Nachiye

by Bohemia

ਨੀ ਸੋਹਣੀਏ ਦਾ ਨੱਚਣਾ ਆਪਾਂ ਵੇਖਣਾ ਰੱਜ ਕੇ
nI sohaNIe dA nachchaNA ApAM vekhaNA rajja ke
Hey beautiful, I want to watch you dance to my heart's content
ਤੇ ਮੁੰਡਿਆਂ ਨੇ ਪਿੱਛੇ ਭੱਜਣਾ
te muMDiAM ne pichChe bhajjaNA
And all the boys are going to chase after you
ਨੀ ਕਹਿੰਦੇ ਤੈਨੂੰ ਸੱਜਣਾ
nI kahiMde tainUM sajjaNA
Hey, they call you their soulmate
ਕਹਿੰਦੇ ਦਿਲ ਦੇਦੇ ਬਾਲਮਾ
kahiMde dila dede bAlamA
They say give me your heart, my beloved [Balanma: a poetic term for a husband or lover]
ਤੇਰੇ ਬਿਨਾਂ ਬਣਨੀ ਗੱਲ ਨਾ
tere binAM baNanI galla nA
Nothing is going to feel right without you
ਤੂੰ ਲੱਕ ਨੂੰ ਹਿਲਾਏਂ ਜਾ
tUM lakka nUM hilAeM jA
You just keep swaying those hips
ਐਵੇਂ ਠੁਮਕੇ ਲਗਾਏਂ ਜਾ
aiveM Thumake lagAeM jA
Keep throwing those rhythmic curves
ਆਸ਼ਿਕਾਂ ਦੇ ਦਿਲਾਂ ਨੂੰ ਜਲਾਏਂ ਜਾ
Asa਼ikAM de dilAM nUM jalAeM jA
Keep setting the hearts of your lovers on fire
ਵੇ ਵਿਚ ਪੈ ਗਈ ਹੈਨੇਸੀ
ve vicha pai gaI hainesI
The Hennessy has been poured in
ਮੈਨੂੰ ਨਸ਼ਾ ਨਹੀਂਓ ਹੁੰਦਾ
mainUM nasa਼A nahIMo huMdA
But I'm still not feeling a buzz
ਵੇ ਦਾਰੂ ਵਿਚ ਨਸ਼ਾ ਹੋਰ ਪਾਈ ਜਾ
ve dArU vicha nasa਼A hora pAI jA
Hey, keep adding more kick to the liquor
ਵੇ ਪਾਈ ਜਾ ਤੂੰ ਪੈੱਗ ਲਾ
ve pAI jA tUM paigga lA
Keep pouring it, and have a drink with me
ਗੱਲ ਦਿਲ ਦੀ ਮੈਂ ਕਹਿ ਲਾਂ
galla dila dI maiM kahi lAM
Let me finally speak the truth of my heart
ਦਿਲ ਕਰੇ ਮੈਂ ਤੇਰੀ ਲੈ ਲਾਂ
dila kare maiM terI lai lAM
My heart longs to make you mine
ਮੈਂ ਚੁੰਮਣੀ ਨਿਸ਼ਾਨੀ
maiM chuMmaNI nisa਼AnI
I want to steal a kiss as a keepsake
ਬਿੱਲੋ ਮੈਂ ਤੈਨੂੰ ਮੇਰੀ ਗੱਡੀ ਦੀ ਬੈਕ ਸੀਟ ਵਿਖਾਣੀ
billo maiM tainUM merI gaDDI dI baika sITa vikhANI
[Billo: a term of endearment for a beautiful girl, often implying light/hazel eyes], I want to show you the back seat of my car
ਤੇ ਆਜਾ ਆਜਾ ਬਹਿ ਕੇ ਨੱਚੀਏ
te AjA AjA bahi ke nachchIe
So come, come, let’s sit and dance
ਇਕ ਦੂਜੇ ਦੇ ਨਾਲ ਨੀ
ika dUje de nAla nI
Right beside one another [Ni/Nee: a gender-specific vocative used to address a woman directly]
ਅੱਖ ਮੇਰੀ 'ਚ ਪਾਈਂ ਤੇ ਮਾਰ ਨੀ
akkha merI 'cha pAIM te mAra nI
Lock your eyes with mine and strike me down with a glance
ਆਜਾ ਆਜਾ ਬਹਿ ਕੇ ਨੱਚੀਏ
AjA AjA bahi ke nachchIe
So come, come, let’s sit and dance
ਇਕ ਦੂਜੇ ਦੇ ਨਾਲ ਨੀ
ika dUje de nAla nI
Right beside one another [Ni: vocative for a woman]

ਹਾਏ ਬਿੱਲੋ ਮੇਰੇ ਤੋਂ ਕੀ ਮੰਗਣਾ
hAe billo mere toM kI maMgaNA
Oh [Billo: hazel-eyed beauty], what do you want from me?
ਮੈਨੂੰ ਕਿਸੇ ਚੀਜ਼ ਦਾ ਘਮੰਡ ਨਾ
mainUM kise chIja਼ dA ghamaMDa nA
I don’t have an ounce of ego or pride
ਮੈਂ ਹੀਰੇ ਮੋਤੀਆਂ ਦੇ ਕੰਗਣਾ
maiM hIre motIAM de kaMgaNA
I have bangles made of diamonds and pearls
ਮੈਂ ਕੁੜੀਆਂ 'ਚ ਵੰਡਣਾ
maiM ku.DIAM 'cha vaMDaNA
Which I’ll distribute among all the girls
ਪੰਜਾਬੀ ਪੈਰ ਪਾ ਕੇ ਪਾ ਬਾਦਸ਼ਾਹ
paMjAbI paira pA ke pA bAdasa਼Aha
A Punjabi steps in, call him the King [Badshah: King; also a self-reference to the artist's stature]
ਪਾ ਬਾਦਸ਼ਾਹ ਗਲੀਆਂ 'ਚ ਲੰਘਣਾ
pA bAdasa਼Aha galIAM 'cha laMghaNA
The King is passing through these streets
ਵੇ ਹੋਰ ਕੋਈ ਕੰਮ ਨਾ
ve hora koI kaMma nA
I’ve got no other business to attend to
ਐਵੇਂ ਕਰਨ ਨਜ਼ਾਰੇ
aiveM karana naja਼Are
I'm just here to live it up and enjoy
ਕੁੜੀਆਂ ਨੇ ਕਰਨ ਇਸ਼ਾਰੇ
ku.DIAM ne karana isa਼Are
All the girls are throwing me signs
ਵੇ ਸਾਰੇ ਜਾਣੇ ਜਾਣ ਲੈਂਦੇ
ve sAre jANe jANa laiMde
Everyone knows who I am
ਮੇਰੇ ਤੋਂ ਪਹਿਲਾਂ ਚੱਲੇ ਜਿਹੜੇ ਮੈਨੂੰ ਵੇਖ ਕੇ ਡਰਦੇ ਉਹ ਸਾਰੇ
mere toM pahilAM challe jiha.De mainUM vekha ke Darade uha sAre
Those who came before me, they all tremble when they see me
ਮੈਂ ਸਾਰਿਆਂ ਤੋਂ ਵੱਖਰਾ
maiM sAriAM toM vakkharA
I am completely different from the rest
ਮੇਰਾ ਅਨੋਖਾ ਅੰਦਾਜ਼ ਅਨੋਖਾ ਮਜ਼ਾਕ
merA anokhA aMdAja਼ anokhA maja਼Aka
My style is unique, my wit is unmatched
ਮੈਂ ਬਾਦਸ਼ਾਹ ਪਰ ਪਾਂਦਾ ਨਹੀਂ ਦਾਗ਼
maiM bAdasa਼Aha para pAMdA nahIM dAga਼
I am the King, but I keep my reputation spotless
ਮੈਂ ਤੇਰੇ ਸਦਕੇ
maiM tere sadake
I am devoted to you
ਜੇ ਤੂੰ ਦੇਵੇਂਗੀ ਸਾਥ
je tUM deveMgI sAtha
If you give me your company
ਮੈਂ ਨੱਚਣਾ ਸਾਰੀ ਰਾਤ
maiM nachchaNA sArI rAta
I will dance the whole night through
ਬਿਨਾਂ ਗੱਲਬਾਤ
binAM gallabAta
Without even saying a word
ਆਜਾ ਆਜਾ ਬਹਿ ਕੇ ਨੱਚੀਏ
AjA AjA bahi ke nachchIe
So come, come, let’s sit and dance
ਇਕ ਦੂਜੇ ਦੇ ਨਾਲ ਨੀ
ika dUje de nAla nI
Right beside one another [Ni: vocative for a woman]
ਅੱਖ ਮੇਰੀ 'ਚ ਪਾਈਂ ਤੇ ਮਾਰ ਨੀ
akkha merI 'cha pAIM te mAra nI
Lock your eyes with mine and strike me down with a glance
ਆਜਾ ਆਜਾ ਬਹਿ ਕੇ ਨੱਚੀਏ
AjA AjA bahi ke nachchIe
So come, come, let’s sit and dance
ਇਕ ਦੂਜੇ ਦੇ ਨਾਲ ਨੀ
ika dUje de nAla nI
Right beside one another [Ni: vocative for a woman]
ਅੱਖ ਮੇਰੀ 'ਚ ਪਾਈਂ ਤੇ ਮਾਰ ਨੀ
akkha merI 'cha pAIM te mAra nI
Lock your eyes with mine and strike me down with a glance
ਆਜਾ ਆਜਾ ਬਹਿ ਕੇ ਨੱਚੀਏ
AjA AjA bahi ke nachchIe
So come, come, let’s sit and dance
ਇਕ ਦੂਜੇ ਦੇ ਨਾਲ ਨੀ
ika dUje de nAla nI
Right beside one another [Ni: vocative for a woman]
ਅੱਖ ਮੇਰੀ 'ਚ ਪਾਈਂ ਤੇ ਮਾਰ ਨੀ
akkha merI 'cha pAIM te mAra nI
Lock your eyes with mine and strike me down with a glance
ਆਜਾ ਆਜਾ ਬਹਿ ਕੇ ਨੱਚੀਏ
AjA AjA bahi ke nachchIe
So come, come, let’s sit and dance
ਇਕ ਦੂਜੇ ਦੇ ਨਾਲ ਨੀ
ika dUje de nAla nI
Right beside one another [Ni: vocative for a woman]
ਅੱਖ ਮੇਰੀ 'ਚ ਪਾਈਂ ਤੇ ਮਾਰ ਨੀ
akkha merI 'cha pAIM te mAra nI
Lock your eyes with mine and strike me down with a glance
ਆਜਾ ਆਜਾ ਬਹਿ ਕੇ ਨੱਚੀਏ
AjA AjA bahi ke nachchIe
So come, come, let’s sit and dance
ਇਕ ਦੂਜੇ ਦੇ ਨਾਲ ਨੀ
ika dUje de nAla nI
Right beside one another [Ni: vocative for a woman]
ਅੱਖ ਮੇਰੀ 'ਚ ਪਾਈਂ ਤੇ ਮਾਰ ਨੀ
akkha merI 'cha pAIM te mAra nI
Lock your eyes with mine and strike me down with a glance
ਆਜਾ ਆਜਾ ਬਹਿ ਕੇ ਨੱਚੀਏ
AjA AjA bahi ke nachchIe
So come, come, let’s sit and dance
ਇਕ ਦੂਜੇ ਦੇ ਨਾਲ ਨੀ
ika dUje de nAla nI
Right beside one another [Ni: vocative for a woman]
ਅੱਖ ਮੇਰੀ 'ਚ ਪਾਈਂ ਤੇ ਮਾਰ ਨੀ
akkha merI 'cha pAIM te mAra nI
Lock your eyes with mine and strike me down with a glance
ਜੇ ਮੈਂ ਨੱਚਣਾ ਮੈਂ ਤੇਰੇ ਨਾਲ ਨੱਚਣਾ
je maiM nachchaNA maiM tere nAla nachchaNA
If I dance, I’m only dancing with you
ਸੋਹਣੀਏ ਮੈਂ ਤੇਰੇ ਬਿਨ ਨੱਚਣਾ ਨਹੀਂ
sohaNIe maiM tere bina nachchaNA nahIM
Beautiful, I won't dance without you
ਜੇ ਮੈਂ ਨੱਚਣਾ ਮੈਂ ਤੇਰੇ ਨਾਲ ਨੱਚਣਾ
je maiM nachchaNA maiM tere nAla nachchaNA
If I dance, I’m only dancing with you
ਮੈਂ ਰਾਤ ਸਾਰੀ ਨੱਚਣਾ ਹੀ ਨੱਚਣਾ ਨੀ
maiM rAta sArI nachchaNA hI nachchaNA nI
I’m going to keep dancing all night long [Ni: vocative for a woman]

Share

More by Bohemia

View all songs →