Kaisa Nasha (From "KDM Playlist 1")
by Bohemiaft J.Hind, Noveen
ਸੁਣ ਲੈ ਜ਼ਰਾ ਜਾਣ ਵਾਲਿਆ
suNa lai ja਼rA jANa vAliA
Listen for a moment, oh departing one
ਦਿੱਤੀ ਤੂੰ ਜਿਹੜੀ ਕਿਸ ਗੱਲ ਦੀ ਸਜ਼ਾ
dittI tUM jiha.DI kisa galla dI saja਼A
For what reason have you given me this punishment?

ਬਸ ਹੁਣ ਜਾਵੀਂ ਨਾ ਮੈਨੂੰ ਛੋੜ ਛੋੜ
basa huNa jAvIM nA mainUM Cho.Da Cho.Da
Just don't go now, don't leave me stranded
ਇੱਕ ਤੇਰਾ ਪਿਆਰ ਚਾਹੀਏ
ikka terA piAra chAhIe
It’s only your love that I crave
ਰਹਾਂ ਮੈਂ ਤੇਰੇ ਕੋਲ ਕੋਲ
rahAM maiM tere kola kola
I want to stay close, right by your side
ਗਾਵਾਂ ਉਹੀ ਸੌਂਗ ਤੇਰਾ ਪਿਆਰ ਚਾਹੀਏ
gAvAM uhI sauMga terA piAra chAhIe
I’ll sing that same song, it’s only your love I crave
ਕੈਸਾ ਨਸ਼ਾ ਕੈਸਾ ਨਸ਼ਾ ਚੜ੍ਹ ਗਿਆ ਮੁਝੇ ਕੈਸਾ ਨਸ਼ਾ
kaisA nasa਼A kaisA nasa਼A cha.Dha giA mujhe kaisA nasa਼A
What kind of intoxication, what high has taken over me?
ਕੈਸਾ ਨਸ਼ਾ ਕੈਸਾ ਨਸ਼ਾ ਚੜ੍ਹ ਗਿਆ ਮੁਝੇ ਕੈਸਾ ਨਸ਼ਾ
kaisA nasa਼A kaisA nasa਼A cha.Dha giA mujhe kaisA nasa਼A
What kind of intoxication, what high has taken over me?
ਵੈਸਾ ਨਸ਼ਾ ਨਹੀਂ ਚਾਹੀਏ
vaisA nasa਼A nahIM chAhIe
I don’t want that kind of artificial high
ਜੈਸਾ ਨਸ਼ਾ ਵਾਲਾ ਮੁਝੇ ਪਿਆਰ
jaisA nasa਼A vAlA mujhe piAra
I want the kind of intoxication that comes from love
ਮੁਝੇ ਪਿਆਰ ਚਾਹੀਏ
mujhe piAra chAhIe
I crave your love
ਤੇਰਾ ਪਿਆਰ ਚਾਹੀਏ
terA piAra chAhIe
I crave your love
ਤੇਰਾ ਪਿਆਰ ਚਾਹੀਏ
terA piAra chAhIe
I crave your love
ਸੁਣ ਲੈ ਜ਼ਰਾ ਜਾਣ ਵਾਲਿਆ
suNa lai ja਼rA jANa vAliA
Listen for a moment, oh departing one
ਹੰਝੂਆਂ 'ਚ ਦਿਸਦਾ ਕਿਉਂ ਮੁੱਖੜਾ ਤੇਰਾ
haMjhUAM 'cha disadA kiuM mukkha.DA terA
Why is it your face that I see within my tears?

ਕਿਸੇ ਨੇ ਚੁੱਕ ਲਿਆ ਦਿਲ
kise ne chukka liA dila
Someone has stolen my heart away
ਹੋ ਗਈ ਮੇਰੇ ਤੋਂ ਖ਼ਤਾ
ho gaI mere toM kha਼tA
I have committed a beautiful mistake
ਤੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ
terIAM akkhAM 'cha akkhAM pA ke vekhiA
Ever since I looked deep into your eyes
ਹੁਣ ਲੱਗਦਾ ਨਹੀਂ ਦਿਲ
huNa laggadA nahIM dila
Now my heart finds no peace anywhere
ਹੁਣ ਕਿਹਨੂੰ ਵੇ ਪਤਾ
huNa kihanUM ve patA
Now who could possibly understand my state?
ਬਈ ਇੱਕ ਵਾਰੀ ਦੁਨੀਆ ਦੇ ਮੇਲਿਆਂ ਤੋਂ ਪਰੇ ਹੋ ਕੇ
baI ikka vArI dunIA de meliAM toM pare ho ke
Once, I stepped away from the chaotic fairs of the world
ਸਾਰੀ ਦੁਨੀਆ ਨੂੰ ਛੱਡ ਦਿੱਤਾ ਤੇਰੇ ਹੋ ਕੇ
sArI dunIA nUM ChaDDa dittA tere ho ke
I abandoned the entire world just to become yours
ਦਿਲ ਦੀ ਗੱਲ ਕਿਵੇਂ ਦੱਸਾਂ ਮੈਨੂੰ ਦਿਲ ਰੋਕੇ
dila dI galla kiveM dassAM mainUM dila roke
How do I voice my heart? My own heart stops me
ਅਜੇ ਵੀ ਯਾਦ ਮੈਨੂੰ ਇੱਕ ਤੇਰਾ ਪਿਆਰ
aje vI yAda mainUM ikka terA piAra
I still remember only your love
ਮਿਲ ਕਦੀ ਦੁਨੀਆ ਦੇ ਮੇਲਿਆਂ ਤੋਂ ਪਰੇ ਹੋ ਕੇ
mila kadI dunIA de meliAM toM pare ho ke
Meet me once, far away from the world's bustling crowds
ਆ ਮੈਨੂੰ ਇੱਕ ਵਾਰੀ ਦੁਬਾਰਾ ਦੇ ਦੇ
A mainUM ikka vArI dubArA de de
Come and give me yourself once again
ਅਜੇ ਵੀ ਤੇਰਾ ਦੀਵਾਨਾ ਮੈਨੂੰ ਸਹਾਰਾ ਦੇ ਦੇ
aje vI terA dIvAnA mainUM sahArA de de
I am still madly in love with you, give me your support
ਨਿੱਤ ਤੇਰੀਆਂ ਉਡੀਕਾਂ ਜਿੰਦ ਮਾਹੀ
nitta terIAM uDIkAM jiMda mAhI
I wait for you every day, [Jind Mahi: literally 'Life-Partner' or 'Soul-Beloved']
ਰੱਬ ਭਾਵੇਂ ਉੱਤੋਂ ਮੈਨੂੰ ਜਾਨ ਭਾਵੇਂ ਸਾਰਾ ਦੇ ਦੇ
rabba bhAveM uttoM mainUM jAna bhAveM sArA de de
Let God take my life from above, or give me everything else