Samandar
by Bohemiaft YDV
ਜਿਵੇਂ ਕਾਲੀਆਂ ਰਾਤਾਂ 'ਚ ਪੈਂਦੀ ਓਸ
jiveM kAlIAM rAtAM 'cha paiMdI osa
Like the dew that falls during the pitch-black nights
ਕਲੱਬਾਂ 'ਚ ਨੱਚਣਾ ਬਈ ਗਲੀਆਂ 'ਚ ਮੇਰੇ ਦੋਸਤ
kalabbAM 'cha nachchaNA baI galIAM 'cha mere dosata
Dancing in the clubs, but my brothers are in the streets
ਦਾਰੂ ਨਾਲ ਰੱਜਣਾ ਲੜਕੇ ਕੁੜੀਆਂ ਨੂੰ ਵੇਖ ਚੜ੍ਹੇ ਜੋਸ਼
dArU nAla rajjaNA la.Dake ku.DIAM nUM vekha cha.Dhe josa਼
Satiated with liquor, watching the boys and [Kudiye: girls/maidens] get hyped
ਰੌਕਸਟਾਰ ਮੁੰਡੇ ਮੇਰੇ ਦੋਸਤ
raukasaTAra muMDe mere dosata
Rockstar brothers are these friends of mine
ਫਾਈਵ ਸਟਾਰ 'ਚ ਰਹਿਣ ਕਰਨ ਸ਼ੋਅ
phAIva saTAra 'cha rahiNa karana sa਼oa
Staying in five-star hotels while performing shows
ਕਦੀ ਕੱਢਣ ਬੈਂਜ਼ ਕਦੀ ਕੱਢਣ ਪੋਰਸ਼
kadI kaDDhaNa baiMja਼ kadI kaDDhaNa porasa਼
Sometimes rolling in a Benz, sometimes pulling out a Porsche
ਗੱਡੀਆਂ 'ਚ ਰਿਵਾਜ ਪੁਰਾਣਾ
gaDDIAM 'cha rivAja purANA
In the cars, the old tradition remains
ਜ਼ੋਰ ਨਾਲ ਵੱਜੇ ਮੇਰਾ ਗਾਣਾ
ja਼ora nAla vajje merA gANA
My song plays at full throttle
ਮੇਰੀ ਬੀਟ ਹੈਰੋਇਨ ਮੇਰੇ ਲਿਰਿਕਸ ਮੈਰੀਜੁਆਨਾ
merI bITa hairoina mere lirikasa mairIjuAnA
My beat is heroin, my lyrics are marijuana
ਮੇਰਾ ਮੁਕਾਬਲਾ ਮੇਨਸਟ੍ਰੀਮ ਨਾਲ ਕਿਵੇਂ ਕਰ ਸਕਦਾ ਤੂੰ
merA mukAbalA menasaTrIma nAla kiveM kara sakadA tUM
How can you even compare me to the mainstream?
ਪਤਾ ਨਹੀਂ ਕਿੰਨੀਆਂ ਕੁੜੀਆਂ 'ਤੇ ਮੈਂ ਵਾਂ ਪਰਮਾਨੈਂਟਲੀ ਟੈਟੂਡ
patA nahIM kiMnIAM ku.DIAM 'te maiM vAM paramAnaiMTalI TaiTUDa
I don't know how many [Kudiye: girls/maidens] I've been permanently tattooed on
ਹੁਣ ਪਤਾ ਲੱਗਿਆ ਬਾਦਸ਼ਾਹ ਪਰਮਾਨੈਂਟਲੀ ਮੈਂ ਕਿਉਂ
huNa patA laggiA bAdasa਼Aha paramAnaiMTalI maiM kiuM
Now I realize why I am the King permanently
ਲੋਕਾਂ ਦੇ ਦਿਲਾਂ 'ਤੇ ਮੇਰਾ ਰਾਜ ਪਰਮਾਨੈਂਟਲੀ ਹੈ ਕਿਉਂ
lokAM de dilAM 'te merA rAja paramAnaiMTalI hai kiuM
Why my reign over people's hearts is permanent
ਕਹਿੰਦੇ ਥੈਂਕ ਯੂ ਪਰ ਜ਼ਿੰਮੇਵਾਰੀ ਲਵਾਂ ਮੈਂ ਕਿਉਂ
kahiMde thaiMka yU para ja਼iMmevArI lavAM maiM kiuM
They say "thank you" but why should I take the responsibility?
ਜਿਵੇਂ ਮੇਨਸਟ੍ਰੀਮ 'ਚ ਕੋਈ ਮੇਰੀ ਟੀਮ
jiveM menasaTrIma 'cha koI merI TIma
As if anyone in the mainstream is part of my team
ਐਨੀਬਡੀ ਗ਼ਲਤਫ਼ਹਿਮੀ ਮੇਰੇ ਬਾਰੇ ਅੱਜਕਲ੍ਹ ਲੋਕਾਂ 'ਚ ਹੈ ਕਿਉਂ
ainIbaDI ga਼latapha਼himI mere bAre ajjakalha lokAM 'cha hai kiuM
Why do people have so many misunderstandings about me lately?
ਹੁਣ ਜੱਗ ਸਾਰਾ ਜਾਣੇ ਮੈਂ ਬਹਿਰੀਨ ਵਿੱਚ ਮਾਈਕਲ ਜੈਕਸਨ
huNa jagga sArA jANe maiM bahirIna vichcha mAIkala jaikasana
Now the whole world knows, I'm like Michael Jackson in Bahrain
ਉਹੀ ਲੋਕ ਮੈਨੂੰ ਕਹਿਣ ਚੱਲੇ ਬਰੋ
uhI loka mainUM kahiNa challe baro
The same people who called me "washed up," brother
ਮੈਂ ਲਵਾਂ ਵਾਈਕੇ ਡੈਨੀਅਲ ਲਵਾਂ ਔਕਸੀਕੌਂਟਿਨ
maiM lavAM vAIke DainIala lavAM aukasIkauMTina
I'm taking YK Daniel, I'm taking OxyContin
ਟੀਵੀ 'ਚ ਨਹੀਂ ਦਿੱਖਾਂ ਹੁਣ ਮੈਂ ਮੀਡੀਆ ਲਈ ਨਹੀਂ ਵਿਕਾਂ
TIvI 'cha nahIM dikkhAM huNa maiM mIDIA laI nahIM vikAM
I won't appear on TV, I won't sell out for the media
ਸਦਾ ਫੈਨਸ ਦੇ ਦਿਲਾਂ ਵਿੱਚ ਟਿਕਾਂ
sadA phainasa de dilAM vichcha TikAM
I will forever reside in the hearts of my fans
ਤੇ ਨਾਲੇ ਗਲੀਆਂ 'ਚ ਜਦੋਂ ਲੰਘਦਾ
te nAle galIAM 'cha jadoM laMghadA
And also, whenever I pass through the streets
ਲੋਕੀਂ ਕਰਦੇ ਸਲੂਟ
lokIM karade salUTa
The people give me a salute
ਮੈਨੂੰ ਮੁੰਡਿਆਂ ਤੇ ਨਾਲੇ ਕੁੜੀਆਂ
mainUM muMDiAM te nAle ku.DIAM
Both the boys and the [Kudiye: girls/maidens]
ਜੇ ਦੇਖਣ ਮੇਰਾ ਰੂਪ
je dekhaNa merA rUpa
Whenever they catch a glimpse of my form
ਮੈਨੂੰ ਸਲੂਟ, ਸਲੂਟ
mainUM salUTa, salUTa
They salute me, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਸਲੂਟ, ਸਲੂਟ
salUTa, salUTa
Salute, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਸਲੂਟ, ਸਲੂਟ
salUTa, salUTa
Salute, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਸਲੂਟ, ਸਲੂਟ
salUTa, salUTa
Salute, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਅੱਜਕਲ੍ਹ ਦਸਤੂਰ ਕੁਝ ਹੋਰ
ajjakalha dasatUra kujha hora
These days the customs have changed
ਮੇਰੇ ਤੋਂ ਵੀ ਜ਼ਿਆਦਾ ਮਸ਼ਹੂਰ ਮੇਰੇ ਬੋਲ
mere toM vI ja਼iAdA masa਼hUra mere bola
My words are even more famous than I am
ਅੱਜਕਲ੍ਹ ਮੀਡੀਆ ਵਾਲੇ ਕਹਿਣ
ajjakalha mIDIA vAle kahiNa
Nowadays the media people say
ਮੇਰੇ ਤੋਂ ਵੀ ਜ਼ਿਆਦਾ ਮਸ਼ਹੂਰ ਮੇਰੇ ਫੈਨ
mere toM vI ja਼iAdA masa਼hUra mere phaina
My fans are even more famous than I am
ਨਾਲੇ ਮੇਰੇ ਨਾਲ ਬਾਲੀਵੁੱਡ ਲੜੇ ਜਿਵੇਂ ਬਾਲੀਵੁੱਡ ਨੂੰ ਮੈਂ ਰੌਬ ਕਰਾਂ
nAle mere nAla bAlIvuDDa la.De jiveM bAlIvuDDa nUM maiM rauba karAM
And Bollywood fights with me as if I'm robbing them
ਫੈਸ਼ਨ ਦਾ ਸਟਾਈਲ ਜਿਵੇਂ ਹਾਲੀਵੁੱਡ 'ਚ ਮੈਂ ਸ਼ੌਪ ਕਰਾਂ
phaisa਼na dA saTAIla jiveM hAlIvuDDa 'cha maiM sa਼aupa karAM
My fashion style is like I'm shopping in Hollywood
ਜਿਹੜਾ ਜਾਣਦਾ ਨਹੀਂ ਉਹਨੂੰ ਜਾਣ ਕੇ ਨਹੀਂ ਦੱਸਾਂ
jiha.DA jANadA nahIM uhanUM jANa ke nahIM dassAM
I don't bother explaining to those who don't know me
ਜਿਹਨੂੰ ਮੈਨੂੰ ਮਿਲਣ ਦਾ ਸ਼ੌਂਕ ਉਹਨੂੰ ਮਿਲ ਕੇ ਮੈਂ ਸ਼ੌਕ ਕਰਾਂ
jihanUM mainUM milaNa dA sa਼auMka uhanUM mila ke maiM sa਼auka karAM
Those who long to meet me, I leave them in shock when we meet
ਹੁਣ ਜੌਰਡਨਜ਼ ਤੇ ਜੀ-ਸ਼ੌਕ ਪਿੰਡਾਂ 'ਚ ਮੁੰਡੇ ਕਰਨ ਬੀਟਬਾਕਸ
huNa jauraDanaja਼ te jI-sa਼auka piMDAM 'cha muMDe karana bITabAkasa
Now with Jordans and G-Shocks, boys in the villages are beatboxing
ਉਹ ਜਾਣਦੇ ਨੇ ਮੇਰਾ ਨਾਂ ਬਈ ਮੇਰੇ ਵਾਸਤੇ ਇਹੀ ਬਹੁਤ
uha jANade ne merA nAM baI mere vAsate ihI bahuta
They know my name, and for me, that is enough
ਹੁਣ ਕਾਪੀ ਕਰਨ ਲੋਕੀਂ ਬਣ ਮੇਰੀ ਨਾਂ ਦੀ ਟੀ-ਸ਼ਰਟ
huNa kApI karana lokIM baNa merI nAM dI TI-sa਼raTa
Now people copy me, making T-shirts with my name
ਦੇਸੀ ਰੈਪ ਸਾਇੰਸ ਦਾ ਆਈਨਸਟਾਈਨ ਮੈਂ ਇਹਦੇ 'ਚ ਕੋਈ ਨਹੀਂ ਸ਼ੱਕ
desI raipa sAiMsa dA AInasaTAIna maiM ihade 'cha koI nahIM sa਼kka
I am the Einstein of Desi Rap science, there is no doubt about it
ਪਰ ਮੈਂ ਨਾਲ ਲੈ ਕੇ ਚੱਲਾਂ ਰੱਬ ਨੂੰ
para maiM nAla lai ke challAM rabba nUM
But I keep God by my side
ਜਦੋਂ ਗਲੀਆਂ 'ਚੋਂ ਲੰਘਾਂ ਮੈਂ ਹੱਥ ਜੋੜ ਕੇ ਮਿਲਾਂ ਸਭ ਨੂੰ
jadoM galIAM 'choM laMghAM maiM hattha jo.Da ke milAM sabha nUM
When I pass through the streets, I meet everyone with folded hands
ਮੈਨੂੰ ਕੁੜੀਆਂ ਕਹਿੰਦੀਆਂ ਤੇਰੇ ਪਿਆਰ ਦਾ ਸਹਾਰਾ ਚਾਹੀਏ
mainUM ku.DIAM kahiMdIAM tere piAra dA sahArA chAhIe
The [Kudiye: girls/maidens] tell me they need the support of my love
ਮੁੰਡੇ ਗੱਡੀ ਦੇ ਕਾਲੇ ਸ਼ੀਸ਼ੇ ਥੱਲੇ ਕਰਕੇ ਵਜਾਉਣ ਮੈਨੂੰ W
muMDe gaDDI de kAle sa਼Isa਼e thalle karake vajAuNa mainUM W
The boys roll down their tinted car windows and flash the "W" [W: A hand gesture symbolizing West Coast/Bohemia's brand]
ਗਲੀਆਂ 'ਚ ਜਦੋਂ ਲੰਘਦਾ
galIAM 'cha jadoM laMghadA
Whenever I pass through the streets
ਲੋਕੀਂ ਕਰਦੇ ਸਲੂਟ
lokIM karade salUTa
The people give me a salute
ਮੈਨੂੰ ਮੁੰਡਿਆਂ ਤੇ ਨਾਲੇ ਕੁੜੀਆਂ
mainUM muMDiAM te nAle ku.DIAM
Both the boys and the [Kudiye: girls/maidens]
ਜੇ ਦੇਖਣ ਮੇਰਾ ਰੂਪ
je dekhaNa merA rUpa
Whenever they catch a glimpse of my form
ਮੈਨੂੰ ਸਲੂਟ, ਸਲੂਟ
mainUM salUTa, salUTa
They salute me, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਸਲੂਟ, ਸਲੂਟ
salUTa, salUTa
Salute, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਸਲੂਟ, ਸਲੂਟ
salUTa, salUTa
Salute, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਸਲੂਟ, ਸਲੂਟ
salUTa, salUTa
Salute, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਸਲੂਟ, ਸਲੂਟ
salUTa, salUTa
Salute, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਸਲੂਟ, ਸਲੂਟ
salUTa, salUTa
Salute, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਸਲੂਟ, ਸਲੂਟ
salUTa, salUTa
Salute, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਸਲੂਟ, ਸਲੂਟ
salUTa, salUTa
Salute, salute
ਲੋਕੀਂ ਕਰਦੇ ਸਲੂਟ ਮੈਨੂੰ ਸਲੂਟ
lokIM karade salUTa mainUM salUTa
The people salute me, salute
ਸਲੂਟ, ਸਲੂਟ
salUTa, salUTa
Salute, salute