Ride With Me (Taez Zindagi)
by Bohemia
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਇੱਕ ਹੱਥ ‘ਚ ਕੈਡਿਲੈਕ ਦਸ ਹਜ਼ਾਰ
ikka hattha ‘cha kaiDilaika dasa haja਼Ara
In one hand, a Cadillac worth ten thousand
ਜਿੱਤਾਂ ਹਰ ਹਾਲ ਜਿਵੇਂ ਆਰ ਯਾ ਪਾਰ
jittAM hara hAla jiveM Ara yA pAra
I win at all costs, like it’s do or die
ਉੱਡ ਗਿਆ ਇੱਥੇ ਨੋਟ ਮੈਂ ਸੁੱਟਦਾ
uDDa giA itthe noTa maiM suTTadA
I soar here while scattering my notes
ਕਰਦਾ ਮੈਂ ਰਾਜ ਤੇ ਹੋਣ ਦਾ [?]
karadA maiM rAja te hoNa dA [?]
I rule this realm and I’m here to stay
ਹੱਥ ‘ਚ ਸਿਗਾਰ ਤੇ [?] ਮੋਢਾ
hattha ‘cha sigAra te [?] moDhA
A cigar in hand and [?] on my shoulder
ਸ਼ਹਿਰ ਲਾਸ ਵੇਗਸ ਜਦੋਂ ਹੁੰਦੀ ਰਾਤ
sa਼hira lAsa vegasa jadoM huMdI rAta
In the city of Las Vegas when night falls
ਜਾਣ-ਪਛਾਣ ਤਸਵੀਰਾਂ ਖਿੱਚਣ
jANa-paChANa tasavIrAM khichchaNa
Getting acquainted, they're taking pictures
ਲੋਕੀਂ ਸਾਡੇ ਨੇੜੇ ਹੋ-ਹੋ ਖਲੋਂਦੇ
lokIM sADe ne.De ho-ho khaloMde
People keep crowding close to us
ਹੁੰਦੇ ਤਰੀਕੇ ਅਸੂਲ ਤੇ ਸਲੀਕੇ
huMde tarIke asUla te salIke
There were methods, principles, and manners
ਅਸੀਂ ਵੱਡੇ ਸ਼ਿਕਾਰੀਆਂ ਤੋਂ ਸਮਝਦੇ ਸੀ ਜਿੱਥੇ
asIM vaDDe sa਼ikArIAM toM samajhade sI jitthe
We learned from the veteran hustlers where
ਆਪਣਾ ਫ਼ਾਇਦਾ ਉੱਥੇ ਆਸਰਾ ਕਿਸੇ ਦਾ
ApaNA pha਼AidA utthe AsarA kise dA
To find our own profit and be a pillar for others
ਦੇਸ਼ ਯਾਰਾਂ ਨੂੰ ਫ਼ੌਜ ਨੇ ਸੰਦੇਸ਼ਾ
desa਼ yArAM nUM pha਼auja ne saMdesa਼A
A message to the nation from the army of [Yaar: close friends/brothers; carries significant cultural weight regarding loyalty]
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਲੋਕੀਂ ਨੋਟ ਵਟੋਰਦੇ ਤੇ ਖ਼ੁਸ਼ੀਆਂ ਖ਼ਰੀਦਦੇ
lokIM noTa vaTorade te kha਼usa਼IAM kha਼rIdade
People hoard cash and try to buy happiness
ਦਿਨ ਤੇ ਰਾਤ ਸਾਡੇ ਭੰਗ ਪੀ-ਪੀ ਬੀਤਦੇ
dina te rAta sADe bhaMga pI-pI bItade
Our days and nights pass by getting high
ਸੁਣੋ ਤੇ ਯਾਦ ਰੱਖੋ ਪਾਲਿਸੀ ਗੀਤ ਦੇ
suNo te yAda rakkho pAlisI gIta de
Listen and remember the policy of this song
ਅਸੂਲ ਨੇ ਹਾਰ ਤੇ ਜੀਤ ਦੇ
asUla ne hAra te jIta de
These are the [Asool: principles/rules] of defeat and victory
ਹਾਰ ਨਾ ਮੰਨੋ ਭਾਵੇਂ ਕਿੰਨੀ ਵਾਰੀ ਹਾਰੋ
hAra nA maMno bhAveM kiMnI vArI hAro
Never admit defeat, no matter how many times you lose
ਜਿੱਤ ਨਹੀਂ ਤੇ ਲੜ ਕੇ ਜ਼ਿੰਦਗੀ ਗੁਜ਼ਾਰੋ
jitta nahIM te la.Da ke ja਼iMdagI guja਼Aro
If you can't win, then spend your life fighting
ਮਿਲੇ ਨਹੀਂ ਤੇ ਜੀ ਲੋ ਜਵਾਨੀ ਦੇ ਦਿਨ
mile nahIM te jI lo javAnI de dina
If you don't get it, then just live out your youth
जो ਵੀ ਦੇਖ ਕਰਨਾ ਏ ਉਹ ਕਰ ਲਓ
जो vI dekha karanA e uha kara lao
Whatever you envision doing, go ahead and do it
ਦੂਸਰਾ ਅਸੂਲ ਯਾਦ ਰੱਖਿਓ ਜ਼ਰੂਰ
dUsarA asUla yAda rakkhio ja਼rUra
The second [Asool: principle/rule] you must surely remember
ਪਹਿਲਾਂ ਰਾਤ ਫਿਰ ਦਿਨ ਸਾਡਾ ਕੀ ਕਸੂਰ
pahilAM rAta phira dina sADA kI kasUra
First the night then the day, how is that our fault?
ਪਿੱਛੇ ਨਹੀਂ ਅੱਗੇ ਵੇਖਣਾ ਏ ਸਾਡਾ ਅਸੂਲ
pichChe nahIM agge vekhaNA e sADA asUla
To look forward, not backward, is our [Asool: principle/rule]
ਜੋ ਹੋ ਗਿਆ ਸੋ ਹੋ ਗਿਆ ਹੁਣ ਸੋਚਣਾ ਫ਼ਜ਼ੂਲ
jo ho giA so ho giA huNa sochaNA pha਼ja਼Ula
What’s done is done, thinking about it now is futile
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਇਟਸ ਅ ਫ਼ਾਸਟ ਲਾਈਫ਼
iTasa a pha਼AsaTa lAIpha਼
It's a fast life
ਅ ਨਾਈਟ ਲਾਈਫ਼
a nAITa lAIpha਼
A night life
ਸੋ ਕਮ ਫ਼ਲਾਈ ਵਿਦ ਮੀ
so kama pha਼lAI vida mI
So come fly with me
ਕਮ ਰਾਈਡ ਵਿਦ ਮੀ
kama rAIDa vida mI
Come ride with me
ਵੇਖ ਮੈਨੂੰ ਜੀਣਾ ਸਿੱਖੇ ਦੁਨੀਆਂ
vekha mainUM jINA sikkhe dunIAM
Watch me and the world learns how to live
ਮੈਂ ਆਪਣਾ ਨਸੀਬ ਖ਼ੁਦ ਚੁਣਿਆ
maiM ApaNA nasIba kha਼uda chuNiA
I have chosen my own destiny
ਇਟਸ ਅ ਫ਼ਾਸਟ ਲਾਈਫ਼ ਬੇਬੀ
iTasa a pha਼AsaTa lAIpha਼ bebI
It's a fast life, baby
ਮੈਂ ਸਭ ਤੋਂ ਅੱਗੇ ਰਹਿ ਕੇ ਪਿੱਛੇ ਚੱਲੇ ਨਾਲ ਜਿੰਨੇ ਮੇਰੇ
maiM sabha toM agge rahi ke pichChe challe nAla jiMne mere
I stay at the forefront while all my people follow behind
ਕਮ ਰਾਈਡ ਵਿਦ ਮੀ
kama rAIDa vida mI
Come ride with me
ਕਰਾਉਂਦਾ ਤੈਨੂੰ ਸੈਰ ਦੁਨੀਆਂ ਦੀ
karAuMdA tainUM saira dunIAM dI
I’ll take you on a tour of the world
ਦੇਵਾਂ ਹਰ ਚੀਜ਼ ਦੁਨੀਆਂ ਦੀ
devAM hara chIja਼ dunIAM dI
I’ll give you everything in this world
ਕਮ ਫ਼ਲਾਈ
kama pha਼lAI
Come fly
ਨੱਚ ਨੱਚ ਜਿਵੇਂ ਲੱਕ ਹਿਲਾਏ
nachcha nachcha jiveM lakka hilAe
The way you dance and sway your waist
ਤੇਰੀ ਅਦਾ ਪਾਗਲ ਬਣਾਏ
terI adA pAgala baNAe
Your [Ada: graceful style/charms] drive me crazy
ਵੇਖ ਮੈਨੂੰ ਜੀਣਾ ਸਿੱਖੇ ਦੁਨੀਆਂ
vekha mainUM jINA sikkhe dunIAM
Watch me and the world learns how to live
ਮੈਂ ਆਪਣਾ ਨਸੀਬ ਖ਼ੁਦ ਚੁਣਿਆ
maiM ApaNA nasIba kha਼uda chuNiA
I have chosen my own destiny
ਇਟਸ ਅ ਫ਼ਾਸਟ ਲਾਈਫ਼ ਬੇਬੀ
iTasa a pha਼AsaTa lAIpha਼ bebI
It's a fast life, baby
ਮੈਂ ਸਭ ਤੋਂ ਅੱਗੇ ਰਹਿ ਕੇ ਪਿੱਛੇ ਚੱਲੇ ਨਾਲ ਜਿੰਨੇ ਮੇਰੇ
maiM sabha toM agge rahi ke pichChe challe nAla jiMne mere
I stay at the forefront while all my people follow behind
ਕਮ ਰਾਈਡ ਵਿਦ ਮੀ
kama rAIDa vida mI
Come ride with me
ਕਰਾਉਂਦਾ ਤੈਨੂੰ ਸੈਰ ਦੁਨੀਆਂ ਦੀ
karAuMdA tainUM saira dunIAM dI
I’ll take you on a tour of the world
ਦੇਵਾਂ ਹਰ ਚੀਜ਼ ਦੁਨੀਆਂ ਦੀ
devAM hara chIja਼ dunIAM dI
I’ll give you everything in this world
ਕਮ ਫ਼ਲਾਈ
kama pha਼lAI
Come fly
ਨੱਚ ਨੱਚ ਜਿਵੇਂ ਲੱਕ ਹਿਲਾਏ
nachcha nachcha jiveM lakka hilAe
The way you dance and sway your waist
ਤੇਰੀ ਅਦਾ ਪਾਗਲ ਬਣਾਏ
terI adA pAgala baNAe
Your [Ada: graceful style/charms] drive me crazy