Photo
by Bohemia
ਗੁਲਿਸਤਾਨ 'ਚ ਫੁੱਲ ਖਿੜਨ ਰੋਜ਼ ਵੇ ਮੇਰੇ ਬੋਲ ਸੱਚੇ ਦੋਸਤ ਨਾ ਮਿਲਣ ਰੋਜ਼
gulisatAna 'cha phulla khi.Dana roja਼ ve mere bola sachche dosata nA milaNa roja਼
Flowers bloom daily in the garden, but my true words and friends aren't found every day
ਜਲੂਸ ਜਿਵੇਂ ਮੇਰੇ ਸ਼ੋਅਜ਼ ਵੇ ਮੇਰੇ ਫੈਨਸ ਸਕਿਉਰਿਟੀ ਤੋਂ ਹੋਣ ਨਾ ਕੰਟਰੋਲ
jalUsa jiveM mere sa਼oaja਼ ve mere phainasa sakiuriTI toM hoNa nA kaMTarola
My shows are like grand processions, my fans are beyond the control of security
ਵੈਰੀ ਬਣਨ ਨਵੇਂ ਦੋਸਤ ਪੁਰਾਣੇ ਯਾਰ ਬਣਨ ਵੈਰੀ ਰੋਜ਼
vairI baNana naveM dosata purANe yAra baNana vairI roja਼
New enemies are born daily, and old `[Yaar: close friends/brothers; carries significant cultural weight regarding loyalty]` turn into foes
ਜਿਹੜੇ ਸਮਝਦਾਰ ਸਾਰੇ ਚੁੱਪ ਬੈਠੇ ਜਿਹੜੇ ਜਾਣਦੇ ਨਹੀਂ ਮੈਨੂੰ ਉਨ੍ਹਾਂ ਨੂੰ ਚੜ੍ਹਿਆ ਜੋਸ਼
jiha.De samajhadAra sAre chuppa baiThe jiha.De jANade nahIM mainUM unhAM nUM cha.DhiA josa਼
The wise ones sit in silence, while those who don't even know me are fueled by a frantic passion
ਚਮਕੇ ਮੇਰੇ ਬੋਲ ਤੇ ਸਿਤਾਰਿਆਂ 'ਚ ਲੱਭਣ ਮੈਨੂੰ ਲੋਕ
chamake mere bola te sitAriAM 'cha labbhaNa mainUM loka
My words shine bright, yet people search for me among the stars
ਮੈਂ ਗਹਿਰਾਈ 'ਚ ਕਿਨਾਰਿਆਂ 'ਚ ਲੱਭਣ ਮੈਨੂੰ ਲੋਕ
maiM gahirAI 'cha kinAriAM 'cha labbhaNa mainUM loka
I am in the depths, but people search for me on the shores
ਜਿਨ੍ਹਾਂ ਤੋਂ ਮੈਂ ਸੱਤ ਹਜ਼ਾਰ ਮੀਲ ਦੂਰ ਰਹਿਣਾ ਉਨ੍ਹਾਂ ਨਜ਼ਾਰਿਆਂ 'ਚ ਲੱਭਣ ਮੈਨੂੰ ਲੋਕ
jinhAM toM maiM satta haja਼Ara mIla dUra rahiNA unhAM naja਼AriAM 'cha labbhaNa mainUM loka
From those sights I stay seven thousand miles away, yet people search for me in those very scenes
ਵੈਰੀ ਕਰਨ ਦੁਆ ਵੀ ਤੂੰ ਅੱਜ ਗਿਰੇਂਗਾ
vairI karana duA vI tUM ajja gireMgA
Enemies pray and wonder, "When will you finally fall?"
ਰਾਜੇ ਬੱਸ ਤੂੰ ਕਦ ਤੱਕ ਰਾਜ ਕਰੇਂਗਾ
rAje bassa tUM kada takka rAja kareMgA
"O Raja, just how long will you continue to rule?"
ਪਰ ਮੈਨੂੰ ਵੈਰੀਆਂ ਦੀ ਆਵਾਜ਼ ਨਹੀਂ ਆਉਂਦੀ ਜਿਵੇਂ ਨੋਇਸ ਕੈਂਸਲ ਕਰਨ ਬੋਸ
para mainUM vairIAM dI AvAja਼ nahIM AuMdI jiveM noisa kaiMsala karana bosa
But I can't hear the voices of enemies, just like Bose noise cancellation
ਅਸੀਂ ਕਦੀ ਯਾਰਾਂ 'ਤੇ ਰੱਖੀ ਨਹੀਂ ਉਮੀਦ ਰੱਖੋ ਯਾਰ ਜਿਨ੍ਹਾਂ ਦੁਸ਼ਮਣਾਂ ਨੇ ਦਿੱਤਾ ਸਾਥ
asIM kadI yArAM 'te rakkhI nahIM umIda rakkho yAra jinhAM dusa਼maNAM ne dittA sAtha
We never kept expectations from friends, but keep those enemies close who actually stood by
ਉਨ੍ਹਾਂ ਨੂੰ ਦਾਦ ਨਾਲੇ ਜਿਹੜਾ ਵੀ ਆਇਆ ਮੇਰੇ ਤੋਂ ਲੈਣ ਮੇਰਾ ਦਾਜ ਕਿਉਂ ਹਟਿਆ ਪਿੱਛੇ ਵੇ ਕਰੋ ਯਾਦ
unhAM nUM dAda nAle jiha.DA vI AiA mere toM laiNa merA dAja kiuM haTiA pichChe ve karo yAda
To them I give credit, and to those who came to claim my legacy like a dowry—remember why you retreated
ਤੇਰੀਆਂ ਬੋਲੀਆਂ ਪਰਛਾਵਾਂ ਮੇਰੀਆਂ ਬੋਲੀਆਂ ਜਿਵੇਂ ਰਾਤ
terIAM bolIAM paraChAvAM merIAM bolIAM jiveM rAta
Your verses are like a mere shadow, my verses are like the depth of the night
ਤੇਰੀਆਂ ਬੋਲੀਆਂ ਜਿਵੇਂ ਛਿੱਟਾ ਮੇਰੀਆਂ ਬੋਲੀਆਂ ਬਰਸਾਤ
terIAM bolIAM jiveM ChiTTA merIAM bolIAM barasAta
Your verses are like a tiny drizzle, my verses are a torrential storm
ਮੇਰੀਆਂ ਬੋਲੀਆਂ ਸਕੂਲ ਦੀ ਕਿਤਾਬ ਤੇਰੀਆਂ ਬੋਲੀਆਂ ਤੂੰ ਬੋਲਿਆ ਕੀ ਕਿਸੇ ਨੂੰ ਨਹੀਂ ਯਾਦ
merIAM bolIAM sakUla dI kitAba terIAM bolIAM tUM boliA kI kise nUM nahIM yAda
My verses are like a school textbook, but as for yours—no one even remembers what you said
ਵੇ ਕਿਹਨੂੰ-ਕਿਹਨੂੰ ਅਜੇ ਵੀ ਨਹੀਂ ਯਾਦ ਆਇਆ
ve kihanUM-kihanUM aje vI nahIM yAda AiA
Who is it that still hasn't realized the truth?
ਵੇ ਪਹਿਲਾਂ ਮੈਂ ਦੇਸੀ ਰੈਪ ਮੇਰੇ ਬਾਅਦ ਆਇਆ
ve pahilAM maiM desI raipa mere bAada AiA
That I was the first, and [Desi Rap] came only after me
ਕਿੰਨੇ-ਕਿੰਨੇ ਮੇਰਾ ਜ਼ਹਿਰ ਖਾਇਆ
kiMne-kiMne merA ja਼hira khAiA
How many have tasted my venom?
ਕਿਹਦੇ 'ਤੇ ਚੜ੍ਹਿਆ ਵੇ ਮੇਰਾ ਸਾਇਆ
kihade 'te cha.DhiA ve merA sAiA
On whom has my shadow cast its spell?
ਜ਼ਨੂਨ ਵਾਂਗੂੰ ਮੈਂ ਪਹਿਲਾਂ ਵਾਂਗੂ ਅਜੇ ਵੀ ਵੈਰੀਆਂ ਦੀਆਂ ਗਰਦਨਾਂ ਤੋੜਾਂ ਉਨ੍ਹਾਂ ਨੂੰ ਸੂਲੀ ਟੰਗੂੰ
ja਼nUna vAMgUM maiM pahilAM vAMgU aje vI vairIAM dIAM garadanAM to.DAM unhAM nUM sUlI TaMgUM
With a obsession, I’ll still break the necks of my enemies and hang them high just like before
ਮੀਡੀਆ 'ਚ ਲਿਖਿਆ ਨਹੀਂ ਪਰ ਅਜੇ ਵੀ ਕੋਈ ਦੁਨੀਆ 'ਚ ਮੇਰੇ ਵਰਗਾ ਨਹੀਂ
mIDIA 'cha likhiA nahIM para aje vI koI dunIA 'cha mere varagA nahIM
It’s not written in the media, but there is still no one like me in this world
ਬਚਪਨ 'ਚ ਭੱਜਿਆ ਨੰਗੇ ਪੈਰੀਂ ਜਿਹੜੇ ਰੋਡ 'ਤੇ ਅੱਜ ਉਹਦੇ 'ਤੇ ਫੋਟੋ ਇੰਨੀ ਵੱਡੀ ਮੇਰੀ ਲੱਗੀ ਬਿਲਬੋਰਡ 'ਤੇ
bachapana 'cha bhajjiA naMge pairIM jiha.De roDa 'te ajja uhade 'te phoTo iMnI vaDDI merI laggI bilaboraDa 'te
The same road I ran on barefoot as a child, today my photo hangs there so huge on a billboard
ਮੈਂ ਅੱਖੀਆਂ ਤੋਂ ਵੇਖਿਆ ਜੋ ਲੋਕੀ ਖ਼ਾਬਾਂ 'ਚ ਨਹੀਂ ਸੋਚਦੇ
maiM akkhIAM toM vekhiA jo lokI kha਼AbAM 'cha nahIM sochade
I have seen with my own eyes what people cannot even fathom in their dreams
ਬਚਪਨ 'ਚ ਖਾਧੀ ਮਾਂ ਦੇ ਹੱਥ ਦੀ ਰੋਟੀ ਅੱਜ ਹੱਥ 'ਚ ਮੈਂ ਫੜੀ ਮੋਟੇ ਨੋਟਾਂ ਦੀ ਥੱਦੀ
bachapana 'cha khAdhI mAM de hattha dI roTI ajja hattha 'cha maiM pha.DI moTe noTAM dI thaddI
In childhood I ate bread from my mother’s hand, today I hold a thick stack of bills in my palm
ਹੁਣ ਮੈਂ ਉੱਡਦਾ ਜਹਾਜ਼ਾਂ ਵਿੱਚ ਪੁਲਿਸ ਲੱਭੇ ਮੈਨੂੰ ਰੋਡ 'ਤੇ
huNa maiM uDDadA jahAja਼AM vichcha pulisa labbhe mainUM roDa 'te
Now I soar through the clouds in airplanes while the police search for me on the road

ਰੋਕਦੇ ਟੋਕਦੇ ਸੀ ਜਿਹੜੇ ਕੰਮ ਤੋਂ ਉਸੀ ਕੰਮ ਦੇ ਘਰ ਹੁਣ ਫੋਟੋ ਲੱਗੀ ਮੇਰੀ ਬਿਲਬੋਰਡ 'ਤੇ
rokade Tokade sI jiha.De kaMma toM usI kaMma de ghara huNa phoTo laggI merI bilaboraDa 'te
The very work people used to stop me from, now has my photo on a billboard in their neighborhood
ਸੋਚਦੇ ਸੋਚਦੇ ਹੁਣ ਸ਼ਤਰੰਜ ਦੀ ਚਾਲ ਜਿਹੜੇ ਹਾਰ ਚੱਲੇ ਪਿਛਲੇ ਮੋੜ 'ਤੇ
sochade sochade huNa sa਼taraMja dI chAla jiha.De hAra challe piChale mo.Da 'te
They are still plotting their chess moves, those who already lost at the previous turn
ਖੇਡਦੇ ਅਜੇ ਵੀ ਨਾਲ ਮੇਰੇ ਸਾਰੇ ਵਾਰੀ-ਵਾਰੀ ਜਿਹੜਾ ਸੋਚ ਰੱਖੇ ਮੇਰੇ ਤੋਂ ਜਿੱਤਣ ਦੀ ਉਹ ਅਨਾੜੀ
kheDade aje vI nAla mere sAre vArI-vArI jiha.DA socha rakkhe mere toM jittaNa dI uha anA.DI
They all still try to play against me one by one, but anyone thinking they can beat me is a mere novice
ਵਾਰੀ-ਵਾਰੀ ਮੁੰਡੇ ਨਾਲ ਜਿਹੜੇ ਮੇਰੇ ਲੜੇ ਮੁੰਡੇ ਤੇਰੇ ਨਾਲ ਜਿੰਨੇ ਚੱਲੇ ਨਾਲ ਮੇਰੇ ਖੜ੍ਹੇ
vArI-vArI muMDe nAla jiha.De mere la.De muMDe tere nAla jiMne challe nAla mere kha.Dhe
One by one the boys fought against me, but those who used to walk with you now stand with me
ਪਰ ਤੂੰ ਹਾਰ ਨਾ ਮੰਨੀ ਲੇਬਲ ਦਾ ਪੈਸਾ ਤੇਰੇ 'ਤੇ ਡਿੱਗਿਆ ਜਿਵੇਂ ਮੀਂਹ
para tUM hAra nA maMnI lebala dA paisA tere 'te DiggiA jiveM mIMha
Yet you didn't admit defeat, label money rained down on you like a storm
ਇੰਡਸਟਰੀ ਸਾਰੀ ਤੇਰੇ ਪਿੱਛੇ ਹੋ ਗਈ ਖੜ੍ਹੀ ਪਰ ਤੂੰ ਤੂੰ ਮੇਰੇ ਅੱਗੇ ਕੀ...
iMDasaTarI sArI tere pichChe ho gaI kha.DhI para tUM tUM mere agge kI...
The whole industry stood up to support you, but even then... what are you compared to me?