Sahara

by Bohemiaft K-Ji

ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the refuge of your love, my [Sajjan: beloved/darling]
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, I need your love

ਬਿੱਲੋ ਤੇਰੇ ਨਖ਼ਰੇ ਹਜ਼ਾਰ
billo tere nakha਼re haja਼Ara
[Billo: a term of endearment for a beautiful girl, often implying light/hazel eyes], you have a thousand vanities
ਅਸੀਂ ਤੇਰੇ ਉੱਤੇ ਜ਼ਿੰਦਗੀ ਲੁਟਾਉਣ ਨੂੰ ਤਿਆਰ
asIM tere utte ja਼iMdagI luTAuNa nUM tiAra
But I am ready to sacrifice my entire life for you
ਜਿੰਨਾ ਚਿਰ ਤੂੰ ਨਹੀਂ ਮੰਨੀ ਮੈਂ ਵੀ ਮੰਨੀ ਨਹੀਂ ਹਾਰ
jiMnA chira tUM nahIM maMnI maiM vI maMnI nahIM hAra
As long as you don’t agree, I won’t admit defeat either
ਅਸੀਂ ਦੇਸੀਆਂ 'ਚ ਪਿਆਰ ਜਿਵੇਂ ਲਹੂ 'ਚ ਸਵਾਇਆ
asIM desIAM 'cha piAra jiveM lahU 'cha savAiA
Love is in us Desis just like it’s infused in our blood
ਆਏ ਕਿੰਨੇ ਖ਼ਿਲਾੜੀ ਮੇਰੇ ਵਰਗਾ ਨੀ ਆਇਆ
Ae kiMne kha਼ilA.DI mere varagA nI AiA
Many players came, but none like yours truly appeared
ਮੇਰੇ ਚਰਚੇ ਬਥੇਰੇ ਹਾਂ ਜਾਂ ਨਾ ਅੱਗੇ ਫ਼ੈਸਲਾ ਵੇ ਤੇਰੇ
mere charache bathere hAM jAM nA agge pha਼aisalA ve tere
My fame is widespread, now the decision to say yes or no is yours
ਛੱਡ ਤੂੰ ਗ਼ਰੂਰ ਤੇਰੀ ਅੱਖਾਂ ਦਾ ਕਸੂਰ
ChaDDa tUM ga਼rUra terI akkhAM dA kasUra
Drop your pride, it’s the fault of your eyes
ਮੈਨੂੰ ਦਿਸਦੇ ਖ਼ਿਆਲ ਸਾਰੇ ਤੇਰੇ
mainUM disade kha਼iAla sAre tere
That I see thoughts of only you everywhere
ਹੁਣ ਤੈਨੂੰ ਵੀ ਤੇਰੀ ਕਾਲੀ ਜ਼ੁਲਫ਼ਾਂ ਤੇ ਮਾਣ ਪਰ
huNa tainUM vI terI kAlI ja਼ulapha਼AM te mANa para
Now you might be proud of your flowing black tresses, but
ਇਦਾਂ ਦੇ ਮੌਕਿਆਂ 'ਤੇ ਸੌਂਦਾ ਇਨਸਾਨ
idAM de maukiAM 'te sauMdA inasAna
In moments like these, a person loses their senses
ਅਸੀਂ ਦੋਵੇਂ ਜਵਾਨ ਇਹ ਗੱਲ ਨਹੀਂ ਨਿਰਾਲੀ
asIM doveM javAna iha galla nahIM nirAlI
We are both young, this attraction isn't strange
ਲੈ ਲੈ ਬਾਹਰ ਖਲੋਤੀ ਨਵੀਂ ਗੱਡੀ ਮੇਰੀ ਕਾਲੀ
lai lai bAhara khalotI navIM gaDDI merI kAlI
Come see my new black car standing outside
ਚੱਲ ਚੱਲੀਏ ਦੁਨੀਆ ਦੇ ਉਸ ਨੁੱਕਰੇ
challa challIe dunIA de usa nukkare
Let’s go to that corner of the world
ਜਿੱਥੇ ਬੰਦਾ ਨਾ ਬੰਦੇ ਦੀ ਜਾਤ
jitthe baMdA nA baMde dI jAta
Where neither man nor his caste exists
ਸਾਰੀ ਰਾਤ ਤੇਰੇ ਨਾਲ ਬਹਿ ਕੇ ਤੇਰੀਆਂ ਮੈਂ ਜ਼ੁਲਫ਼ਾਂ ਸਵਾਰਾਂ
sArI rAta tere nAla bahi ke terIAM maiM ja਼ulapha਼AM savArAM
All night I'll sit with you and stroke your hair
ਬਿੱਲੋ ਮੈਨੂੰ ਤੇਰੇ ਪਿਆਰ ਦਾ ਸਹਾਰਾ ਚਾਹੀਏ
billo mainUM tere piAra dA sahArA chAhIe
[Billo: term for a beautiful girl], I need the refuge of your love
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, I need your love
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the refuge of your love, my [Sajjan: beloved/darling]
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, I need your love
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the refuge of your love, my [Sajjan: beloved/darling]
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, I need your love
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the refuge of your love, my [Sajjan: beloved/darling]
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, I need your love
ਤੇਰੇ ਸਹਾਰੇ ਦੇ ਮੈਂ ਦਿਨ ਗੁਜ਼ਾਰੇ
tere sahAre de maiM dina guja਼Are
I’ve spent my days relying on your support
ਉਮੀਦ ਸਹਾਰੇ ਤੈਨੂੰ ਦੂਰੋਂ ਦੀ ਮੈਂ ਤੱਕਾਂ ਤੇਰੇ ਗਲ ਦੇ ਨਜ਼ਾਰੇ
umIda sahAre tainUM dUroM dI maiM takkAM tere gala de naja਼Are
Living on hope, I admire the beauty of your neck from afar
ਮੇਰੇ ਯਾਰ ਮੈਨੂੰ ਲੱਭਦੇ ਯਾਰਾਂ ਨੂੰ ਦਵਾਂ ਲਾਰੇ
mere yAra mainUM labbhade yArAM nUM davAM lAre
My [Yaar: close friends/brothers; carries significant cultural weight regarding loyalty] look for me, but I keep giving them excuses
ਨਾਲੇ ਸੀਨੇ ਦੇ ਵਿੱਚੋਂ ਤੈਨੂੰ ਦਿਲ ਵਾਜਾਂ ਮਾਰੇ
nAle sIne de vichchoM tainUM dila vAjAM mAre
While from within my chest, my heart calls out to you
ਤੇਰੀ ਅੱਖਾਂ ਅੱਖਾਂ ਜਿਵੇਂ ਬੋਤਲ ਸ਼ਰਾਬ ਦੀ
terI akkhAM akkhAM jiveM botala sa਼rAba dI
Your eyes are intoxicating like a bottle of wine
ਜ਼ੁਲਫ਼ਾਂ ਜ਼ੁਲਫ਼ਾਂ 'ਚ ਖ਼ੁਸ਼ਬੂ ਗੁਲਾਬ ਦੀ
ja਼ulapha਼AM ja਼ulapha਼AM 'cha kha਼usa਼bU gulAba dI
There’s the scent of a rose in your flowing hair
ਟੌਰ ਤੇਰੀ ਟੌਰ ਜਿਵੇਂ ਮੋਰਨੀ ਦੀ ਟੌਰ
Taura terI Taura jiveM moranI dI Taura
Your [Madak: stately pride/swagger] is like the grace of a peacock
ਤੇਰੇ ਬਾਅਦ ਮੈਂ ਰੱਬ ਤੋਂ ਮੰਗਣਾ ਨਹੀਂ ਕੁਝ ਹੋਰ
tere bAada maiM rabba toM maMgaNA nahIM kujha hora
After you, I won't ask God for anything else
ਆਜਾ ਆਜਾ ਮੇਰੀ ਓਰ ਮੇਰੇ ਦਿਲ ਦੀ ਤੂੰ ਚੋਰ
AjA AjA merI ora mere dila dI tUM chora
Come to me, come to me, you thief of my heart
ਨਾਲੇ ਸੁਪਨਿਆਂ ਦੀ ਰਾਣੀ ਤੇਰੇ ਵਰਗੀ ਨਹੀਂ ਕੋਈ ਹੋਰ
nAle supaniAM dI rANI tere varagI nahIM koI hora
The queen of my dreams, there is no one else like you
ਕੁੜੀਆਂ ਹਜ਼ਾਰ ਕਿਸੇ ਦੀ ਨਹੀਂ ਮਜ਼ਾਲ
ku.DIAM haja਼Ara kise dI nahIM maja਼Ala
There are a thousand [Kudi: girl/maiden], but none have the nerve
ਪਾਇਆ ਤੂੰ ਅੱਖਾਂ ਦਾ ਜਾਲ ਦਿਲ ਵਾਲਿਆਂ ਦਾ ਬੁਰਾ ਹਾਲ
pAiA tUM akkhAM dA jAla dila vAliAM dA burA hAla
You’ve cast a net with your eyes, leaving lovers in a wretched state
ਪਿਆਰ ਦੇ ਮੈਨੂੰ ਪਿਆਰ ਦੇ ਦੇ
piAra de mainUM piAra de de
Give me love, just give me your love
ਇੱਕ ਵਾਰੀ ਨਹੀਂ ਵਾਰੀ ਵਾਰੀ ਦੇ ਦੇ
ikka vArI nahIM vArI vArI de de
Don't just give it once, give it to me again and again
ਹੋ ਕੇ ਜੱਗ ਤੋਂ ਬੇਗਾਨਾ ਤੇਰੇ ਗੀਤ ਮੈਂ ਗਾਵਾਂ
ho ke jagga toM begAnA tere gIta maiM gAvAM
Becoming a stranger to the world, I sing songs for you
ਲੋਕੀ ਮੇਰੇ ਪਿੱਛੇ ਮੈਂ ਤੇਰਾ ਦੀਵਾਨਾ
lokI mere pichChe maiM terA dIvAnA
People follow me, but I am crazy for you
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the refuge of your love, my [Sajjan: beloved/darling]
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, I need your love
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the refuge of your love, my [Sajjan: beloved/darling]
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, I need your love
ਬਿੱਲੋ ਬੋਹੇਮੀਆ ਦੇ ਚਰਚੇ ਹਜ਼ਾਰ
billo bohemIA de charache haja਼Ara
[Billo: term for a beautiful girl], there are a thousand rumors about [Self-reference to Bohemia]
ਬਿੱਲੋ ਯਾਰ ਮੇਰੇ ਕਹਿੰਦੇ ਮੈਂ ਤੇਰੇ ਪਿੱਛੇ ਖ਼ੁਆਰ
billo yAra mere kahiMde maiM tere pichChe kha਼uAra
[Billo: term for a beautiful girl], my brothers say I’ve ruined myself chasing you
ਬਿੱਲੋ ਈ-ਮੇਲ ਲਿਖਦੀਆਂ ਕੁੜੀਆਂ ਬਥੇਰੀਆਂ
billo I-mela likhadIAM ku.DIAM batherIAM
[Billo: term for a beautiful girl], so many girls write me emails
ਪਰ ਮੈਨੂੰ ਰੱਬ ਤੇਰੇ ਸੰਦੇਸ਼ੇ ਦਾ ਇੰਤਜ਼ਾਰ
para mainUM rabba tere saMdesa਼e dA iMtaja਼Ara
But I wait for a message from you as if it's from God
ਬਿੱਲੋ ਇੱਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
billo ikka terA piAra bAkI dunIA bekAra
[Billo: term for a beautiful girl], only your love matters, the rest of the world is useless
ਜੇ ਤੂੰ ਬਣੇ ਆਸ਼ਿਕਾਂ ਦੇ ਵਾਸਤੇ ਤਿਆਰ
je tUM baNe Asa਼ikAM de vAsate tiAra
If you are ready to be the one for this lover
ਆਜਾ ਤੈਨੂੰ ਮੈਂ ਹੀਰੇ ਮੋਤੀਆਂ ਦੇ ਹਾਰ
AjA tainUM maiM hIre motIAM de hAra
Come, I will give you necklaces of diamonds and pearls
ਪੁਆਵਾਂ ਹਾਰ ਨਾ ਮੰਨਾਂ ਜੇ ਤੂੰ ਮੰਗੇਂ ਕਰ ਕੇ ਦਿਖਾਵਾਂ
puAvAM hAra nA maMnAM je tUM maMgeM kara ke dikhAvAM
I'll adorn you; I won't accept defeat, I'll prove it if you ask

Share

More by Bohemia

View all songs →