Online
by Bohemia
ਅੱਜ ਔਨਲਾਈਨ ਸਕ੍ਰੋਲ ਕਰਦੇ-ਕਰਦੇ ਤੇਰੀ ਤਸਵੀਰ ਦੇਖੀ
ajja aunalAIna sakrola karade-karade terI tasavIra dekhI
Today while scrolling online, I saw your picture
ਅੱਜ ਔਨਲਾਈਨ ਸਕ੍ਰੋਲ ਕਰਦੇ-ਕਰਦੇ ਤੇਰੀ ਤਸਵੀਰ ਦੇਖੀ
ajja aunalAIna sakrola karade-karade terI tasavIra dekhI
Today while scrolling online, I saw your picture
ਮੈਂ ਜਿਵੇਂ ਰਾਂਝਾ ਤੇਰੇ 'ਚ ਮੈਂ ਹੀਰ ਦੇਖੀ
maiM jiveM rAMjhA tere 'cha maiM hIra dekhI
I was like [Ranjha: the tragic hero of Punjab’s greatest love saga], and in you I saw [Heer: the legendary heroine and Ranjha’s soulmate]
ਪਰ ਤੂੰ ਮੈਨੂੰ ਮਿਲੀ ਨਹੀਂ ਜਦੋਂ ਮੈਂ ਹੱਥਾਂ ਦੀ ਲਕੀਰ ਦੇਖੀ
para tUM mainUM milI nahIM jadoM maiM hatthAM dI lakIra dekhI
But I didn't find you when I looked at the lines of my palms
ਮੈਨੂੰ ਲੱਗਦਾ ਸੀ ਤੇਰਾ ਮੇਰਾ ਸਦਾ ਰਹਿਣਾ ਨਾਤਾ
mainUM laggadA sI terA merA sadA rahiNA nAtA
I used to think our bond would last forever
ਪਰ ਅੱਜ ਦੂਰੀ ਹੁੰਦੀ ਤੇਰੇ ਮੇਰੇ ਬੀਚ ਦੇਖੀ
para ajja dUrI huMdI tere mere bIcha dekhI
But today I saw the distance growing between you and me
ਤੇਰੀ ਅੱਖਾਂ 'ਚ ਉਦਾਸੀ ਦੇਖੀ ਨਕਲੀ ਉਮੀਦ ਦੇਖੀ
terI akkhAM 'cha udAsI dekhI nakalI umIda dekhI
I saw sadness in your eyes and a fake glimmer of hope
ਤੂੰ ਦੇਖਿਆ ਸੀ ਮੇਰਾ ਸੱਚਾ ਪਿਆਰ ਅੱਜ ਰਕਾਨੇ ਮੈਂ ਤੇਰੀ ਝੂਠੀ ਪ੍ਰੀਤ ਦੇਖੀ
tUM dekhiA sI merA sachchA piAra ajja rakAne maiM terI jhUThI prIta dekhI
You once saw my true love, but today [Rakane: a term for a stylish, clever woman] I saw your false affection
ਨਾਲੇ ਜਿਨ੍ਹਾਂ ਬਾਰੇ ਮੇਰੇ ਨਾਲ ਕੀਤੇ ਗਿਲੇ
nAle jinhAM bAre mere nAla kIte gile
And those people you used to complain to me about
ਤੂੰ ਦਿਲ ਦੇ ਅੱਜ ਪ੍ਰੋਫ਼ਾਈਲ 'ਚ ਦਿਖੇ ਤੈਨੂੰ ਹੱਸ-ਹੱਸ ਮਿਲਦੇ
tUM dila de ajja propha਼AIla 'cha dikhe tainUM hassa-hassa milade
Today they appear in your heart's profile, meeting you with wide smiles
ਕਦੀ ਅਸੀਂ ਵੀ ਅਹਿਸਾਨ ਚੱਕੇ ਤੇਰੇ ਗਿਣ-ਗਿਣ ਕੇ
kadI asIM vI ahisAna chakke tere giNa-giNa ke
Once, I too cherished your favors, counting them one by one
ਕਦੀ ਅਸੀਂ ਵੀ ਮਹਿਮਾਨ ਬਣੇ ਤੇਰੀ ਮਹਿਫ਼ਿਲ ਦੇ
kadI asIM vI mahimAna baNe terI mahipha਼ila de
Once, I too was a guest in the [Mehfil: a formal gathering or social evening of music and poetry] of your life
ਅੱਖਾਂ ਖੋਲ੍ਹ ਦਿਲ ਚੀਰ ਦੇਖੀ
akkhAM kholha dila chIra dekhI
Open your eyes and see how my heart is torn apart
ਕਿਹਨੂੰ ਕਹਿੰਦੇ ਤਕਦੀਰ ਦੇਖੀ
kihanUM kahiMde takadIra dekhI
See what people call destiny
ਅੱਜ ਬੜੇ ਚਿਰਾਂ ਬਾਅਦ ਜਦੋਂ ਨੈੱਟ ਖੋਲ੍ਹ ਬੈਠਾ ਨੀ ਮੈਂ ਔਨਲਾਈਨ ਤੇਰੀ ਤਸਵੀਰ ਦੇਖੀ
ajja ba.De chirAM bAada jadoM naiTTa kholha baiThA nI maiM aunalAIna terI tasavIra dekhI
Today after a long time when I opened the web, [Ni: a gender-specific vocative used to address a woman directly] I saw your picture online
ਅੱਜ ਔਨਲਾਈਨ ਸਕ੍ਰੋਲ ਕਰਦੇ-ਕਰਦੇ ਤੇਰੀ ਤਸਵੀਰ ਦੇਖੀ
ajja aunalAIna sakrola karade-karade terI tasavIra dekhI
Today while scrolling online, I saw your picture
ਅੱਜ ਔਨਲਾਈਨ ਸਕ੍ਰੋਲ ਕਰਦੇ-ਕਰਦੇ ਤੇਰੀ ਤਸਵੀਰ ਦੇਖੀ
ajja aunalAIna sakrola karade-karade terI tasavIra dekhI
Today while scrolling online, I saw your picture
ਤੇਰਾ ਪੇਜ ਖੋਲ੍ਹ ਬੈਠਾ ਉੱਤੇ ਲੋਡ ਹੋਈ ਹਰ ਇੱਕ ਚੀਜ਼ ਦੇਖੀ
terA peja kholha baiThA utte loDa hoI hara ikka chIja਼ dekhI
I opened your page and saw every single thing that loaded there
ਜਿਹੜੀ ਲੋਕਾਂ ਨੂੰ ਤੂੰ ਬਹਿ ਕੇ ਹੱਸ-ਹੱਸ ਦਿੰਦੀ ਸਾਰੀ ਤਫ਼ਸੀਲ ਦੇਖੀ
jiha.DI lokAM nUM tUM bahi ke hassa-hassa diMdI sArI tapha਼sIla dekhI
The way you sit and laugh with people, I saw every detail of that story
ਅੱਜ ਔਨਲਾਈਨ ਸਕ੍ਰੋਲ ਕਰਦੇ-ਕਰਦੇ ਤੇਰੀ ਤਸਵੀਰ ਦੇਖੀ
ajja aunalAIna sakrola karade-karade terI tasavIra dekhI
Today while scrolling online, I saw your picture
ਸੋਹਣੀਏ ਦਾ ਉਹੀ ਪਰਸ ਉਹੀ ਸਮਾਈਲ ਉਹੀ ਪੋਜ਼
sohaNIe dA uhI parasa uhI samAIla uhI poja਼
The beautiful girl has the same purse, the same smile, the same pose
ਪਰ ਦੋਸਤ ਹੁੰਦਾ ਫ਼ੋਟੋ ਵਿਚ ਨਵਾਂ ਹਰ ਰੋਜ਼
para dosata huMdA pha਼oTo vicha navAM hara roja਼
But there is a new "friend" in the photo every single day
ਕਿੰਨੇ ਜੋਸ਼ ਨਾਲ ਮਿਲੇ ਪਹਿਲੀ ਵਾਰੀ ਕਿੰਨੇ ਕਲੋਜ਼ ਹੋ ਕੇ ਆਪਾਂ ਫੇਰ ਨਾਲ ਜਿਵੇਂ ਨਹਿਰ ਹੁੰਦੀ ਫ਼ਲੋ
kiMne josa਼ nAla mile pahilI vArI kiMne kaloja਼ ho ke ApAM phera nAla jiveM nahira huMdI pha਼lo
With what passion we met the first time, how close we became, flowing together like a river
ਕਿੰਨਾ ਦਿਲ ਮੇਰਾ ਟੁੱਟਿਆ ਜਦੋਂ ਕਿਹਾ ਤੈਨੂੰ ਨੋ
kiMnA dila merA TuTTiA jadoM kihA tainUM no
How much my heart shattered when you said "no" to me
ਤੂੰ ਵੀ ਅੱਖੀਆਂ ਸੁਜਾ ਦਿੱਤੀਆਂ ਰਾਤ ਸਾਰੀ ਰੋ
tUM vI akkhIAM sujA dittIAM rAta sArI ro
You too made your eyes swell, crying all through the night
ਪਰ ਹੁਣ ਝੂਠੇ ਤੇਰੇ ਲਾਰੇ ਨਾਲੇ ਧੋਖੇ ਤੇਰੇ ਨਾਅਰੇ
para huNa jhUThe tere lAre nAle dhokhe tere nAare
But now your promises are lies and your slogans are deceptions
ਅੱਜ ਔਨਲਾਈਨ ਸਾਰੀ ਦੁਨੀਆ ਨੂੰ ਨਜ਼ਰ ਆ ਰਹੇ
ajja aunalAIna sArI dunIA nUM naja਼ra A rahe
Today they are visible to the whole world online
ਕੋਈ ਕਮੀ ਨਹੀਂ ਤੇਰੇ 'ਚ ਪਰ ਕੰਮ ਛੱਡੇ ਨਹੀਂ ਤੂੰ ਮਾੜੇ
koI kamI nahIM tere 'cha para kaMma ChaDDe nahIM tUM mA.De
There is no flaw in your beauty, but you haven't stopped your wicked ways
ਮੈਂ ਦਿਲ ਸਾਫ਼ ਲੈ ਕੇ ਆਇਆ ਸੀ ਤੂੰ ਦਾਗ਼ ਪਾ ਦਿੱਤੇ ਕਾਲੇ
maiM dila sApha਼ lai ke AiA sI tUM dAga਼ pA ditte kAle
I came to you with a clean heart, but you left black stains upon it
ਹੁਣ ਮੈਂ ਬਾਹਰੋਂ ਲੱਗਾਂ ਮਹਿਲ ਮੇਰੇ ਅੰਦਰ ਲੱਗੇ ਜਾਲੇ
huNa maiM bAharoM laggAM mahila mere aMdara lagge jAle
Now I look like a palace from the outside, but inside I'm covered in cobwebs
ਜਿਵੇਂ ਫ਼ੀਲਿੰਗਸ ਤੇ ਮੇਰੀ ਮੈਂ ਲਗਾ ਕੇ ਬੈਠਾ ਤਾਲੇ
jiveM pha਼IliMgasa te merI maiM lagA ke baiThA tAle
It’s as if I’ve placed locks upon all my feelings
ਤੂੰ ਚਾਅ ਮੇਰਾ ਦੇਖਿਆ ਮੈਂ ਤੇਰੀ ਨੀਂਦ ਦੇਖੀ
tUM chAa merA dekhiA maiM terI nIMda dekhI
You saw my excitement, while I saw your sleeplessness
ਤੂੰ ਰਿਵਾਜ ਮੇਰੇ ਦੇਖੇ ਮੈਂ ਤੇਰੀ ਰੀਤ ਦੇਖੀ
tUM rivAja mere dekhe maiM terI rIta dekhI
You saw my traditions, while I saw your hollow rituals
ਅੱਜ ਬੜੇ ਦਿਨਾਂ ਬਾਅਦ ਜਦੋਂ ਨੈੱਟ ਖੋਲ੍ਹ ਬੈਠਾ ਨੀ ਮੈਂ ਔਨਲਾਈਨ ਤੇਰੀ ਤਸਵੀਰ ਦੇਖੀ
ajja ba.De dinAM bAada jadoM naiTTa kholha baiThA nI maiM aunalAIna terI tasavIra dekhI
Today after many days when I opened the web, [Ni: a gender-specific vocative used to address a woman directly] I saw your picture online