Lak Da Hulara
by Bohemia
ਸੋਹਣੀਏ ਨੀ ਤੇਰੇ ਲੱਕ ਦਾ ਹੁਲਾਰਾ
sohaNIe nI tere lakka dA hulArA
O beautiful one, the sway of your waist
ਸੱਜਣਾਂ ਨੂੰ ਮਾਰ ਗਿਆ ਨੀ ਸੁਣ ਹੀਰੀਏ ਤੇਰੇ ਲੱਕ ਦਾ ਹੁਲਾਰਾ
sajjaNAM nUM mAra giA nI suNa hIrIe tere lakka dA hulArA
Has slain your beloved [Sajjan: soulmate/darling]; listen, my [Heeriye: legendary heroine/beloved], the sway of your waist
ਸੱਜਣਾਂ ਨੂੰ ਮਾਰ ਗਿਆ ਗਵਾਂਢੀਆਂ ਨੂੰ ਸਾੜ ਗਿਆ
sajjaNAM nUM mAra giA gavAMDhIAM nUM sA.Da giA
Has slain your beloved and set the neighbors on fire with envy
ਵੈਰੀਆਂ ਤੋਂ ਜਿੱਤ ਗਿਆ ਪਰ ਤੇਰੇ ਅੱਗੇ ਹਾਰ ਗਿਆ
vairIAM toM jitta giA para tere agge hAra giA
I conquered all my enemies but I have lost myself to you
ਅੱਖੀਆਂ ਤੇ ਤੇਰੀਆਂ ਮੈਂ ਸਭ ਕੁਝ ਵਾਰ ਗਿਆ
akkhIAM te terIAM maiM sabha kujha vAra giA
I have sacrificed my very existence for your eyes
ਲੱਕ ਤੇ ਛੱਡਿਆ ਹੁਣ ਆਰ ਗਿਆ ਜਾਂ ਪਾਰ ਗਿਆ
lakka te ChaDDiA huNa Ara giA jAM pAra giA
I’ve left my fate to your waist; now it’s either do or die
ਜਦੋਂ ਦਾ ਤੇਰਾ ਨਾਂ ਲਿਆ ਉਦੋਂ ਦਾ ਨਹੀਂ ਮੈਂ ਸੌਂ ਲਿਆ
jadoM dA terA nAM liA udoM dA nahIM maiM sauM liA
Since the moment I uttered your name, I haven’t slept a wink
ਲੋਕੀਂ ਮੈਨੂੰ ਕਹਿੰਦੇ ਦੇਖੋ ਇਹਨੇ ਕੁਝ ਖਾ ਲਿਆ
lokIM mainUM kahiMde dekho ihane kujha khA liA
People look at me and say, "He must be under some spell"
ਰਾਹਾਂ 'ਚ ਮੈਂ ਤੇਰੀਆਂ ਸਭ ਕੁਝ ਵਿਛਾਤਾ
rAhAM 'cha maiM terIAM sabha kujha viChAtA
I have laid out my entire world in your paths
ਮੰਨ ਜਾ ਸੋਹਣੀਏ ਸਾਰਾ ਜੱਗ ਮੈਂ ਮਨਾ ਲਿਆ ਪਰ ਤੂੰ ਨਹੀਂ ਮੰਨੀ
maMna jA sohaNIe sArA jagga maiM manA liA para tUM nahIM maMnI
Agree to be mine, beautiful; I’ve convinced the whole world, but you remain unmoved
ਲੱਕ ਜਿਵੇਂ ਲੈਂਬਰਗਿਨੀ
lakka jiveM laiMbaraginI
Your waist curves like a Lamborghini
ਜ਼ੁਲਫ਼ਾਂ ਲੁਈ ਵਿਟੌਨ ਦੀਆਂ ਅੱਖਾਂ ਫੈਂਡੀ ਸੋਹਣੀਏ ਨੀ
ja਼ulapha਼AM luI viTauna dIAM akkhAM phaiMDI sohaNIe nI
Your tresses are like Louis Vuitton, your eyes are Fendi, O beautiful one
ਦੰਦ ਜਿਵੇਂ ਹੀਰੇ ਮੋਤੀ
daMda jiveM hIre motI
Your teeth are like diamonds and pearls
ਬਈ ਕੁੜੀ ਜਿਵੇਂ ਫਰੈਸ਼ ਤੋਂ ਇੰਪੋਰਟ ਕੀਤੀ ਸੋਹਣੀਏ ਨੀ
baI ku.DI jiveM pharaisa਼ toM iMporaTa kItI sohaNIe nI
Man, this [Kudi: girl/maiden] looks like she was imported from the freshest stock, O beautiful one
ਲੱਕ ਜਿਵੇਂ ਲੈਂਬਰਗਿਨੀ
lakka jiveM laiMbaraginI
Your waist curves like a Lamborghini
ਜ਼ੁਲਫ਼ਾਂ ਲੁਈ ਵਿਟੌਨ ਦੀਆਂ ਅੱਖਾਂ ਫੈਂਡੀ ਸੋਹਣੀਏ ਨੀ
ja਼ulapha਼AM luI viTauna dIAM akkhAM phaiMDI sohaNIe nI
Your tresses are like Louis Vuitton, your eyes are Fendi, O beautiful one
ਦੰਦ ਜਿਵੇਂ ਹੀਰੇ ਮੋਤੀ
daMda jiveM hIre motI
Your teeth are like diamonds and pearls
ਬਈ ਕੁੜੀ ਜਿਵੇਂ ਫੈਸ਼ਨ ਟੀਵੀ ਵਿਚੋਂ ਕੱਢੀ ਹੋਣੀ
baI ku.DI jiveM phaisa਼na TIvI vichoM kaDDhI hoNI
Man, this girl looks like she stepped right out of Fashion TV
ਸੋਹਣੀਏ ਨੀ ਤੇਰੇ ਲੱਕ ਦਾ ਹੁਲਾਰਾ
sohaNIe nI tere lakka dA hulArA
O beautiful one, the sway of your waist
ਸੱਜਣਾਂ ਨੂੰ ਮਾਰ ਗਿਆ ਨੀ ਸੁਣ ਹੀਰੀਏ ਤੇਰੇ ਲੱਕ ਦਾ ਹੁਲਾਰਾ
sajjaNAM nUM mAra giA nI suNa hIrIe tere lakka dA hulArA
Has slain your beloved; listen, my [Heeriye: legendary heroine/beloved], the sway of your waist
ਸੋਹਣੀਏ ਨੀ ਤੇਰੇ ਲੱਕ ਦਾ ਹੁਲਾਰਾ
sohaNIe nI tere lakka dA hulArA
O beautiful one, the sway of your waist
ਸੱਜਣਾਂ ਨੂੰ ਮਾਰ ਗਿਆ ਨੀ ਸੁਣ ਹੀਰੀਏ ਤੇਰੇ ਲੱਕ ਦਾ ਹੁਲਾਰਾ
sajjaNAM nUM mAra giA nI suNa hIrIe tere lakka dA hulArA
Has slain your beloved; listen, my [Heeriye: legendary heroine/beloved], the sway of your waist
ਮੇਰੀ ਦੁਆ ਸਦਾ ਹੱਸਦੀ ਦੇ ਦਰਦ ਗਿਣਾਂ ਤੇਰੇ
merI duA sadA hassadI de darada giNAM tere
My prayer is that you always stay smiling while I count your sorrows as my own
ਬਈ ਜਾ ਜਾ ਕੇ ਲੈ ਲੈ ਲਾਵਾਂ ਜੀਹਦੇ ਨਾਲ ਤੂੰ ਫੇਰੇ
baI jA jA ke lai lai lAvAM jIhade nAla tUM phere
Go ahead and take your [Laavan: the four circumambulations of the Guru Granth Sahib during a Sikh wedding] with whoever you choose
ਖ਼ਫ਼ਾ ਨਹੀਂ ਮੈਂ ਕਿਸੇ ਨੂੰ ਸਤਾ ਕੇ ਕਦੀ ਖ਼ੁਸ਼ ਹੋਇਆ ਨਹੀਂ
kha਼pha਼A nahIM maiM kise nUM satA ke kadI kha਼usa਼ hoiA nahIM
I am not bitter; I’ve never found joy in making someone suffer
ਤੇ ਕਿਸੇ ਨੂੰ ਹਸਾ ਕੇ ਕਦੀ ਖ਼ੁਦ ਰੋਇਆ ਨਹੀਂ ਮੈਂ
te kise nUM hasA ke kadI kha਼uda roiA nahIM maiM
And I’ve never made someone laugh only to cry myself
ਰਾਤੀਂ ਫਲਾਈਟ 'ਚ ਸੋਇਆ ਨਹੀਂ ਮੈਂ
rAtIM phalAITa 'cha soiA nahIM maiM
I didn’t sleep a wink on the flight last night
ਸਦਾ ਤੇਰੀਆਂ ਯਾਦਾਂ 'ਚ ਖੋਇਆ ਜਿਵੇਂ
sadA terIAM yAdAM 'cha khoiA jiveM
It's as if I am forever lost in your memories
ਅਜੇ ਵੀ ਤੇਰੀਆਂ ਯਾਦਾਂ ਦੀਆਂ ਹਵਾਵਾਂ 'ਚ ਉੱਡੇ ਮੇਰਾ ਜਹਾਜ਼ ਨਹੀਂ ਉਹ ਲੈਂਡ ਹੋਇਆ ਜਿਵੇਂ
aje vI terIAM yAdAM dIAM havAvAM 'cha uDDe merA jahAja਼ nahIM uha laiMDa hoiA jiveM
My plane is still flying in the winds of your memory; it’s like it hasn’t landed yet
ਕਿਉਂ ਤੂੰ ਮੁਝੇ ਪਿਆਰ ਮੇਂ ਧੋਖਾ
kiuM tUM mujhe piAra meM dhokhA
Why did you betray me in love?
ਕਿਉਂ ਤੁਝੇ ਕਿਸਨੇ ਰੋਕਾ
kiuM tujhe kisane rokA
Why? Who stopped you from being mine?
ਮੈਂ ਮੈਂ ਤੇਰੇ ਪਿਆਰ ਮੇਂ ਭੂਖਾ
maiM maiM tere piAra meM bhUkhA
I... I am starving for your love
ਪਿਆਸਾ ਪਾਸ ਤੂੰ ਆਜਾ ਜ਼ਰਾ ਸਾ
piAsA pAsa tUM AjA ja਼rA sA
I am thirsty, come a little closer to me now
ਕਿਉਂ ਤੂੰ ਮੁਝੇ ਪਿਆਰ ਮੇਂ ਧੋਖਾ
kiuM tUM mujhe piAra meM dhokhA
Why did you betray me in love?
ਕਿਉਂ ਤੁਝੇ ਕਿਸਨੇ ਰੋਕਾ
kiuM tujhe kisane rokA
Why? Who stopped you from being mine?
ਮੈਂ ਮੈਂ ਤੇਰੇ ਪਿਆਰ ਮੇਂ ਭੂਖਾ
maiM maiM tere piAra meM bhUkhA
I... I am starving for your love
ਪਿਆਸਾ ਪਾਸ ਤੂੰ ਆਜਾ ਜ਼ਰਾ ਸਾ
piAsA pAsa tUM AjA ja਼rA sA
I am thirsty, come a little closer to me now
ਕਿਉਂ ਤੂੰ ਮੁਝੇ ਪਿਆਰ ਮੇਂ ਧੋਖਾ
kiuM tUM mujhe piAra meM dhokhA
Why did you betray me in love?
ਕਿਉਂ ਤੁਝੇ ਕਿਸਨੇ ਰੋਕਾ
kiuM tujhe kisane rokA
Why? Who stopped you from being mine?
ਮੈਂ ਮੈਂ ਤੇਰੇ ਪਿਆਰ ਮੇਂ ਭੂਖਾ
maiM maiM tere piAra meM bhUkhA
I... I am starving for your love
ਪਿਆਸਾ ਪਾਸ ਤੂੰ ਆਜਾ ਜ਼ਰਾ ਸਾ
piAsA pAsa tUM AjA ja਼rA sA
I am thirsty, come a little closer to me now
ਕਿਉਂ ਤੂੰ ਮੁਝੇ ਪਿਆਰ ਮੇਂ ਧੋਖਾ
kiuM tUM mujhe piAra meM dhokhA
Why did you betray me in love?
ਕਿਉਂ ਤੁਝੇ ਕਿਸਨੇ ਰੋਕਾ
kiuM tujhe kisane rokA
Why? Who stopped you from being mine?
ਮੈਂ ਮੈਂ ਤੇਰੇ ਪਿਆਰ ਮੇਂ ਭੂਖਾ
maiM maiM tere piAra meM bhUkhA
I... I am starving for your love
ਪਿਆਸਾ ਪਾਸ ਤੂੰ ਆਜਾ ਜ਼ਰਾ ਸਾ
piAsA pAsa tUM AjA ja਼rA sA
I am thirsty, come a little closer to me now