Kali Hoodie
by Bohemia
ਲਫ਼ਜ਼ਾਂ ਦਾ ਖੇਲ ਅਲਫ਼ਾਜ਼ਾਂ ਦਾ ਮੇਲ
lapha਼ja਼AM dA khela alapha਼Aja਼AM dA mela
A game of words, a union of syllables
ਵੱਜਦੀ ਬੀਟ ਮੈਂ ਵੀਡ ਪੀ ਕੇ ਗੱਡੀ ਦੀ ਸੀਟ 'ਚ ਲਿਖਦਾ ਗੀਤ
vajjadI bITa maiM vIDa pI ke gaDDI dI sITa 'cha likhadA gIta
The beat strikes, I'm smoking weed on the car seat writing songs
ਉਮੀਦ ਮੈਨੂੰ ਲੋਕਾਂ ਨੂੰ ਪਸੰਦ ਆ ਮੇਰੇ ਗੀਤ
umIda mainUM lokAM nUM pasaMda A mere gIta
I have hope that the people will love my tracks
ਮੇਰੇ ਗੀਤ ਸੁਣ ਲੋਕੀ ਸਿੱਖਦੇ ਇੱਥੇ ਦੀ ਰੀਤ
mere gIta suNa lokI sikkhade itthe dI rIta
Hearing my songs, people learn the ways of this life
ਤੇ ਰਸਮ ਰਿਵਾਜ ਇਸ ਦੇਸ਼ ਦੇ ਭੰਗ ਆਪੇ ਪੀਣ ਚਿੱਟਾ ਦੂਜਿਆਂ ਨੂੰ ਵੇਚਦੇ ਬੀਟ
te rasama rivAja isa desa਼ de bhaMga Ape pINa chiTTA dUjiAM nUM vechade bITa
And the customs here; they drink [Bhang: edible preparation of cannabis] themselves while selling [Chitta: slang for white powdered drugs/heroin] to others
ਗੱਲ ਗੱਲ ਤੇ ਗਾਲੀ-ਗਲੋਚ ਵੇ ਜਦੋਂ ਦਾ ਮੈਂ ਜੰਮਿਆ ਮੈਂ ਘਰ ਵਾਲਿਆਂ ਤੇ ਬੋਝ
galla galla te gAlI-galocha ve jadoM dA maiM jaMmiA maiM ghara vAliAM te bojha
Abuses and insults in every word, I've been a burden on my family since birth
ਮੇਰੀ ਸੋਚ ਨਸ਼ੇ 'ਚ ਮੈਨੂੰ ਨਹੀਂ ਹੋਸ਼
merI socha nasa਼e 'cha mainUM nahIM hosa਼
My thoughts are clouded by highs, I've lost all consciousness
ਮੈਂ ਟੋਪ ਗੇਅਰ ਕੀਤੀ ਮੈਨੂੰ ਚੜ੍ਹਿਆ ਵੇ ਜੋਸ਼
maiM Topa geara kItI mainUM cha.DhiA ve josa਼
I've shifted into top gear, a rush of fervor has taken over me
ਹੁਣ ਨੇੜੇ ਨੇ ਜਿਹੜੇ ਉਹ ਅਜਨਬੀ ਨੇ ਸਾਰੇ
huNa ne.De ne jiha.De uha ajanabI ne sAre
Now those who were close are all strangers to me
ਮੇਰੇ ਤੋਂ ਦੂਰ ਰਹਿੰਦੇ ਨੇ ਮੇਰੇ ਘਰ ਵਾਲੇ
mere toM dUra rahiMde ne mere ghara vAle
Even my own family stays far away from me
ਮੇਰੀ ਅੱਖਾਂ ਲਾਲ ਚੁੱਪ-ਚੁੱਪ ਨਸ਼ੇ 'ਚ ਚੂਰ
merI akkhAM lAla chuppa-chuppa nasa਼e 'cha chUra
My eyes are bloodshot, silent and utterly consumed by the high
ਵੇ ਦੇਖਦੇ ਨੇ ਮੈਨੂੰ ਹਾਣ ਦੇ ਮੁੰਡੇ ਦੂਰ-ਦੂਰ
ve dekhade ne mainUM hANa de muMDe dUra-dUra
Young men of my age watch me from a distance
ਵੇ ਜਿਹੜਾ ਮੇਰੇ ਮੁਕਾਬਲੇ ਦਾ ਮੂਹਰੇ ਆ ਕੇ ਖੰਘੇ
ve jiha.DA mere mukAbale dA mUhare A ke khaMghe
Whoever thinks they can compete, come forward and [Khanghe: literally 'to cough'; a metaphor for challenging or provoking someone]
ਨਾ ਵੇ ਬੋਹੇਮੀਆ ਇਰਾਦੇ ਨਹੀਂਓਂ ਚੰਗੇ
nA ve bohemIA irAde nahIMoM chaMge
No, with [Bohemia: Self-reference to the artist], your intentions won't end well
ਕਾਲੀ ਡੇਨਾਲੀ ਵਿਦ ਦਾ ਫਰੇਮ ਓਨ ਡ੍ਰੋਪ ਯਾ
kAlI DenAlI vida dA pharema ona Dropa yA
Black Denali with the frame on drop, yeah
ਰਿਮਸ ਕੀਪ ਸਪਿਨਿੰਗ ਐਵਰੀ ਟਾਈਮ ਆਈ ਸਟਾਪ ਯਾ
rimasa kIpa sapiniMga aivarI TAIma AI saTApa yA
Rims keep spinning every time I stop, yeah
ਵੰਨ ਇਨ ਦਾ ਬ੍ਰੇਨ ਐਂਡ ਮਾਈ ਪਲਾਸਟਿਕ ਗਲੋਕ
vaMna ina dA brena aiMDa mAI palAsaTika galoka
One in the brain and my plastic Glock
ਰਨਿੰਗ ਦਾ ਟ੍ਰੇਨ ਆਲ ਦਾ ਬੈਸਟ ਟੂ ਕੋਪ ਯਾ
raniMga dA Trena Ala dA baisaTa TU kopa yA
Running the train, all the best to the cop, yeah
ਕਾਲੀ ਡੇਨਾਲੀ ਗੱਡੀ ਦੇ ਸ਼ੀਸ਼ੇ ਕਾਲੇ
kAlI DenAlI gaDDI de sa਼Isa਼e kAle
Black Denali with the windows tinted black
ਮੇਰੇ ਪਿੱਛੇ ਪਿੱਛੇ ਲੱਗੇ ਚੌਵੀ ਘੰਟੇ ਪੁਲਿਸ ਵਾਲੇ
mere pichChe pichChe lagge chauvI ghaMTe pulisa vAle
The police are chasing me twenty-four hours a day
ਜਿੰਨੇ ਵੀ ਪੀਂਦੇ ਰਹਿੰਦੇ ਦੁਨੀਆ ਤੋਂ ਦੂਰ ਰਹਿੰਦੇ
jiMne vI pIMde rahiMde dunIA toM dUra rahiMde
As many as there are who keep drinking/smoking, they stay far from the world
ਵੈਰੀਆਂ ਨੂੰ ਸ਼ੇਰਾਂ ਵਾਂਗੂੰ ਖਾਣ ਨੂੰ ਪੈਂਦੇ
vairIAM nUM sa਼erAM vAMgUM khANa nUM paiMde
They pounce on their enemies like lions
ਦਿਨ ਥੋੜ੍ਹੇ ਤੇ ਰਾਤਾਂ ਕਾਲੀਆਂ
dina tho.Dhe te rAtAM kAlIAM
The days are short and the nights are dark
ਕਾਲੀ ਡੇਨਾਲੀ ਵਿੱਚ ਫਿਰਦੇ ਮੁੰਡੇ ਮਵਾਲੀ ਨਾਲੇ
kAlI DenAlI vichcha phirade muMDe mavAlI nAle
In the Black Denali, the [Mavali: rogues/street thugs] roam around
ਗੱਡੀ ਦੇ ਸ਼ੀਸ਼ੇ ਕੀਤੇ ਕਾਲੇ ਮੈਨੂੰ ਪਤਾ
gaDDI de sa਼Isa਼e kIte kAle mainUM patA
The car windows are tinted black, I know it
ਮੇਰੇ ਪਿੱਛੇ ਪੁਲਿਸ ਵਾਲੇ ਮੇਰੇ ਤੇ ਵੇ ਇਲਜ਼ਾਮ
mere pichChe pulisa vAle mere te ve ilaja਼Ama
The police are behind me, they've laid charges against me
ਗੋਰੇ ਆਦਮੀ ਦੇ ਦੇਸ਼ 'ਚ ਦੇਸੀ ਪੁੱਤ ਜਵਾਨ
gore AdamI de desa਼ 'cha desI putta javAna
A [Desi: person of South Asian origin] son, young in a white man's land
ਚੱਲਿਆ ਉਮੀਦਾਂ ਲੈ ਕੇ ਦੇਖੇ ਨੇ ਸੁਪਨੇ
challiA umIdAM lai ke dekhe ne supane
Setting out with hopes, having seen big dreams
ਇੱਥੇ ਪਿੱਠ ਪਿੱਛੇ ਮੈਨੂੰ ਲੁੱਟਣ ਮੇਰੇ ਆਪਣੇ
itthe piTTha pichChe mainUM luTTaNa mere ApaNe
Here, my own people rob me behind my back
ਪਰ ਕੋਈ ਵੱਡੀ ਗੱਲ ਨਹੀਂ
para koI vaDDI galla nahIM
But it's no big deal
ਮੇਰੇ ਵੈਰੀਆਂ ਨੂੰ ਚੈਨ ਇੱਕ ਪਲ ਨਹੀਂ
mere vairIAM nUM chaina ikka pala nahIM
My enemies don't have a moment of peace
ਗੱਡੀ ਦੇ ਸ਼ੀਸ਼ੇ ਥੱਲੇ ਕਰਾਂ ਗੋਡਾ ਬਾਹਰ
gaDDI de sa਼Isa਼e thalle karAM goDA bAhara
I roll down the window and stick my knee out
ਬੰਦੂਕਾਂ ਚੱਲਣ ਗੋਲੀਆਂ ਵੇ ਕਿੰਨੇ ਬਚੇ ਕਿੰਨੇ ਮਰੇ ਮੈਨੂੰ ਮਤਲਬ ਨਹੀਂ
baMdUkAM challaNa golIAM ve kiMne bache kiMne mare mainUM matalaba nahIM
Guns fire, bullets fly; who survived and who died, I don't care
ਭਾਵੇਂ ਮੇਰੇ ਕੱਖ ਨਹੀਂ
bhAveM mere kakkha nahIM
Even if I have nothing to my name
ਮੇਰੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ
merI ja਼iMdagI dA koI makasada nahIM
My life has no set purpose
ਹੁਣ ਕਰ ਲਓ ਜੋ ਕਰਨਾ ਇੱਕ ਦਿਨ ਆਪਾਂ ਸਾਰਿਆਂ ਨੇ ਮਰਨਾ
huNa kara lao jo karanA ikka dina ApAM sAriAM ne maranA
Now do whatever you want, one day we all have to die
ਜਿਸ ਦਿਨ ਗੇੜਾ ਮੈਨੂੰ ਮੌਤ ਕੋਲੋਂ ਡਰਨਾ ਨਹੀਂ
jisa dina ge.DA mainUM mauta koloM DaranA nahIM
On the day death comes for a round, I won't be afraid