Main

by Bohemia

ਸੋਹਣੀ ਕਰ ਗਈ ਆ ਘਪਲਾ ਮੰਨਦੀ ਆ ਰੱਬ ਨਾ ਕਰਦੀ ਆ ਕਬਜ਼ਾ
sohaNI kara gaI A ghapalA maMnadI A rabba nA karadI A kabaja਼A
The beauty has caused a mess, she believes in God but occupies my heart like a rebel
ਸੋਹਣੀ ਫੜਦੀ ਆ ਰਫ਼ਲਾਂ ਗੂਚੀ ਦੀਆਂ ਚੱਪਲਾਂ ਗੂਚੀ ਦਾ ਕੱਪੜਾ
sohaNI pha.DadI A rapha਼lAM gUchI dIAM chappalAM gUchI dA kappa.DA
The beauty handles rifles, wearing Gucci sandals and Gucci clothes
ਸੋਹਣੀ ਲੱਗਦੀ ਇੰਡੀਅਨ ਬਾਲੀਵੁੱਡ ਗਾਣੇ ਸੁਣੇ ਪੂਰੀ ਰਾਤ
sohaNI laggadI iMDIana bAlIvuDDa gANe suNe pUrI rAta
The beauty looks Indian, listening to Bollywood songs all night long
ਸੋਹਣੀ ਲੱਗਦੀ ਪਾਕਿਸਤਾਨੀ ਬੱਸ ਸੁਣਦੀ ਟੂ ਪਾਕ
sohaNI laggadI pAkisatAnI bassa suNadI TU pAka
The beauty looks Pakistani, but she only listens to Tupac
ਇੱਕ ਪਾਸੇ ਮੈਂ ਜੱਗ ਦੂਜੇ ਪਾਸੇ ਝੂਠੇ ਨਹੀਂ ਮੇਰੇ ਦਿਲਾਸੇ
ikka pAse maiM jagga dUje pAse jhUThe nahIM mere dilAse
On one side there is me and on the other the world, my promises aren't false
ਮੈਂ ਫੈਲਾਵਾਂ ਤੇਰੇ ਹਾਸੇ ਦੂਜਾ ਕੋਈ ਕਰ ਪਰ੍ਹਾਂ ਪਾਸੇ
maiM phailAvAM tere hAse dUjA koI kara parhAM pAse
I'll be the reason for your smiles, let’s push everyone else aside
ਮੈਂ ਤੇਰੇ ਪਿੱਛੇ [?] ਵੈਰੀਆਂ ਲਈ ਛਾਤੀ 'ਤੇ ਏਕੇ
maiM tere pichChe [?] vairIAM laI ChAtI 'te eke
I've gone [mad] for you, keeping an AK on my chest for my enemies
ਵੈਰੀ ਫਿਰਦੇ ਫਿਰਦੇ ਤੱਤੇ ਜਿਵੇਂ ਮੈਂ ਬਹਿ ਕੇ ਅੱਗ ਸੇਕੇ
vairI phirade phirade tatte jiveM maiM bahi ke agga seke
The enemies wander around fuming, while I sit back like I’m warming by a fire
ਮੈਂ ਕਹਿੰਦਾ ਲੱਭਦਾ ਮੈਂ ਇਸ ਸਪੇਸਸ਼ਿਪ 'ਤੇ ਮੈਂ ਛੱਡ ਦਿੱਤਾ ਪਲੈਨ
maiM kahiMdA labbhadA maiM isa sapesasa਼ipa 'te maiM ChaDDa dittA palaina
I say I'm searching on this spaceship, I've abandoned every other plan
ਤੂੰ ਤੂੰ ਮੇਰੇ ਨਾਲ ਬੱਸ ਕਿਸੇ ਹੋਰ ਦੀ ਮੈਨੂੰ ਪਰਵਾਹ ਹੈਨੀ
tUM tUM mere nAla bassa kise hora dI mainUM paravAha hainI
As long as you are with me, I don't give a damn about anyone else
ਮੈਂ ਜੱਗ ਦੂਜੇ ਪਾਸੇ ਝੂਠੇ ਨਹੀਂ ਮੇਰੇ ਦਿਲਾਸੇ
maiM jagga dUje pAse jhUThe nahIM mere dilAse
It’s me against the world, my consolations aren't fake

ਵੈਰੀਆਂ ਲਈ ਛਾਤੀ 'ਤੇ ਏਕੇ
vairIAM laI ChAtI 'te eke
Keeping an AK on my chest for my enemies

ਸ਼ੁਰੂ ਕੀਤਾ ਮੈਂ ਰੈਪ ਨਾਲੇ ਸਾਰੀ ਦੁਨੀਆ ਕਹੇ ਅਜੇ ਵੀ ਕੋਈ ਮੇਰੇ ਵਰਗਾ ਹੈਨੀ
sa਼urU kItA maiM raipa nAle sArI dunIA kahe aje vI koI mere varagA hainI
I started this rap game and the whole world says there’s still no one like me
ਜਦੋਂ ਕਰਾਂ ਮੈਂ ਰੈਪ ਜਿਵੇਂ ਫੁੱਲੀ ਆਟੋਮੈਟਿਕ ਚੱਲੇ ਮੂਹਰੇ ਕੋਈ ਬਚਦਾ ਹੈਨੀ
jadoM karAM maiM raipa jiveM phullI ATomaiTika challe mUhare koI bachadA hainI
When I rap, it’s like a full-auto firing, no one survives in front of me
ਕੰਮ ਇੱਥੇ ਤੇਰੇ ਵੱਸਦਾ ਹੈਨੀ ਤੂੰ ਤੂੰ ਮੇਰੇ ਵਰਗਾ ਹੈਨੀ
kaMma itthe tere vassadA hainI tUM tUM mere varagA hainI
This work isn't within your reach, you aren't anything like me
ਮੈਂ ਕਰਾਂ ਜੋ ਕਰਾਂ ਵੀ ਮੇਰੇ ਜੀਅ ਵੀਰੇ ਤੇਰੇ ਕੋਲ ਹੋਰ ਕੋਈ ਰਸਤਾ ਹੈਨੀ
maiM karAM jo karAM vI mere jIa vIre tere kola hora koI rasatA hainI
Whatever I do, I do by my own will brother, you have no other way out
ਜਿਗਰਾ ਵੀਰੇ ਅਸਲਾ ਹੈਨੀ ਬਕ ਬਕ ਕਰ ਮੇਰਾ ਮਸਲਾ ਹੈਨੀ
jigarA vIre asalA hainI baka baka kara merA masalA hainI
I’ve got the heart/courage [Jigra: immense inner strength], don't need weapons, your chatter isn't my problem
ਪੂਰੇ ਗੇਮ 'ਚ ਮੈਂ ਇਕੱਲਾ ਵੀਰੇ ਮੇਰਾ ਕੋਈ ਅਗਲਾ ਕੋਈ ਪਿਛਲਾ ਹੈਨੀ
pUre gema 'cha maiM ikallA vIre merA koI agalA koI piChalA hainI
I’m all alone in this entire game brother, I have no predecessor or successor
ਬਦਲਾ ਬਦਲਾ ਮੈਂ ਲੈਣਾ ਕਿਸੇ ਹੋਰ ਕੋਲੋਂ ਬਦਲਾ ਮੇਰੀ
badalA badalA maiM laiNA kise hora koloM badalA merI
Revenge, I have to take revenge from someone else, my vengeance
ਰਾਹਾਂ ਮੇਰੀ ਦੁਨੀਆ 'ਚ ਮੈਂ
rAhAM merI dunIA 'cha maiM
In my own paths, in my own world
ਇੱਕ ਪਾਸੇ ਮੈਂ ਜੱਗ ਦੂਜੇ ਪਾਸੇ ਝੂਠੇ ਨਹੀਂ ਮੇਰੇ ਦਿਲਾਸੇ
ikka pAse maiM jagga dUje pAse jhUThe nahIM mere dilAse
On one side there is me and on the other the world, my promises aren't false
ਮੈਂ ਫੈਲਾਵਾਂ ਤੇਰੇ ਹਾਸੇ ਦੂਜਾ ਕੋਈ ਕਰ ਪਰ੍ਹਾਂ ਪਾਸੇ
maiM phailAvAM tere hAse dUjA koI kara parhAM pAse
I'll be the reason for your smiles, let’s push everyone else aside
ਮੈਂ ਤੇਰੇ ਪਿੱਛੇ [?] ਵੈਰੀਆਂ ਲਈ ਛਾਤੀ 'ਤੇ ਏਕੇ
maiM tere pichChe [?] vairIAM laI ChAtI 'te eke
I've gone [mad] for you, keeping an AK on my chest for my enemies
ਵੈਰੀ ਫਿਰਦੇ ਫਿਰਦੇ ਤੱਤੇ ਜਿਵੇਂ ਮੈਂ ਬਹਿ ਕੇ ਅੱਗ ਸੇਕੇ
vairI phirade phirade tatte jiveM maiM bahi ke agga seke
The enemies wander around fuming, while I sit back like I’m warming by a fire
ਮੈਂ ਕਹਿੰਦਾ ਲੱਭਦਾ ਮੈਂ ਇਸ ਸਪੇਸਸ਼ਿਪ 'ਤੇ ਮੈਂ ਛੱਡ ਦਿੱਤਾ ਪਲੈਨ
maiM kahiMdA labbhadA maiM isa sapesasa਼ipa 'te maiM ChaDDa dittA palaina
I say I'm searching on this spaceship, I've abandoned every other plan
ਤੂੰ ਤੂੰ ਮੇਰੇ ਨਾਲ ਬੱਸ ਕਿਸੇ ਹੋਰ ਦੀ ਮੈਨੂੰ ਪਰਵਾਹ ਹੈਨੀ
tUM tUM mere nAla bassa kise hora dI mainUM paravAha hainI
As long as you are with me, I don't give a damn about anyone else
ਮੈਂ ਜੱਗ ਦੂਜੇ ਪਾਸੇ ਝੂਠੇ ਨਹੀਂ ਮੇਰੇ ਦਿਲਾਸੇ
maiM jagga dUje pAse jhUThe nahIM mere dilAse
It’s me against the world, my consolations aren't fake
ਮੈਂ ਤੇਰੇ ਪਿੱਛੇ [?] ਵੈਰੀਆਂ ਲਈ ਛਾਤੀ 'ਤੇ ਏਕੇ
maiM tere pichChe [?] vairIAM laI ChAtI 'te eke
I've gone [mad] for you, keeping an AK on my chest for my enemies
ਵੈਰੀਆਂ ਲਈ ਛਾਤੀ 'ਤੇ ਏਕੇ
vairIAM laI ChAtI 'te eke
Keeping an AK on my chest for my enemies
ਵੈਰੀਆਂ ਲਈ ਛਾਤੀ 'ਤੇ ਏਕੇ
vairIAM laI ChAtI 'te eke
Keeping an AK on my chest for my enemies
ਸੋਹਣੀ ਆਜਾ ਲੱਕ ਹਿਲਾ ਜੋ ਪਈ ਹੈ ਨਸੀਬ ਮੈਂ ਝੱਟ ਪਿਲਾ
sohaNI AjA lakka hilA jo paI hai nasIba maiM jhaTTa pilA
Beautiful, come sway your waist, whatever is in our destiny, I’ll make it happen instantly
ਮੇਰੀ ਛੁਰੀ ਵਾਂਗ ਤੇਰਾ ਲੱਕ ਦਿਖਾ ਚੱਕ ਲੈਣਾ ਮੈਂ ਕਲੱਬ 'ਚੋਂ ਅੱਖ ਦਿਖਾ
merI ChurI vAMga terA lakka dikhA chakka laiNA maiM kalabba 'choM akkha dikhA
Show off that waist like a sharp blade, I’ll pick you up from the club, just give me a look
ਤੇਰਾ ਨਾਭੀ ਸੂਟ ਤੇ ਪੰਜਾਬੀ ਬੂਟ ਸਾਡੇ ਕੋਲ ਸੋਹਣੀਏ ਜੱਟ ਐਟੀਟਿਊਡ
terA nAbhI sUTa te paMjAbI bUTa sADe kola sohaNIe jaTTa aiTITiUDa
Your [Nabhi: deep navy/maroon-purple] suit and Punjabi shoes, and I’ve got that [Jatt: proud agricultural warrior] attitude
ਲੈ ਕੇ ਆ ਗੱਡੀ ਦੀ ਚਾਬੀ ਨਿਊ ਬੜੀ ਚੋਖੀ ਮੈਨੂੰ ਲੱਗੀ ਤੂੰ
lai ke A gaDDI dI chAbI niU ba.DI chokhI mainUM laggI tUM
Bring the keys to the new car, I found you very exquisite
ਈਸਟ ਤੋਂ ਲੈ ਕੇ ਸਿੱਧਾ ਡਬਲਿਊ ਬੱਸ ਲੱਭਦੀ ਮੈਨੂੰ ਟਰਬਲ ਕਿਉਂ
IsaTa toM lai ke siddhA DabaliU bassa labbhadI mainUM Tarabala kiuM
From the East straight to the West, why does trouble keep finding me?
ਲੱਭਣਾ ਨਹੀਂ ਕਿਸੇ ਅਦਰ ਨੂੰ ਓਲਡ ਸਕੂਲ ਮੁੰਡਾ ਕਰਾਂ ਮੰਬਲ ਕਿਉਂ
labbhaNA nahIM kise adara nUM olaDa sakUla muMDA karAM maMbala kiuM
I won't go looking for anyone else, I'm an old school boy, why would I mumble?
ਬਿੱਲੋ ਬਾਊਂਸ ਕਰ ਕਰ ਬੈਕ ਛੇਤੀ 808 ਕਰਾਂ ਟਰੈਪ ਖੇਤੀ
billo bAUMsa kara kara baika ChetI 808 karAM Taraipa khetI
[Billo: beautiful girl with light eyes], make it bounce, quickly I’ll trap on the 808 beats
ਕਿੰਨਾ ਸਾਡੇ ਪਿੱਛੇ ਜ਼ਰਾ ਗੈਪ ਦੇਖੀ ਆ ਗਿਆ ਰਾਜਾ ਤੇ ਕਾਲੋ ਹੁਣ ਰੈਪ ਵੇਖੀ
kiMnA sADe pichChe ja਼rA gaipa dekhI A giA rAjA te kAlo huNa raipa vekhI
Just look at the gap between us and the rest
ਇੱਕ ਪਾਸੇ ਮੈਂ ਜੱਗ ਦੂਜੇ ਪਾਸੇ ਝੂਠੇ ਨਹੀਂ ਮੇਰੇ ਦਿਲਾਸੇ
ikka pAse maiM jagga dUje pAse jhUThe nahIM mere dilAse
Raja [Self-reference to Bohemia's name, Roger David] and Kalo are here, now witness the rap
ਮੈਂ ਫੈਲਾਵਾਂ ਤੇਰੇ ਹਾਸੇ ਦੂਜਾ ਕੋਈ ਕਰ ਪਰ੍ਹਾਂ ਪਾਸੇ
maiM phailAvAM tere hAse dUjA koI kara parhAM pAse
On one side there is me and on the other the world, my promises aren't false
ਮੈਂ ਤੇਰੇ ਪਿੱਛੇ [?] ਵੈਰੀਆਂ ਲਈ ਛਾਤੀ 'ਤੇ ਏਕੇ
maiM tere pichChe [?] vairIAM laI ChAtI 'te eke
I'll be the reason for your smiles, let’s push everyone else aside
ਵੈਰੀ ਫਿਰਦੇ ਫਿਰਦੇ ਤੱਤੇ ਜਿਵੇਂ ਮੈਂ ਬਹਿ ਕੇ ਅੱਗ ਸੇਕੇ
vairI phirade phirade tatte jiveM maiM bahi ke agga seke
I've gone [mad] for you, keeping an AK on my chest for my enemies
ਮੈਂ ਕਹਿੰਦਾ ਲੱਭਦਾ ਮੈਂ ਇਸ ਸਪੇਸਸ਼ਿਪ 'ਤੇ ਮੈਂ ਛੱਡ ਦਿੱਤਾ ਪਲੈਨ
maiM kahiMdA labbhadA maiM isa sapesasa਼ipa 'te maiM ChaDDa dittA palaina
The enemies wander around fuming, while I sit back like I’m warming by a fire
ਤੂੰ ਤੂੰ ਮੇਰੇ ਨਾਲ ਬੱਸ ਕਿਸੇ ਹੋਰ ਦੀ ਮੈਨੂੰ ਪਰਵਾਹ ਹੈਨੀ
tUM tUM mere nAla bassa kise hora dI mainUM paravAha hainI
I say I'm searching on this spaceship, I've abandoned every other plan
ਮੈਂ ਜੱਗ ਦੂਜੇ ਪਾਸੇ ਝੂਠੇ ਨਹੀਂ ਮੇਰੇ ਦਿਲਾਸੇ
maiM jagga dUje pAse jhUThe nahIM mere dilAse
As long as you are with me, I don't give a damn about anyone else
ਮੈਂ ਤੇਰੇ ਪਿੱਛੇ [?] ਵੈਰੀਆਂ ਲਈ ਛਾਤੀ 'ਤੇ ਏਕੇ
maiM tere pichChe [?] vairIAM laI ChAtI 'te eke
It’s me against the world, my consolations aren't fake
ਵੈਰੀਆਂ ਲਈ ਛਾਤੀ 'ਤੇ ਏਕੇ
vairIAM laI ChAtI 'te eke
I've gone [mad] for you, keeping an AK on my chest for my enemies
ਵੈਰੀਆਂ ਲਈ ਛਾਤੀ 'ਤੇ ਏਕੇ
vairIAM laI ChAtI 'te eke
Keeping an AK on my chest for my enemies
Keeping an AK on my chest for my enemies

Share

More by Bohemia

View all songs →