Punjabi Rap Star (Extended Mix)

by Bohemia

ਨੱਚਦਾ ਪੰਜਾਬ ਦਿੱਲੀ ਤੋਂ ਕਰਾਚੀ
nachchadA paMjAba dillI toM karAchI
Punjab is dancing from Delhi to Karachi
ਅਬੂ ਧਾਬੀ ਤੋਂ ਫ਼ੋਨ ਮੈਨੂੰ ਆਏ ਸੁਬਹ ਅੱਜ
abU dhAbI toM pha਼ona mainUM Ae subaha ajja
I received calls from Abu Dhabi early this morning
ਮੁੰਬਈ ਵਾਲੇ ਕਹਿੰਦੇ ਮੈਨੂੰ ਛੱਡ ਦੇ ਅਮਰੀਕਾ
muMbaI vAle kahiMde mainUM ChaDDa de amarIkA
Mumbai folks tell me to leave America behind
ਤੇ ਯੂ.ਕੇ. ਵਾਲੇ ਕਹਿੰਦੇ ਆ ਜਾ ਜਿੰਨਾ ਲੈ ਲਏ ਬੈੱਸ
te yU.ke. vAle kahiMde A jA jiMnA lai lae baissa
And those in the UK say come here, take as much as you want [Reference to 'Pounds/Bass']
ਸਾਰੇ ਜੱਗ ਵਿਚ ਗੱਲਾਂ ਹੁੰਦੀਆਂ
sAre jagga vicha gallAM huMdIAM
The whole world is talking about me
ਨਾਲ ਮੇਰੇ ਰੋਜ਼ ਨਵੀਆਂ ਕੁੜੀਆਂ ਹੁੰਦੀਆਂ
nAla mere roja਼ navIAM ku.DIAM huMdIAM
Every day there are new [Kudi: girl/maiden] beauties by my side
ਸੋਹਣੀ ਮੇਰੀ ਦੀਵਾਨੀ ਮੇਰੇ ਬਾਰੇ ਨਾਅਰੇ ਕਹਿੰਦੀ
sohaNI merI dIvAnI mere bAre nAare kahiMdI
My beautiful lover is crazy for me, shouting slogans in my name
Double XL ਵਿਚ ਪੜ੍ਹਿਆ ਮੈਂ ਤੇਰੇ ਬਾਰੇ
Double XL vicha pa.DhiA maiM tere bAre
I read all about you in Double XL [Reference to XXL, a famous American hip-hop magazine]
ਪਿੰਡ ਮੇਰਾ ਕੈਲੀਫ਼ੋਰਨੀਆ
piMDa merA kailIpha਼oranIA
California is my village now
ਬੋਹੀਮੀਆ ਦੁਨੀਆ ਸਾਰੀ 'ਚ ਨਾਮ ਮੇਰਾ
bohImIA dunIA sArI 'cha nAma merA
Bohemia—my name echoes across the entire world
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ
labbha ke vikhAo mere varagA
Try and find someone else like me
ਬੋਹੀਮੀਆ ਮੈਂ ਪੰਜਾਬੀ ਰੈਪ ਸਟਾਰ ਮੈਨੂੰ
bohImIA maiM paMjAbI raipa saTAra mainUM
Bohemia, I am the Punjabi Rap Star, for me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ
labbha ke vikhAo mere varagA
Try and find someone else like me
ਬੋਹੀਮੀਆ ਮੇਰਾ ਦੁਨੀਆ 'ਚ ਨਾਮ ਮੈਨੂੰ
bohImIA merA dunIA 'cha nAma mainUM
Bohemia is my name across the world, for me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ
labbha ke vikhAo mere varagA
Try and find someone else like me
ਬੋਹੀਮੀਆ ਮੈਂ ਪੰਜਾਬੀ ਰੈਪ ਸਟਾਰ ਮੈਨੂੰ
bohImIA maiM paMjAbI raipa saTAra mainUM
Bohemia, I am the Punjabi Rap Star, for me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ
labbha ke vikhAo mere varagA
Try and find someone else like me
ਨੱਚਦੀ ਸੋਹਣੀ ਜਿਵੇਂ ਨੱਚੇ ਕਾਲਾ ਨਾਗ
nachchadI sohaNI jiveM nachche kAlA nAga
The beauty dances like a swaying black cobra
ਰਾਜਾ ਵਜਾਏ ਬੀਨ ਮਧੁਰ ਰਾਗ
rAjA vajAe bIna madhura rAga
The King [Raja: Self-reference to Bohemia's real name/title] plays the flute to a sweet melody
ਸੁਣ ਨੀ ਬਿੱਲੋ ਤੂੰ ਨੱਚੇ ਆਪਾਂ ਦਾਰੂ 'ਚ ਰੱਜੇ
suNa nI billo tUM nachche ApAM dArU 'cha rajje
Listen [Ni: a gender-specific vocative used to address a woman directly] [Billo: a term of endearment for a beautiful girl], you dance while I'm soaked in spirits
ਵੇ ਕੁੜੀਆਂ ਬਥੇਰੀਆਂ ਮੇਰੇ ਪਿੱਛੇ
ve ku.DIAM batherIAM mere pichChe
Plenty of girls are chasing after me
ਰੱਬ ਮੇਰਾ ਸਾਥ ਦੇ ਆਪਾਂ ਸਟੂਡੀਓ 'ਚ ਲੱਗੇ ਸਾਰੀ ਰਾਤ ਦੇ
rabba merA sAtha de ApAM saTUDIo 'cha lagge sArI rAta de
God is on my side, we stay grindin' in the studio all night long
ਜਦੋਂ ਲਿਖਦਾ ਮੈਂ ਗੀਤ ਲਿਖਾਂ ਅੱਗੇ ਦੀ ਸੋਚ ਕੇ
jadoM likhadA maiM gIta likhAM agge dI socha ke
Whenever I write a song, I write with the future in mind
ਬਥੇਰੀ ਮੇਰੀ ਕਲਾ ਮੈਨੂੰ ਕਿਸੇ ਨੇ ਖੋਹ ਕੇ
batherI merI kalA mainUM kise ne khoha ke
My art is immense, no one can snatch it from me
ਜ਼ਹਿਰ ਪਿਲਾ ਕੇ ਜਾਂ ਜਾਲ 'ਚ ਠੋਕ ਕੇ
ja਼hira pilA ke jAM jAla 'cha Thoka ke
Whether by feeding me poison or trapping me in a web
ਗੋਲੀਆਂ ਚਲਾ ਕੇ ਜਾਂ ਨਹਿਰ 'ਚ ਡੋਬ ਕੇ
golIAM chalA ke jAM nahira 'cha Doba ke
By firing bullets or drowning me in a canal
ਜੇ ਉਹ ਬੋਹੀਮੀਆ ਨੂੰ ਮਾਰ ਦੇਣ
je uha bohImIA nUM mAra deNa
Even if they manage to kill Bohemia
ਦਫ਼ਨ ਕਰਨ ਮੇਰੇ ਯਾਰ ਮੇਰਾ ਸਾਥ ਦੇਣ
dapha਼na karana mere yAra merA sAtha deNa
My [Yaar: close friends/brothers; carries significant cultural weight regarding loyalty] will bury me and stand by me
ਉਹਨਾਂ ਨੂੰ ਮੇਰੀ ਬਾਤ ਯਾਦ ਰਹੇ
uhanAM nUM merI bAta yAda rahe
May they always remember my words
ਸਦਾ ਪਰਦੇਸ ਵਿਚ ਦੇਸੀ ਆਬਾਦ ਰਹਿਣ
sadA paradesa vicha desI AbAda rahiNa
May the [Desi: People of South Asian descent/diaspora] always thrive in foreign lands
ਬਿੱਲੋ ਮੈਂ ਤੇਰੇ ਨਾਲ ਵਿਆਹ ਨੀ ਕਰਾਉਣਾ
billo maiM tere nAla viAha nI karAuNA
[Billo: term of endearment], I'm not going to marry you
ਮੇਰੇ ਨਾਲ ਨੱਚ ਲੈ ਤੇ ਨੱਚ ਲੈ ਮੇਰਾ ਕੀ ਜਾਂਦਾ
mere nAla nachcha lai te nachcha lai merA kI jAMdA
Just dance with me, keep dancing, what do I have to lose?
ਬੋਹੀਮੀਆ ਮੈਂ ਪੰਜਾਬੀ ਰੈਪ ਸਟਾਰ ਮੈਨੂੰ
bohImIA maiM paMjAbI raipa saTAra mainUM
Bohemia, I am the Punjabi Rap Star, for me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ
labbha ke vikhAo mere varagA
Try and find someone else like me
ਬੋਹੀਮੀਆ ਮੇਰਾ ਦੁਨੀਆ 'ਚ ਨਾਮ ਮੈਨੂੰ
bohImIA merA dunIA 'cha nAma mainUM
Bohemia is my name across the world, for me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ
labbha ke vikhAo mere varagA
Try and find someone else like me
ਬੋਹੀਮੀਆ ਮੈਂ ਪੰਜਾਬੀ ਰੈਪ ਸਟਾਰ ਮੈਨੂੰ
bohImIA maiM paMjAbI raipa saTAra mainUM
Bohemia, I am the Punjabi Rap Star, for me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ
labbha ke vikhAo mere varagA
Try and find someone else like me
ਬੋਹੀਮੀਆ ਮੇਰਾ ਦੁਨੀਆ 'ਚ ਨਾਮ ਮੈਨੂੰ
bohImIA merA dunIA 'cha nAma mainUM
Bohemia is my name across the world, for me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ ਮੈਨੂੰ
labbha ke vikhAo mere varagA mainUM
Try and find someone else like me
ਲੱਭ ਕੇ ਵਿਖਾਓ ਮੇਰੇ ਵਰਗਾ
labbha ke vikhAo mere varagA
Try and find someone else like me

Share

More by Bohemia

View all songs →