Na Suno
by Bohemiaft Jasmine Sandlas
ਦਿਲ ਦੀ ਆਵਾਜ਼ ਸੁਣੋ
dila dI AvAja਼ suNo
Listen to the voice of my heart
ਸੱਚੇ ਅਲਫ਼ਾਜ਼ ਸੁਣੋ
sachche alapha਼Aja਼ suNo
Hear these truthful words
ਖ਼ਾਬਾਂ ਦੇ ਰਾਜ਼ ਸੁਣੋ
kha਼AbAM de rAja਼ suNo
Listen to the secrets of my dreams
ਮੇਰੀ ਫ਼ਰਿਆਦ ਸੁਣੋ
merI pha਼riAda suNo
Hear my desperate plea
ਮੈਨੂੰ ਨਾ ਸੁਣੋ
mainUM nA suNo
Don't listen to me
ਮੈਨੂੰ ਨਾ ਸੁਣੋ
mainUM nA suNo
Don't listen to me
ਮੇਰੇ 'ਚ ਕੋਈ ਚੰਗੀ ਗੱਲ ਨਹੀਂ ਹੈ
mere 'cha koI chaMgI galla nahIM hai
There is nothing good about me
ਇਹ ਸੱਚੀ ਗੱਲ ਹੈ ਮੇਰੀ, ਮੈਨੂੰ ਨਾ ਸੁਣੋ
iha sachchI galla hai merI, mainUM nA suNo
This is my honest truth, don't listen to me
ਇੱਕ ਕੰਨ ਚੋਂ ਸੁਣੋ ਤੇ ਦੂਜੇ ਕੰਨ ਚੋਂ ਕੱਢ ਦਵੋ
ikka kaMna choM suNo te dUje kaMna choM kaDDha davo
Listen through one ear and let it out the other

ਕਹਿੰਦੇ ਨੇ ਚੱਲਦਾ ਏ ਕੋਈ ਕੋਈ, ਰੁੱਲਦੇ ਨੇ ਅੱਜਕੱਲ੍ਹ
kahiMde ne challadA e koI koI, rullade ne ajjakallha
They say only a few survive, most are reduced to dust these days
ਮੇਰੇ ਬੈਰੀਆਂ ਦੀ ਬੋਲਤੀ ਬੰਦ ਅੱਜਕੱਲ੍ਹ
mere bairIAM dI bolatI baMda ajjakallha
My enemies are silenced these days
ਗੱਲ ਸੱਚ ਮੈਨੂੰ ਕੋਈ ਨਾ ਗ਼ਮ
galla sachcha mainUM koI nA ga਼ma
It’s the truth, I have no regrets
ਮੈਨੇ ਛੱਡਿਆ ਨਹੀਂ ਕੋਈ ਵੀ ਕੰਮ
maine ChaDDiA nahIM koI vI kaMma
I haven't left any task unfinished
ਸੰਗੀਤ ਤੇ ਲੁਟਾ ਦਿੱਤਾ ਮੈਂ ਸਾਰਾ ਤਨ ਮਨ
saMgIta te luTA dittA maiM sArA tana mana
I’ve sacrificed my entire body and soul to music
ਘਰ ਵਾਲਿਆਂ ਦੇ ਨਾਲ ਅਜੇ ਵੀ ਏ ਅਣਬਣ
ghara vAliAM de nAla aje vI e aNabaNa
Yet things are still strained with my family
ਕੰਨ ਖੋਲ੍ਹ ਕੇ ਸੁਣ ਲਵੋ ਸਾਰੇ
kaMna kholha ke suNa lavo sAre
Listen closely with open ears
ਜਿਨ੍ਹਾਂ ਦਾ ਮੇਰੇ ਵਾਂਗੂ ਬਣਨ ਦਾ ਮਨ
jinhAM dA mere vAMgU baNana dA mana
All those who dream of becoming like me
ਜਿਵੇਂ ਜ਼ਖ਼ਮੀ ਕਲਮ ਤੇ ਖ਼ੂਨ ਵਾਂਗੂ ਲਾਲ
jiveM ja਼kha਼mI kalama te kha਼Una vAMgU lAla
Like a wounded pen bleeding red
ਬੱਸ ਸਿਆਹੀ ਦਾ ਰੰਗ ਜਨੂੰਨ ਸਿਰ ਤੇ ਸਵਾਰ
bassa siAhI dA raMga janUMna sira te savAra
The color of ink is just an obsession riding my mind
ਸ਼ੁਦਾਈ ਜਿਹਾ ਦਮ ਮੇਰੀ ਜ਼ਹਿਨ ਦੀ ਜੇਲ੍ਹ 'ਚ
sa਼udAI jihA dama merI ja਼hina dI jelha 'cha
A [Shudayi: madman/maniacal] spirit in the jail of my mind
ਬਿਨਾਂ ਰਿਹਾਈ ਦੇ ਬੰਦ
binAM rihAI de baMda
Locked away without any hope of release
ਮੈਨੂੰ ਨਾ ਸੁਣੋ
mainUM nA suNo
Don't listen to me
ਮੇਰੇ 'ਚ ਕੋਈ ਚੰਗੀ ਗੱਲ ਨਹੀਂ ਹੈ
mere 'cha koI chaMgI galla nahIM hai
There is nothing good about me
ਇਹ ਸੱਚੀ ਗੱਲ ਹੈ ਮੇਰੀ, ਮੈਨੂੰ ਨਾ ਸੁਣੋ
iha sachchI galla hai merI, mainUM nA suNo
This is my honest truth, don't listen to me
ਇੱਕ ਕੰਨ ਚੋਂ ਸੁਣੋ ਤੇ ਦੂਜੇ ਕੰਨ ਚੋਂ ਕੱਢ ਦਵੋ
ikka kaMna choM suNo te dUje kaMna choM kaDDha davo
Listen through one ear and let it out the other
ਮੈਨੂੰ ਨਾ ਸੁਣੋ
mainUM nA suNo
Don't listen to me
ਮੇਰੇ 'ਚ ਕੋਈ ਚੰਗੀ ਗੱਲ ਨਹੀਂ ਹੈ
mere 'cha koI chaMgI galla nahIM hai
There is nothing good about me
ਇਹ ਸੱਚੀ ਗੱਲ ਹੈ ਮੇਰੀ, ਮੈਨੂੰ ਨਾ ਸੁਣੋ
iha sachchI galla hai merI, mainUM nA suNo
This is my honest truth, don't listen to me
ਇੱਕ ਕੰਨ ਚੋਂ ਸੁਣੋ ਤੇ ਦੂਜੇ ਕੰਨ ਚੋਂ ਕੱਢ ਦਵੋ
ikka kaMna choM suNo te dUje kaMna choM kaDDha davo
Listen through one ear and let it out the other
ਸਦਾ ਉਮੀਦ ਰੱਖੋ ਆਪਣੇ ਆਪ ਤੋਂ
sadA umIda rakkho ApaNe Apa toM
Always keep expectations only from yourself
ਮੇਰਾ ਸੰਗੀਤ ਭਲੇ ਦੂਰ ਰੱਖੋ ਬੱਚਿਆਂ ਤੋਂ
merA saMgIta bhale dUra rakkho bachchiAM toM
Perhaps keep my music away from the children
ਜਿਹੜੇ ਜਵਾਨ ਜੱਗ ਉਨ੍ਹਾਂ ਦੇ ਆਸਰੇ
jiha.De javAna jagga unhAM de Asare
The youth, the world relies on them
ਜਿਹੜਾ ਲੱਭਦਾ ਰਸਤੇ ਤੁਹਾਡੇ ਦਿਮਾਗ 'ਚ ਨੇ
jiha.DA labbhadA rasate tuhADe dimAga 'cha ne
The paths you seek are within your own mind
ਜਿਵੇਂ ਅੱਗ ਦੇ ਬਾਅਦ ਪਿੱਛੇ ਰਹਿ ਜਾਂਦੀ ਖ਼ਾਕ
jiveM agga de bAada pichChe rahi jAMdI kha਼Aka
Just as ashes are all that remain after the fire
ਤੁਹਾਡੇ ਤੋਂ ਪਹਿਲਾਂ ਜਿਹੜੇ ਆਏ ਸਾਰੇ ਬਰਬਾਦ
tuhADe toM pahilAM jiha.De Ae sAre barabAda
Those who came before you were all ruined
ਜਿਵੇਂ ਅੰਨ੍ਹਿਆਂ ਨੂੰ ਰਾਹ ਦੱਸਣ ਅੰਨ੍ਹੇ
jiveM aMnhiAM nUM rAha dassaNa aMnhe
Like the blind leading the blind
ਵੇ ਇੰਡਸਟਰੀ 'ਚ ਇੱਕ ਤੋਂ ਇੱਕ ਵੱਡੇ ਨਿਕੰਮੇ
ve iMDasaTarI 'cha ikka toM ikka vaDDe nikaMme
In this industry, one is a bigger failure than the next
ਵੇ ਜ਼ਿੰਦਗੀ 'ਚ ਜਿੰਨੇ ਵੀ ਅਸੂਲ ਮੈਨੇ ਮੰਨੇ
ve ja਼iMdagI 'cha jiMne vI asUla maine maMne
Whatever principles I followed in life
ਇਸੇ ਸੁਪਨੇ ਦੇ ਪਿੱਛੇ ਭੱਜ ਬੰਨੇ
ise supane de pichChe bhajja baMne
I ran across boundaries chasing this dream
ਕਹਿਣ ਨੂੰ ਮੈਂ ਨਾਮ ਵੀ ਕਮਾਇਆ ਨੋਟ ਵੀ ਜੋੜੇ
kahiNa nUM maiM nAma vI kamAiA noTa vI jo.De
I’ve earned a name and gathered wealth
ਪਰ ਉਨ੍ਹਾਂ ਦਾ ਕੀ ਜਿਨ੍ਹਾਂ ਦੇ ਮੈਂ ਦਿਲ ਨੇ ਤੋੜੇ
para unhAM dA kI jinhAM de maiM dila ne to.De
But what about those whose hearts I’ve broken?
ਮੈਂ ਸੋਚਿਆ ਸੀ ਇਨ੍ਹਾਂ ਗ਼ਮਾਂ ਤੋਂ ਮਿਲ ਜਾਣਾ ਛੁਟਕਾਰਾ
maiM sochiA sI inhAM ga਼mAM toM mila jANA ChuTakArA
I thought I’d find an escape from these sorrows
ਪਰ ਜ਼ਿੰਦਗੀ 'ਚ ਖ਼ੁਸ਼ੀਆਂ ਦੇ ਦਿਨ ਲਿਖੇ ਥੋੜ੍ਹੇ
para ja਼iMdagI 'cha kha਼usa਼IAM de dina likhe tho.Dhe
But only a few days of happiness were written in my life
ਮੇਰੀ ਜ਼ਿੰਦਗੀ 'ਚ ਖ਼ੁਸ਼ੀਆਂ ਦੇ ਦਿਨ ਲਿਖੇ ਥੋੜ੍ਹੇ
merI ja਼iMdagI 'cha kha਼usa਼IAM de dina likhe tho.Dhe
Only a few days of happiness were written in my life