੇ
huNa kahiMdI nachchaNa nUM jI kare
Now she says her heart longs to dance
ਮੇਰਾ ਨੱਚਣੇ ਨੂੰ ਜੀ ਕਰੇ
merA nachchaNe nUM jI kare
My heart longs to dance
ਮੇਰਾ ਨੱਚਣੇ ਨੂੰ ਜੀ ਕਰੇ
merA nachchaNe nUM jI kare
My heart longs to dance
ਹੁਣ ਕਹਿੰਦੀ ਨੱਚਣੇ ਨੂੰ ਜੀ ਕਰੇ
huNa kahiMdI nachchaNe nUM jI kare
Now she says her heart longs to dance
ਹੁਣ ਮੇਰਾ ਨੱਚਣੇ ਨੂੰ ਜੀ ਕਰੇ
huNa merA nachchaNe nUM jI kare
Now my heart longs to dance
ਕਾਲੇ ਸ਼ੂਜ਼ ਤੇਰੀ ਕਾਲੀ ਗੱਡੀ
kAle sa਼Uja਼ terI kAlI gaDDI
Black shoes and your black car
ਉੱਤੋਂ ਗੱਲਾਂ ਕਰੇਂ ਵੱਡੀ ਵੱਡੀ
uttoM gallAM kareM vaDDI vaDDI
On top of that, you talk so big
ਦਾਰੂ ਪੀ ਕੇ ਜਦੋਂ ਹੋਇਆ ਟੱਲੀ
dArU pI ke jadoM hoiA TallI
Having downed the liquor, now that you're [Talli: heavily intoxicated/tipsy]
ਹੁਣ ਕਹਿੰਦਾ ਨੱਚਣੇ ਨੂੰ ਜੀ ਕਰੇ
huNa kahiMdA nachchaNe nUM jI kare
Now he says his heart longs to dance
ਕਹਿੰਦਾ ਨੱਚਣੇ ਨੂੰ ਜੀ ਕਰੇ
kahiMdA nachchaNe nUM jI kare
He says his heart longs to dance
ਹੁਣ ਕਹਿੰਦਾ ਨੱਚਣੇ ਨੂੰ ਜੀ ਕਰੇ
huNa kahiMdA nachchaNe nUM jI kare
Now he says his heart longs to dance
ਨੱਚਣੇ ਨੂੰ ਜੀ ਕਰੇ
nachchaNe nUM jI kare
The heart longs to dance
ਹੁਣ ਕਹਿੰਦਾ ਨੱਚਣੇ ਨੂੰ ਜੀ ਕਰੇ
huNa kahiMdA nachchaNe nUM jI kare
Now he says his heart longs to dance
ਸੋਹਣੀਏ ਦਾ ਬਲੈਕ ਪਰਸ ਡਿਜ਼ਾਈਨਰ
sohaNIe dA balaika parasa Dija਼AInara
The beautiful girl carries a designer black purse
ਗੁੱਚੀ ਮੈਂ ਕਿਹਾ ਡਰਿੰਕ ਕਹਿੰਦੀ ਵਾਈ ਨੌਟ
guchchI maiM kihA DariMka kahiMdI vAI nauTa
Gucci, I said; I offered a drink, she said "why not?"
ਸੋਹਣੀਏ ਨੂੰ ਤੱਕੇ ਡਾਂਸ ਫਲੋਰ ਪੂਰਾ
sohaNIe nUM takke DAMsa phalora pUrA
The whole dance floor gazes at the beautiful one
ਹੁਣ ਸੋਹਣੀ ਨੱਚੇ ਜਿਵੇਂ ਨੂਰਾ
huNa sohaNI nachche jiveM nUrA
Now the beauty dances like [Noora: referring to the Nooran Sisters, known for their powerful Sufi folk energy]
ਟਿਕ-ਟੌਕ ਕਰੇ ਜਦੋਂ ਕੰਮ ਤੋਂ ਲਏ ਬਰੇਕ
Tika-Tauka kare jadoM kaMma toM lae bareka
She makes Tik-Toks when she takes a break from work
ਜੋਗਿੰਗ ਕਰੇ ਬੌਡੀ ਟਿੱਪ ਟੌਪ ਸ਼ੇਪ
jogiMga kare bauDI Tippa Taupa sa਼epa
She's jogging to keep her body in tip-top shape
ਲੈਗਿੰਗ ਪਾ ਕੇ ਸੋਹਣੀ ਚੱਕੇ ਜਦੋਂ ਵੇਟ
laigiMga pA ke sohaNI chakke jadoM veTa
When the beauty lifts weights in her leggings
ਬਾਕੀ ਕੁੜੀਆਂ ਦੇ ਰਿਕਾਰਡ ਹੋ ਗਏ ਬਰੇਕ
bAkI ku.DIAM de rikAraDa ho gae bareka
All the other [Kudiyan: girls/maidens] records are broken
ਜਦੋਂ ਚਾਹੇ ਸੋਹਣੀ ਐਸ਼ ਕਰੇ
jadoM chAhe sohaNI aisa਼ kare
Whenever she wants, the beautiful one lives in luxury
ਜੋ ਵੀ ਮੰਗੇ ਸੋਹਣੀ ਫ਼ੀ ਕਰੇ
jo vI maMge sohaNI pha਼I kare
Whatever she demands, the beautiful one pays the fee
ਬਲੈਕ ਡਰੈੱਸ ਪਾ ਕੇ ਟੌਹਰ ਕੱਢੀ
balaika Daraissa pA ke Tauhara kaDDhI
Donning a black dress, she has stepped out with [Tohaur: stately pride and swagger]
ਹੁਣ ਕਹਿੰਦੀ ਨੱਚਣ ਨੂੰ ਜੀ ਕਰੇ
huNa kahiMdI nachchaNa nUM jI kare
Now she says her heart longs to dance
ਮੇਰਾ ਨੱਚਣੇ ਨੂੰ ਜੀ ਕਰੇ
merA nachchaNe nUM jI kare
My heart longs to dance
ਮੇਰਾ ਨੱਚਣੇ ਨੂੰ ਜੀ ਕਰੇ
merA nachchaNe nUM jI kare
My heart longs to dance
ਹੁਣ ਕਹਿੰਦੀ ਨੱਚਣੇ ਨੂੰ ਜੀ ਕਰੇ
huNa kahiMdI nachchaNe nUM jI kare
Now she says her heart longs to dance
ਹੁਣ ਮੇਰਾ ਨੱਚਣੇ ਨੂੰ ਜੀ ਕਰੇ
huNa merA nachchaNe nUM jI kare
Now my heart longs to dance
ਕਾਲੇ ਸ਼ੂਜ਼ ਤੇਰੀ ਕਾਲੀ ਗੱਡੀ
kAle sa਼Uja਼ terI kAlI gaDDI
Black shoes and your black car
ਉੱਤੋਂ ਗੱਲਾਂ ਕਰੇਂ ਵੱਡੀ ਵੱਡੀ
uttoM gallAM kareM vaDDI vaDDI
On top of that, you talk so big
ਦਾਰੂ ਪੀ ਕੇ ਜਦੋਂ ਹੋਇਆ ਟੱਲੀ
dArU pI ke jadoM hoiA TallI
Having downed the liquor, now that you're [Talli: heavily intoxicated/tipsy]
ਹੁਣ ਕਹਿੰਦਾ ਨੱਚਣੇ ਨੂੰ ਜੀ ਕਰੇ
huNa kahiMdA nachchaNe nUM jI kare
Now he says his heart longs to dance
ਕਹਿੰਦਾ ਨੱਚਣੇ ਨੂੰ ਜੀ ਕਰੇ
kahiMdA nachchaNe nUM jI kare
He says his heart longs to dance
ਹੁਣ ਕਹਿੰਦਾ ਨੱਚਣੇ ਨੂੰ ਜੀ ਕਰੇ
huNa kahiMdA nachchaNe nUM jI kare
Now he says his heart longs to dance
ਨੱਚਣੇ ਨੂੰ ਜੀ ਕਰੇ
nachchaNe nUM jI kare
The heart longs to dance
ਹੁਣ ਕਹਿੰਦਾ ਨੱਚਣੇ ਨੂੰ ਜੀ ਕਰੇ
huNa kahiMdA nachchaNe nUM jI kare
Now he says his heart longs to dance
ਲੰਡਨ ਟੂ ਪਟੋਲਾ ਹੁਣ ਐਲ.ਏ. ਵਿਚ ਗੱਲਾਂ
laMDana TU paTolA huNa aila.e. vicha gallAM
From London to [Patola: a beautiful, well-dressed woman], now the talk reaches L.A.
ਮੁੰਡੇ ਕਹਿੰਦੇ ਬਣਵਾ ਦੂੰ ਤੈਨੂੰ ਹੀਰੇ ਵਾਲਾ ਛੱਲਾ
muMDe kahiMde baNavA dUM tainUM hIre vAlA ChallA
Boys say they’ll have a diamond ring made for you
ਤੈਨੂੰ ਸੱਦੇ ਇੱਕ ਇੱਕ ਜਣਾ ਕਰ ਲੈ ਗੱਲਾਂ
tainUM sadde ikka ikka jaNA kara lai gallAM
Every single person invites you, go ahead and talk
ਜਦੋਂ ਨੱਚੇ ਡਾਂਸ ਫਲੋਰ ਕਾਬੂ ਕਰੇ
jadoM nachche DAMsa phalora kAbU kare
When she dances, she takes over the dance floor
ਹਾਏ ਨੀ ਸੋਹਣੀਏ ਪਾ ਗਿੱਧਾ ਤੂੰ ਬਲ ਖਾ ਕੇ
hAe nI sohaNIe pA giddhA tUM bala khA ke
Hey [Sohniye: beautiful one], perform the [Gidha: a traditional energetic Punjabi folk dance for women] with a sway
ਤੁਰੇਂ ਸਿੱਧਾ ਸਿੱਧਾ ਨੀ ਤੂੰ ਅੱਗ ਵਾਂਗੂ ਬਲੇ
tureM siddhA siddhA nI tUM agga vAMgU bale
You walk so straight and poised, burning like a flame
ਕੀਤਾ ਡਾਂਸ ਫਲੋਰ ਤੱਤਾ
kItA DAMsa phalora tattA
You’ve made the dance floor run hot
ਗੀਲਾ ਡਰੈੱਸ ਤੂੰ ਪਸੀਨੇ ਨਾਲ ਕੀਤਾ
gIlA Daraissa tUM pasIne nAla kItA
Your dress is drenched with your sweat
ਸੋਹਣੀਏ ਦੀ ਬੈਕ ਵਿੱਪ ਮਰਸੀਡੀਜ਼
sohaNIe dI baika vippa marasIDIja਼
The beauty has a black-whip Mercedes
ਮੈਂ ਕਿਹਾ ਲੈਟਸ ਗੋ ਕਹਿੰਦੀ ਮੇਅ ਬੀ
maiM kihA laiTasa go kahiMdI mea bI
I said "let's go," she said "maybe"
ਹੁਣ ਜਦੋਂ ਚੜ੍ਹਨ ਲੱਗੀ ਬੇਲੀਜ਼
huNa jadoM cha.Dhana laggI belIja਼
Now that the Baileys is starting to kick in
ਹੁਣ ਸ਼ੀ ਕਾਲਿੰਗ ਬੇਬੀ
huNa sa਼I kAliMga bebI
Now she is calling me "baby"
ਜਦੋਂ ਚਾਹੇ ਸੋਹਣੀ ਐਸ਼ ਕਰੇ
jadoM chAhe sohaNI aisa਼ kare
Whenever she wants, the beautiful one lives in luxury
ਜੋ ਵੀ ਮੰਗੇ ਸੋਹਣੀ ਫ਼ੀ ਕਰੇ
jo vI maMge sohaNI pha਼I kare
Whatever she demands, the beautiful one pays the fee
ਬਲੈਕ ਡਰੈੱਸ ਪਾ ਕੇ ਟੌਹਰ ਕੱਢੀ
balaika Daraissa pA ke Tauhara kaDDhI
Donning a black dress, she has stepped out with [Tohaur: stately pride and swagger]
ਹੁਣ ਕਹਿੰਦੀ ਨੱਚਣ ਨੂੰ ਜੀ ਕਰੇ
huNa kahiMdI nachchaNa nUM jI kare
Now she says her heart longs to dance
ਮੇਰਾ ਨੱਚਣੇ ਨੂੰ ਜੀ ਕਰੇ
merA nachchaNe nUM jI kare
My heart longs to dance
ਮੇਰਾ ਨੱਚਣੇ ਨੂੰ ਜੀ ਕਰੇ
merA nachchaNe nUM jI kare
My heart longs to dance
ਹੁਣ ਕਹਿੰਦੀ ਨੱਚਣੇ ਨੂੰ ਜੀ ਕਰੇ
huNa kahiMdI nachchaNe nUM jI kare
Now she says her heart longs to dance
ਹੁਣ ਮੇਰਾ ਨੱਚਣੇ ਨੂੰ ਜੀ ਕਰੇ
huNa merA nachchaNe nUM jI kare
Now my heart longs to dance
ਕਾਲੇ ਸ਼ੂਜ਼ ਤੇਰੀ ਕਾਲੀ ਗੱਡੀ
kAle sa਼Uja਼ terI kAlI gaDDI
Black shoes and your black car
ਉੱਤੋਂ ਗੱਲਾਂ ਕਰੇਂ ਵੱਡੀ ਵੱਡੀ
uttoM gallAM kareM vaDDI vaDDI
On top of that, you talk so big
ਦਾਰੂ ਪੀ ਕੇ ਜਦੋਂ ਹੋਇਆ ਟੱਲੀ
dArU pI ke jadoM hoiA TallI
Having downed the liquor, now that you're [Talli: heavily intoxicated/tipsy]
ਹੁਣ ਕਹਿੰਦਾ ਨੱਚਣੇ ਨੂੰ ਜੀ ਕਰੇ
huNa kahiMdA nachchaNe nUM jI kare
Now he says his heart longs to dance
ਕਹਿੰਦਾ ਨੱਚਣੇ ਨੂੰ ਜੀ ਕਰੇ
kahiMdA nachchaNe nUM jI kare
He says his heart longs to dance
ਹੁਣ ਕਹਿੰਦਾ ਨੱਚਣੇ ਨੂੰ ਜੀ ਕਰੇ
huNa kahiMdA nachchaNe nUM jI kare
Now he says his heart longs to dance
ਨੱਚਣੇ ਨੂੰ ਜੀ ਕਰੇ
nachchaNe nUM jI kare
The heart longs to dance
ਹੁਣ ਕਹਿੰਦਾ ਨੱਚਣੇ ਨੂੰ ਜੀ ਕਰੇ
huNa kahiMdA nachchaNe nUM jI kare
Now he says his heart longs to dance