Remind Me
by Bohemia
ਮੈਨੂੰ ਕਿਸੇ ਦੇ ਦਿਲ ਨਾਲ ਖੇਡਣ ਦਾ ਸ਼ੌਕ ਨਹੀਂ
mainUM kise de dila nAla kheDaNa dA sa਼auka nahIM
I have no desire to play with anyone's heart
ਇਕ ਵਾਰੀ ਦਿਲ ਦੇ ਕੇ ਵੇਖਿਆ ਏ ਬਹੁਤ ਨਹੀਂ
ika vArI dila de ke vekhiA e bahuta nahIM
Giving my heart once was enough, wasn't it?
ਬਹੁਤ ਨਹੀਂ
bahuta nahIM
Wasn't it?
ਪਰ ਜ਼ੁਲਫ਼ਾਂ ਤੇਰੀ ਕਾਲੀ
para ja਼ulapha਼AM terI kAlI
But your tresses are so dark
ਤੇਰੇ ਵਿਚ ਸੋਹਣੀਏ ਕੋਈ ਗੱਲ ਵੇ ਨਿਰਾਲੀ
tere vicha sohaNIe koI galla ve nirAlI
And there is something truly unique about you, [Sohniye: beautiful one]
ਮੈਨੂੰ ਰਾਤਾਂ ਨੂੰ ਜਗਾਉਣ ਤੇਰੀਆਂ ਗੱਲਾਂ
mainUM rAtAM nUM jagAuNa terIAM gallAM
Your words keep me awake at night
ਯਾਦ ਦਿਲਾਉਣ ਤੇਰੀਆਂ ਗੱਲਾਂ
yAda dilAuNa terIAM gallAM
Your words remind me of the past
ਇਹੀ ਗੱਲਾਂ ਮੈਂ ਪਹਿਲਾਂ ਮੂਹੋਂ ਸੁਣੀਆਂ ਕਿਸੇ ਹੋਰ ਦੇ
ihI gallAM maiM pahilAM mUhoM suNIAM kise hora de
These are the same words I've heard from someone else’s lips before
ਜਾਲ ਵਿਚ ਫਸਿਆ ਕਿਸੇ ਹੋਰ ਦੇ
jAla vicha phasiA kise hora de
I’ve been caught in someone else’s trap before
ਯਾਦਾਂ ਜਗਾਉਣ ਤੇਰੀਆਂ ਗੱਲਾਂ
yAdAM jagAuNa terIAM gallAM
Your words awaken old memories
ਹੁਣ ਤੇਰੇ ਕੋਲੋਂ ਰਵਾਂ ਮੈਂ ਦੂਰ
huNa tere koloM ravAM maiM dUra
Now I try to stay away from you
ਦੂਰੋਂ ਤੈਨੂੰ ਵੇਖਾਂ ਜ਼ਰੂਰ ਜਿਵੇਂ ਤੇਰੇ ਤੋਂ ਮੈਂ ਡਰਦਾ
dUroM tainUM vekhAM ja਼rUra jiveM tere toM maiM DaradA
I watch you from a distance as if I’m afraid of you
ਸਮਝੇ ਤੂੰ ਮੈਨੂੰ ਮਗਰੂਰ
samajhe tUM mainUM magarUra
You might think I’m [Magroor: arrogant/haughty]
ਹੁਣ ਵਿਚ ਮੇਰਾ ਕੀ ਕਸੂਰ ਮੇਰਾ ਦਿਲ ਨਹੀਓਂ ਮੰਨਦਾ
huNa vicha merA kI kasUra merA dila nahIoM maMnadA
But what is my fault in this? My heart simply doesn't agree
ਛੱਡ ਦੇ ਪਿਆਰ ਦੇ ਸੁਨੇਹੇ ਮੈਨੂੰ ਭੇਜਣੇ
ChaDDa de piAra de sunehe mainUM bhejaNe
Stop sending me these messages of love
ਹੁਣ ਤੇਰੇ ਜਾਲ ਵਿਚ ਫਸਣਾ ਨਹੀਂ ਮੈਂ
huNa tere jAla vicha phasaNA nahIM maiM
I won't be caught in your trap now
ਮੇਰਾ ਨਸੀਬ ਹੁਣ ਹਵਾ ਵਿਚ ਉੱਡਣਾ
merA nasIba huNa havA vicha uDDaNA
My destiny is to fly free in the wind now
ਤੇਰੇ ਦਿਲ ਦੇ ਪਿੰਜਰੇ 'ਚ ਵੱਸਣਾ ਨਹੀਂ ਮੈਂ
tere dila de piMjare 'cha vassaNA nahIM maiM
I won't reside in the cage of your heart
ਮਾਂ
mAM
Mother...
ਹੋਣੀ ਆ
hoNI A
It's bound to happen
ਹੁਣ ਯਾਦ ਮੈਨੂੰ ਆਉਂਦਾ
huNa yAda mainUM AuMdA
Now I remember
ਉਹ ਵੀ ਤੇਰੇ ਵਰਗੀ ਸੀ ਜਿਹਦੇ ਨਾਲ ਦਿਲ ਮੈਂ ਲਗਾਇਆ
uha vI tere varagI sI jihade nAla dila maiM lagAiA
She was just like you, the one I once gave my heart to
ਤੇ ਦਿਲ ਦੇ ਕੇ ਚੈਨ ਮੈਂ ਗਵਾਇਆ
te dila de ke chaina maiM gavAiA
And by giving my heart, I lost my peace of mind
ਗਵਾਇਆ
gavAiA
Lost it
ਗਵਾਇਆ
gavAiA
Lost it
ਹੁਣ ਯਾਦ ਮੈਨੂੰ ਆਉਂਦਾ
huNa yAda mainUM AuMdA
Now I remember
ਉਹ ਵੀ ਤੇਰੇ ਵਰਗੀ ਸੀ ਜਿਹਦੇ ਨਾਲ ਦਿਲ ਮੈਂ ਲਗਾਇਆ
uha vI tere varagI sI jihade nAla dila maiM lagAiA
She was just like you, the one I once gave my heart to
ਤੇ ਦਿਲ ਦੇ ਕੇ ਚੈਨ ਮੈਂ ਗਵਾਇਆ
te dila de ke chaina maiM gavAiA
And by giving my heart, I lost my peace of mind
ਹੁਣ ਨਾਲ ਇਸ਼ਕ ਮਿੱਠਾ ਓ ਹੋ
huNa nAla isa਼ka miTThA o ho
Now love is sweeter, oh ho
ਨੀ ਗੁੜ ਨਾਲੋਂ ਇਸ਼ਕ ਮਿੱਠਾ ਆਏ ਹਾਏ
nI gu.Da nAloM isa਼ka miTThA Ae hAe
[Ni: gender-specific vocative for a woman] Love is sweeter than [Gud: unrefined jaggery/sugar cane cane sweets], aye haye
ਆਰ ਪਾਰ ਹਰੀ ਅੱਪ ਆਰ ਪਾਰ
Ara pAra harI appa Ara pAra
This way or that, hurry up, this way or that
ਅੱਜ ਦੀ ਰਾਤ ਫ਼ੈਸਲਾ ਮੈਂ ਕਰਨਾ
ajja dI rAta pha਼aisalA maiM karanA
Tonight, I must make a final decision
ਤੇਰੇ ਪਿੱਛੇ ਸੋਹਣੀਏ ਮੈਂ ਖ਼ੁਆਰ
tere pichChe sohaNIe maiM kha਼uAra
I’ve been [Khuaar: wandering/distressed] wandering for you, beautiful
ਪਰ ਅੱਜ ਦੀ ਰਾਤ ਸਭ ਕੁਝ ਸਾਫ਼ ਸਾਫ਼ ਤੈਨੂੰ ਦੱਸਣਾ
para ajja dI rAta sabha kujha sApha਼ sApha਼ tainUM dassaNA
But tonight I must tell you everything clearly
ਝੂਠ ਬੋਲਣਾ ਨਹੀਂ ਸੱਜਣਾ
jhUTha bolaNA nahIM sajjaNA
I won't lie to you, [Sajjan: beloved/soulmate]
ਸਾਡੇ ਦੋਵਾਂ ਦੇ ਵਿਚ ਕੋਈ ਗ਼ਲਤਫ਼ਹਿਮੀ ਰਹੇ ਨਾ
sADe dovAM de vicha koI ga਼latapha਼himI rahe nA
Let there be no misunderstanding left between us
ਹਾਂ ਮੈਂ ਸ਼ਰਾਬੀ ਪਰ ਤੇਰੇ ਪਿੱਛੇ ਛੱਡ ਦਿੱਤੀ ਸ਼ਰਾਬ
hAM maiM sa਼rAbI para tere pichChe ChaDDa dittI sa਼rAba
Yes, I’m a drinker, but I quit alcohol for you
ਭੰਗ ਉਹਦਾ ਕੋਈ ਨਹੀਂ ਇਲਾਜ
bhaMga uhadA koI nahIM ilAja
But for [Bhang: cannabis/marijuana], there is no cure
ਹਾਂ ਮੈਨੂੰ ਯਾਰਾਂ ਨਾਲ ਸੜਕਾਂ ਤੇ ਫਿਰਨ ਦਾ ਸ਼ੌਕ
hAM mainUM yArAM nAla sa.DakAM te phirana dA sa਼auka
Yes, I love wandering the streets with [Yaar: close friends/brothers]
ਉਹਦਾ ਵੀ ਕੋਈ ਨਹੀਂ ਇਲਾਜ
uhadA vI koI nahIM ilAja
There is no cure for that either
ਤੇਰਾ ਰੰਗ ਤੇਰਾ ਰੂਪ ਨਾਲੇ ਦਿਲ ਨੂੰ ਬਹਿਲਾਉਣ ਦੀਆਂ ਗੱਲਾਂ ਤੇਰੀਆਂ ਖ਼ੂਬ
terA raMga terA rUpa nAle dila nUM bahilAuNa dIAM gallAM terIAM kha਼Uba
Your complexion, your beauty, and your way of charming the heart are all wonderful
ਜਦੋਂ ਤੇਰੇ ਨਾਲ ਹੋਵਾਂ ਮੈਂ ਆਰਾਮ ਨਾਲ ਸੋਵਾਂ
jadoM tere nAla hovAM maiM ArAma nAla sovAM
When I'm with you, I can finally sleep in peace
ਪਰ ਇਕ ਗੱਲ ਖਾਵੇ ਮੈਂ ਵੇਖਾਂ ਤੇਰੇ ਵੱਲ
para ika galla khAve maiM vekhAM tere valla
But one thing eats at me when I look at you
ਪਰ ਯਾਦ ਮੈਨੂੰ ਕੋਈ ਹੋਰ ਆਵੇ
para yAda mainUM koI hora Ave
I am reminded of someone else
ਯਾਦ ਮੈਨੂੰ ਕੋਈ ਹੋਰ ਆਵੇ
yAda mainUM koI hora Ave
I am reminded of someone else
ਉਹ ਵੀ ਤੇਰੇ ਵਰਗੀ ਸੀ ਜਿਹਦੇ ਨਾਲ ਦਿਲ ਮੈਂ ਲਗਾਇਆ
uha vI tere varagI sI jihade nAla dila maiM lagAiA
She was just like you, the one I once gave my heart to
ਤੇ ਦਿਲ ਦੇ ਕੇ ਚੈਨ ਮੈਂ ਗਵਾਇਆ
te dila de ke chaina maiM gavAiA
And by giving my heart, I lost my peace of mind
ਗਵਾਇਆ
gavAiA
Lost it
ਗਵਾਇਆ
gavAiA
Lost it
ਹੁਣ ਯਾਦ ਮੈਨੂੰ ਆਉਂਦਾ
huNa yAda mainUM AuMdA
Now I remember
ਉਹ ਵੀ ਤੇਰੇ ਵਰਗੀ ਸੀ ਜਿਹਦੇ ਨਾਲ ਦਿਲ ਮੈਂ ਲਗਾਇਆ
uha vI tere varagI sI jihade nAla dila maiM lagAiA
She was just like you, the one I once gave my heart to
ਤੇ ਦਿਲ ਦੇ ਕੇ ਚੈਨ ਮੈਂ ਗਵਾਇਆ
te dila de ke chaina maiM gavAiA
And by giving my heart, I lost my peace of mind
ਕਿਵੇਂ ਕਰਾਂ ਮੈਂ ਪਿਆਰ ਦਾ ਇਕਰਾਰ
kiveM karAM maiM piAra dA ikarAra
How do I confess my love?
ਮੈਂ ਆਦਮੀ ਆਵਾਰਾ ਤੂੰ ਸੋਹਣੀ ਮੁਟਿਆਰ
maiM AdamI AvArA tUM sohaNI muTiAra
I am a [Awaara: vagabond/wanderer] and you are a beautiful [Mutiyaar: young maiden]
ਤੂੰ ਨਾਲ ਮੇਰੇ ਜਾਣ ਨੂੰ ਤਿਆਰ
tUM nAla mere jANa nUM tiAra
You are ready to leave with me
ਤੇਰਾ ਪਿਓ ਪੁਲਿਸ ਨੂੰ ਬੁਲਾਉਣ ਨੂੰ ਤਿਆਰ
terA pio pulisa nUM bulAuNa nUM tiAra
But your father is ready to call the police
ਹੁਣ ਏਦਾਂ ਦੇ ਮੌਕੇ ਮੈਨੂੰ ਲੱਗਦੇ ਨਹੀਂ ਚੰਗੇ
huNa edAM de mauke mainUM laggade nahIM chaMge
Now, I don't like these kinds of scenes
ਪਰ ਜਿੱਥੇ ਦਿਲ ਦੀ ਗੱਲ ਉੱਥੇ ਲਏ ਨਾ ਕੋਈ ਮੇਰੇ ਨਾਲ ਪੰਗੇ
para jitthe dila dI galla utthe lae nA koI mere nAla paMge
But when it comes to the heart, no one should [Pange: mess with/provoke] me
ਮੈਂ ਗੱਲਾਂ 'ਚ ਨਹੀਂ ਆਉਣਾ
maiM gallAM 'cha nahIM AuNA
I won't be swayed by mere talk
ਦੱਸ ਦੇ ਸਭ ਨੂੰ ਤੂੰ ਨਾਲ ਮੇਰੇ ਜਾਣਾ
dassa de sabha nUM tUM nAla mere jANA
Tell everyone that you are leaving with me
ਯਾ ਫਿਰ ਅੱਜ ਦੇ ਬਾਅਦ ਮੈਨੂੰ ਕਰੀਂ ਨਾ ਤੂੰ ਯਾਦ
yA phira ajja de bAada mainUM karIM nA tUM yAda
Or after today, don't ever remember me again
ਨਾਲੇ ਯਾਦ ਰੱਖੀਂ ਮੇਰੀ ਦੁਖੀ ਦਿਲ ਦੀ ਫ਼ਰਿਆਦ
nAle yAda rakkhIM merI dukhI dila dI pha਼riAda
And remember this plea from my grieving heart
ਮੇਰੇ ਬਾਅਦ ਮੇਰੇ ਵਰਗਾ ਨਾ ਆਏਗਾ ਨਾ ਆਇਆ
mere bAada mere varagA nA AegA nA AiA
After me, no one like me will ever come, nor has one ever been
ਤੈਨੂੰ ਦਿਲ ਦੇ ਕੇ ਚੈਨ ਮੈਂ ਗਵਾਇਆ
tainUM dila de ke chaina maiM gavAiA
By giving you my heart, I lost my peace of mind
ਗਵਾਇਆ
gavAiA
Lost it
ਗਵਾਇਆ
gavAiA
Lost it
ਹੁਣ ਯਾਦ ਮੈਨੂੰ ਆਉਂਦਾ
huNa yAda mainUM AuMdA
Now I remember
ਉਹ ਵੀ ਤੇਰੇ ਵਰਗੀ ਸੀ ਜਿਹਦੇ ਨਾਲ ਦਿਲ ਮੈਂ ਲਗਾਇਆ
uha vI tere varagI sI jihade nAla dila maiM lagAiA
She was just like you, the one I once gave my heart to
ਤੇ ਦਿਲ ਦੇ ਕੇ ਚੈਨ ਮੈਂ ਗਵਾਇਆ
te dila de ke chaina maiM gavAiA
And by giving my heart, I lost my peace of mind
ਹੁਣ ਯਾਦ ਮੈਨੂੰ ਆਉਂਦਾ
huNa yAda mainUM AuMdA
Now I remember
ਉਹ ਵੀ ਤੇਰੇ ਵਰਗੀ ਸੀ ਜਿਹਦੇ ਨਾਲ ਦਿਲ ਮੈਂ ਲਗਾਇਆ
uha vI tere varagI sI jihade nAla dila maiM lagAiA
She was just like you, the one I once gave my heart to
ਤੇ ਦਿਲ ਦੇ ਕੇ ਚੈਨ ਮੈਂ ਗਵਾਇਆ
te dila de ke chaina maiM gavAiA
And by giving my heart, I lost my peace of mind