Sahara Lab De

by Bohemiaft J.Hind

ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the sanctuary of your love, my beloved [Sajjan: soulmate/beloved]
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, it is your love I crave
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the sanctuary of your love, my beloved

ਜੇ ਤੂੰ ਦੇਣਾ ਕਦੇ ਹਜ਼ਾਰ
je tUM deNA kade haja਼Ara
If you were to ever give me even a single chance
ਅਸੀਂ ਤੇਰੇ ਉੱਤੇ ਜ਼ਿੰਦਗੀ ਵੀ ਡੋਲਣ ਨੂੰ ਤਿਆਰ
asIM tere utte ja਼iMdagI vI DolaNa nUM tiAra
Yours truly [Mitran: this friend/yours truly] is ready to pour my entire life out for you
ਜਿੰਨਾ ਚਿਰ ਤੂੰ ਨਹੀਂ ਮੰਨੀ ਮੈਂ ਨਹੀਂ ਮੰਨਣੀ ਨੀ ਹਾਰ
jiMnA chira tUM nahIM maMnI maiM nahIM maMnaNI nI hAra
As long as you don't agree, I refuse to accept defeat
ਅਸੀਂ ਦੇਸੀਆਂ 'ਚ ਪਿਆਰ ਜਿਵੇਂ ਖ਼ੂਨ 'ਚ ਸਵਾਰ
asIM desIAM 'cha piAra jiveM kha਼Una 'cha savAra
In us Desis, love is an obsession that rides in our very blood
ਆਏ ਕਿੰਨੇ ਖਿਡਾਰੀ ਮੇਰੇ ਵਰਗਾ ਨੀ ਆਇਆ
Ae kiMne khiDArI mere varagA nI AiA
Many players have come, but none like me have ever emerged
ਮੇਰੇ ਅੱਗੇ ਬਥੇਰੇ ਪਰ ਹਾਂ ਜਾਂ ਨਾ ਅੱਗੇ ਫ਼ੈਸਲਾ ਹੈ ਤੇਰਾ
mere agge bathere para hAM jAM nA agge pha਼aisalA hai terA
Many stand before me, but the final "yes" or "no" is your decision alone
ਛੱਡ ਫੋਕਾ ਗ਼ਰੂਰ ਤੇਰੀਆਂ ਅੱਖਾਂ ਦਾ ਕਸੂਰ
ChaDDa phokA ga਼rUra terIAM akkhAM dA kasUra
Drop that hollow pride, it's the fault of your intoxicating eyes
ਮੈਨੂੰ ਦਿਸਦੇ ਨੇ ਯਾਰ ਸਾਡੇ ਡੇਰੇ
mainUM disade ne yAra sADe Dere
I see my beloved [Yaar: literally friend, here used for the beloved] wherever I make my home
ਹੁਣ ਤੈਨੂੰ ਵੀ ਤੇਰੀ ਕਾਲੀ ਜ਼ੁਲਫ਼ਾਂ 'ਤੇ ਮਾਣ
huNa tainUM vI terI kAlI ja਼ulapha਼AM 'te mANa
Now, you too take great pride in your dark tresses
ਪਰ ਏਦਾਂ ਦੇ ਮੌਕਿਆਂ 'ਤੇ ਜ਼ੋਰ ਦਾ ਇਨਸਾਨ
para edAM de maukiAM 'te ja਼ora dA inasAna
But in moments like these, a man's true strength is tested
ਅਸੀਂ ਬੋਲਾਂ 'ਚ ਪਾਣ ਇਹ ਗੱਲ ਨੀ ਨਿਰਾਲੀ
asIM bolAM 'cha pANa iha galla nI nirAlI
I pour my soul into my words, this isn't just an ordinary thing
ਬਾਹਰ ਖਲੋਤੀ ਨਵੀਂ ਗੱਡੀ ਮੇਰੀ ਕਾਲੀ
bAhara khalotI navIM gaDDI merI kAlI
My brand new black car is waiting outside
ਚੱਲੀ ਚੱਲੀਏ ਦੁਨੀਆ ਦੇ ਉਸ ਨੁੱਕਰੇ
challI challIe dunIA de usa nukkare
Come, let’s go to that corner of the world
ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ
jitthe baMdA nA baMde dI ja਼Ata
Where there is no man, nor the divisions of man's caste
ਤੇ ਸਾਰੀ ਰਾਤ ਤੇਰੇ ਨਾਲ ਬਹਿ ਕੇ ਤੇਰੀਆਂ ਜ਼ੁਲਫ਼ਾਂ ਸਵਾਰਾਂ
te sArI rAta tere nAla bahi ke terIAM ja਼ulapha਼AM savArAM
And all night long, I’ll sit with you and stroke your hair
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the sanctuary of your love, my beloved
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, it is your love I crave
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the sanctuary of your love, my beloved
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, it is your love I crave
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the sanctuary of your love, my beloved
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, it is your love I crave
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the sanctuary of your love, my beloved
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, it is your love I crave
ਤੇਰੇ ਸਹਾਰੇ ਮੇਰੇ ਦਿਨ ਗੁਜ਼ਾਰੇ
tere sahAre mere dina guja਼Are
My days pass by only through your support
ਉਮੀਦ ਦੇ ਸਹਾਰੇ ਤੈਨੂੰ ਦੂਰੋਂ ਹੀ ਮੈਂ ਤੱਕਾਂ
umIda de sahAre tainUM dUroM hI maiM takkAM
Sustained by hope, I watch you from a distance
ਤੇਰੇ ਗਲ ਦਾ ਨਜ਼ਾਰਾ ਮੇਰੇ ਯਾਰ
tere gala dA naja਼ArA mere yAra
The sight of your beauty, my friend
ਮੈਨੂੰ ਰੱਬ ਦੇ ਯਾਰਾਂ ਨੂੰ ਲਾਰੇ
mainUM rabba de yArAM nUM lAre
Makes even God's promises to me seem like mere delays
ਨਾਲੇ ਸੀਨੇ ਦੇ ਵਿਚੋਂ ਦਿਲ ਵਾਜ਼ਾਂ ਮਾਰੇ
nAle sIne de vichoM dila vAja਼AM mAre
And from within my chest, my heart keeps calling out to you
ਬਿੱਲੀ ਅੱਖਾਂ ਅੱਖਾਂ ਜਿਵੇਂ ਬੋਤਲ ਸ਼ਰਾਬ ਦੀ
billI akkhAM akkhAM jiveM botala sa਼rAba dI
Those cat-like eyes [Billi: term of endearment for light/hazel eyes], they are like a bottle of wine
ਜ਼ੁਲਫ਼ਾਂ ਜ਼ੁਲਫ਼ਾਂ 'ਚੋਂ ਖ਼ੁਸ਼ਬੂ ਗੁਲਾਬ ਦੀ
ja਼ulapha਼AM ja਼ulapha਼AM 'choM kha਼usa਼bU gulAba dI
From your tresses, the fragrance of roses drifts out
ਤੇਰੀ ਟੋਰ ਤੇਰੀ ਟੋਰ ਜਿਵੇਂ ਮੋਰਨੀ ਦੀ ਟੋਰ
terI Tora terI Tora jiveM moranI dI Tora
Your gait [Tor: stately pride/walk] is as graceful as a peahen's walk
ਤੇਰੇ ਬਾਅਦ ਮੈਂ ਰੱਬ ਤੋਂ ਮੰਗਣਾ ਨੀ ਕੁਝ ਹੋਰ
tere bAada maiM rabba toM maMgaNA nI kujha hora
After finding you, I won't ask God for anything else
ਆਜਾ ਆਜਾ ਮੇਰੀ ਓਰ ਮੇਰੇ ਦਿਲ ਦੀ ਤੂੰ ਚੋਰ
AjA AjA merI ora mere dila dI tUM chora
Come, come towards me, you thief of my heart
ਨਾਲੇ ਸਪਨਿਆਂ ਦੀ ਰਾਣੀ ਤੇਰੇ ਵਰਗੀ ਨੀ ਕੋਈ ਹੋਰ
nAle sapaniAM dI rANI tere varagI nI koI hora
The queen of my dreams, there is no one else like you
ਕੁੜੀਆਂ ਹਜ਼ਾਰ ਕਿਸੇ ਦੀ ਨੀ ਮਜਾਲ
ku.DIAM haja਼Ara kise dI nI majAla
There are thousands of maidens [Kudi: girl/maiden], but none have the audacity
ਪਾਇਆ ਤੂੰ ਅੱਖਾਂ ਦਾ ਜਾਲ ਦਿਲ ਵਾਲਿਆਂ ਦਾ ਬੁਰਾ ਹਾਲ
pAiA tUM akkhAM dA jAla dila vAliAM dA burA hAla
You’ve cast a net with your eyes, leaving my heart in a wretched state
ਪਿਆਰ ਦੇ ਮੈਨੂੰ ਪਿਆਰ ਦੇ
piAra de mainUM piAra de
Give me love, just give me your love
ਇੱਕ ਵਾਰ ਨਹੀਂ ਬਾਰੀ ਬਾਰੀ ਦੇ
ikka vAra nahIM bArI bArI de
Not just once, give it to me over and over again
ਜੱਗ ਤੋਂ ਬੇਗ਼ਾਨਾ ਤੇਰੇ ਗੀਤ ਦਾ ਗਾਣਾ
jagga toM bega਼AnA tere gIta dA gANA
Estranged from the world, I am the song of your melody
ਲੋਕੀ ਮੇਰੇ ਪਿੱਛੇ ਮੈਂ ਤੇਰਾ ਦੀਵਾਨਾ
lokI mere pichChe maiM terA dIvAnA
The world follows me, but I am crazy for you
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the sanctuary of your love, my beloved
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, it is your love I crave
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the sanctuary of your love, my beloved
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, it is your love I crave
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the sanctuary of your love, my beloved
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, it is your love I crave
ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਏ
sahArA tere piAra dA sanama chAhIe
I need the sanctuary of your love, my beloved
ਦੀਵਾਨਾ ਹੂੰ ਤੇਰਾ ਮੁਝੇ ਪਿਆਰ ਚਾਹੀਏ
dIvAnA hUM terA mujhe piAra chAhIe
I am crazy for you, it is your love I crave
ਕਹਿਣ ਬੋਹੇਮੀਆ ਦੇ ਜੱਟ ਹਜ਼ਾਰ ਬਿੱਲੋ
kahiNa bohemIA de jaTTa haja਼Ara billo
They say Bohemia [Self-reference to the artist] has a thousand Jatts [Jatt: agricultural community known for pride] at his back, girl [Billo: term of endearment]
ਯਾਰ ਮੇਰੇ ਕਹਿੰਦੇ ਮੈਂ ਤੇਰੇ ਪਿੱਛੇ ਖ਼ੁਆਰ ਬਿੱਲੋ
yAra mere kahiMde maiM tere pichChe kha਼uAra billo
My brothers [Yaar: close friends/brothers] say I’ve ruined myself chasing you, girl
ਮੈਂ ਲਿਖ ਦਿੱਤੀਆਂ ਕੁੜੀਆਂ ਬਥੇਰੀਆਂ
maiM likha dittIAM ku.DIAM batherIAM
I’ve written about countless girls in my time
ਪਰ ਮੈਨੂੰ ਰੱਬ ਤੇਰੇ ਸੰਦੇਸ਼ੇ ਦਾ ਇੰਤਜ਼ਾਰ
para mainUM rabba tere saMdesa਼e dA iMtaja਼Ara
But I am only waiting for a message from God about you
ਮੈਨੂੰ ਇੱਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
mainUM ikka terA piAra bAkI dunIA bekAra
To me, only your love matters; the rest of the world is worthless
ਜੇ ਤੂੰ ਵੱਡਾ ਸ਼ਿਕਾਰੀ ਤੇਰੇ ਵਾਸਤੇ ਤਿਆਰ
je tUM vaDDA sa਼ikArI tere vAsate tiAra
If you are a great hunter, then I am ready for you
ਅੱਜ ਪਾ ਦੂੰ ਤੈਨੂੰ ਹੀਰੇ ਮੋਤੀਆਂ ਦੇ ਹਾਰ
ajja pA dUM tainUM hIre motIAM de hAra
Today, I will drape you in necklaces of diamonds and pearls
ਤੂੰ ਆ ਬਹਾਰ ਨਾ ਮਨਾ ਤੂੰ ਮੰਗ ਕਰਕੇ ਦਿਖਾ
tUM A bahAra nA manA tUM maMga karake dikhA
You are my spring, do not deny me; just ask and see
ਕਹਿਣ ਬੋਹੇਮੀਆ ਦੇ ਜੱਟ ਹਜ਼ਾਰ ਬਿੱਲੋ
kahiNa bohemIA de jaTTa haja਼Ara billo
They say Bohemia has a thousand Jatts at his back, girl
ਯਾਰ ਮੇਰੇ ਕਹਿੰਦੇ ਮੈਂ ਤੇਰੇ ਪਿੱਛੇ ਖ਼ੁਆਰ ਬਿੱਲੋ
yAra mere kahiMde maiM tere pichChe kha਼uAra billo
My brothers say I’ve ruined myself chasing you, girl

Share

More by Bohemia

View all songs →