Sajna Dae Bina (Without Love)

by Bohemia

ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years

ਚੀਚੀ ਵਿੱਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
chIchI vichcha ChallA sohaNe yAra dI nisa਼AnI
A ring on my pinky finger, a token of my beautiful [Yaar: close friend/beloved; carries significant weight regarding loyalty]

ਦੁਨੀਆ ਸਾਰੀ ਤੇ ਲਹਿਰਾਂ ਨੀ ਤੂੰ ਕੁੜੀਏ ਜਵਾਨ ਤੇਰੀ ਕਮਲੀ ਜਵਾਨੀ
dunIA sArI te lahirAM nI tUM ku.DIe javAna terI kamalI javAnI
You're making waves across the whole world, [Kudi: girl/maiden] [Ni/Nee: gender-specific vocative used to address a woman directly], your youth is wild and intoxicating
ਤੇਰੇ ਪਿੱਛੇ ਨੀਂਦਰਾਂ ਹਰਾਮ ਅਸੀਂ ਤੇਰੇ ਹਾਂ ਗੁਲਾਮ ਸਾਡੀ ਦੁਨੀਆ ਦੀਵਾਨੀ ਵੇ ਤੂੰ ਸੁਣ ਲੈ ਕਹਾਣੀ ਇੱਕ ਵਾਰੀ
tere pichChe nIMdarAM harAma asIM tere hAM gulAma sADI dunIA dIvAnI ve tUM suNa lai kahANI ikka vArI
Because of you, my sleep is forbidden, I am your slave, while the world is crazy for me; listen to my story just once
ਸਾਡੇ ਦਿਲ ਦੀ ਜ਼ਬਾਨ ਅਸੀਂ ਜਿੰਦ ਤੇਰੇ ਨਾਲ ਨਿਭਾਣੀ
sADe dila dI ja਼bAna asIM jiMda tere nAla nibhANI
The language of my heart is that I must spend my entire life with you
ਭਾਵੇਂ ਗੋਲੀਆਂ ਚਲਾਵੇ ਲੋਕੀ ਆਉਣ-ਜਾਣ ਮੇਰੀ ਜਾਨ ਜਾਵੇ ਚਾਹੇ ਪਾਵੇ ਸਾਰੀ ਆ ਖ਼ੁਦਾਈ
bhAveM golIAM chalAve lokI AuNa-jANa merI jAna jAve chAhe pAve sArI A kha਼udAI
Even if people fire bullets at me, or the world comes and goes, even if I lose my life or the whole universe stands against me
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਚੀਚੀ ਵਿੱਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
chIchI vichcha ChallA sohaNe yAra dI nisa਼AnI
A ring on my pinky finger, a token of my beautiful [Yaar: close friend/beloved; carries significant weight regarding loyalty]
ਚੀਚੀ ਵਿੱਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
chIchI vichcha ChallA sohaNe yAra dI nisa਼AnI
A ring on my pinky finger, a token of my beautiful [Yaar: close friend/beloved; carries significant weight regarding loyalty]
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਚੀਚੀ ਵਿੱਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
chIchI vichcha ChallA sohaNe yAra dI nisa਼AnI
A ring on my pinky finger, a token of my beautiful [Yaar: close friend/beloved; carries significant weight regarding loyalty]
ਚੀਚੀ ਵਿੱਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
chIchI vichcha ChallA sohaNe yAra dI nisa਼AnI
A ring on my pinky finger, a token of my beautiful [Yaar: close friend/beloved; carries significant weight regarding loyalty]
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਚੀਚੀ ਵਿੱਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
chIchI vichcha ChallA sohaNe yAra dI nisa਼AnI
A ring on my pinky finger, a token of my beautiful [Yaar: close friend/beloved; carries significant weight regarding loyalty]
ਚੀਚੀ ਵਿੱਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
chIchI vichcha ChallA sohaNe yAra dI nisa਼AnI
A ring on my pinky finger, a token of my beautiful [Yaar: close friend/beloved; carries significant weight regarding loyalty]
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਚੀਚੀ ਵਿੱਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
chIchI vichcha ChallA sohaNe yAra dI nisa਼AnI
A ring on my pinky finger, a token of my beautiful [Yaar: close friend/beloved; carries significant weight regarding loyalty]
ਚੀਚੀ ਵਿੱਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
chIchI vichcha ChallA sohaNe yAra dI nisa਼AnI
A ring on my pinky finger, a token of my beautiful [Yaar: close friend/beloved; carries significant weight regarding loyalty]
ਕਹਿੰਦੇ ਨੇ ਜਵਾਨੀ ਹੁੰਦੀ ਭੁੱਖੀ ਸਦਾ ਪਿਆਰ ਦੀ ਆਸ ਸਦਾ ਰਹੇ ਸਾਨੂੰ ਤੇਰੇ ਦੀਦਾਰ ਦੀ
kahiMde ne javAnI huMdI bhukkhI sadA piAra dI Asa sadA rahe sAnUM tere dIdAra dI
They say youth is always hungry for love, and I always long for a glimpse of you
ਅੱਜ ਵੀ ਨੇ ਯਾਦ ਸਾਨੂੰ ਗੱਲਾਂ ਤੇਰੇ ਪਿਆਰ ਦੀਆਂ ਦਿਲ ਵਿੱਚ ਵੱਸੇ ਤਸਵੀਰ ਸੋਹਣੇ ਯਾਰ ਦੀ
ajja vI ne yAda sAnUM gallAM tere piAra dIAM dila vichcha vasse tasavIra sohaNe yAra dI
Even today, I remember the words of your love; your image is settled deep in my heart
ਹੁਣ ਅੱਖਾਂ ਵਿੱਚ ਜੁਦਾਈ ਸਾਡੀ ਜ਼ਿੰਦਗੀ ਆਵਾਰਗੀ ਰਾਸ ਨਾ ਆਈ ਸਾਨੂੰ ਜ਼ਿੰਦਗੀ ਓ ਪਿਆਰ ਦੀ
huNa akkhAM vichcha judAI sADI ja਼iMdagI AvAragI rAsa nA AI sAnUM ja਼iMdagI o piAra dI
Now there is only separation in my eyes, and my life has become aimless wandering
ਮੈਂ ਵਾਰ ਦਿੱਤੀ ਤੇਰੇ ਉੱਤੇ ਜ਼ਿੰਦਗੀ ਮੈਂ ਵਾਰ ਦਿੱਤੀ ਚੰਗੀ ਤੂੰ ਨਿਭਾਈ ਇਸ਼ਕ ਦੀ ਦਵਾਈ
maiM vAra dittI tere utte ja਼iMdagI maiM vAra dittI chaMgI tUM nibhAI isa਼ka dI davAI
This life of love didn't suit me at all
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
I sacrificed my whole life for you, I gave it all away
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
But you played your part well by giving me the bitter medicine of love
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਚੀਚੀ ਵਿੱਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
chIchI vichcha ChallA sohaNe yAra dI nisa਼AnI
Without my soulmate, days pass by like years
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, days pass by like years
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
A ring on my pinky finger, a token of my beautiful [Yaar: close friend/beloved; carries significant weight regarding loyalty]
ਸੱਜਣਾ ਦੇ ਬਿਨਾਂ ਸੋਹਣੇ ਯਾਰ ਦੀ ਨਿਸ਼ਾਨੀ
sajjaNA de binAM sohaNe yAra dI nisa਼AnI
Without my soulmate, days pass by like years
ਚੀਚੀ ਵਿੱਚ ਛੱਲਾ
chIchI vichcha ChallA
Without my soulmate, days pass by like years
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
Without my soulmate, a token of my beautiful [Yaar: close friend/beloved; carries significant weight regarding loyalty]
ਸੱਜਣਾ ਦੇ ਬਿਨਾਂ ਲੰਘੇ ਦਿਨ ਜਿਵੇਂ ਸਾਲ
sajjaNA de binAM laMghe dina jiveM sAla
A ring on my pinky finger

Share

More by Bohemia

View all songs →