Nishana

by Bohemiaft Jazzy B

ਨਾ ਬਹੁਤੇ ਨਖਰੇ ਕਰਿਆ ਕਰ
nA bahute nakhare kariA kara
Don't throw so many tantrums, my love
ਨਾ ਜੱਗ ਤੋਂ ਵੱਖਰੇ ਕਰਿਆ ਕਰ
nA jagga toM vakkhare kariA kara
Don't act so different from the rest of the world
ਨਾ ਬਹੁਤੇ ਨਖਰੇ ਕਰਿਆ ਕਰ
nA bahute nakhare kariA kara
Don't throw so many tantrums, my love
ਨਾ ਜੱਗ ਤੋਂ ਵੱਖਰੇ ਕਰਿਆ ਕਰ
nA jagga toM vakkhare kariA kara
Don't act so different from the rest of the world
ਤੇਰੀ ਖ਼ਾਤਰ ਇਹ ਜ਼ਿੰਦਗਾਨੀ ਤੇਰੇ ਨਾਮ ਕਰ ਜਾਊਂਗਾ
terI kha਼Atara iha ja਼iMdagAnI tere nAma kara jAUMgA
For your sake, I will dedicate this entire life to your name
ਮਰ ਗਏ ਸੋਹਣੀਏ ਤੈਨੂੰ ਪਹਿਲੀ ਵਾਰੀ ਵੇਖ ਕੇ ਹੁਣ ਮਿੱਤਰਾਂ ਨੂੰ ਇੱਕ ਵਾਰੀ ਦੁਬਾਰਾ ਨਹੀਂ ਮਾਰ
mara gae sohaNIe tainUM pahilI vArI vekha ke huNa mittarAM nUM ikka vArI dubArA nahIM mAra
I died the moment I saw you for the first time, [Sohniye: beautiful one], now don't kill [Mitran: yours truly] a second time
ਮਾਰਦੇ ਗੋਲੀ ਅਸੀਂ ਨਾ ਕਰਦੇ ਝੱਲੀ ਪਰ ਸਾਨੂੰ ਤੇਰੀ ਅੱਖੀਆਂ ਦਾ ਇਸ਼ਾਰਾ ਨਹੀਂ ਮਾਰ
mArade golI asIM nA karade jhallI para sAnUM terI akkhIAM dA isa਼ArA nahIM mAra
Shoot me with a bullet and I won't complain, you crazy girl, but don't kill me with the flick of your eyes
ਤੈਨੂੰ ਜੈਜ਼ੀ ਬੀ ਨੇ ਕਿੰਨੀ ਵਾਰੀ ਕਿਹਾ ਨੀ ਤੂੰ ਨਾਗ ਸਾਂਭ ਲੈ ਜ਼ੁਲਫ਼ਾਂ ਦਾ
tainUM jaija਼I bI ne kiMnI vArI kihA nI tUM nAga sAMbha lai ja਼ulapha਼AM dA
How many times has Jazzy B told you to restrain the "cobras" that are your tresses?
ਪਰ ਤੂੰ ਮੰਨੇ ਨੀ ਕਹਿਣਾ ਨਾਲੇ ਤੇਰੇ ਤਿੱਖੇ ਜਿਹੇ ਨੈਣ ਜਿੱਥੋਂ ਵੀ ਲੰਘਦੇ ਰੋਮੀਓ ਬਣਾ ਕੇ ਮੁੰਡੇ ਰੱਖਦੇ
para tUM maMne nI kahiNA nAle tere tikkhe jihe naiNa jitthoM vI laMghade romIo baNA ke muMDe rakkhade
But you never listen, and those sharp eyes of yours turn every boy into a pining Romeo wherever you pass
ਤੇਰੇ ਗੋਰੇ ਰੰਗ ਤੇ ਕਰ ਕੇ ਨੀ
tere gore raMga te kara ke nI
Because of your fair complexion, [Ni: a gender-specific vocative used to address a woman directly]
ਮੁੰਡਿਆਂ ਵਿਚ ਡਾਂਗਾਂ ਖੜ੍ਹ ਕੇ ਨੀ
muMDiAM vicha DAMgAM kha.Dha ke nI
Heavy [Dangs: traditional bamboo staffs used in brawls] are clashing among the boys, [Ni: vocative]
ਤੇਰੇ ਗੋਰੇ ਰੰਗ ਤੇ ਕਰ ਕੇ ਨੀ
tere gore raMga te kara ke nI
Because of your fair complexion, [Ni: vocative]
ਮੁੰਡਿਆਂ ਵਿਚ ਡਾਂਗਾਂ ਖੜ੍ਹ ਕੇ ਨੀ
muMDiAM vicha DAMgAM kha.Dha ke nI
Heavy [Dangs: traditional bamboo staffs used in brawls] are clashing among the boys, [Ni: vocative]
ਕਈਆਂ ਤੇ ਹੋ ਗਏ ਪਰਚੇ ਨੀ ਕਈਆਂ ਦਾ ਕੂੰਡਾ ਕਰ ਜਾਊਗਾ
kaIAM te ho gae parache nI kaIAM dA kUMDA kara jAUgA
Police cases have been filed against many, and for many, it will lead to their total ruin
ਨਾ ਮਾਰ ਨਿਸ਼ਾਨਾ ਅੱਖ ਦਾ ਨੀ ਮੁੰਡਾ ਮਰ ਜਾਊਗਾ
nA mAra nisa਼AnA akkha dA nI muMDA mara jAUgA
Don't take aim with your eyes, [Ni: vocative], or this boy will surely die
ਨਾ ਮਾਰ ਨਿਸ਼ਾਨਾ ਅੱਖ ਦਾ ਨੀ ਮੁੰਡਾ ਮਰ ਜਾਊਗਾ
nA mAra nisa਼AnA akkha dA nI muMDA mara jAUgA
Don't take aim with your eyes, [Ni: vocative], or this boy will surely die
ਮਰ ਗਏ ਸੋਹਣੀਏ ਤੈਨੂੰ ਪਹਿਲੀ ਵਾਰੀ ਵੇਖ ਕੇ ਹੁਣ ਮਿੱਤਰਾਂ ਨੂੰ ਇੱਕ ਵਾਰੀ ਦੁਬਾਰਾ ਨਹੀਂ ਮਾਰ
mara gae sohaNIe tainUM pahilI vArI vekha ke huNa mittarAM nUM ikka vArI dubArA nahIM mAra
I died the moment I saw you for the first time, [Sohniye: beautiful one], now don't kill [Mitran: yours truly] a second time
ਨਾ ਹੋ ਕੇ ਦੀਵਾਨਾ ਤੇਰਾ ਲੱਭਦਾ ਸਹਾਰਾ ਬਾਕੀ ਸਾਰਾ ਜ਼ਮਾਨਾ ਜਾਣੇ ਬਸ ਇੱਕ ਤੇਰਾ ਪਿਆਰ
nA ho ke dIvAnA terA labbhadA sahArA bAkI sArA ja਼mAnA jANe basa ikka terA piAra
Being your mad lover, I seek only your support; the whole world knows, it's just your love I crave
ਮੇਰਾ ਸਟਾਈਲੋ ਚੱਕ ਹੀਰੋ ਬਣਨ ਮੁੰਡੇ ਮੈਂ ਵਨ ਮੇਰੇ ਅੱਗੇ ਲੱਗ ਜ਼ੀਰੋ ਬਣਨ ਮੁੰਡੇ ਮੈਂ ਡਨ
merA saTAIlo chakka hIro baNana muMDe maiM vana mere agge lagga ja਼Iro baNana muMDe maiM Dana
Boys try to copy my style to become heroes, but I'm the One; compared to me, they are all zeros, I'm the Don
ਰਿਪਲੇਸ ਕਰਨ ਸਾਰਿਆਂ ਨੂੰ ਮੁੰਡੇ ਪਰ ਜਿਹੜਾ ਮੈਨੂੰ ਰਿਪਲੇਸ ਕਰੇ ਮੁੰਡਾ ਨਾ
ripalesa karana sAriAM nUM muMDe para jiha.DA mainUM ripalesa kare muMDA nA
Boys try to replace everyone, but there isn't a boy born who can replace me
ਲਾ ਲੈ ਰਾਜੇ ਦੇ ਨਾਲ ਯਾਰੀ ਨੀ
lA lai rAje de nAla yArI nI
Commit yourself in friendship to [Raja: King/Self-reference to Bohemia]
ਜੱਟ ਦੀ ਪੂਰੀ ਐ ਸਰਦਾਰੀ ਨੀ
jaTTa dI pUrI ai saradArI nI
This [Jatt: member of the land-owning agricultural community known for pride] possesses complete [Sardari: noble leadership/kingship]

ਜਿਹਨੇ ਕੀਤੀ ਐ ਹੁਸ਼ਿਆਰੀ ਨੀ ਉਹ ਕੂਚ ਜਹਾਨੋਂ ਕਰ ਜਾਊਗਾ
jihane kItI ai husa਼iArI nI uha kUcha jahAnoM kara jAUgA
Anyone who tries to act too clever will be forced to depart from this world
ਨਾ ਮਾਰ ਨਿਸ਼ਾਨਾ ਅੱਖ ਦਾ ਨੀ ਮੁੰਡਾ ਮਰ ਜਾਊਗਾ
nA mAra nisa਼AnA akkha dA nI muMDA mara jAUgA
Don't take aim with your eyes, [Ni: vocative], or this boy will surely die
ਨਾ ਮਾਰ ਨਿਸ਼ਾਨਾ ਅੱਖ ਦਾ ਨੀ ਮੁੰਡਾ ਮਰ ਜਾਊਗਾ
nA mAra nisa਼AnA akkha dA nI muMDA mara jAUgA
Don't take aim with your eyes, [Ni: vocative], or this boy will surely die

Share

More by Bohemia

View all songs →