Purana Wala

by Bohemia

ਅਜੇ ਵੀ ਮੌਸਮ ਲੱਗੇ ਤੂਫ਼ਾਨਾਂ ਵਾਲਾ
aje vI mausama lagge tUpha਼AnAM vAlA
Even now the atmosphere feels like a gathering storm
ਵੇ ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
ve jadoM vajje merA raipa purANA vAlA
When my old-school rap starts to play
ਅਜੇ ਵੀ ਯਾਦ ਆਏ ਸੁਹਾਨਾ ਉਹ ਜ਼ਮਾਨਾ
aje vI yAda Ae suhAnA uha ja਼mAnA
I still remember that beautiful era
ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
jadoM vajje merA raipa purANA vAlA
When my old-school rap starts to play
ਅਜੇ ਵੀ ਮੌਸਮ ਲੱਗੇ ਤੂਫ਼ਾਨਾਂ ਵਾਲਾ
aje vI mausama lagge tUpha਼AnAM vAlA
Even now the atmosphere feels like a gathering storm
ਵੇ ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
ve jadoM vajje merA raipa purANA vAlA
When my old-school rap starts to play
ਅਜੇ ਵੀ ਯਾਦ ਆਏ ਸੁਹਾਨਾ ਉਹ ਜ਼ਮਾਨਾ
aje vI yAda Ae suhAnA uha ja਼mAnA
I still remember that beautiful era
ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
jadoM vajje merA raipa purANA vAlA
When my old-school rap starts to play
ਅਜੇ ਵੀ ਮੌਸਮ ਲੱਗੇ ਤੂਫ਼ਾਨਾਂ ਵਾਲਾ
aje vI mausama lagge tUpha਼AnAM vAlA
Even now the atmosphere feels like a gathering storm
ਵੇ ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
ve jadoM vajje merA raipa purANA vAlA
When my old-school rap starts to play
ਅਜੇ ਵੀ ਯਾਦ ਆਏ ਸੁਹਾਨਾ ਉਹ ਜ਼ਮਾਨਾ
aje vI yAda Ae suhAnA uha ja਼mAnA
I still remember that beautiful era
ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
jadoM vajje merA raipa purANA vAlA
When my old-school rap starts to play
ਅਜੇ ਵੀ ਮੌਸਮ ਲੱਗੇ ਤੂਫ਼ਾਨਾਂ ਵਾਲਾ
aje vI mausama lagge tUpha਼AnAM vAlA
Even now the atmosphere feels like a gathering storm
ਵੇ ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
ve jadoM vajje merA raipa purANA vAlA
When my old-school rap starts to play
ਅਜੇ ਵੀ ਯਾਦ ਆਏ ਸੁਹਾਨਾ ਉਹ ਜ਼ਮਾਨਾ
aje vI yAda Ae suhAnA uha ja਼mAnA
I still remember that beautiful era
ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
jadoM vajje merA raipa purANA vAlA
When my old-school rap starts to play
ਅੱਜ-ਕੱਲ੍ਹ ਮੁੰਡੇ ਹਿੱਪ ਹੌਪ ਦੇ ਨਾਂ ਤੇ ਪਾਂਦੇ ਗੱਪ-ਖ਼ਾਨਾ
ajja-kallha muMDe hippa haupa de nAM te pAMde gappa-kha਼AnA
Nowadays, boys just talk nonsense in the name of Hip-Hop
ਮੇਰੇ ਪੁਰਾਣੇ ਰੈਪ ਅੱਗੇ ਫਿੱਕਾ ਨਵਾਂ ਹਰ ਗਾਣਾ
mere purANe raipa agge phikkA navAM hara gANA
Every new song pales in comparison to my old raps
ਮੈਥੋਂ ਲਿਖਾਰੀਆਂ ਦੀ ਬੇਇੱਜ਼ਤੀ ਨਹੀਂ ਦੇਖੀ ਜਾਂਦੀ
maithoM likhArIAM dI beijja਼tI nahIM dekhI jAMdI
I can't bear to see the disrespect towards the art of writing
ਹੁਣ ਮੈਂ ਨਵਾਂ ਰੈਪ ਨਹੀਂ ਬਣਾਉਣਾ
huNa maiM navAM raipa nahIM baNAuNA
That’s why I don’t feel like creating new rap anymore
ਅੱਜ-ਕੱਲ੍ਹ ਮੁੰਡੇ ਰੈਪ ਕਰਨ ਘੱਟ ਪਾਂਦੇ ਸ਼ੋਰ ਕਿੰਨਾ
ajja-kallha muMDe raipa karana ghaTTa pAMde sa਼ora kiMnA
Nowadays, boys rap less and make much more noise
ਨਾਲੇ ਰੰਗ ਬਿਰੰਗੇ ਕੱਪੜੇ ਤੇ ਲਾਂਦੇ ਜ਼ੋਰ ਕਿੰਨਾ
nAle raMga biraMge kappa.De te lAMde ja਼ora kiMnA
They put so much effort into their colorful clothes
ਰਾਜਾ ਦਸ ਸਾਲ ਤੋਂ ਪੰਜਾਬੀ ਰੈਪ ਦਾ ਬਾਦਸ਼ਾਹ
rAjA dasa sAla toM paMjAbI raipa dA bAdasa਼Aha
Raja [Self-reference to Bohemia: meaning King/Royalty] has been the Emperor of Punjabi rap for ten years
ਦਾੜ੍ਹੀ ਚਿੱਟੀ ਹੋ ਗਈ ਵੈਰੀਆਂ ਦਾ ਵੇਟ ਕਰਾਂ ਹੋਰ ਕਿੰਨਾ
dA.DhI chiTTI ho gaI vairIAM dA veTa karAM hora kiMnA
My beard has turned grey, how much longer must I wait for a worthy rival?
ਹੋਰ ਕਿਹੜਾ ਲਿਖ ਸਕਦਾ ਹੈ ਏਦਾਂ ਦੀ ਚੀਜ਼
hora kiha.DA likha sakadA hai edAM dI chIja਼
Who else could ever write something of this caliber?
ਲਿਖਾਰੀ ਲੱਗਦੇ ਮੇਰੇ ਅੱਗੇ ਦਿਮਾਗੀ ਮਰੀਜ਼
likhArI laggade mere agge dimAgI marIja਼
Other writers seem like mental patients standing before me
ਵੇ ਮੇਰਾ ਕਲਮ ਡੋਲੇ ਇੰਨੀ ਇਲਮ ਗੀਤ ਜਿਵੇਂ ਚੱਲੇ ਫ਼ਿਲਮ
ve merA kalama Dole iMnI ilama gIta jiveM challe pha਼ilama
My pen sways with such profound knowledge, the song unfolds like a film
ਬਲੂ ਪ੍ਰਿੰਟ ਨਕਸ਼ੇ ਬਣਾਵਾਂ ਲੋਕੀ ਅਮਲ ਕਰਨ
balU priMTa nakasa਼e baNAvAM lokI amala karana
I create the blueprints, and people just follow the maps
ਨਾਲੇ ਨਵੇਂ ਨਵੇਂ ਜਿਹੜੇ ਬੇਕਾਰ ਬੋਲ
nAle naveM naveM jiha.De bekAra bola
And these new, worthless lyrics coming out
ਜਿਹੜੇ ਲੋਕਾਂ ਨੂੰ ਕਰਦੇ ਨੇ ਬੇਜ਼ਾਰ ਬੋਲ
jiha.De lokAM nUM karade ne beja਼Ara bola
Lyrics that only serve to annoy the people
ਟੀਵੀ ਤੇ ਰੇਡੀਓ ਤੇ ਲਗਾਤਾਰ ਵੱਜਣ
TIvI te reDIo te lagAtAra vajjaNa
They play constantly on the TV and the Radio
ਪਰ ਲੋਕ ਅਜੇ ਵੀ ਮੇਰੀ ਪਹਿਲੀ ਸੀਡੀ ਕੱਢਣ
para loka aje vI merI pahilI sIDI kaDDhaNa
Yet people still reach for my first CD
ਅਜੇ ਵੀ ਮੌਸਮ ਲੱਗੇ ਤੂਫ਼ਾਨਾਂ ਵਾਲਾ
aje vI mausama lagge tUpha਼AnAM vAlA
Even now the atmosphere feels like a gathering storm
ਵੇ ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
ve jadoM vajje merA raipa purANA vAlA
When my old-school rap starts to play
ਅਜੇ ਵੀ ਯਾਦ ਆਏ ਸੁਹਾਨਾ ਉਹ ਜ਼ਮਾਨਾ
aje vI yAda Ae suhAnA uha ja਼mAnA
I still remember that beautiful era
ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
jadoM vajje merA raipa purANA vAlA
When my old-school rap starts to play
ਕਹਿੰਦੇ ਮੌਸਮ ਲੱਗੇ ਤੂਫ਼ਾਨਾਂ ਵਾਲਾ
kahiMde mausama lagge tUpha਼AnAM vAlA
They say the atmosphere feels like a gathering storm
ਵੇ ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
ve jadoM vajje merA raipa purANA vAlA
When my old-school rap starts to play
ਅਜੇ ਵੀ ਯਾਦ ਆਏ ਸੁਹਾਨਾ ਉਹ ਜ਼ਮਾਨਾ
aje vI yAda Ae suhAnA uha ja਼mAnA
I still remember that beautiful era
ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
jadoM vajje merA raipa purANA vAlA
When my old-school rap starts to play
ਅਲਾਓ ਮੀ ਟੂ ਰੀ-ਇੰਟਰੋਡਿਊਸ ਮਾਈ ਬਰੀਡ
alAo mI TU rI-iMTaroDiUsa mAI barIDa
Allow me to re-introduce my breed
ਦਸ ਯੀਅਰਜ਼ ਇਨ ਦ ਗੇਮ ਪਲਾਨ ਪਲੱਸ ਸਟ੍ਰੈਟਜੀ
dasa yIaraja਼ ina da gema palAna palassa saTraiTajI
Ten years in the game, plan plus strategy
ਸਟਿਲ ਦ ਸੇਮ ਹਿੰਦੁਸਤਾਨੀ ਵਿਦ ਦ ਸੇਮ ਆਰਟਰੀ
saTila da sema hiMdusatAnI vida da sema AraTarI
Still the same Hindustani with the same artery
ਰਾਈਡਿਨ ਵਿਦ ਦ ਸੇਮ ਪੰਜਾਬੀ ਏਨਟ ਅ ਡੈਮ ਥਿੰਗ ਚੇਂਜ
rAIDina vida da sema paMjAbI enaTa a Daima thiMga cheMja
Riding with the same Punjabi, ain't a damn thing changed
ਦੇ ਸੈਡ ਦ ਰੈਵੋਲੂਸ਼ਨ ਵਿਲ ਨੈਵਰ ਬੀ ਓਨ ਟੀਵੀ
de saiDa da raivolUsa਼na vila naivara bI ona TIvI
They said the revolution will never be on TV
ਪਰ ਇਨਕਲਾਬ ਜ਼ਿੰਦਾਬਾਦ ਸੀਡੀ ਆਫਟਰ ਸੀਡੀ
para inakalAba ja਼iMdAbAda sIDI AphaTara sIDI
But "Inquilab Zindabad" [Long Live the Revolution] CD after CD
ਦਸ ਸਾਲ ਬਾਅਦ ਸਟਿਲ ਰੋਲਿਨ ਵਿਦ ਮਾਈ ਪਾਈ
dasa sAla bAada saTila rolina vida mAI pAI
Ten years later, still rolling with my crew
ਕਾਲ ਇਟ ਆਲ ਮੁਕਾਬਲਾ ਫਿਰ ਵੀ ਕੋਈ ਨਹੀਂ ਭਾਈ
kAla iTa Ala mukAbalA phira vI koI nahIM bhAI
Call it a competition, but there's still no brother like me
ਗਲੀ ਦੀ ਦੋਨਾਲੀ ਕੈਚ ਅ ਫਰਸਟ ਕਲਾਸ ਫਲਾਈਟ
galI dI donAlI kaicha a pharasaTa kalAsa phalAITa
A double-barrel shotgun from the streets, catching a first-class flight
ਟਵੰਟੀ ਜੀਸ ਫਾਰ ਅ ਸ਼ੋਅ ਦੈਟ ਵਾਜ਼ ਲਾਸਟ ਯੀਅਰਜ਼ ਪ੍ਰਾਈਸ
TavaMTI jIsa phAra a sa਼oa daiTa vAja਼ lAsaTa yIaraja਼ prAIsa
Twenty thousand dollars for a show, that was last year’s price
ਨਿਊ ਰੈਪਰਸ ਮੇ ਇਮਰਜ ਓਨ ਦ ਸੀਨ ਐਵਰੀ ਡੇ
niU raiparasa me imaraja ona da sIna aivarI De
New rappers may emerge on the scene every day
ਬਟ ਦੇ ਵਿਲ ਨੈਵਰ ਬੀ ਅਨਦਰ ਬੋਹੀਮੀਆ ਐਂਡ ਜੇ
baTa de vila naivara bI anadara bohImIA aiMDa je
But there will never be another Bohemia and J [Reference to his long-time producer J-Statik]
ਸਟਿਲ ਵਨ ਇਨ ਦ ਫਰੇਮ ਆਫ ਦ ਪਲਾਸਟਿਕ ਗਲੌਕ
saTila vana ina da pharema Apha da palAsaTika galauka
Still one in the frame of the plastic Glock
ਸਟਿਲ ਰਨ ਦ ਟ੍ਰੇਨ ਓਨ ਦੀਜ਼ ਬਾਸਟਰਡ ਕੌਕਸ
saTila rana da Trena ona dIja਼ bAsaTaraDa kaukasa
Still run the train on these [bastard/betrayer] cowards
ਸਟਿਲ ਐਲਏ ਟੂ ਓਕਲੈਂਡ ਆਲ ਡੇ ਲੌਂਗ
saTila ailae TU okalaiMDa Ala De lauMga
Still LA to Oakland all day long
ਇਟ ਸੀਮਸ ਲਾਈਕ ਐਵਰੀਵੇਅਰ ਆਈ ਗੋ ਦੇ ਸਟਿਲ ਬੰਪਿਨ ਮਾਈ ਸੌਂਗ
iTa sImasa lAIka aivarIveara AI go de saTila baMpina mAI sauMga
It seems like everywhere I go they're still bumping my song
ਅਜੇ ਵੀ ਮੌਸਮ ਲੱਗੇ ਤੂਫ਼ਾਨਾਂ ਵਾਲਾ
aje vI mausama lagge tUpha਼AnAM vAlA
Even now the atmosphere feels like a gathering storm
ਵੇ ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
ve jadoM vajje merA raipa purANA vAlA
When my old-school rap starts to play
ਅਜੇ ਵੀ ਯਾਦ ਆਏ ਸੁਹਾਨਾ ਉਹ ਜ਼ਮਾਨਾ
aje vI yAda Ae suhAnA uha ja਼mAnA
I still remember that beautiful era
ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
jadoM vajje merA raipa purANA vAlA
When my old-school rap starts to play
ਅਜੇ ਵੀ ਮੌਸਮ ਲੱਗੇ ਤੂਫ਼ਾਨਾਂ ਵਾਲਾ
aje vI mausama lagge tUpha਼AnAM vAlA
Even now the atmosphere feels like a gathering storm
ਵੇ ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
ve jadoM vajje merA raipa purANA vAlA
When my old-school rap starts to play
ਅਜੇ ਵੀ ਯਾਦ ਆਏ ਸੁਹਾਨਾ ਉਹ ਜ਼ਮਾਨਾ
aje vI yAda Ae suhAnA uha ja਼mAnA
I still remember that beautiful era
ਜਦੋਂ ਵੱਜੇ ਮੇਰਾ ਰੈਪ ਪੁਰਾਣਾ ਵਾਲਾ
jadoM vajje merA raipa purANA vAlA
When my old-school rap starts to play

Share

More by Bohemia

View all songs →