Model V

by Bohemia

ਬਈ ਮੈਨੂੰ ਤੇਰੀ ਯਾਦ ਮੈਨੂੰ ਅਜੇ ਵੀ
baI mainUM terI yAda mainUM aje vI
Man, your memory still haunts me even now
ਜਿਵੇਂ ਸਪੋਰਟਸ ਕੈਡੀਲੈੱਕ ਮੇਰੀ ਮਾਡਲ ਵੀ
jiveM saporaTasa kaiDIlaikka merI mADala vI
Like a sports Cadillac, my Model V
ਐੱਲ.ਏ. 'ਚ ਸਨਸੈੱਟ ਤੇ ਹੋਟਲ ਸੁਈਟ
ailla.e. 'cha sanasaiTTa te hoTala suITa
Sunsets in L.A. and a hotel suite
ਬੈਠਾ ਹੋਟਲ 'ਚ ਤੋੜਾਂ ਮੈਂ ਸੋਸ਼ਲ ਸੁਈਟ
baiThA hoTala 'cha to.DAM maiM sosa਼la suITa
Sitting in this hotel, breaking the social suite
ਮੈਰੀਯੁਆਨਾ ਜਿਵੇਂ ਹਵਾ 'ਚ ਮੇਰੀ ਯਾਦਾਂ ਵਿਚ ਰਹਿੰਦੀ ਸਦਾ
mairIyuAnA jiveM havA 'cha merI yAdAM vicha rahiMdI sadA
Like marijuana smoke in the air, you linger in my memories forever
ਤੂੰ ਮੇਰੀ ਰੱਬ ਕੋਲੋਂ ਮੰਗੀ ਦੁਆ
tUM merI rabba koloM maMgI duA
You were my prayer answered by God
ਤੂੰ ਮੇਰੀ ਵਫ਼ਾ ਜਿਵੇਂ ਪਹਿਲੀ ਦਫ਼ਾ
tUM merI vapha਼A jiveM pahilI dapha਼A
You were my loyalty, just like the very first time
ਤੂੰ ਮੇਰੀ ਦੱਸ ਮੈਨੂੰ ਕੀਤੀ ਖ਼ਤਾ ਮੈਂ ਕਿਹੜੀ
tUM merI dassa mainUM kItI kha਼tA maiM kiha.DI
You were mine, tell me what sin did I commit
ਜਿਸਦੀ ਦਿੱਤੀ ਸਜ਼ਾ ਤੂੰ ਜਿਹੜੀ
jisadI dittI saja਼A tUM jiha.DI
For which you have handed out this punishment
ਜਦੋਂ ਲੜੀ ਮੇਰੇ ਨਾਲ ਤੂੰ ਛੱਡ ਕੇ ਗਈ ਮੈਨੂੰ ਸੱਚੀ ਵਜ੍ਹਾ ਸੀ ਕਿਹੜੀ
jadoM la.DI mere nAla tUM ChaDDa ke gaI mainUM sachchI vajhA sI kiha.DI
When you fought with me and left, what was the real reason
ਸੱਚੀ ਤੇਰੇ ਦਿਲ 'ਚ ਜਗ੍ਹਾ ਸੀ ਮੇਰੀ
sachchI tere dila 'cha jaghA sI merI
Was there truly a place for me in your heart
ਸੱਚੀ ਮੇਰੇ ਨਾਲ ਕੀਤੀ ਵਫ਼ਾ ਤੂੰ ਜਿਹੜੀ
sachchI mere nAla kItI vapha਼A tUM jiha.DI
Was the loyalty you showed me ever real
ਜਾਂ ਫਿਰ ਸਾਰੀਆਂ ਝੂਠੀਆਂ ਗੱਲਾਂ ਮੈਨੂੰ ਸੱਚੀ ਲੱਗਣ ਬਸ ਇਹੀ ਖ਼ਤਾ ਸੀ ਮੇਰੀ
jAM phira sArIAM jhUThIAM gallAM mainUM sachchI laggaNa basa ihI kha਼tA sI merI
Or were they all just lies; believing them was my only mistake
ਬਈ ਮੈਨੂੰ ਤੇਰੀ ਯਾਦ ਮੈਨੂੰ ਅਜੇ ਵੀ
baI mainUM terI yAda mainUM aje vI
Man, your memory still haunts me even now
ਜਿਵੇਂ ਸਪੋਰਟਸ ਕੈਡੀਲੈੱਕ ਮੇਰੀ ਮਾਡਲ ਵੀ
jiveM saporaTasa kaiDIlaikka merI mADala vI
Like a sports Cadillac, my Model V
ਐੱਲ.ਏ. 'ਚ ਸਨਸੈੱਟ ਤੇ ਹੋਟਲ ਸੁਈਟ
ailla.e. 'cha sanasaiTTa te hoTala suITa
Sunsets in L.A. and a hotel suite
ਬੈਠਾ ਹੋਟਲ 'ਚ ਤੋੜਾਂ ਮੈਂ ਸੋਸ਼ਲ ਸੁਈਟ
baiThA hoTala 'cha to.DAM maiM sosa਼la suITa
Sitting in this hotel, breaking the social suite
ਮੈਰੀਯੁਆਨਾ ਜਿਵੇਂ ਹਵਾ 'ਚ ਮੇਰੀ ਯਾਦਾਂ ਵਿਚ ਰਹਿੰਦੀ ਸਦਾ
mairIyuAnA jiveM havA 'cha merI yAdAM vicha rahiMdI sadA
Like marijuana smoke in the air, you linger in my memories forever
ਤੂੰ ਮੇਰੀ ਰੱਬ ਕੋਲੋਂ ਮੰਗੀ ਦੁਆ
tUM merI rabba koloM maMgI duA
You were my prayer answered by God
ਤੂੰ ਮੇਰੀ ਵਫ਼ਾ ਜਿਵੇਂ ਪਹਿਲੀ ਦਫ਼ਾ
tUM merI vapha਼A jiveM pahilI dapha਼A
You were my loyalty, just like the very first time
ਤੂੰ ਮੇਰੀ
tUM merI
You were mine
ਮਿਲੀ ਤੂੰ ਮੈਨੂੰ ਰੱਬ ਤੋਂ ਮੰਗ ਕੇ ਹੋਰ
milI tUM mainUM rabba toM maMga ke hora
I found you after asking more from God
ਪੁੱਠੇ ਪਾਸੇ ਖੋਲ੍ਹਣ ਗੱਡੀ ਦੇ ਡੋਰ
puTThe pAse kholhaNa gaDDI de Dora
Suicide doors of the car opening the opposite way
ਔਖੇ-ਸੌਖੇ ਆਪਾਂ ਮਿਲੇ ਫਿਰ ਲੜ ਕੇ
aukhe-saukhe ApAM mile phira la.Da ke
With great difficulty we met, then fought again
ਦੂਰੀਆਂ ਵਿਚਕਾਰ ਪੈ ਗਏ ਹੋਰ
dUrIAM vichakAra pai gae hora
And the distance between us just grew further
ਪਾ ਕੇ ਬਹਿ ਗਏ ਦੂਰੀ ਮਿਲੇ ਚੋਰੀ-ਚੋਰੀ
pA ke bahi gae dUrI mile chorI-chorI
We sat there distanced, meeting only in secret
ਗੱਲ ਮੁੱਕੀ ਨੀ ਵੇ ਵਿਚ ਰਹਿ ਗਈ ਪੂਰੀ
galla mukkI nI ve vicha rahi gaI pUrI
The story never finished, it remained incomplete
ਐਟੀਟਿਊਡ ਸਾਰੇ ਜਾਣਨ ਮੇਰਾ ਨਾਲੇ ਜ਼ਿੱਦੀ ਘੱਟ ਨਹੀਂ ਸੀ ਉਹ ਵੀ ਥੋੜ੍ਹੀ
aiTITiUDa sAre jANana merA nAle ja਼iddI ghaTTa nahIM sI uha vI tho.DhI
Everyone knows my attitude, but she wasn't any less stubborn either
ਹੁਣ ਮੈਂ ਫ਼ਸਟ ਕਲਾਸ ਅਪਸਟੇਅਰਜ਼ ਫਿਰ ਵਿਊ ਤੇ ਬੈਠਾ ਤੇਰੀ ਕਰਾਂ ਮੈਂ ਕੇਅਰ
huNa maiM pha਼saTa kalAsa apasaTearaja਼ phira viU te baiThA terI karAM maiM keara
Now I'm in first class upstairs, looking at the view and still caring for you
ਯਾਦਾਂ ਤੇਰੀਆਂ ਦੇ ਬੱਦਲਾਂ ਦੇ ਵਿਚੋਂ ਉੱਡਦੇ ਰਾਤ ਤੋਂ ਹੋ ਗਈ ਸਵੇਰ
yAdAM terIAM de baddalAM de vichoM uDDade rAta toM ho gaI savera
Flying through the clouds of your memories, night has turned into morning
ਅੱਖਾਂ ਦੇ ਤੀਰ ਸੀ ਨੈਣਾਂ ਦੇ ਫੇਰ
akkhAM de tIra sI naiNAM de phera
The arrows of your eyes were a play of destiny
ਕਾਬੂ 'ਚ ਤੇਰੇ ਅੱਗੇ ਸਾਰੇ ਫੇਲ
kAbU 'cha tere agge sAre phela
Before your control, everyone else fails
ਜਦੋਂ ਸੱਜਦੀ ਨੱਚੇ ਨੀ ਰੱਜਦੀ ਯਾਦ ਮੈਨੂੰ ਸੋਹਣੀ ਅਜੇ ਵੀ
jadoM sajjadI nachche nI rajjadI yAda mainUM sohaNI aje vI
When you'd dress up and dance, I couldn't get enough; I still remember your beauty [Ni: a gender-specific vocative used to address a woman directly]
ਬਈ ਮੈਨੂੰ ਤੇਰੀ ਯਾਦ ਮੈਨੂੰ ਅਜੇ ਵੀ
baI mainUM terI yAda mainUM aje vI
Man, your memory still haunts me even now
ਜਿਵੇਂ ਸਪੋਰਟਸ ਕੈਡੀਲੈੱਕ ਮੇਰੀ ਮਾਡਲ ਵੀ
jiveM saporaTasa kaiDIlaikka merI mADala vI
Like a sports Cadillac, my Model V
ਐੱਲ.ਏ. 'ਚ ਸਨਸੈੱਟ ਤੇ ਹੋਟਲ ਸੁਈਟ
ailla.e. 'cha sanasaiTTa te hoTala suITa
Sunsets in L.A. and a hotel suite
ਬੈਠਾ ਹੋਟਲ 'ਚ ਤੋੜਾਂ ਮੈਂ ਸੋਸ਼ਲ ਸੁਈਟ
baiThA hoTala 'cha to.DAM maiM sosa਼la suITa
Sitting in this hotel, breaking the social suite
ਮੈਰੀਯੁਆਨਾ ਜਿਵੇਂ ਹਵਾ 'ਚ ਮੇਰੀ ਯਾਦਾਂ ਵਿਚ ਰਹਿੰਦੀ ਸਦਾ
mairIyuAnA jiveM havA 'cha merI yAdAM vicha rahiMdI sadA
Like marijuana smoke in the air, you linger in my memories forever
ਤੂੰ ਮੇਰੀ ਰੱਬ ਕੋਲੋਂ ਮੰਗੀ ਦੁਆ
tUM merI rabba koloM maMgI duA
You were my prayer answered by God
ਤੂੰ ਮੇਰੀ ਵਫ਼ਾ ਜਿਵੇਂ ਪਹਿਲੀ ਦਫ਼ਾ
tUM merI vapha਼A jiveM pahilI dapha਼A
You were my loyalty, just like the very first time
ਤੂੰ ਮੇਰੀ
tUM merI
You were mine
ਬਈ ਮੈਨੂੰ ਤੇਰੀ ਯਾਦ ਮੈਨੂੰ ਅਜੇ ਵੀ
baI mainUM terI yAda mainUM aje vI
Man, your memory still haunts me even now
ਜਿਵੇਂ ਸਪੋਰਟਸ ਕੈਡੀਲੈੱਕ ਮੇਰੀ ਮਾਡਲ ਵੀ
jiveM saporaTasa kaiDIlaikka merI mADala vI
Like a sports Cadillac, my Model V
ਐੱਲ.ਏ. 'ਚ ਸਨਸੈੱਟ ਤੇ ਹੋਟਲ ਸੁਈਟ
ailla.e. 'cha sanasaiTTa te hoTala suITa
Sunsets in L.A. and a hotel suite
ਬੈਠਾ ਹੋਟਲ 'ਚ ਤੋੜਾਂ ਮੈਂ ਸੋਸ਼ਲ ਸੁਈਟ
baiThA hoTala 'cha to.DAM maiM sosa਼la suITa
Sitting in this hotel, breaking the social suite
ਮੈਰੀਯੁਆਨਾ ਜਿਵੇਂ ਹਵਾ 'ਚ ਮੇਰੀ ਯਾਦਾਂ ਵਿਚ ਰਹਿੰਦੀ ਸਦਾ
mairIyuAnA jiveM havA 'cha merI yAdAM vicha rahiMdI sadA
Like marijuana smoke in the air, you linger in my memories forever
ਤੂੰ ਮੇਰੀ ਰੱਬ ਕੋਲੋਂ ਮੰਗੀ ਦੁਆ
tUM merI rabba koloM maMgI duA
You were my prayer answered by God
ਤੂੰ ਮੇਰੀ ਵਫ਼ਾ ਜਿਵੇਂ ਪਹਿਲੀ ਦਫ਼ਾ
tUM merI vapha਼A jiveM pahilI dapha਼A
You were my loyalty, just like the very first time
ਤੂੰ ਮੇਰੀ
tUM merI
You were mine

Share

More by Bohemia

View all songs →