Lela
by Bohemia
ਦਿਲ ਦੀਵਾਨਾ ਸੱਚਾ ਪਿਆਰ ਤੂੰ ਪਹਿਲਾ
dila dIvAnA sachchA piAra tUM pahilA
This heart is crazed, you are my first true love
ਮਜਨੂੰ ਮੈਂ ਤੂੰ ਮੇਰੀ ਲੈਲਾ
majanUM maiM tUM merI lailA
I am [Majnu: the legendary mad lover from folklore] and you are my [Laila: his iconic beloved]
ਪਹਿਲਾਂ ਤੇਰੀ ਖ਼ੁਸ਼ੀ ਫ਼ਿਰ ਦੁਨੀਆਂ ਦਾ ਮੇਲਾ
pahilAM terI kha਼usa਼I pha਼ira dunIAM dA melA
Your happiness comes first, then the worldly carnival
ਮਜਨੂੰ ਮੈਂ ਤੂੰ ਮੇਰੀ ਲੈਲਾ
majanUM maiM tUM merI lailA
I am [Majnu] and you are my [Laila]
ਦਿਲ ਦੀਵਾਨਾ ਸੱਚਾ ਪਿਆਰ ਤੂੰ ਪਹਿਲਾ
dila dIvAnA sachchA piAra tUM pahilA
This heart is crazed, you are my first true love
ਮਜਨੂੰ ਮੈਂ ਤੂੰ ਮੇਰੀ ਲੈਲਾ
majanUM maiM tUM merI lailA
I am [Majnu] and you are my [Laila]
ਪਹਿਲਾਂ ਤੇਰੀ ਖ਼ੁਸ਼ੀ ਫ਼ਿਰ ਦੁਨੀਆਂ ਦਾ ਮੇਲਾ
pahilAM terI kha਼usa਼I pha਼ira dunIAM dA melA
Your happiness comes first, then the worldly carnival
ਮਜਨੂੰ ਮੈਂ ਤੂੰ ਮੇਰੀ ਲੈਲਾ
majanUM maiM tUM merI lailA
I am [Majnu] and you are my [Laila]
ਸੱਚੇ ਦਿਲ ਦੀ ਆਸ ਸਦਾ ਸੱਜਣਾਂ ਦਾ ਪਿਆਰ
sachche dila dI Asa sadA sajjaNAM dA piAra
The true heart's hope is forever the love of my [Sajjan: soulmate]
ਜਿਸ ਦਿਲ ਤੂੰ ਨੀ ਦਿੱਸੇ ਸਾਡੇ ਦਿਲਬਰਾ ਸਾਰ
jisa dila tUM nI disse sADe dilabarA sAra
Without sight of you, my [Dilbara: heart-stealer/darling], life has no essence
ਨਾ ਸਮਝੇ ਨਾ ਬੋਲੇ ਮੇਰੀ ਬੋਲੀ ਮੇਰਾ ਮੀਤ
nA samajhe nA bole merI bolI merA mIta
My companion neither understands nor speaks my language
ਤੇਰੇ ਲਈ ਲਿਖਾਂ ਮੈਂ ਸੁਣਾਵਾਂ ਤੈਨੂੰ ਗੀਤ
tere laI likhAM maiM suNAvAM tainUM gIta
Yet for you, I write and recite these songs
ਦੇਸੀਆਂ ਦੀ ਰੀਤ ਰਗ ਰਗ 'ਚ ਪਿਆਰ
desIAM dI rIta raga raga 'cha piAra
In the tradition of [Desis: people of South Asian heritage/native roots], love flows through every vein
ਜਿਵੇਂ ਤੇਰੇ ਪਿੱਛੇ ਸੱਤ ਸਮੁੰਦਰੋਂ ਪਾਰ
jiveM tere pichChe satta samuMdaroM pAra
Like I've crossed the seven seas just to pursue you
ਸ਼ੁਰੂ ਹੋਈ ਇਹ ਕਹਾਣੀ ਮੈਂ ਰਾਜਾ ਤੂੰ ਰਾਣੀ
sa਼urU hoI iha kahANI maiM rAjA tUM rANI
This story has begun; I am the King and you are the Queen
ਮਿਲੀ ਤੂੰ ਜਿਵੇਂ ਮਿਲੀ ਮੈਨੂੰ ਨਵੀਂ ਜ਼ਿੰਦਗਾਨੀ
milI tUM jiveM milI mainUM navIM ja਼iMdagAnI
Finding you was like finding a whole new life
ਦਿਲ ਦੀਵਾਨਾ ਸੱਚਾ ਪਿਆਰ ਤੂੰ ਪਹਿਲਾ
dila dIvAnA sachchA piAra tUM pahilA
This heart is crazed, you are my first true love
ਮਜਨੂੰ ਮੈਂ ਤੂੰ ਮੇਰੀ ਲੈਲਾ
majanUM maiM tUM merI lailA
I am [Majnu] and you are my [Laila]
ਪਹਿਲਾਂ ਤੇਰੀ ਖ਼ੁਸ਼ੀ ਫ਼ਿਰ ਦੁਨੀਆਂ ਦਾ ਮੇਲਾ
pahilAM terI kha਼usa਼I pha਼ira dunIAM dA melA
Your happiness comes first, then the worldly carnival
ਮਜਨੂੰ ਮੈਂ ਤੂੰ ਮੇਰੀ ਲੈਲਾ
majanUM maiM tUM merI lailA
I am [Majnu] and you are my [Laila]
ਦਿਲ ਦੀਵਾਨਾ ਸੱਚਾ ਪਿਆਰ ਤੂੰ ਪਹਿਲਾ
dila dIvAnA sachchA piAra tUM pahilA
This heart is crazed, you are my first true love
ਮਜਨੂੰ ਮੈਂ ਤੂੰ ਮੇਰੀ ਲੈਲਾ
majanUM maiM tUM merI lailA
I am [Majnu] and you are my [Laila]
ਪਹਿਲਾਂ ਤੇਰੀ ਖ਼ੁਸ਼ੀ ਫ਼ਿਰ ਦੁਨੀਆਂ ਦਾ ਮੇਲਾ
pahilAM terI kha਼usa਼I pha਼ira dunIAM dA melA
Your happiness comes first, then the worldly carnival
ਮਜਨੂੰ ਮੈਂ ਤੂੰ ਮੇਰੀ ਲੈਲਾ
majanUM maiM tUM merI lailA
I am [Majnu] and you are my [Laila]
ਅਸੀਂ ਸੁਣਿਆ ਸੀ ਦੇਸੀਆਂ ਦੀ ਜ਼ਿੰਦਗੀ ਪਰਦੇਸੀ ਆਸਾਨ
asIM suNiA sI desIAM dI ja਼iMdagI paradesI AsAna
I had heard that for [Desis], life [Pardesi: in a foreign land/abroad] was easy
ਮੇਰੀ ਕੋਰਟ ਵਿਚ ਪੇਸ਼ੀਆਂ ਤੂੰ ਕਰੇ ਪਰੇਸ਼ਾਨ
merI koraTa vicha pesa਼IAM tUM kare paresa਼Ana
But while I face hearings in court, you've left me restless
ਲਿਖੇ ਮੇਰੀ ਸਜ਼ਾ ਮੇਰਾ ਰੰਗ ਦੇਖ ਜੱਜ
likhe merI saja਼A merA raMga dekha jajja
The judge writes my sentence just by looking at my colors
ਭੁਗਤਾਂ ਸਜ਼ਾਵਾਂ ਮੈਂ ਕਾਨੂੰਨਾਂ ਤੋਂ ਭੱਜ
bhugatAM saja਼AvAM maiM kAnUMnAM toM bhajja
I suffer the penalties while running from the law
ਪਿਆਰ ਕੀ ਚੀਜ਼ ਤੇਰੀ ਅੱਖਾਂ 'ਚ ਜਵਾਬ
piAra kI chIja਼ terI akkhAM 'cha javAba
What is love? The answer lies within your eyes
ਦਿਨੇ ਵੇਖਾਂ ਤੈਨੂੰ ਰਾਤੀਂ ਤੇਰੇ ਵੇਖਦਾ ਮੈਂ ਖ਼ਾਬ
dine vekhAM tainUM rAtIM tere vekhadA maiM kha਼Aba
I gaze at you by day and dream of you by night
ਤੇਰੀ ਸਾਰੀ ਅਦਾਵਾਂ ਦਾ ਮੈਂ ਰੱਖਦਾ ਹਿਸਾਬ
terI sArI adAvAM dA maiM rakkhadA hisAba
I keep an account of every one of your charms
ਤੇਰੀ ਗੱਲਾਂ ਨਾਲ ਭਰੀ ਮੇਰੇ ਦਿਲ ਦੀ ਕਿਤਾਬ
terI gallAM nAla bharI mere dila dI kitAba
The book of my heart is filled with your words
ਊਂਚ ਯਾ ਨੀਚ ਅਮੀਰੀ ਯਾ ਗ਼ਰੀਬੀ
UMcha yA nIcha amIrI yA ga਼rIbI
High or low, wealth or poverty
ਤੇਰਾ ਪਿਆਰ ਨੀ ਬਦਲੇ ਮੇਰੀ ਖ਼ੁਸ਼ਨਸੀਬੀ
terA piAra nI badale merI kha਼usa਼nasIbI
Your love never changes; it is my stroke of good fortune
ਅੱਖਾਂ ਬੰਦ ਕਰ ਸੀਨੇ ਉੱਤੇ ਸਿਰ ਰੱਖ ਮੇਰੇ
akkhAM baMda kara sIne utte sira rakkha mere
Close your eyes and rest your head upon my chest
ਲੈ ਲੈ ਖ਼ੁਸ਼ੀਆਂ ਮੈਨੂੰ ਦੇ ਦੇ ਗ਼ਮ ਸਾਰੇ ਤੇਰੇ
lai lai kha਼usa਼IAM mainUM de de ga਼ma sAre tere
Take all the joys and give me all your sorrows