mr. Langshaft
by Bohemia
ਮਿਹਨਤੀ ਸਰੀਰਾਂ ਵਿਚ ਰੱਬ ਵੱਸਦਾ
mihanatI sarIrAM vicha rabba vassadA
The Divine resides within bodies that toil hard
ਜੇ ਕੋਈ ਮਿੱਟੀ ਨਾਲ ਮਿੱਟੀ ਹੋਵੇ ਫ਼ਿਰ ਹੱਸਦਾ
je koI miTTI nAla miTTI hove pha਼ira hassadA
Only when one becomes one with the soil does he truly smile
ਜੇ ਕੋਈ ਮਿੱਟੀ ਨਾਲ ਮਿੱਟੀ ਹੋਵੇ ਫ਼ਿਰ ਹੱਸਦਾ
je koI miTTI nAla miTTI hove pha਼ira hassadA
Only when one becomes one with the soil does he truly smile
ਕੀਹਨੇ ਸੁੱਖ ਪਾਉਣਾ ਕਿਹੜੇ ਹਿਸਾਬ ਨਾਲ?
kIhane sukkha pAuNA kiha.De hisAba nAla?
By what calculation could one ever find peace without effort?
ਮੁੜ੍ਹਕਾ ਵਹਾਉਣਾ ਪੈਂਦਾ ਖ਼ਵਾਬ ਨਾਲ
mu.DhakA vahAuNA paiMdA kha਼vAba nAla
One must shed sweat alongside their dreams