Pyar Naal

by Bohemia

ਵੇਖੀਂ ਨਾ ਤੂੰ ਮੇਰੇ ਵੱਲ
vekhIM nA tUM mere valla
Don't you dare look toward me
ਨਕਲੀ ਜਿਹਾ ਹੱਸੀ ਨਾ
nakalI jihA hassI nA
Don't give me that fake little smile
ਇਸ ਵਾਰੀ ਜਾਣਾ ਜਦੋਂ
isa vArI jANA jadoM
This time when you finally leave
ਜਾਂਦੇ ਜਾਂਦੇ ਦੱਸੀ ਨਾ
jAMde jAMde dassI nA
Don't even tell me as you go
ਐਵੇਂ ਨਾ ਹਸਾਈਂ ਮੈਨੂੰ
aiveM nA hasAIM mainUM
Don't try to make me laugh for no reason
ਗੱਲਾਂ ਚ ਨਾ ਲਾਈਂ ਮੈਨੂੰ
gallAM cha nA lAIM mainUM
Don't distract me with your idle talk
ਝੂਠੀ ਵੀ ਕੋਈ ਦੱਸੀ ਨਾ ਤੂੰ
jhUThI vI koI dassI nA tUM
Don't tell me another lie
ਸੱਚੀ ਵੀ ਕੋਈ ਦੱਸੀ ਨਾ
sachchI vI koI dassI nA
And don't even bother telling me the truth
ਜਾਂਦੇ ਜਾਂਦੇ ਹੋਰ ਕੋਈ ਆਸ ਲਗਾਈਂ ਨਾ
jAMde jAMde hora koI Asa lagAIM nA
While leaving, don't plant any more seeds of hope
ਜਾਂਦੇ ਜਾਂਦੇ ਮੈਨੂੰ ਹੁਣ ਨੀਂਦ ਚੋਂ ਜਗਾਈਂ ਨਾ
jAMde jAMde mainUM huNa nIMda choM jagAIM nA
While leaving, don't wake me from my slumber now
ਜਾਂਦੇ ਜਾਂਦੇ ਵੈਰਨੇ ਹੁਣ ਮੁੜ ਕੇ ਤੂੰ ਆਈਂ ਨਾ
jAMde jAMde vairane huNa mu.Da ke tUM AIM nA
While leaving, [Vairne: Enemy/Cruel one; used here for a lover who has turned into an adversary], don't ever return
ਹੋਰ ਮੇਰੇ ਦਿਲ ਨੂੰ ਸਤਾਈਂ ਨਾ
hora mere dila nUM satAIM nA
Don't torment my heart any further
ਜਦੋਂ ਅਗਲੀ ਵਾਰੀ ਤੂੰ ਮੈਨੂੰ ਛੱਡਣਾ
jadoM agalI vArI tUM mainUM ChaDDaNA
When the time comes for you to leave me again
ਜਦੋਂ ਅਗਲੀ ਵਾਰੀ ਤੂੰ ਮੈਨੂੰ ਛੱਡਣਾ
jadoM agalI vArI tUM mainUM ChaDDaNA
When the time comes for you to leave me again
ਮਾਹੀ ਵੇ ਮੈਨੂੰ
mAhI ve mainUM
O [Mahi: Beloved/Soulmate], my dear
ਮਾਹੀ ਵੇ ਮੈਨੂੰ
mAhI ve mainUM
O [Mahi: Beloved/Soulmate], my dear
ਮਾਹੀ ਵੇ ਮੈਨੂੰ ਪਿਆਰ ਨਾਲ ਛੱਡੀਂ
mAhI ve mainUM piAra nAla ChaDDIM
O [Mahi: Beloved/Soulmate], leave me with a little love this time
ਪਾ ਕੇ ਦਿਲ ਵਿਚੋਂ ਜਦੋਂ ਮੈਨੂੰ ਕੱਢਣਾ
pA ke dila vichoM jadoM mainUM kaDDhaNA
When you finally cast me out of your heart
ਪਾ ਕੇ ਦਿਲ ਵਿਚੋਂ ਜਦੋਂ ਮੈਨੂੰ ਕੱਢਣਾ
pA ke dila vichoM jadoM mainUM kaDDhaNA
When you finally cast me out of your heart
ਮਾਹੀ ਵੇ ਮੈਨੂੰ
mAhI ve mainUM
O [Mahi: Beloved/Soulmate], my dear
ਮਾਹੀ ਵੇ ਮੈਨੂੰ
mAhI ve mainUM
O [Mahi: Beloved/Soulmate], my dear
ਮਾਹੀ ਵੇ ਮੈਨੂੰ ਪਿਆਰ ਨਾਲ ਕੱਢੀਂ
mAhI ve mainUM piAra nAla kaDDhIM
O [Mahi: Beloved/Soulmate], cast me out with a little love this time
ਅਗਲੀ ਵਾਰੀ ਤੂੰ ਮੈਨੂੰ ਛੱਡਣਾ
agalI vArI tUM mainUM ChaDDaNA
The next time you leave me
ਅਗਲੀ ਵਾਰੀ ਤੂੰ ਮੈਨੂੰ ਛੱਡਣਾ
agalI vArI tUM mainUM ChaDDaNA
The next time you leave me
ਅਗਲੀ ਵਾਰੀ ਤੂੰ ਮੈਨੂੰ ਛੱਡਣਾ ਮਾਹੀ ਵੇ ਮੈਨੂੰ
agalI vArI tUM mainUM ChaDDaNA mAhI ve mainUM
The next time you leave me, O [Mahi: Beloved/Soulmate], my dear

Share

More by Bohemia

View all songs →