Maar Dena
by Bohemia
ਮੂਹਰੇ ਦੇਖ ਰਾਣੀਏ ਅੱਜ ਮੈਂਨੇ ਦੱਬ ਦੇਣਾ ਘੋੜਾ ਫੜ ਸਾਰਿਆਂ ਨੂੰ ਮਾਰ ਦੇਣਾ
mUhare dekha rANIe ajja maiMne dabba deNA gho.DA pha.Da sAriAM nUM mAra deNA
Look ahead, my Queen, today I’m going to pull the trigger and finish them all
ਮੇਰੇ ਵੈਰੀਆਂ ਨੂੰ ਅੱਜ ਮੈਂਨੇ ਛੱਡਣਾ ਨਹੀਂ ਜਿਊਂਦਾ ਫੜ ਸਾਰਿਆਂ ਨੂੰ ਮਾਰ ਦੇਣਾ
mere vairIAM nUM ajja maiMne ChaDDaNA nahIM jiUMdA pha.Da sAriAM nUM mAra deNA
I won’t leave my enemies alive today, I’ll catch them all and finish them
ਇਹਨਾਂ ਵੈਰੀਆਂ ਨੂੰ ਸਜ਼ਾ ਦੇਣੀ ਮੇਰਾ ਇਰਾਦਾ ਲੋਕੀਂ ਇਕੱਠੇ ਹੁੰਦੇ ਜਿਵੇਂ ਜਨਾਜ਼ਾ
ihanAM vairIAM nUM saja਼A deNI merA irAdA lokIM ikaTThe huMde jiveM janAja਼A
It is my firm intent to punish these enemies; people are gathering like a funeral procession
ਮੈਨੂੰ ਕਰਨ ਪਿਆਰ ਲੋਕੀਂ ਲਗਾਤਾਰ ਹੁਣ ਮੇਰਾ ਹੌਂਸਲਾ ਪਹਿਲੇ ਤੋਂ ਜ਼ਿਆਦਾ
mainUM karana piAra lokIM lagAtAra huNa merA hauMsalA pahile toM ja਼iAdA
People love me continuously now, my courage is greater than ever before
ਪਰ ਮੇਰਾ ਮੁਕਾਬਲਾ ਪਹਿਲੇ ਤੋਂ ਥੋੜ੍ਹਾ ਨਾਲੇ ਮੇਰਾ ਕਾਫ਼ਿਲਾ ਪਹਿਲੇ ਤੋਂ ਥੋੜ੍ਹਾ
para merA mukAbalA pahile toM tho.DhA nAle merA kApha਼ilA pahile toM tho.DhA
But my competition is with a few, and my [Kafila: caravan/entourage] is smaller than before
ਮੈਨੂੰ ਕਰਾਚੀ ਦੇ ਮੁੰਡੇ ਕਹਿੰਦੇ ਰਾਜਾ ਤੇਰਾ ਸਾਥ ਬੀਬੀ ਨਹੀਂ ਛੋੜਾ
mainUM karAchI de muMDe kahiMde rAjA terA sAtha bIbI nahIM Cho.DA
The boys from Karachi call me King, [Bibi: a respectful term for a woman/beloved] I haven’t left your side
ਪਰ ਮੈਂ ਜਿੱਥੇ ਜਿੱਥੇ ਮੇਰਾ ਫ਼ਾਇਦਾ ਵੈਰੀ ਨਿੱਕੇ ਨਿੱਕੇ ਹੁੰਦੇ ਪੈਦਾ
para maiM jitthe jitthe merA pha਼AidA vairI nikke nikke huMde paidA
But wherever I go, it’s for my benefit; enemies are being born small and insignificant
ਪਰ ਹੁਣ ਹਿਲਦਾ ਨਹੀਂ ਜਿਵੇਂ ਹਿਮਾਲਿਆ 'ਚ ਮੈਂ ਤੁਰਦਾ ਨਹੀਂ ਬਿਨਾਂ ਕਾਇਦਾ
para huNa hiladA nahIM jiveM himAliA 'cha maiM turadA nahIM binAM kAidA
But now I am unshakeable like the Himalayas, I don’t walk without a [Kaida: code of conduct/discipline]
ਹੁਣ ਖੋਲ੍ਹਦਾ ਨਹੀਂ ਮੂੰਹ ਬਿਨਾਂ ਨੋਟ ਲੋਕੀਂ ਲੜਨ ਜਿਵੇਂ ਡੋਨਾਲਡ ਟਰੰਪ ਨੂੰ ਵੋਟ
huNa kholhadA nahIM mUMha binAM noTa lokIM la.Dana jiveM DonAlaDa TaraMpa nUM voTa
Now I don’t open my mouth without currency; people fight like votes for Donald Trump
ਕਰਨ ਟੌਰਚਰ ਜਿਵੇਂ ਮੈਂ ਯਿਸੂ ਪਰ ਬੱਸ ਤਿੰਨ ਦਿਨ ਦੀ ਸੀ ਮੇਰੀ ਮੌਤ ਹੁਣ
karana Taurachara jiveM maiM yisU para bassa tiMna dina dI sI merI mauta huNa
They torture me like I am Jesus, but my death only lasted for three days
ਮੂਹਰੇ ਦੇਖ ਰਾਣੀਏ ਅੱਜ ਮੈਂਨੇ ਦੱਬ ਦੇਣਾ ਘੋੜਾ ਫੜ ਸਾਰਿਆਂ ਨੂੰ ਮਾਰ ਦੇਣਾ
mUhare dekha rANIe ajja maiMne dabba deNA gho.DA pha.Da sAriAM nUM mAra deNA
Look ahead, my Queen, today I’m going to pull the trigger and finish them all
ਮੇਰੇ ਵੈਰੀਆਂ ਨੂੰ ਅੱਜ ਮੈਂਨੇ ਛੱਡਣਾ ਨਹੀਂ ਜਿਊਂਦਾ ਫੜ ਸਾਰਿਆਂ ਨੂੰ ਮਾਰ ਦੇਣਾ
mere vairIAM nUM ajja maiMne ChaDDaNA nahIM jiUMdA pha.Da sAriAM nUM mAra deNA
I won’t leave my enemies alive today, I’ll catch them all and finish them
ਜਦੋਂ ਫੜਿਆ ਸੀ ਮੈਨੂੰ ਬੋਤਲ ਪੈਟਰੋਲ ਨੇ ਫ਼ਸਿਆ ਨਹੀਂ ਕਿਸੇ ਕੇਸ 'ਚ ਮੈਂ
jadoM pha.DiA sI mainUM botala paiTarola ne pha਼siA nahIM kise kesa 'cha maiM
When I was caught by the petrol bottle, I didn’t get trapped in any legal case
ਫਿਰ ਮੈਂ ਦਿਨ ਰਾਤ ਇਕੱਲਾ ਤੇਰੇ ਬਿਨ ਦਾਦਾਗਿਰੀ ਕੀਤੀ ਤੇਰੇ ਦੇਸ਼ 'ਚ ਮੈਂ
phira maiM dina rAta ikallA tere bina dAdAgirI kItI tere desa਼ 'cha maiM
Then day and night alone without you, I ran the streets like a don in your country
ਕੀਤੀ ਹਰ ਸ਼ਹਿਰ 'ਚ ਅੱਯਾਸ਼ੀ ਉਦੋਂ ਕਿੱਥੇ ਸੀ ਤੇਰੀ ਬਦਮਾਸ਼ੀ
kItI hara sa਼hira 'cha ayyAsa਼I udoM kitthe sI terI badamAsa਼I
I lived a life of luxury in every city, where was your tough-guy act then?
ਉਦੋਂ ਅੱਗੇ ਪਿੱਛੇ ਜਿਵੇਂ ਸਿਪਾਹੀ ਮੇਰੇ ਅੱਗੇ ਪਿੱਛੇ ਜਿਵੇਂ ਸਿਪਾਹੀ ਮੇਰੇ
udoM agge pichChe jiveM sipAhI mere agge pichChe jiveM sipAhI mere
Back then they were all around me like soldiers, all around me like soldiers
ਕੋਈ ਇੱਕ ਨਹੀਂ ਤੁਸੀਂ ਸਾਰੇ ਫ਼ੇਕ ਜਿਹੜੇ ਕਹਿੰਦੇ ਕਿ ਰਾਜਾ ਬਣਾਇਆ ਮੇਰਾ
koI ikka nahIM tusIM sAre pha਼eka jiha.De kahiMde ki rAjA baNAiA merA
Not just one, you’re all fakes, those who claim they made me a King
ਤੁਸੀਂ ਧੁੱਪ 'ਚ ਜਾ ਕੇ ਖੜੋ ਤੁਹਾਡੇ ਤੋਂ ਬਣਨਾ ਨਹੀਂ ਸਾਇਆ ਮੇਰਾ
tusIM dhuppa 'cha jA ke kha.Do tuhADe toM baNanA nahIM sAiA merA
Go and stand in the sun, you won’t even be able to cast a shadow like mine
ਪਹਿਲਾਂ ਮੌਤ ਦੇ ਜਾ ਕੇ ਖਾਇਆ ਮੇਰਾ ਹੁਣ ਮੰਗਦੇ ਮੇਰੇ ਤੋਂ ਕਮਾਇਆ ਮੇਰਾ
pahilAM mauta de jA ke khAiA merA huNa maMgade mere toM kamAiA merA
First they tried to consume my death, now they demand my hard-earned wealth
ਸਾਰੇ ਰਲ ਮਿਲ ਮੈਨੂੰ ਲੁੱਟਣ ਪੈ ਗਏ ਜਿਵੇਂ ਨਵਾਂ ਨਵਾਂ ਬਾਹਰੋਂ ਆਇਆ ਬੰਦਾ
sAre rala mila mainUM luTTaNa pai gae jiveM navAM navAM bAharoM AiA baMdA
They’ve all teamed up to rob me, like a man newly arrived from abroad
ਸਾਰੀ ਇੰਡਸਟਰੀ ਮੈਂ ਇੰਟਰੋਡਿਊਸ ਕੀਤੀ ਗੀਤ ਲਿਖੇ ਵੀ ਬੀਟਸ ਪ੍ਰੋਡਿਊਸ ਕੀਤੇ
sArI iMDasaTarI maiM iMTaroDiUsa kItI gIta likhe vI bITasa proDiUsa kIte
I introduced this entire industry, I wrote the songs and produced the beats too
ਪਰ ਜਦੋਂ ਮੇਰੇ ਕੋਲ ਚਾਰ ਨੋਟ ਆਏ ਰਿਸਪੈਕਟ ਮੈਂ ਤੁਹਾਡੀ ਲੂਜ਼ ਕੀਤੀ
para jadoM mere kola chAra noTa Ae risapaikaTa maiM tuhADI lUja਼ kItI
But when a few notes of currency came my way, I lost my respect for you
ਨਾ ਯਾਰ ਦੋਸਤ ਨਾ ਰਿਸ਼ਤੇਦਾਰ ਕੇਡੀਐਮ ਪੈਸਾ ਨਸ਼ਾ ਪਿਆਰ
nA yAra dosata nA risa਼tedAra keDIaima paisA nasa਼A piAra
No [Yaar: close friends/brothers], no friends, no relatives; just KDM, money, drugs, and love
ਇੱਕ ਰੈਪ ਹੁਣ ਇੱਕ ਯਾਰ ਮੇਰਾ ਬਾਕੀ ਸਾਰਿਆਂ ਨੂੰ ਇੱਕੋ ਵਾਰ 'ਚ ਮੈਂ
ikka raipa huNa ikka yAra merA bAkI sAriAM nUM ikko vAra 'cha maiM
Now one rap is my only [Yaar: close friend], for the rest of them, in one single stroke...