PUNJABI STATE OF MIND

by Bohemiaft BOBBY SIDANA

ਕੰਬਣ ਲਾ ਦਿੰਦੇ ਲੱਤਾਂ ਨੂੰ ਉਹ ਸੋਹਣਿਆ ਸ਼ੇਰ ਖੜ੍ਹਦੇ ਪੰਜਾਬੀ ਜਿੱਥੇ ਆ ਕੇ
kaMbaNa lA diMde lattAM nUM uha sohaNiA sa਼era kha.Dhade paMjAbI jitthe A ke
They make the legs of others tremble, oh handsome one, where the Punjabi lions come to stand

ਜਿਗਰੇ ਤੂਫ਼ਾਨਾਂ ਜਿਹੇ ਹੌਸਲੇ ਚਟਾਨਾਂ ਜਿਹੇ ਰੱਖ ਦਿੰਦੇ ਬੰਦੇ ਨੂੰ ਹਿਲਾ ਕੇ
jigare tUpha਼AnAM jihe hausale chaTAnAM jihe rakkha diMde baMde nUM hilA ke
With hearts like storms and courage like solid rocks, they leave a man completely shaken
ਕੰਬਣ ਲਾ ਦਿੰਦੇ ਲੱਤਾਂ ਨੂੰ ਉਹ ਸੋਹਣਿਆ ਸ਼ੇਰ ਖੜ੍ਹਦੇ ਪੰਜਾਬੀ ਜਿੱਥੇ ਆ ਕੇ
kaMbaNa lA diMde lattAM nUM uha sohaNiA sa਼era kha.Dhade paMjAbI jitthe A ke
They make the legs of others tremble, oh handsome one, where the Punjabi lions come to stand
ਕੰਬਣ ਲਾ ਦਿੰਦੇ ਲੱਤਾਂ ਨੂੰ ਉਹ ਸੋਹਣਿਆ ਸ਼ੇਰ ਖੜ੍ਹਦੇ ਪੰਜਾਬੀ ਜਿੱਥੇ ਆ ਕੇ
kaMbaNa lA diMde lattAM nUM uha sohaNiA sa਼era kha.Dhade paMjAbI jitthe A ke
They make the legs of others tremble, oh handsome one, where the Punjabi lions come to stand
ਸਾਡੇ ਕੋਲ ਨਵੇਂ ਤੋਂ ਨਵੇਂ ਯੀਜ਼ੀ ਬਾਲੈਂਸੀਆਗਾ
sADe kola naveM toM naveM yIja਼I bAlaiMsIAgA
I’ve got the latest Yeezy and Balenciaga at my feet
ਪੰਜਾਬ ਕ੍ਰਾਸ ਕਰਾਂ ਮੈਨੂੰ ਰੋਕੇ ਕੀ ਵਾਗਾ
paMjAba krAsa karAM mainUM roke kI vAgA
As I cross Punjab, what [Wagah: the high-security border crossing between India and Pakistan] could possibly stop me?
ਮੈਂ ਦੇਸੀ ਇੰਡਸਟਰੀ ਸਾਰੀ ਕਰ ਲਈ ਕਾਬੂ ਹੁਣ ਹਾਲੀਵੁੱਡ ਮੇਰਾ ਇਰਾਦਾ
maiM desI iMDasaTarI sArI kara laI kAbU huNa hAlIvuDDa merA irAdA
I’ve brought the entire [Desi: local/native to the Indian subcontinent] industry under my thumb, now Hollywood is my target
ਨਾਲੇ ਟੀਮ ‘ਚ ਮੇਰੇ ਹੁਣ ਬੰਦੇ ਨਹੀਂ ਸ਼ੇਰ ਸਾਰੇ
nAle TIma ‘cha mere huNa baMde nahIM sa਼era sAre
Moreover, my team isn't just men, they are all lions now
ਜੇਬਾਂ ‘ਚ ਲੈ ਕੇ ਫਿਰਨ ਨੋਟ ਢੇਰ ਸਾਰੇ
jebAM ‘cha lai ke phirana noTa Dhera sAre
Carrying heaps of currency notes in their pockets
ਜਿਹੜੇ ਰਾਤਾਂ ਨੂੰ ਗਿੱਦੜ ਪਿੱਛੇ ਕਰਦੇ ਗੱਲਾਂ ਉਹ ਵੈਰੀ ਲੱਭਦੇ ਨਹੀਂ ਸਾਨੂੰ ਸਵੇਰ ਸਾਰੇ
jiha.De rAtAM nUM gidda.Da pichChe karade gallAM uha vairI labbhade nahIM sAnUM savera sAre
The jackals who talk behind our backs under the cover of night, those enemies can’t be found when morning comes
ਮੈਂ ਨਿਊਯਾਰਕ ‘ਚ ਮੈਨੂੰ ਕਾਲ ਕਰੇ ਬੇਬੀ
maiM niUyAraka ‘cha mainUM kAla kare bebI
I’m in New York and my baby calls me
ਕਹਿੰਦੀ ਵੇਅਰਹਾਊਸ ਖੁੱਲ੍ਹਾ ਰਾਜੇ ਆ ਕੇ ਲੈ ਜਾ ਜੋ ਵੀ
kahiMdI vearahAUsa khullhA rAje A ke lai jA jo vI
Says the warehouse is open, King, come and take whatever you want
ਹੁਣ ਮੈਂ ਵੀ ਔਫ਼-ਵਾਈਟ ਚੈਂਪੀਅਨ ਸੁਪਰੀਮ ਲੂਈ ਵਿਟੌਨ ਨੰਬਰ ਵਨ ਮੇਰੀ ਟੀਮ
huNa maiM vI aupha਼-vAITa chaiMpIana suparIma lUI viTauna naMbara vana merI TIma
Now I’m in Off-White, Champion, Supreme, and Louis Vuitton, my team is number one
ਉੱਚੇ ਲੰਬੇ ਕੱਦ ਹਿੱਕਾਂ ਵੀ ਨੇ ਗੁੰਦੀਆਂ
uchche laMbe kadda hikkAM vI ne guMdIAM
With tall, towering statures and chests built like stone
ਵੈਰੀਆਂ ਦੇ ਘਰਾਂ ਵਿਚ ਗੱਲਾਂ ਹੁੰਦੀਆਂ
vairIAM de gharAM vicha gallAM huMdIAM
Even in the homes of our enemies, they can't stop talking about us

ਪੂਰੀ ਸੋਚਣੀ ਸਟੀਕ ਜ਼ੋਰ ਡੌਲਿਆਂ ਦੇ ਵਿਚ ਭਾਵੇਂ ਦੇਖ ਲਵੀਂ ਕਿਤੇ ਅਜ਼ਮਾ ਕੇ
pUrI sochaNI saTIka ja਼ora DauliAM de vicha bhAveM dekha lavIM kite aja਼mA ke
Our thinking is precise and our biceps hold immense power, you can test it for yourself whenever you wish
ਕੰਬਣ ਲਾ ਦਿੰਦੇ ਲੱਤਾਂ ਨੂੰ ਉਹ ਸੋਹਣਿਆ ਸ਼ੇਰ ਖੜ੍ਹਦੇ ਪੰਜਾਬੀ ਜਿੱਥੇ ਆ ਕੇ
kaMbaNa lA diMde lattAM nUM uha sohaNiA sa਼era kha.Dhade paMjAbI jitthe A ke
They make the legs of others tremble, oh handsome one, where the Punjabi lions come to stand
ਕੰਬਣ ਲਾ ਦਿੰਦੇ ਲੱਤਾਂ ਨੂੰ ਉਹ ਸੋਹਣਿਆ ਸ਼ੇਰ ਖੜ੍ਹਦੇ ਪੰਜਾਬੀ ਜਿੱਥੇ ਆ ਕੇ
kaMbaNa lA diMde lattAM nUM uha sohaNiA sa਼era kha.Dhade paMjAbI jitthe A ke
They make the legs of others tremble, oh handsome one, where the Punjabi lions come to stand
ਪੰਜਾਬੀਆਂ ਦਾ ਜ਼ੋਰ ਅਜ਼ਮਾਇਓ ਨਾ
paMjAbIAM dA ja਼ora aja਼mAio nA
Don't you dare try to test the strength of the Punjabis
ਗਰੂਰ ਇਹਨਾਂ ਨੂੰ ਦਿਖਾਇਓ ਨਾ
garUra ihanAM nUM dikhAio nA
Don't you ever show your arrogance to them
ਅੱਖਾਂ ਇਹਨਾਂ ਨਾਲ ਮਿਲਾਇਓ ਨਾ
akkhAM ihanAM nAla milAio nA
Don't you dare lock eyes with them in defiance
ਇਹਨਾਂ ‘ਤੇ ਉਂਗਲ ਉਠਾਇਓ ਨਾ
ihanAM ‘te uMgala uThAio nA
Don't you ever raise a finger toward them
ਵੇਲਾ ਹੁਣ ਆ ਗਿਆ ਪੰਜਾਬੀਆਂ ਦਾ
velA huNa A giA paMjAbIAM dA
The time of the Punjabis has finally arrived
ਹੁਣ ਰਾਜ ਕਹਿਲਾਏਗਾ ਪੰਜਾਬੀਆਂ ਦਾ
huNa rAja kahilAegA paMjAbIAM dA
Now the reign shall be known as the era of Punjabis

Share

More by Bohemia

View all songs →