Kadi Kadi

by Bohemia

ਦਿਲੋਂ ਕਦੀ ਕਦੀ ਤੈਨੂੰ ਮੇਰੀ ਯਾਦ ਵੀ ਆਉਂਦੀ ਹੋਣੀ
diloM kadI kadI tainUM merI yAda vI AuMdI hoNI
From the heart, sometimes my memory must cross your mind
ਸੱਚੀਂ ਸੱਚੀਂ ਦੱਸੀ ਸੱਚੀਂ ਸੱਚੀਂ ਦੱਸੀ ਮੈਨੂੰ ਸੋਹਣੀਏ
sachchIM sachchIM dassI sachchIM sachchIM dassI mainUM sohaNIe
Tell me the honest truth, tell me the honest truth, my beautiful one [Sohniye: term for a beautiful beloved]

ਦਿਲੋਂ ਕਦੀ ਕਦੀ ਤੈਨੂੰ ਮੇਰੀ ਯਾਦ ਸਤਾਉਂਦੀ ਹੋਣੀ
diloM kadI kadI tainUM merI yAda satAuMdI hoNI
From the heart, sometimes my memory must haunt you

ਮੈਨੂੰ ਸੱਚ ਸੱਚ ਦੱਸ ਕਿਵੇਂ ਪਿਆਰ ਬਣਿਆ ਨਫ਼ਰਤ
mainUM sachcha sachcha dassa kiveM piAra baNiA napha਼rata
Tell me the honest truth, how did love turn into hatred?
ਕਿੰਨੀ ਵਾਰੀ ਸੋਚਿਆ ਸੀ ਤੈਨੂੰ ਲੈ ਕੇ ਜਾਵਾਂਗਾ ਮੈਂ ਹੌਂਗ ਕੌਂਗ
kiMnI vArI sochiA sI tainUM lai ke jAvAMgA maiM hauMga kauMga
How many times did I think about taking you away to Hong Kong?
ਹੁਣ ਰਹਿ ਗਈ ਹਸਰਤ
huNa rahi gaI hasarata
Now it’s just remained an unfulfilled desire
ਤੈਨੂੰ ਲਿਖੇ ਮੈਂਨੇ ਖ਼ਤ ਪਰ ਤੂੰ ਪਾਰ ਕੀਤੀ ਹੱਦ
tainUM likhe maiMne kha਼ta para tUM pAra kItI hadda
I wrote letters to you, but you crossed every limit
ਹੁਣ ਤੂੰ ਟੈਕਸਟ ਕਰੇਂ ਮੈਨੂੰ ਰਿਪਲਾਈ 'ਚ ਤੂੰ ਲਿਖੇਂ ਬੱਕ ਬੱਕ
huNa tUM TaikasaTa kareM mainUM ripalAI 'cha tUM likheM bakka bakka
Now you text me, and in your replies, you just write nonsense
ਹੁਣ ਤੇਰੇ 'ਚ ਪਹਿਲਾਂ ਵਰਗੀ ਉਹ ਚੀਜ਼ ਨਹੀਂ
huNa tere 'cha pahilAM varagI uha chIja਼ nahIM
Now you don't have that same spark you used to have
ਹੁਣ ਤੈਨੂੰ ਗੱਲਬਾਤ ਕਰਨ ਦੀ ਤਮੀਜ਼ ਨਹੀਂ
huNa tainUM gallabAta karana dI tamIja਼ nahIM
Now you don't even have the decency to talk properly
ਹੁਣ ਮੈਂ ਵੀ ਚੇਂਜ ਮੈਨੂੰ ਲੱਗੇ ਜ਼ਮਾਨਾ ਜਾਲੀ
huNa maiM vI cheMja mainUM lagge ja਼mAnA jAlI
Now I’ve changed too, I find this whole world fake
ਮੈਂ ਰਾਜਾ 420 ਨਹੀਂ
maiM rAjA 420 nahIM
I’m no con artist [Raja 420: a reference to a trickster/conman, derived from Section 420 of the penal code]
ਪਹਿਲਾਂ ਚੱਕਦੀ ਸੀ ਕਾਲ ਮੇਰੀ ਰਾਊਂਡ ਦ ਕਲੌਕ
pahilAM chakkadI sI kAla merI rAUMDa da kalauka
Before, you used to pick up my calls round the clock
ਹੁਣ ਫੋਨ ਤੂੰ ਮੇਰਾ ਜਿਵੇਂ ਕਰਤਾ ਬਲੌਕ
huNa phona tUM merA jiveM karatA balauka
Now it’s like you’ve blocked my phone
ਨਾਲੇ ਕੱਲ੍ਹ ਰਾਤ ਦੀ ਤੇਰੀ ਵੀਡੀਓ ਦੇਖ ਸਨੈਪਚੈਟ 'ਤੇ ਹੋ ਗਿਆ ਮੈਂ ਸ਼ੌਕ
nAle kallha rAta dI terI vIDIo dekha sanaipachaiTa 'te ho giA maiM sa਼auka
And after seeing your video on Snapchat last night, I was shocked
ਹੋ ਗਈ ਬੱਸ ਮੇਰੀ ਬੱਸ ਮੈਨੂੰ ਸੱਚ ਸੱਚ ਦੱਸ
ho gaI bassa merI bassa mainUM sachcha sachcha dassa
I’ve had enough, just enough, tell me the honest truth
ਤੂੰ ਥੋੜ੍ਹੀ ਥੋੜ੍ਹੀ ਪਛਤਾਉਂਦੀ ਤੇ ਹੋਣੀ
tUM tho.DhI tho.DhI paChatAuMdI te hoNI
You must be regretting it just a little bit
ਤੈਨੂੰ ਯਾਦ ਮੇਰੀ ਥੋੜ੍ਹੀ ਥੋੜ੍ਹੀ ਆਉਂਦੀ ਤੇ ਹੋਣੀ
tainUM yAda merI tho.DhI tho.DhI AuMdI te hoNI
My memory must be coming back to you just a little bit
ਦਿਲੋਂ ਕਦੀ ਕਦੀ ਤੈਨੂੰ ਮੇਰੀ ਯਾਦ ਵੀ ਆਉਂਦੀ ਹੋਣੀ
diloM kadI kadI tainUM merI yAda vI AuMdI hoNI
From the heart, sometimes my memory must cross your mind
ਸੱਚੀਂ ਸੱਚੀਂ ਦੱਸੀ ਸੱਚੀਂ ਸੱਚੀਂ ਦੱਸੀ ਮੈਨੂੰ ਸੋਹਣੀਏ
sachchIM sachchIM dassI sachchIM sachchIM dassI mainUM sohaNIe
Tell me the honest truth, tell me the honest truth, my beautiful one [Sohniye: term for a beautiful beloved]
ਸੱਚੀਂ ਸੱਚੀਂ ਦੱਸੀ ਸੱਚੀਂ ਸੱਚੀਂ ਦੱਸੀ ਮੈਨੂੰ ਸੋਹਣੀਏ
sachchIM sachchIM dassI sachchIM sachchIM dassI mainUM sohaNIe
Tell me the honest truth, tell me the honest truth, my beautiful one [Sohniye: term for a beautiful beloved]
ਦਿਲੋਂ ਕਦੀ ਕਦੀ ਤੈਨੂੰ ਮੇਰੀ ਯਾਦ ਸਤਾਉਂਦੀ ਹੋਣੀ
diloM kadI kadI tainUM merI yAda satAuMdI hoNI
From the heart, sometimes my memory must haunt you
ਸੱਚੀਂ ਸੱਚੀਂ ਦੱਸੀ ਸੱਚੀਂ ਸੱਚੀਂ ਦੱਸੀ ਮੈਨੂੰ ਸੋਹਣੀਏ
sachchIM sachchIM dassI sachchIM sachchIM dassI mainUM sohaNIe
Tell me the honest truth, tell me the honest truth, my beautiful one [Sohniye: term for a beautiful beloved]
ਸੱਚੀਂ ਸੱਚੀਂ ਦੱਸੀ ਸੱਚੀਂ ਸੱਚੀਂ ਦੱਸੀ ਮੈਨੂੰ ਸੋਹਣੀਏ
sachchIM sachchIM dassI sachchIM sachchIM dassI mainUM sohaNIe
Tell me the honest truth, tell me the honest truth, my beautiful one [Sohniye: term for a beautiful beloved]
ਮੈਨੂੰ ਸੱਚ ਸੱਚ ਦੱਸ ਕਿਵੇਂ ਪਿਆਰ ਬਣਿਆ ਨਫ਼ਰਤ
mainUM sachcha sachcha dassa kiveM piAra baNiA napha਼rata
Tell me the honest truth, how did love turn into hatred?
ਕਿੰਨੀ ਵਾਰੀ ਸੋਚਿਆ ਸੀ ਤੈਨੂੰ ਲੈ ਕੇ ਜਾਵਾਂਗਾ ਮੈਂ ਬੈਂਕਾਕ
kiMnI vArI sochiA sI tainUM lai ke jAvAMgA maiM baiMkAka
How many times did I think about taking you away to Bangkok?
ਹੁਣ ਰਹਿ ਗਈ ਹਸਰਤ
huNa rahi gaI hasarata
Now it’s just remained an unfulfilled desire
ਤੈਨੂੰ ਲਿਖੇ ਮੈਂਨੇ ਖ਼ਤ ਪਰ ਤੂੰ ਪਾਰ ਕੀਤੀ ਹੱਦ
tainUM likhe maiMne kha਼ta para tUM pAra kItI hadda
I wrote letters to you, but you crossed every limit
ਹੁਣ ਤੂੰ ਸਟਰੈੱਸ ਕਰੇਂ ਮੈਨੂੰ ਮੇਰੇ ਪਿਆਰ 'ਤੇ ਤੂੰ ਜਦੋਂ ਕਰੇਂ ਸ਼ੱਕ
huNa tUM saTaraissa kareM mainUM mere piAra 'te tUM jadoM kareM sa਼kka
Now you stress me out whenever you doubt my love
ਹੁਣ ਤੇਰੇ ਮੇਰੇ 'ਚ ਪਹਿਲਾਂ ਵਰਗਾ ਉਹ ਪ੍ਰੇਮ ਨਹੀਂ
huNa tere mere 'cha pahilAM varagA uha prema nahIM
Now that same affection doesn't exist between you and me
ਹੁਣ ਪ੍ਰੇਮ ਗੇਮ ਜਿਵੇਂ ਸਾਡਾ ਕੁਝ ਸੇਮ ਨਹੀਂ
huNa prema gema jiveM sADA kujha sema nahIM
Now love is like a game where nothing is the same for us
ਹੁਣ ਤੈਨੂੰ ਸ਼ੱਕ ਮੈਂ ਜਦੋਂ ਤੇਰੇ ਤੋਂ ਦੂਰ
huNa tainUM sa਼kka maiM jadoM tere toM dUra
Now you doubt me whenever I am away from you
ਨਾਲੇ ਮੈਂ ਵੀ ਤੈਨੂੰ ਕਰਦਾ ਬਲੇਮ ਨਹੀਂ
nAle maiM vI tainUM karadA balema nahIM
And even I don't blame you anymore
ਹੋ ਗਈ ਬੱਸ ਮੇਰੀ ਬੱਸ ਮੈਨੂੰ ਸੱਚ ਸੱਚ ਦੱਸ
ho gaI bassa merI bassa mainUM sachcha sachcha dassa
I’ve had enough, just enough, tell me the honest truth
ਤੂੰ ਥੋੜ੍ਹੀ ਥੋੜ੍ਹੀ ਪਛਤਾਉਂਦੀ ਤੇ ਹੋਣੀ
tUM tho.DhI tho.DhI paChatAuMdI te hoNI
You must be regretting it just a little bit
ਤੈਨੂੰ ਯਾਦ ਮੇਰੀ ਥੋੜ੍ਹੀ ਥੋੜ੍ਹੀ ਆਉਂਦੀ ਤੇ ਹੋਣੀ
tainUM yAda merI tho.DhI tho.DhI AuMdI te hoNI
My memory must be coming back to you just a little bit
ਤੂੰ ਥੋੜ੍ਹੀ ਥੋੜ੍ਹੀ ਪਛਤਾਉਂਦੀ ਤੇ ਹੋਣੀ
tUM tho.DhI tho.DhI paChatAuMdI te hoNI
You must be regretting it just a little bit
ਤੈਨੂੰ ਯਾਦ ਮੇਰੀ ਥੋੜ੍ਹੀ ਥੋੜ੍ਹੀ ਆਉਂਦੀ ਤੇ ਹੋਣੀ
tainUM yAda merI tho.DhI tho.DhI AuMdI te hoNI
My memory must be coming back to you just a little bit
ਦਿਲੋਂ ਕਦੀ ਕਦੀ ਤੈਨੂੰ ਮੇਰੀ ਯਾਦ ਵੀ ਆਉਂਦੀ ਹੋਣੀ
diloM kadI kadI tainUM merI yAda vI AuMdI hoNI
From the heart, sometimes my memory must cross your mind
ਸੱਚੀਂ ਸੱਚੀਂ ਦੱਸੀ ਸੱਚੀਂ ਸੱਚੀਂ ਦੱਸੀ ਮੈਨੂੰ ਸੋਹਣੀਏ
sachchIM sachchIM dassI sachchIM sachchIM dassI mainUM sohaNIe
Tell me the honest truth, tell me the honest truth, my beautiful one [Sohniye: term for a beautiful beloved]
ਸੱਚੀਂ ਸੱਚੀਂ ਦੱਸੀ ਸੱਚੀਂ ਸੱਚੀਂ ਦੱਸੀ ਮੈਨੂੰ ਸੋਹਣੀਏ
sachchIM sachchIM dassI sachchIM sachchIM dassI mainUM sohaNIe
Tell me the honest truth, tell me the honest truth, my beautiful one [Sohniye: term for a beautiful beloved]
ਦਿਲੋਂ ਕਦੀ ਕਦੀ ਤੈਨੂੰ ਮੇਰੀ ਯਾਦ ਸਤਾਉਂਦੀ ਹੋਣੀ
diloM kadI kadI tainUM merI yAda satAuMdI hoNI
From the heart, sometimes my memory must haunt you
ਸੱਚੀਂ ਸੱਚੀਂ ਦੱਸੀ ਸੱਚੀਂ ਸੱਚੀਂ ਦੱਸੀ ਮੈਨੂੰ ਸੋਹਣੀਏ
sachchIM sachchIM dassI sachchIM sachchIM dassI mainUM sohaNIe
Tell me the honest truth, tell me the honest truth, my beautiful one [Sohniye: term for a beautiful beloved]
ਸੱਚੀਂ ਸੱਚੀਂ ਦੱਸੀ ਸੱਚੀਂ ਸੱਚੀਂ ਦੱਸੀ ਮੈਨੂੰ ਸੋਹਣੀਏ
sachchIM sachchIM dassI sachchIM sachchIM dassI mainUM sohaNIe
Tell me the honest truth, tell me the honest truth, my beautiful one [Sohniye: term for a beautiful beloved]

Share

More by Bohemia

View all songs →