Kala Joda
by Bohemia
ਤੂੰ ਕਾਲਾ ਜੋੜਾ ਪਾ ਸਾਡੀ ਫ਼ਰਮਾਇਸ਼ ਤੇ
tUM kAlA jo.DA pA sADI pha਼ramAisa਼ te
Don those black threads just for my request

ਜ਼ਰਾ ਲੱਕ ਨੂੰ ਹਿਲਾ ਸਾਡੀ ਫ਼ਰਮਾਇਸ਼ ਤੇ
ja਼rA lakka nUM hilA sADI pha਼ramAisa਼ te
Sway those hips a little just for my request
ਮਿੱਤਰਾਂ ਨੂੰ ਚੜ੍ਹ ਗਿਆ ਹੁਣ ਸਰੂਰ ਥੋੜ੍ਹਾ ਥੋੜ੍ਹਾ
mittarAM nUM cha.Dha giA huNa sarUra tho.DhA tho.DhA
Yours truly [Mitran: this friend/yours truly] is feeling a slight intoxicating buzz now
ਵਿਸਕੀ 'ਚ ਪਾ ਦੇ ਸੋਡਾ
visakI 'cha pA de soDA
Mix some soda into the whiskey
ਕੱਢ ਲੈ ਹੁਣ ਕਾਲੇ ਕੁੰਡਲਾਂ ਨੂੰ
kaDDha lai huNa kAle kuMDalAM nUM
Now let those dark curls flow free
ਪਾ ਲੈ ਹੁਣ ਕਾਲਾ ਜੋੜਾ
pA lai huNa kAlA jo.DA
Now put on that black suit
ਆਜਾ ਹੁਣ ਮੇਰੇ ਕੋਲ
AjA huNa mere kola
Now come close to me
ਛੱਡ ਦੇ ਹੁਣ ਕਾਹਦਾ ਰੌਲਾ
ChaDDa de huNa kAhadA raulA
Let it go, why all this fuss?
ਉਡੀਕਦੀ ਸੀ ਤੂੰ ਵੀ ਮੈਨੂੰ
uDIkadI sI tUM vI mainUM
You were waiting for me too
ਨਖ਼ਰਾ ਹੁਣ ਛੱਡ ਦੇ ਕੋਰਾ
nakha਼rA huNa ChaDDa de korA
Now drop this cold, stubborn pouting
ਰਾਜਾ ਅਜੇ ਵੀ ਰੈਪ ਸਟਾਰ
rAjA aje vI raipa saTAra
Raja [Self-reference to Bohemia's title as the King of Desi Hip Hop] is still the rap star
ਅਜੇ ਵੀ 420 ਮੈਂ
aje vI 420 maiM
I am still the 420 [Playful reference to being a trickster/outlaw]
ਹੁੰਦਾ ਸੀ ਕੰਗਲਾ ਹੁਣ ਖ਼ਰੀਦ ਲਵਾਂ ਬਾਰ ਪੂਰੀ ਮੈਂ
huMdA sI kaMgalA huNa kha਼rIda lavAM bAra pUrI maiM
I used to be penniless, now I could buy out the whole bar
ਸੁਣਦਾ ਨਹੀਂ ਕਿਸੇ ਦੀ ਬਸ ਮੰਨਦਾ ਮੇਰੀ ਮਰਜ਼ੀ ਮੈਂ
suNadA nahIM kise dI basa maMnadA merI maraja਼I maiM
I don't listen to anyone, I just follow my own will
ਜਿੰਨੀ ਫ਼ਰਮਾਇਸ਼ ਅੱਜ ਸਾਰੀਆਂ ਪੂਰੀ ਕਰਦਾਂ
jiMnI pha਼ramAisa਼ ajja sArIAM pUrI karadAM
Whatever requests you have today, I'll fulfill them all
ਤੂੰ ਕਾਲਾ ਜੋੜਾ ਪਾ ਸਾਡੀ ਫ਼ਰਮਾਇਸ਼ ਤੇ
tUM kAlA jo.DA pA sADI pha਼ramAisa਼ te
Don those black threads just for my request
ਤੂੰ ਕਾਲਾ ਜੋੜਾ ਪਾ ਸਾਡੀ ਫ਼ਰਮਾਇਸ਼ ਤੇ
tUM kAlA jo.DA pA sADI pha਼ramAisa਼ te
Don those black threads just for my request
ਤੂੰ ਕਾਲਾ ਜੋੜਾ ਪਾ ਸਾਡੀ ਫ਼ਰਮਾਇਸ਼ ਤੇ
tUM kAlA jo.DA pA sADI pha਼ramAisa਼ te
Don those black threads just for my request
ਜ਼ਰਾ ਲੱਕ ਨੂੰ ਹਿਲਾ ਸਾਡੀ ਫ਼ਰਮਾਇਸ਼ ਤੇ
ja਼rA lakka nUM hilA sADI pha਼ramAisa਼ te
Sway those hips a little just for my request
ਕਿੰਨੀ ਸੋਹਣੀ ਲੱਗੇ ਸੰਗਦੀ ਜਦੋਂ ਥੋੜ੍ਹਾ ਥੋੜ੍ਹਾ
kiMnI sohaNI lagge saMgadI jadoM tho.DhA tho.DhA
How beautiful you look when you act a little shy
ਪਤਲੀ ਰੰਗ ਗੋਰਾ ਗੋਰਾ
patalI raMga gorA gorA
Slender frame and such fair skin
ਗਾਉਂਦੀ ਜਿਵੇਂ ਗੁਰਲੇਜ਼ ਸੁਣੀ
gAuMdI jiveM guraleja਼ suNI
Singing like one hears Gurlez [Reference to folk singer Gurlez Akhtar]
ਨੱਚਦੀ ਜਿਵੇਂ ਨੱਚੇ ਨੂਰਾ
nachchadI jiveM nachche nUrA
Dancing like Noora [Reference to the Sufi-style Nooran Sisters] dances
ਜਲੇ ਅੱਗ ਵਿਚ ਸੁਲ਼ਫ਼ਾ ਸੋਹਣੀ ਤੇਰੇ ਅੱਗੇ ਬਾਕੀ ਸਾਰਾ ਕੋਲਾ
jale agga vicha sula਼pha਼A sohaNI tere agge bAkI sArA kolA
Like Hashish [Sulfa: potent cannabis resin] burning in fire, you're glowing; the rest are just burnt coal before you
ਕਾਲੀ ਹੁੱਡੀ ਫਟੀ ਜੱਚੇ ਮੇਰੇ ਉੱਤੇ ਜੱਚੇ ਤੇਰੇ ਉੱਤੇ ਕਾਲਾ ਜੋੜਾ
kAlI huDDI phaTI jachche mere utte jachche tere utte kAlA jo.DA
This torn black hoodie suits me, and that black suit suits you perfectly
ਕਾਲੀ ਹੁੱਡੀ ਫਟੀ ਜੱਚੇ ਮੇਰੇ ਉੱਤੇ ਜੱਚੇ ਤੇਰੇ ਉੱਤੇ ਕਾਲਾ ਜੋੜਾ
kAlI huDDI phaTI jachche mere utte jachche tere utte kAlA jo.DA
This torn black hoodie suits me, and that black suit suits you perfectly
ਫ਼ੈਸ਼ਨ ਸ਼ੋਅ ਕਾਲਾ ਜੋੜਾ ਯਾਨੀ ਵੈਪਨ ਦੋ
pha਼aisa਼na sa਼oa kAlA jo.DA yAnI vaipana do
A fashion show in a black suit, essentially two lethal weapons
ਬੁੱਲ੍ਹੀਆਂ ਤੇਰੀ ਪਿੰਕ ਪਿੰਕ ਨੈਣ ਤੇਰੇ ਜਿਹੜੇ ਕਾਤਿਲ ਦੋ
bullhIAM terI piMka piMka naiNa tere jiha.De kAtila do
Your lips are so pink, and those eyes of yours are two killers
ਕੀਤੀ ਜਦੋਂ ਮੈਂ ਫ਼ਰਮਾਇਸ਼ ਸੋਹਣੀ ਪੁੱਛੇ ਮੇਰੇ ਕੋਲ ਕਿੰਨਾ ਕੈਸ਼
kItI jadoM maiM pha਼ramAisa਼ sohaNI puchChe mere kola kiMnA kaisa਼
When I made my request, the beauty asked me how much cash I have
ਹੁਣ ਕਾਲਾ ਸੂਟ ਪਾ ਕੇ ਨੱਚੇ ਸੋਹਣੀ ਸਾਰੀ ਰਾਤ ਰਾਜਾ ਬੈਠਾ ਫ਼ਰੰਟ ਤੇ
huNa kAlA sUTa pA ke nachche sohaNI sArI rAta rAjA baiThA pha਼raMTa te
Now wearing that black suit she dances all night, while Raja sits front row
ਤੂੰ ਕਾਲਾ ਜੋੜਾ ਪਾ ਸਾਡੀ ਫ਼ਰਮਾਇਸ਼ ਤੇ
tUM kAlA jo.DA pA sADI pha਼ramAisa਼ te
Don those black threads just for my request
ਤੂੰ ਕਾਲਾ ਜੋੜਾ ਪਾ ਸਾਡੀ ਫ਼ਰਮਾਇਸ਼ ਤੇ
tUM kAlA jo.DA pA sADI pha਼ramAisa਼ te
Don those black threads just for my request
ਤੂੰ ਕਾਲਾ ਜੋੜਾ ਪਾ ਸਾਡੀ ਫ਼ਰਮਾਇਸ਼ ਤੇ
tUM kAlA jo.DA pA sADI pha਼ramAisa਼ te
Don those black threads just for my request
ਜ਼ਰਾ ਲੱਕ ਨੂੰ ਹਿਲਾ ਸਾਡੀ ਫ਼ਰਮਾਇਸ਼ ਤੇ
ja਼rA lakka nUM hilA sADI pha਼ramAisa਼ te
Sway those hips a little just for my request
ਸਾਡੀ ਫ਼ਰਮਾਇਸ਼ ਤੇ
sADI pha਼ramAisa਼ te
Just for my request