Same Beef
by Bohemiaft Sidhu Moose Wala
ਉਹੀ ਡੈਸ਼ਬੋਰਡ ਉਹੀ ਸੇਮ ਰੂਲ ਏ\nਉਹੀ ਆ ਸੁਭਾਅ ਨਹੀਂਓ ਚੇਂਜ ਕੀਤਾ ਫੇਮ ਨੇ\nਕਾਊਂਟੀਆਂ 'ਚ ਵੈਰੀ ਵਧੇ ਕੇਸ ਕੁਝ ਜ਼ਹਿਰੀ ਵਧੇ\nਰੋਜ਼ ਇਕ ਵੈਰੀ ਵਧੇ ਨਿਊਜ਼ਾਂ ਵਿਚ ਨੇਮ ਨੇ\nਓਵੇਂ ਪਿੱਛੇ ਹੂਟਰ ਦਿਮਾਗ਼ ਕੰਪਿਊਟਰ\nਜੱਟ ਵੈਰੀਆਂ ਲਈ ਸ਼ੂਟਰ ਤੇ ਅੱਲੜਾਂ ਲਈ ਥੀਫ਼ ਨੇ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਸਾਡੇ ਉਹੀ ਸੇਮ ਬੀਫ਼ ਨੇ\nਸਾਡੇ ਉਹੀ ਸੇਮ ਬੀਫ਼ ਨੇ\nਸਾਡੇ ਉਹੀ ਸੇਮ ਬੀਫ਼ ਨੇ\nਓਵੇਂ ਗੋਲੀ ਮੋਢਾ ਟੋਰਾਂਟੋ ਸੇਮ ਹੁੱਡ ਆ\nਬਾਕੀ ਸਭ ਗੁੱਡ ਆ ਨੀ ਬੱਸ ਇੱਥੇ ਪੀਸ ਨਹੀਂ\nਕਰਜ਼ੇ 'ਚ ਲੈਣਾ ਟੈਂਪੂ ਬਣਦੇ ਟ੍ਰੇਨਾਂ\nਲੰਘੂ ਗਲ ਪਾ ਕੇ ਚੇਨਾਂ ਸਾਡੀ ਕਰਦੇ ਆ ਰੀਸ ਨਹੀਂ\nਓਵੇਂ ਬੀਬਾ ਲੜਦੇ ਆ ਐਂਟੀਆਂ ਤੇ ਚੜ੍ਹਦੇ ਆ\nਕਰਦੇ ਜਾਂ ਮਰਦੇ ਆ ਓਦਾਂ ਦੇ ਬਲੀਫ਼ ਨੇ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਕੰਮ ਵੱਡੇ ਗੱਲਾਂ ਛੋਟੀ\nਹਾਲੇ ਵੀ ਸਿਰੇ ਵਿਚ ਪਰਦੇਸਾਂ ਵਾਲੀ ਟੋਪੀ\nਮੁੰਡੇ ਅਮੀਰ ਹੋ ਗਏ ਮੇਰੀ ਰੀਸਾਂ ਲਾ\nਪਰ ਰੈਪ ਗੇਮ ਦਾ ਹਾਲੇ ਵੀ ਮੇਰੇ ਮੋਢਿਆਂ 'ਤੇ ਭਾਰ\nਪਰ ਮੇਰੇ ਮਨ 'ਚ ਨੀ ਗੱਲ ਖੋਟੀ ਮੇਰੀ ਦੁਆ\nਬਈ ਸਾਰੇ ਬਹਿ ਕੇ ਖਾਣ ਰੋਟੀ\nਹੁਣ ਮੇਰੀ ਜ਼ਿੰਦਗੀ 'ਚ ਹੋਰ ਸਿਲਸਿਲੇ ਬਥੇਰੇ\nਰੈਪ ਗੇਮ ਹੁਣ ਮੇਰੇ ਅੱਗੇ ਗੱਲ ਛੋਟੀ\nਉਹ ਵੀ ਦੌਰ ਸੀ ਜਦੋਂ ਮੈਂ ਛੱਡਿਆ ਪਿਸ਼ੌਰ\nਫਿਰ ਕੈਲੀਫ਼ੋਰਨੀਆ ਦੀ ਗਲੀ 'ਚ ਖੜ੍ਹੀ ਮੈਂ ਡੋਰ\nਪਰ ਹੁਣ ਵੀ ਮੂਸੇ ਤੋਂ ਲਾਹੌਰ\nਸਾਡੇ ਉਹੀ ਸੇਮ ਬੀਫ਼ ਨੇ\nਹੁਣ ਮੌਤ ਕਿਵੇਂ ਲੁੱਟੇ ਨਾਂ ਕਮਾਇਆ ਜਿਹਾ ਜ਼ਮੀਨ 'ਤੇ\nਹੁਣ ਇੰਡਸਟਰੀ ਰਿਸਪੈਕਟ ਕਰੇ ਨਾਜ਼ ਮੈਨੂੰ ਮੇਰੀ ਟੀਮ 'ਤੇ\nਪਰ ਘੜੀ-ਘੜੀ ਅਜੇ ਵੀ ਨੀ ਆਉਂਦਾ ਮੈਨੂੰ ਆਪ 'ਤੇ ਯਕੀਨ\nਕਿ ਮੈਂ ਜਦੋਂ ਦੀ ਡਿਨਾਲੀ ਕੱਢੀ ਇੰਡਸਟਰੀ ਨੂੰ ਗਾਲੀ ਕੱਢੀ\nਉਸ ਦਿਨ ਦੀ ਕਮਾਈ ਮੋਟੀ ਮੇਰੀ ਸੈਕਟਰਾਂ 'ਚੋਂ ਕੋਠੀ ਮੇਰੀ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਸਾਡੇ ਉਹੀ ਸੇਮ ਬੀਫ਼ ਨੇ\nਸਾਡੇ ਉਹੀ ਸੇਮ ਬੀਫ਼ ਨੇ\nਸਾਡੇ ਉਹੀ ਸੇਮ ਬੀਫ਼ ਨੇ\nਓਵੇਂ ਬੀਬਾ ਬੁੱਕਦੇ ਆ ਨੀਵੇਂ ਵਾਲੀ ਝੁਕਦੇ ਆ\nਰੋਕਿਆ ਨਾ ਰੁਕਦੇ ਆ ਤਾਂਹੀ ਗੁੱਡੀ ਚੜ੍ਹੀ ਏ\nਤਿੰਨ ਚਾਰ ਯਾਰ ਨੇ ਨੀ ਦੂਣੇ ਹਥਿਆਰ ਨੇ\nਨੀ ਵੈਰੀ ਗੋਡੇ ਭਾਰ ਤੇ ਉਹਨਾਂ ਲਈ ਕੋਬਰੀਏ\nPBX1 ਚੈਸੀ ਐ ਨੀ ਗੱਲਬਾਤ ਖ਼ਾਸੀ ਐ\nਨੀ ਪੂਰੀ ਬਦਮਾਸ਼ੀ ਐ ਨੀ ਗੁੰਡਿਆਂ ਦੇ ਚੀਫ਼ ਨੇ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਸਾਡੇ ਉਹੀ ਸੇਮ ਬੀਫ਼ ਨੇ\nਸਾਡੇ ਉਹੀ ਸੇਮ ਬੀਫ਼ ਨੇ\nਸਾਡੇ ਉਹੀ ਸੇਮ ਬੀਫ਼ ਨੇ\nਆਹ ਚੱਲ ਵੀ ਹੈ ਫ਼ਨ ਵੀ ਹੈ ਪਿਆਰ ਵੀ ਹੈ ਗਨ ਵੀ ਹੈ\nਲੜਨਾ ਤਾਂ ਮਨ ਵੀ ਹੈ ਮਿਲੇ ਜੇ ਕੋਈ ਚਾਹੁੰਦਾ ਹੈ\nਫ਼ਾਲਤੂ ਐਵੇਂ ਘੁਲਿਓ ਨਾ ਹਵਾ ਵਿਚ ਝੁਲਿਓ ਨਾ\nਇੱਕ ਗੱਲ ਭੁੱਲਿਓ ਨਾ ਮੂਸੇ ਵਾਲਾ ਜਿਉਂਦਾ ਹੈ\nਜਾਣਗੀਆਂ ਜਾਨਾਂ ਅੱਗੇ ਭਿੜੀਦਾ ਨੀ ਸਾਨਾਂ ਅੱਗੇ\nਬੱਲਿਆ ਤੂਫ਼ਾਨਾਂ ਅੱਗੇ ਟਿਕੇ ਕਦੋਂ ਲੀਫ਼ ਨੇ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਸ਼ਹਿਨਸ਼ਾਹ ਗਲੀਆਂ 'ਚ ਰਾਜਾ ਬੀਸਟ\nਵੈਸਟ ਕੋਸਟ ਟੂ ਈਸਟ ਕੋਸਟ ਟੂ ਮਿਡਲ ਈਸਟ\nਅਜੇ ਵੀ ਗੱਡੀ ਦੀ ਸੀਟ 'ਚ ਲਿਖਾਂ ਗੀਤ\nਉਮੀਦ ਮੈਨੂੰ ਲੋਕਾਂ ਨੂੰ ਪਸੰਦ ਆਉਣ ਮੇਰੇ ਗੀਤ\nਬੋਲ ਮੇਰੇ ਜਿਵੇਂ ਏ ਕੇ ਸੰਤਾਲੀ\nਮਸ਼ਹੂਰ ਮੇਰੀ ਜੀ ਐਮ ਸੀ ਦੀ ਕਾਲੀ ਡਿਨਾਲੀ\nਤਿੰਨ ਚਾਰ ਯਾਰ ਜਿਹੜੇ ਸਦਾ ਮੇਰੇ ਨਾਲ\nਬਾਕੀ ਸਦੀਆਂ ਤੋਂ ਸੜੇ ਮੈਥੋਂ ਇੰਡਸਟਰੀ ਸਾਰੀ\nਪਰ ਅਸੀਂ ਤੱਕਦੇ ਰਾਹ ਨੀ ਕਿਸੇ ਦੀ\nਸਾਨੂੰ ਸ਼ੁਰੂ ਤੋਂ ਪਰਵਾਹ ਨੀ ਕਿਸੇ ਦੀ\nਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼\nਸਾਡੇ ਮੋਹਰੇ ਹੋਰ ਚੱਲਦੀ ਹਵਾ ਨੀ ਕਿਸੇ ਦੀ\nਖੇਡੇ ਗੇਮ ਜਿਹੜੀ ਇੰਡਸਟਰੀ ਨੂੰ ਕਰੋ ਬਲੇਮ\nਭਾਵੇਂ ਟਾਈਮ ਹੋਇਆ ਚੇਂਜ ਮੈਂ ਅਜੇ ਵੀ ਸੇਮ\nਖੇਡੇ ਗੇਮ ਜਿਹੜੀ ਇੰਡਸਟਰੀ ਨੂੰ ਕਰੋ ਬਲੇਮ\nਭਾਵੇਂ ਟਾਈਮ ਹੋਇਆ ਚੇਂਜ ਮੈਂ ਅਜੇ ਵੀ ਸੇਮ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਇੱਕ ਵਾਰੀ ਹੋਰ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ\nਵਿਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ਼ ਨੇ\nਆਹ ਦਿਲ ਦਾ ਨੀ ਮਾੜਾ\nਸਾਡੇ ਉਹੀ ਸੇਮ ਬੀਫ਼ ਨੇ
uhI Daisa਼boraDa uhI sema rUla e\nuhI A subhAa nahIMo cheMja kItA phema ne\nkAUMTIAM 'cha vairI vadhe kesa kujha ja਼hirI vadhe\nroja਼ ika vairI vadhe niUja਼AM vicha nema ne\noveM pichChe hUTara dimAga਼ kaMpiUTara\njaTTa vairIAM laI sa਼UTara te alla.DAM laI thIpha਼ ne\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nsADe uhI sema bIpha਼ ne\nsADe uhI sema bIpha਼ ne\nsADe uhI sema bIpha਼ ne\noveM golI moDhA TorAMTo sema huDDa A\nbAkI sabha guDDa A nI bassa itthe pIsa nahIM\nkaraja਼e 'cha laiNA TaiMpU baNade TrenAM\nlaMghU gala pA ke chenAM sADI karade A rIsa nahIM\noveM bIbA la.Dade A aiMTIAM te cha.Dhade A\nkarade jAM marade A odAM de balIpha਼ ne\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nkaMma vaDDe gallAM ChoTI\nhAle vI sire vicha paradesAM vAlI TopI\nmuMDe amIra ho gae merI rIsAM lA\npara raipa gema dA hAle vI mere moDhiAM 'te bhAra\npara mere mana 'cha nI galla khoTI merI duA\nbaI sAre bahi ke khANa roTI\nhuNa merI ja਼iMdagI 'cha hora silasile bathere\nraipa gema huNa mere agge galla ChoTI\nuha vI daura sI jadoM maiM ChaDDiA pisa਼aura\nphira kailIpha਼oranIA dI galI 'cha kha.DhI maiM Dora\npara huNa vI mUse toM lAhaura\nsADe uhI sema bIpha਼ ne\nhuNa mauta kiveM luTTe nAM kamAiA jihA ja਼mIna 'te\nhuNa iMDasaTarI risapaikaTa kare nAja਼ mainUM merI TIma 'te\npara gha.DI-gha.DI aje vI nI AuMdA mainUM Apa 'te yakIna\nki maiM jadoM dI DinAlI kaDDhI iMDasaTarI nUM gAlI kaDDhI\nusa dina dI kamAI moTI merI saikaTarAM 'choM koThI merI\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nsADe uhI sema bIpha਼ ne\nsADe uhI sema bIpha਼ ne\nsADe uhI sema bIpha਼ ne\noveM bIbA bukkade A nIveM vAlI jhukade A\nrokiA nA rukade A tAMhI guDDI cha.DhI e\ntiMna chAra yAra ne nI dUNe hathiAra ne\nnI vairI goDe bhAra te uhanAM laI kobarIe\nPBX1 chaisI ai nI gallabAta kha਼AsI ai\nnI pUrI badamAsa਼I ai nI guMDiAM de chIpha਼ ne\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nsADe uhI sema bIpha਼ ne\nsADe uhI sema bIpha਼ ne\nsADe uhI sema bIpha਼ ne\nAha challa vI hai pha਼na vI hai piAra vI hai gana vI hai\nla.DanA tAM mana vI hai mile je koI chAhuMdA hai\npha਼AlatU aiveM ghulio nA havA vicha jhulio nA\nikka galla bhullio nA mUse vAlA jiuMdA hai\njANagIAM jAnAM agge bhi.DIdA nI sAnAM agge\nballiA tUpha਼AnAM agge Tike kadoM lIpha਼ ne\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nsa਼hinasa਼Aha galIAM 'cha rAjA bIsaTa\nvaisaTa kosaTa TU IsaTa kosaTa TU miDala IsaTa\naje vI gaDDI dI sITa 'cha likhAM gIta\numIda mainUM lokAM nUM pasaMda AuNa mere gIta\nbola mere jiveM e ke saMtAlI\nmasa਼hUra merI jI aima sI dI kAlI DinAlI\ntiMna chAra yAra jiha.De sadA mere nAla\nbAkI sadIAM toM sa.De maithoM iMDasaTarI sArI\npara asIM takkade rAha nI kise dI\nsAnUM sa਼urU toM paravAha nI kise dI\nuhI sema yAra sADe uhI sema bIpha਼\nsADe mohare hora challadI havA nI kise dI\nkheDe gema jiha.DI iMDasaTarI nUM karo balema\nbhAveM TAIma hoiA cheMja maiM aje vI sema\nkheDe gema jiha.DI iMDasaTarI nUM karo balema\nbhAveM TAIma hoiA cheMja maiM aje vI sema\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nikka vArI hora\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nbhAveM TAIma hoiA cheMja thalle uhI kAlI reMja\nvicha uhI sema yAra sADe uhI sema bIpha਼ ne\nAha dila dA nI mA.DA\nsADe uhI sema bIpha਼ ne
The same dashboard, the same old rules
The nature remains the same, fame hasn't changed me
Enemies grew in the counties, some toxic cases increased
A new foe emerges daily, my name stays in the news
Siren-huters behind me, a computer-like mind within
The [Jatt: a member of the land-owning agricultural community known for pride and lifestyle] is a shooter for enemies and a heart-thief for the maidens
Though times have changed, the same Black Range Rover is beneath me
Inside are the same [Yaar: close friends/brothers; carries significant cultural weight regarding loyalty], and we have the same beefs

We have the same beefs
We have the same beefs
We have the same beefs
The same bullet and shoulder, Toronto is the same hood
Everything else is good, [Billo: a term of endearment for a beautiful girl, often implying light/hazel eyes], there’s just no peace here
Those who take tempos on credit try to act like big trains
Walking with chains around their necks, they can't match my lifestyle
Just like before, [Biba: a polite term for a girl/dear one], I fight and trample over the rivals
We either do or die, such are our beliefs
Though times have changed, the same Black Range Rover is beneath me
Inside are the same [Yaar: close friends/brothers; carries significant cultural weight regarding loyalty], and we have the same beefs
Though times have changed, the same Black Range Rover is beneath me
Inside are the same [Yaar: close friends/brothers; carries significant cultural weight regarding loyalty], and we have the same beefs
Big deeds, humble talk
Even now, I wear the cap of my days spent abroad
Boys became rich by trying to imitate me
But the weight of the rap game still rests on my shoulders
But there is no malice in my heart, my prayer is
That everyone earns enough to share a meal together
Now there are many other affairs in my life
The rap game is now a trivial matter for me
There was a time when I left Peshawar
Then I stood like a king in the streets of California
But even now, from Moosa village to Lahore
We have the same beefs
How can death rob the name I’ve earned on this earth?
Now the industry respects me, I’m proud of my team
But moment to moment, I still can’t believe myself
Since I brought out the Denali and cursed the industry
Since that day the earnings are fat, and I have mansions in the city sectors
Though times have changed, the same Black Range Rover is beneath me
Inside are the same [Yaar: close friends/brothers; carries significant cultural weight regarding loyalty], and we have the same beefs
Though times have changed, the same Black Range Rover is beneath me
Inside are the same [Yaar: close friends/brothers; carries significant cultural weight regarding loyalty], and we have the same beefs
We have the same beefs
We have the same beefs
We have the same beefs
Just like before, [Biba: polite term for a girl], we roar and never bow to the lowly
We don't stop for anyone, that's why our kite is flying high
I have three or four friends but double the weapons
The enemies are on their knees, and I’m a Cobra for them
The PBX1 [Self-reference to Sidhu's debut album/chassis number] is iconic, our status is special
It’s pure dominance, we are the chiefs of the outlaws
Though times have changed, the same Black Range Rover is beneath me
Inside are the same [Yaar: close friends/brothers; carries significant cultural weight regarding loyalty], and we have the same beefs
Though times have changed, the same Black Range Rover is beneath me
Inside are the same [Yaar: close friends/brothers; carries significant cultural weight regarding loyalty], and we have the same beefs
We have the same beefs
We have the same beefs
We have the same beefs
This lifestyle has fun, it has love, and it has guns
If someone wants to fight, I’m in the mood for it too
Don't just dissolve into the air or sway like the wind for no reason
Don't forget one thing: [Moose Wala: self-reference to the artist from Moosa village] is still alive
Lives will be lost if you collide with bulls
My boy, when have leaves ever survived against a storm?
Though times have changed, the same Black Range Rover is beneath me
Inside are the same [Yaar: close friends/brothers; carries significant cultural weight regarding loyalty], and we have the same beefs
Though times have changed, the same Black Range Rover is beneath me
Inside are the same [Yaar: close friends/brothers; carries significant cultural weight regarding loyalty], and we have the same beefs
The Emperor of the streets, the King, the Beast
From West Coast to East Coast to the Middle East
I still write songs sitting in the car seat
I hope the people keep loving my tracks
My lyrics hit like an AK-47
My Black GMC Denali is famous everywhere
Three or four friends who stay with me forever
The rest of the industry has been jealous of me for centuries
But I don't wait for anyone's approval
Since the beginning, I haven't cared for anyone
The same friends, the same beefs
No one else's influence works in front of us
Blame the industry for the games they play
Though times have changed, I am still the same
Blame the industry for the games they play
Though times have changed, I am still the same
Though times have changed, the same Black Range Rover is beneath me
Inside are the same [Yaar: close friends/brothers; carries significant cultural weight regarding loyalty], and we have the same beefs
Though times have changed, the same Black Range Rover is beneath me
Inside are the same [Yaar: close friends/brothers; carries significant cultural weight regarding loyalty], and we have the same beefs
One more time

He isn't bad at heart
We have the same beefs