MTBK
by Bohemia
ਨੀ ਮੈਂ ਆਪੇ ਕੁਝ ਦੇਰ ਪਾ ਕੇ ਰੱਖਿਆ ਐ
nI maiM Ape kujha dera pA ke rakkhiA ai
[Ni: a gender-specific vocative used to address a woman directly] I have intentionally kept it this way for a while
ਪੱਲੇ ਵਿਚ ਮੁੱਖੜਾ ਲੁਕਾ ਕੇ ਰੱਖਿਆ ਐ
palle vicha mukkha.DA lukA ke rakkhiA ai
I have kept my face hidden within the [Palle: the decorative end of a veil or dupatta]

ਐਵੇਂ ਕਰੀਂ ਨਾ ਕਿਸੇ ਦੇ ਨਾਲ ਪਿਆਰ
aiveM karIM nA kise de nAla piAra
Don’t just go falling in love with anyone
ਮੁੰਡਿਆਂ ਤੋਂ ਬਚ ਕੇ ਰਹੀ
muMDiAM toM bacha ke rahI
You’d better beware of these boys
ਬਚ ਕੇ ਰਹੀ
bacha ke rahI
Stay on your guard
ਬਚ ਕੇ ਰਹੀ
bacha ke rahI
Watch your step
ਨੀ ਤੂੰ ਹੁਣੇ ਹੁਣੇ ਹੋਈ ਮੁਟਿਆਰ
nI tUM huNe huNe hoI muTiAra
[Ni: a gender-specific vocative] Since you have just recently become a [Mutiyar: a young woman who has just come of age]
ਮੁੰਡਿਆਂ ਤੋਂ ਬਚ ਕੇ ਰਹੀ
muMDiAM toM bacha ke rahI
You’d better beware of these boys
ਬਚ ਕੇ ਰਹੀ
bacha ke rahI
Stay on your guard
ਨੀ ਮੈਂ ਆਪੇ ਕੁਝ ਦੇਰ ਪਾ ਕੇ ਰੱਖਿਆ ਐ
nI maiM Ape kujha dera pA ke rakkhiA ai
[Ni: a gender-specific vocative] I have intentionally kept it this way for a while

ਗਲੀ ਗਲੀ ਚਰਚੇ ਨੇ ਤੇਰੇ ਗੀਤ ਦੇ
galI galI charache ne tere gIta de
In every street, there’s talk of your song
ਕੁੜੀਆਂ ਨੇ ਲਾ ਦਿੱਤੀ [?]
ku.DIAM ne lA dittI [?]
The [Kudi: girl/maiden]s have set the vibe
ਪਰ ਛੱਡ ਦਿੱਤੇ ਸੀਟ ਤੇ
para ChaDDa ditte sITa te
But they left the seat empty
ਹੁਣ ਮੁੰਡੇ ਇਕ ਪਾਸੇ ਭੰਗੜਾ ਪਾਉਣ
huNa muMDe ika pAse bhaMga.DA pAuNa
Now on one side the boys are performing Bhangra
ਤੇ ਦੂਜੇ ਪਾਸੇ [?] ਡਾਂਸ ਕਰਨ ਬੀਟ ਤੇ
te dUje pAse [?] DAMsa karana bITa te
And on the other side they’re dancing to the beat
[?] ਸਾਰੀ ਰਾਤ ਨੱਚਣਾ ਸਵੇਰ ਭਾਵੇਂ ਹੋ ਜਾਏ ਕੱਲ੍ਹ ਰਾਤ ਫੇਰ ਇਹਦਾ ਜਸ਼ਨ ਮਨਾਉਣਾ
[?] sArI rAta nachchaNA savera bhAveM ho jAe kallha rAta phera ihadA jasa਼na manAuNA
We’ll dance all night even if morning comes, then celebrate again tomorrow night
ਨੀ ਜਿੰਨੀ ਵੀ ਤੂੰ ਬਣ ਪਟੋਲਾ ਜਦੋਂ ਅੱਖੀਆਂ ਲੜੀਆਂ ਤੈਥੋਂ ਨਿਆਣੀ ਜਿਹੀ ਜਾਨ
nI jiMnI vI tUM baNa paTolA jadoM akkhIAM la.DIAM taithoM niANI jihI jAna
[Ni: a gender-specific vocative] No matter how much of a [Patola: a stylish, beautiful, and well-dressed woman] you become, when eyes lock, you’re just an innocent soul
ਗਲੀ ਵਿਚ ਬੈਂਜ਼ ਵਿਚ ਬੈਠਾ ਜਦੋਂ ਦਿੱਲੀ ਵਿਚ ਹੋਵਾਂ [?]
galI vicha baiMja਼ vicha baiThA jadoM dillI vicha hovAM [?]
Sitting in a Benz in the street, when I am in Delhi