Sada Ke Kasoor (It's Not My Fault)

by Bohemia

ਮੇਰੇ ਮੂੰਹ ਦੀ ਗੱਲ ਪੱਥਰ ਤੇ ਲਕੀਰ
mere mUMha dI galla patthara te lakIra
The words from my mouth are etched in stone
ਆਪੇ ਬੈਠਾ ਲਿਖਾਂ ਆਪਣੀ ਤਕਦੀਰ
Ape baiThA likhAM ApaNI takadIra
I sit here myself, writing my own destiny
ਘੁੰਮਦਾ ਫਿਰਦਾ ਕਾਤਿਲ ਵਾਂਗਰੋਂ
ghuMmadA phiradA kAtila vAMgaroM
Wandering around like a cold-blooded killer
ਜਦੋਂ ਦਾ ਮੈਂ ਮਾਰ ਬੈਠਾ ਆਪਣਾ ਜ਼ਮੀਰ
jadoM dA maiM mAra baiThA ApaNA ja਼mIra
Ever since I went and murdered my own conscience
ਦੇਸ਼ਾਂ ਨੂੰ ਛੋੜ ਨੋਟ ਬੈਠਾ ਜੋੜ
desa਼AM nUM Cho.Da noTa baiThA jo.Da
Left my homelands behind just to stack up currency
ਮੈਂ ਕਾਨੂੰਨ ਤੋੜ ਕਿਸੇ ਚੀਜ਼ ਦੀ ਨਈਂ ਲੋੜ
maiM kAnUMna to.Da kise chIja਼ dI naIM lo.Da
I break the law, I don’t need anything else anymore
ਮੇਰੀ ਜਿੰਦ ਜਵਾਨੀ ਦੇ ਦਿਨ ਚਾਰ ਦਿਨ
merI jiMda javAnI de dina chAra dina
These days of my life and youth are fleeting and few
ਜਿਨ੍ਹਾਂ ਇਕ ਇਕ ਦਿਨ ਦਿਨ ਆਖ਼ਰੀ ਮੈਂ ਗਿਣ
jinhAM ika ika dina dina Akha਼rI maiM giNa
I count every single day as if it were my very last
ਬਦਲੇ ਦਸਤੂਰ ਬਾਬੇ ਗ਼ਮੋਂ ਮੈਂ ਨਾ ਰੋਟੀ ਪੀਣਾ ਭੰਗ ਮੈਂ ਜ਼ਰੂਰ
badale dasatUra bAbe ga਼moM maiM nA roTI pINA bhaMga maiM ja਼rUra
The traditions have changed [Baba: respectful term for an elder or holy man], I don't eat out of grief, but I surely drink [Bhang: Cannabis/Marijuana]
ਹੁਣ ਨਸ਼ੇ ਵਿਚ ਰਹਿਣਾ ਘਰ ਵਾਲੇ ਤੋਂ ਦੂਰ
huNa nasa਼e vicha rahiNA ghara vAle toM dUra
Now I stay lost in intoxication, far away from my family
ਰੱਬ ਦੇ ਅਸੂਲ ਪੈਰਾਂ ਦਾ ਫਿਰ ਦਿਨ ਵਿਚ ਸਾਡਾ ਕੀ ਕਸੂਰ
rabba de asUla pairAM dA phira dina vicha sADA kI kasUra
God's principles are under my feet, so what is my fault in this?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਵਿਚ ਸਾਡਾ ਕੀ ਕਸੂਰ
vicha sADA kI kasUra
In this, what is our fault?
ਹੁਣ ਸਾਡਾ ਕੀ ਕਸੂਰ ਸਾਡਾ ਕੀ ਕਸੂਰ
huNa sADA kI kasUra sADA kI kasUra
Now, what is our fault? What is our fault?
ਵਿਚ ਸਾਡਾ ਕੀ ਕਸੂਰ
vicha sADA kI kasUra
In this, what is our fault?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਹੁਣ ਸਾਡਾ ਕੀ ਕਸੂਰ ਸਾਡਾ ਕੀ ਕਸੂਰ
huNa sADA kI kasUra sADA kI kasUra
Now, what is our fault? What is our fault?
ਵਿਚ ਸਾਡਾ ਕੀ ਕਸੂਰ
vicha sADA kI kasUra
In this, what is our fault?
ਹੁਣ ਸਾਡਾ ਕੀ ਕਸੂਰ ਹੁਣ ਸਾਡਾ ਕੀ ਕਸੂਰ
huNa sADA kI kasUra huNa sADA kI kasUra
Now, what is our fault? Now, what is our fault?
ਦਿਨ ਅੱਠ ਸਾਲ
dina aTTha sAla
The days turned into eight years
ਅਸੀਂ ਇੱਥੇ ਨਵੇਂ ਨਵੇਲੇ ਆਏ ਰੱਖਦੇ ਕਦਮ
asIM itthe naveM navele Ae rakkhade kadama
We came here as fresh outsiders, placing our first steps
ਦੇਖ ਵੱਡੀਆਂ ਵੱਡੀਆਂ ਗੱਡੀਆਂ ਮੈਂ ਸੜਕਾਂ ਤੇ ਦੰਗ
dekha vaDDIAM vaDDIAM gaDDIAM maiM sa.DakAM te daMga
Seeing these massive luxury cars on the streets, I was stunned
ਅੱਖਾਂ ਫਾੜ ਫਾੜ ਦੇਖਾਂ ਹੁੰਦੀ ਦੁਨੀਆ ਕੀ
akkhAM phA.Da phA.Da dekhAM huMdI dunIA kI
With eyes wide open, I watched how this world works
ਕਿੱਥੋਂ ਦੀ ਕਿੱਥੇ ਲੈ ਆਈ ਜ਼ਿੰਦਗੀ
kitthoM dI kitthe lai AI ja਼iMdagI
Where has life brought me from where I once was?
ਇੱਥੇ ਰਾਜ਼ੀ ਬਾਜ਼ੀ ਲੱਗੇ ਹਰ ਆਦਮੀ
itthe rAja਼I bAja਼I lagge hara AdamI
Here, every man seems satisfied and settled
ਜਿਵੇਂ ਕਿਸੇ ਨੂੰ ਵੀ ਨਹੀਂ ਕਿਸੇ ਚੀਜ਼ ਦੀ ਕਮੀ
jiveM kise nUM vI nahIM kise chIja਼ dI kamI
As if no one ever lacks for anything at all
ਇਹ ਜ਼ਮੀਨ ਉਹਨਾਂ ਵਾਸਤੇ ਜਿਨ੍ਹਾਂ ਦੇ ਉੱਚੇ ਖ਼ਾਬ
iha ja਼mIna uhanAM vAsate jinhAM de uchche kha਼Aba
This land belongs to those with lofty, towering dreams
ਹੁਣ ਰੋਕ ਕੇ ਦਿਖਾਓ ਮੈਂ ਦਿਲੋਂ ਬੋਲਾਂ ਆਪ
huNa roka ke dikhAo maiM diloM bolAM Apa
Now try and stop me, I speak directly from my heart
ਜ਼ਿੰਦਗੀ ਮੇਰੀ ਅੱਠ ਸਾਲ ਬਾਅਦ
ja਼iMdagI merI aTTha sAla bAada
My life, eight years down the line
ਇਕ ਹੱਥ ਵਿਚ ਕਲਮ ਦੂਜੇ ਹੱਥ ਵਿਚ ਸ਼ਰਾਬ
ika hattha vicha kalama dUje hattha vicha sa਼rAba
A pen in one hand and liquor in the other
ਵੇਚ ਦਿੱਤੀਆਂ ਕਹਾਣੀਆਂ ਮੈਂ ਕਿਤੇ ਸਿਰ ਝੁਕਾਵਾਂ
vecha dittIAM kahANIAM maiM kite sira jhukAvAM
I’ve sold my stories just to find a place to bow my head
ਘਰ ਵਾਲਿਆਂ ਨੂੰ ਝੂਠੀਆਂ ਤਸੱਲੀਆਂ ਸੁਣਾਵਾਂ ਪਰ
ghara vAliAM nUM jhUThIAM tasallIAM suNAvAM para
I give false reassurances to my family back home, but
ਵਿਚ ਸਾਡਾ ਕੀ ਕਸੂਰ
vicha sADA kI kasUra
In this, what is our fault?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਹੁਣ ਸਾਡਾ ਕੀ ਕਸੂਰ ਸਾਡਾ ਕੀ ਕਸੂਰ
huNa sADA kI kasUra sADA kI kasUra
Now, what is our fault? What is our fault?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਅੱਖਾਂ ਤੋਂ ਵਹਾਏ ਮੈਂ ਅੱਥਰੂ ਬਥੇਰੇ
akkhAM toM vahAe maiM attharU bathere
I’ve let countless tears flow from my eyes
ਜਦੋਂ ਮੁੱਕ ਗਏ ਸਾਰੇ ਤੇਰੀ ਯਾਦ ਸਹਾਰੇ
jadoM mukka gae sAre terI yAda sahAre
When they all ran dry, I relied only on your memory
ਮੈਂ ਦਿਨ ਗੁਜ਼ਾਰੇ ਲੱਭਦੇ ਆਪਣੇ ਆਪ ਨੂੰ
maiM dina guja਼Are labbhade ApaNe Apa nUM
I spent my days trying to find my true self
ਮੈਨੂੰ ਪੀਂਦੀ ਸ਼ਰਾਬ ਜਾਂ ਮੈਂ ਪੀਣਾ ਵਾਂ ਸ਼ਰਾਬ
mainUM pIMdI sa਼rAba jAM maiM pINA vAM sa਼rAba
Does the liquor consume me, or do I consume the liquor?
ਬੈਠਾ ਹੁਣ ਦੇਖਾਂ ਖ਼ਾਲੀ ਬੋਤਲਾਂ ਸ਼ਰਾਬ ਦੀਆਂ
baiThA huNa dekhAM kha਼AlI botalAM sa਼rAba dIAM
Now I sit and stare at these empty bottles of booze
ਰਾਹ ਚ ਰੁਕਾਵਟਾਂ ਗ਼ਲਤੀਆਂ ਮੇਰੇ ਆਪ ਦੀਆਂ
rAha cha rukAvaTAM ga਼latIAM mere Apa dIAM
The obstacles in my path were mistakes of my own making
ਗੱਲਾਂ ਰੱਬ ਬੰਦਾ ਲੱਭਾਂ ਫਿਰ ਪਾਉਂਦਾ ਵੇ ਅਜ਼ਾਬ
gallAM rabba baMdA labbhAM phira pAuMdA ve aja਼Aba
I talk of God while seeking man, then comes the [Azaab: divine torment/punishment]
ਜ਼ਿੰਦਗੀ ਤੇ ਮੌਤ ਦਾ ਰੱਖਦਾ ਹਿਸਾਬ
ja਼iMdagI te mauta dA rakkhadA hisAba
Keeping an account of life and death
ਲੱਗੀ ਹੱਥ ਸ਼ੈਤਾਨ ਦੇ ਜਿਵੇਂ ਸਾਡੀ ਕਿਤਾਬ
laggI hattha sa਼aitAna de jiveM sADI kitAba
It’s as if the book of our lives fell into the Devil's hands
ਖ਼ਾਬ ਰਹਿ ਗਏ ਖ਼ਾਬ ਕਿੱਥੇ ਆ ਗਈ ਜ਼ਿੰਦਗੀ
kha਼Aba rahi gae kha਼Aba kitthe A gaI ja਼iMdagI
Dreams remained mere dreams, where has life brought me?
ਮੇਰਾ ਇਕ ਅਸੂਲ ਨਿਭੇ ਜਿੱਦਾਂ ਕਸੂਰ
merA ika asUla nibhe jiddAM kasUra
I have one principle that I follow like a stubborn fault
ਮੇਰੀ ਜਿੱਤ ਤੇਰੀ ਹਾਰ ਵਿਚ ਸਾਡਾ ਕੀ ਕਸੂਰ
merI jitta terI hAra vicha sADA kI kasUra
My victory is your defeat, so what is our fault in this?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?
ਹੁਣ ਸਾਡਾ ਕੀ ਕਸੂਰ
huNa sADA kI kasUra
Now, what is our fault?

Share

More by Bohemia

View all songs →