Mere Baare
by Bohemia
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the [Kudi: girl/maiden] about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the girls about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls
ਮੇਰੇ ਬਾਰੇ ਗੱਲਾਂ ਕਰਨ ਸਾਰੇ
mere bAre gallAM karana sAre
Everyone is talking about me
ਆ ਕੇ ਸੁਲ੍ਹਾ ਕਰਨ ਜਿਹੜੇ ਹਾਰੇ
A ke sulhA karana jiha.De hAre
Those who lost come to make peace with me
ਸਾਨੂੰ ਵੀ ਮਿਲਿਆ ਕਰੋ ਆ ਕੇ ਗਿਲਾ ਕਰਨ ਮੈਨੂੰ ਸਾਰੇ
sAnUM vI miliA karo A ke gilA karana mainUM sAre
"Come and meet us too," everyone complains to me
ਪਰ ਆ ਕੇ ਮਿਲਿਆ ਕਰਨ ਮੈਨੂੰ ਸਾਰੇ
para A ke miliA karana mainUM sAre
But everyone comes to meet me anyway
ਫਿਰ ਜਾ ਕੇ ਗੱਲਾਂ ਕਰਨ ਮੇਰੇ ਬਾਰੇ
phira jA ke gallAM karana mere bAre
Then they go and gossip about me
ਕਰਾਂ ਵੈਰੀਆਂ ਨੂੰ ਪਿਆਰ
karAM vairIAM nUM piAra
I show love even to my enemies
ਵੈਰੀ ਜ਼ਿੰਦਾ ਨੇ ਮੇਰੇ ਸਹਾਰੇ
vairI ja਼iMdA ne mere sahAre
My enemies only exist because of my support
ਪਰ ਸ਼ਰਮਿੰਦੇ ਨੇ ਹੁਣ ਕਿੰਨੇ ਸਾਰੇ
para sa਼ramiMde ne huNa kiMne sAre
But so many of them are ashamed now
ਲੱਗਣ ਲੱਗੇ ਮੇਰੇ ਵਰਗੇ ਜਦੋਂ ਸਾਰੇ
laggaNa lagge mere varage jadoM sAre
When they all started trying to look like me
ਮਾਈਕ ਫੜਨ ਮੇਰੇ ਵਰਗੇ ਜਦੋਂ ਸਾਰੇ
mAIka pha.Dana mere varage jadoM sAre
When they all started holding the mic like me
ਰੈਪ ਕਰਨ ਮੇਰੇ ਵਰਗੇ ਜਦੋਂ ਸਾਰੇ
raipa karana mere varage jadoM sAre
When they all started rapping like me
ਪਰ ਇਨ੍ਹਾਂ ਮੁੰਡਿਆਂ ਨੂੰ ਕੀ ਪਤਾ
para inhAM muMDiAM nUM kI patA
But what do these boys know?
ਕੁੜੀਆਂ ਤੋਂ ਪੁੱਛੋ ਮੇਰੇ ਬਾਰੇ
ku.DIAM toM puchCho mere bAre
Ask the girls about me
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the girls about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the girls about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls
ਮੇਰੇ ਬਾਰੇ ਪੁੱਛੋ ਸ਼ਹਿਰ ਦੀਆਂ ਕੁੜੀਆਂ ਤੋਂ
mere bAre puchCho sa਼hira dIAM ku.DIAM toM
Ask the girls of the city about me
ਲੰਘਿਆ ਮੈਂ ਜਿਹੜੇ ਜਿਹੜੇ ਸ਼ਹਿਰ ਤੋਂ ਦੁਨੀਆ 'ਚੋਂ
laMghiA maiM jiha.De jiha.De sa਼hira toM dunIA 'choM
In every city across the world I’ve passed through
ਮੇਰੇ ਬਾਰੇ ਪੁੱਛੋ ਸ਼ਹਿਰ ਦੀਆਂ ਕੁੜੀਆਂ ਤੋਂ
mere bAre puchCho sa਼hira dIAM ku.DIAM toM
Ask the girls of the city about me
ਲੰਘਿਆ ਮੈਂ ਜਿਹੜੇ ਜਿਹੜੇ ਸ਼ਹਿਰ ਤੋਂ ਦੁਨੀਆ 'ਚੋਂ
laMghiA maiM jiha.De jiha.De sa਼hira toM dunIA 'choM
In every city across the world I’ve passed through
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the girls about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the girls about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls
ਸ਼ੀਨਾ ਤੋਂ ਪੁੱਛੋ ਰੀਨਾ ਤੋਂ ਪੁੱਛੋ
sa਼InA toM puchCho rInA toM puchCho
Ask Sheena, ask Reena
ਟੋਰਾਂਟੋ 'ਚ ਟੀਨਾ ਤੋਂ ਪੁੱਛੋ
TorAMTo 'cha TInA toM puchCho
Ask Tina in Toronto
ਗੀਤਾ ਤੋਂ ਪੁੱਛੋ ਸੀਤਾ ਤੋਂ ਪੁੱਛੋ
gItA toM puchCho sItA toM puchCho
Ask Geeta, ask Sita
ਜਿਹੜੀ ਮੈਕਸੀਕੋ 'ਚ ਮਿਲੀ ਸਿਨਿਓਰੀਟਾ ਤੋਂ ਪੁੱਛੋ
jiha.DI maikasIko 'cha milI siniorITA toM puchCho
Ask that Señorita I met in Mexico
ਮੇਰੇ ਬਾਰੇ ਓਕਲੈਂਡ ਦੀਆਂ ਕਾਲੀਆਂ ਤੋਂ ਪੁੱਛੋ
mere bAre okalaiMDa dIAM kAlIAM toM puchCho
Ask the Black girls in Oakland about me
ਮੇਰੇ ਬਾਰੇ ਨਿਊਯਾਰਕ ਦੀਆਂ ਗੋਰੀਆਂ ਤੋਂ ਪੁੱਛੋ
mere bAre niUyAraka dIAM gorIAM toM puchCho
Ask the White girls in New York about me
ਜਿਹੜੀ ਮੁੰਬਈ 'ਚ ਮਾਲ ਪੀ ਕੇ ਗੱਡੀਆਂ ਚਲਾਉਣ
jiha.DI muMbaI 'cha mAla pI ke gaDDIAM chalAuNa
Those who drive cars after smoking up in Mumbai
ਮੇਰੇ ਬਾਰੇ ਉਨ੍ਹਾਂ ਛੋਰੀਆਂ ਤੋਂ ਪੁੱਛੋ
mere bAre unhAM ChorIAM toM puchCho
Ask those [Chhoriyan: girls/maidens; often used in Haryanvi/Hindi context] about me
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the girls about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the girls about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls
ਮੇਰੇ ਬਾਰੇ ਪੁੱਛੋ ਸ਼ਹਿਰ ਦੀਆਂ ਕੁੜੀਆਂ ਤੋਂ
mere bAre puchCho sa਼hira dIAM ku.DIAM toM
Ask the girls of the city about me
ਲੰਘਿਆ ਮੈਂ ਜਿਹੜੇ ਜਿਹੜੇ ਸ਼ਹਿਰ ਤੋਂ ਦੁਨੀਆ 'ਚੋਂ
laMghiA maiM jiha.De jiha.De sa਼hira toM dunIA 'choM
In every city across the world I’ve passed through
ਮੇਰੇ ਬਾਰੇ ਪੁੱਛੋ ਸ਼ਹਿਰ ਦੀਆਂ ਕੁੜੀਆਂ ਤੋਂ
mere bAre puchCho sa਼hira dIAM ku.DIAM toM
Ask the girls of the city about me
ਲੰਘਿਆ ਮੈਂ ਜਿਹੜੇ ਜਿਹੜੇ ਸ਼ਹਿਰ ਤੋਂ ਦੁਨੀਆ 'ਚੋਂ
laMghiA maiM jiha.De jiha.De sa਼hira toM dunIA 'choM
In every city across the world I’ve passed through
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the girls about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the girls about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the girls about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls
ਮੇਰੇ ਬਾਰੇ ਕੁੜੀਆਂ ਤੋਂ ਪੁੱਛੋ
mere bAre ku.DIAM toM puchCho
Ask the girls about me
ਕੁੜੀਆਂ ਤੋਂ ਪੁੱਛੋ
ku.DIAM toM puchCho
Ask the girls