Phir Ek Tera Pyar
by Bohemiaft Devika
ਇਕ ਤੇਰਾ ਪਿਆਰ ਬਾਕੀ ਦੁਨੀਆਂ ਬੇਕਾਰ
ika terA piAra bAkI dunIAM bekAra
Just your love, the rest of the world is useless
ਜਿਵੇਂ ਤੂੰ ਵੱਡਿਆਂ ਸ਼ਿਕਾਰੀਆਂ ਦੇ ਵਾਸਤੇ ਤਿਆਰ
jiveM tUM vaDDiAM sa਼ikArIAM de vAsate tiAra
As if you are a prize ready for the greatest hunters
ਇਕ ਤੇਰਾ ਪਿਆਰ ਬਾਕੀ ਦੁਨੀਆਂ ਬੇਕਾਰ
ika terA piAra bAkI dunIAM bekAra
Just your love, the rest of the world is useless
ਜਿਵੇਂ ਤੂੰ ਵੱਡਿਆਂ ਸ਼ਿਕਾਰੀਆਂ ਦੇ ਵਾਸਤੇ ਤਿਆਰ ਰਾਜਾ ਹੋ...
jiveM tUM vaDDiAM sa਼ikArIAM de vAsate tiAra rAjA ho...
As if you are a prize ready for the greatest hunters, Raja [Self-reference to Bohemia's title 'Punjabi Rap Da Raja']...
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could only have your love
ਮੈਂ ਦੁਨੀਆਂ ਤੋਂ ਹੋਰ ਕੀ ਲੈਣਾ
maiM dunIAM toM hora kI laiNA
What else would I need from this world?
ਸੀਨੇ ਚੋਂ ਕੱਢ ਲਿਆ ਦਿਲ ਹੋ ਗਈ ਮੇਰੇ ਤੋਂ ਖ਼ਤਾ
sIne choM kaDDha liA dila ho gaI mere toM kha਼tA
You’ve plucked the heart right out of my chest, I have surrendered to this fault
ਤੇਰੀ ਅੱਖ 'ਚ ਮੈਂ ਅੱਖ ਪਾ ਕੇ ਵੇਖਿਆ ਹੁਣ ਲੱਗੇਗਾ ਨਹੀਂ ਦਿਲ
terI akkha 'cha maiM akkha pA ke vekhiA huNa laggegA nahIM dila
I looked deep into your eyes, now my heart finds no rest elsewhere
ਹੁਣ ਕਿਹਨੂੰ ਵੇ ਪਤਾ ਵੇ ਇਕ ਵਾਰੀ ਦੁਨੀਆਂ ਦੇ ਮੇਲਿਆਂ ਤੋਂ ਪਰੇ ਹੋ ਕੇ ਮਿਲ
huNa kihanUM ve patA ve ika vArI dunIAM de meliAM toM pare ho ke mila
Who even knows? Just once, meet me away from the world's fairs [Crowded gatherings]
ਮੈਨੂੰ ਦੇ ਮੌਕਾ ਮੈਂ ਆਦਮੀ ਅਵਾਰਾ ਛੜਾ ਤੇ ਸ਼ਰਾਬੀ
mainUM de maukA maiM AdamI avArA Cha.DA te sa਼rAbI
Give me a chance, I am a wandering man, a loner and a drinker
ਪਰ ਮੇਰਾ ਦਿਲ ਤੇਰੀਆਂ ਯਾਦਾਂ ਦਾ ਗ਼ੁਲਾਮ
para merA dila terIAM yAdAM dA ga਼ulAma
But my heart is a slave to your memories
ਵੇ ਸੀਨੇ ਵਿਚ ਧੜਕੇ ਤੇ ਨਾਲ ਨਾਲ ਲਏ ਤੇਰਾ ਨਾਂ
ve sIne vicha dha.Dake te nAla nAla lae terA nAM
It beats within my chest and takes your name with every pulse
ਜਾ-ਜਾ ਤੇਰਾ ਪੁਜਾਰੀ ਮੈਂ ਅੱਖਾਂ ਬੰਦ ਕਰਾਂ ਕੰਨਾਂ ਵਿਚ ਸੁਣਾਂ ਆਵਾਜ਼ ਤੇਰੀ ਪਿਆਰੀ
jA-jA terA pujArI maiM akkhAM baMda karAM kaMnAM vicha suNAM AvAja਼ terI piArI
Go on, I am your worshiper; I close my eyes and hear your lovely voice in my ears
ਮੈਨੂੰ ਰੱਬ ਦੀ ਸੌਂ ਵੇ ਰਾਤ ਮੈਂ ਸਾਰੀ ਤੇਰੀ ਯਾਦ ਵਿਚ ਜਾਗ ਕੇ ਗੁਜ਼ਾਰੀ
mainUM rabba dI sauM ve rAta maiM sArI terI yAda vicha jAga ke guja਼ArI
I swear by God, I’ve spent the entire night awake in your memory
ਜਦੋਂ ਸੋਚਾਂ ਤੇਰੇ ਬਾਰੇ ਵੇ ਹੋਵੇ ਤੇਰਾ ਸਾਥ ਤੇ ਫਿਰ ਜ਼ਿੰਦਗੀ ਮੇਰੀ ਵਾਰੀ ਨਿਆਰੀ
jadoM sochAM tere bAre ve hove terA sAtha te phira ja਼iMdagI merI vArI niArI
When I think of you, if I had your company, then my life would be wondrously unique
ਜਾਂ ਫਿਰ ਮੌਤ ਮੈਨੂੰ ਪਿਆਰੀ ਹਾਂ ਤੇਰੇ ਪਿੱਛੇ ਜੇ ਤੂੰ ਮੰਗੇ ਛੱਡਦਾ ਵਾਂ ਮੈਂ ਦੁਨੀਆਂ ਇਹ ਸਾਰੀ
jAM phira mauta mainUM piArI hAM tere pichChe je tUM maMge ChaDDadA vAM maiM dunIAM iha sArI
Or else death would be dear to me; for your sake, if you ask, I’d leave this whole world behind
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could only have your love
ਮੈਂ ਦੁਨੀਆਂ ਤੋਂ ਹੋਰ ਕੀ ਲੈਣਾ
maiM dunIAM toM hora kI laiNA
What else would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could only have your love
ਮੈਂ ਦੁਨੀਆਂ ਤੋਂ ਹੋਰ ਕੀ ਲੈਣਾ
maiM dunIAM toM hora kI laiNA
What else would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could only have your love
ਮੈਂ ਦੁਨੀਆਂ ਤੋਂ ਹੋਰ ਕੀ ਲੈਣਾ
maiM dunIAM toM hora kI laiNA
What else would I need from this world?
ਇਕ ਤੇਰਾ ਪਿਆਰ ਬਾਕੀ ਦੁਨੀਆਂ ਬੇਕਾਰ
ika terA piAra bAkI dunIAM bekAra
Just your love, the rest of the world is useless
ਜਿਵੇਂ ਤੂੰ ਵੱਡਿਆਂ ਸ਼ਿਕਾਰੀਆਂ ਦੇ ਵਾਸਤੇ ਤਿਆਰ
jiveM tUM vaDDiAM sa਼ikArIAM de vAsate tiAra
As if you are a prize ready for the greatest hunters
ਇਕ ਤੇਰਾ ਪਿਆਰ ਬਾਕੀ ਦੁਨੀਆਂ ਬੇਕਾਰ
ika terA piAra bAkI dunIAM bekAra
Just your love, the rest of the world is useless
ਜਿਵੇਂ ਤੂੰ ਵੱਡਿਆਂ ਸ਼ਿਕਾਰੀਆਂ ਦੇ ਵਾਸਤੇ ਤਿਆਰ
jiveM tUM vaDDiAM sa਼ikArIAM de vAsate tiAra
As if you are a prize ready for the greatest hunters
ਮੈਂ ਦਿਲ ਦਾ ਭੈੜਾ ਨਹੀਂ ਮੈਨੂੰ ਮਾਰ ਨਾ ਤਾਹਨੇ
maiM dila dA bhai.DA nahIM mainUM mAra nA tAhane
I’m not a bad person at heart, don't wound me with your taunts
ਮਿਲਿਆ ਮੈਂ ਪਹਿਲੀ ਵਾਰੀ ਤੈਨੂੰ ਸ਼ੋਅ ਦੇ ਬਹਾਨੇ
miliA maiM pahilI vArI tainUM sa਼oa de bahAne
I met you for the first time on the pretext of a show
ਹੋਰ ਵੀ ਦੀਵਾਨੇ ਤੇਰੇ ਪਿੱਛੇ ਜੱਗ ਤੋਂ ਬੇਗਾਨੇ
hora vI dIvAne tere pichChe jagga toM begAne
There are other lovers chasing you, strangers to the world
ਤੈਨੂੰ ਦੂਜਿਆਂ ਦੇ ਗੀਤ ਸੁਣਾਉਂਦੇ
tainUM dUjiAM de gIta suNAuMde
They sing you songs written by others
ਮੈਂ ਪਿੱਛੇ-ਪਿੱਛੇ ਤੇਰੇ ਤੇਰੀ ਚਾਲ ਵਾਂਗੂ ਆਵਾਂ
maiM pichChe-pichChe tere terI chAla vAMgU AvAM
But I follow behind you, moving in rhythm with your gait
ਤੇਰੇ ਗੁਣ ਗਾਉਣਾ ਲਿਖਣਾ ਤੇਰੇ ਵਾਸਤੇ ਗੀਤ
tere guNa gAuNA likhaNA tere vAsate gIta
I sing your praises and write songs specifically for you
ਤੈਨੂੰ ਭੁੱਲ ਜਾਵਾਂ ਜਾਂ ਬਣ ਜਾਵਾਂ ਮੈਂ ਤੇਰਾ ਮੀਤ
tainUM bhulla jAvAM jAM baNa jAvAM maiM terA mIta
Should I forget you, or should I become your [Meeat: an eternal soul-companion/friend]?
ਮੈਨੂੰ ਲੱਭਦੇ ਨਹੀਂ ਹੁਣ ਕੋਈ ਰਸਤੇ
mainUM labbhade nahIM huNa koI rasate
I can't find any other paths now
ਤੇਰੇ ਵਾਸਤੇ ਸੋਹਣੀਏ ਲਿਖਾਂ ਮੈਂ ਗੀਤ
tere vAsate sohaNIe likhAM maiM gIta
For you, [Sohniye: beautiful one], I write these songs
ਤੇ ਬਣ ਮੇਰੀ ਮੀਤ ਕਰ ਅਮਰ ਇਹ ਪ੍ਰੀਤ
te baNa merI mIta kara amara iha prIta
So become my companion and make this [Preet: sacred/eternal love] immortal
ਇਹ ਦੇਸੀਆਂ ਦੀ ਰੀਤ ਰਗ ਰਗ 'ਚ ਪ੍ਰੀਤ
iha desIAM dI rIta raga raga 'cha prIta
This is the tradition of the [Desis: people of South Asian heritage], love flows in every vein
ਜੋ ਤੂੰ ਮੰਗੇ ਉਹ ਮੈਂ ਕਰਾਂ ਤੇਰੇ ਵਾਸਤੇ
jo tUM maMge uha maiM karAM tere vAsate
Whatever you ask, I will do it for you
ਜੱਗ ਦੀ ਚਿੰਤਾ ਛੱਡ ਆਪਾਂ ਦੋਵੇਂ ਫਟਾਫਟ ਛੱਡ
jagga dI chiMtA ChaDDa ApAM doveM phaTAphaTa ChaDDa
Forget the world’s worries, let’s both leave quickly
ਮੰਗਣੀ ਵਿਆਹ ਫਟ ਬਿਨਾਂ ਖੱਟਪਟ ਕਰੀਏ ਨਵੀਂ ਜ਼ਿੰਦਗੀ ਸ਼ੁਰੂ
maMgaNI viAha phaTa binAM khaTTapaTa karIe navIM ja਼iMdagI sa਼urU
Engagement, marriage, let's do it fast without any friction and start a new life
ਜਦੋਂ ਵੀ ਮੇਰਾ ਸਾਥ ਤੂੰ...
jadoM vI merA sAtha tUM...
Whenever you are by my side...
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could only have your love
ਮੈਂ ਦੁਨੀਆਂ ਤੋਂ ਹੋਰ ਕੀ ਲੈਣਾ
maiM dunIAM toM hora kI laiNA
What else would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could only have your love
ਮੈਂ ਦੁਨੀਆਂ ਤੋਂ ਹੋਰ ਕੀ ਲੈਣਾ
maiM dunIAM toM hora kI laiNA
What else would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could only have your love
ਮੈਂ ਦੁਨੀਆਂ ਤੋਂ ਹੋਰ ਕੀ ਲੈਣਾ
maiM dunIAM toM hora kI laiNA
What else would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could only have your love
ਮੈਂ ਦੁਨੀਆਂ ਤੋਂ ਹੋਰ ਕੀ ਲੈਣਾ
maiM dunIAM toM hora kI laiNA
What else would I need from this world?
ਜੇ ਇਕ ਤੇਰਾ ਪਿਆਰ ਮੈਨੂੰ ਮਿਲਿਆ
je ika terA piAra mainUM miliA
If I could only have your love
ਮੈਂ ਦੁਨੀਆਂ ਤੋਂ ਹੋਰ ਕੀ ਲੈਣਾ
maiM dunIAM toM hora kI laiNA
What else would I need from this world?
ਤੇ ਦੁਨੀਆਂ ਤੋਂ ਹੋਰ ਕੀ ਲੈਣਾ
te dunIAM toM hora kI laiNA
And what else would I need from this world?
ਤੇ ਦੁਨੀਆਂ ਤੋਂ ਹੋਰ ਕੀ ਲੈਣਾ
te dunIAM toM hora kI laiNA
And what else would I need from this world?