Sandesa
by Bohemia
ਆਇਆ ਵਤਨੋਂ ਪੈਗ਼ਾਮ, ਸੰਦੇਸ਼ਾ ਮੇਰੇ ਨਾਮ
AiA vatanoM paiga਼Ama, saMdesa਼A mere nAma
A message has arrived from my homeland, a letter addressed to me
ਵਿਛੜੇ ਯਾਰ ਪੁੱਛਦੇ ਮੇਰਾ ਹਾਲ
viCha.De yAra puchChade merA hAla
Separated [Yaar: close friends/brothers; carries significant cultural weight regarding loyalty] ask how I’m doing
ਆਇਆ ਵਤਨੋਂ ਪੈਗ਼ਾਮ, ਸੰਦੇਸ਼ਾ ਮੇਰੇ ਨਾਮ
AiA vatanoM paiga਼Ama, saMdesa਼A mere nAma
A message has arrived from my homeland, a letter addressed to me
ਦੇਣਦਾਰ ਪੁੱਛਦੇ ਮੇਰਾ ਹਾਲ
deNadAra puchChade merA hAla
Creditors ask how I’m doing
ਆਇਆ ਵਤਨੋਂ ਪੈਗ਼ਾਮ, ਸੰਦੇਸ਼ਾ ਮੇਰੇ ਨਾਮ
AiA vatanoM paiga਼Ama, saMdesa਼A mere nAma
A message has arrived from my homeland, a letter addressed to me
ਵਿਛੜੇ ਯਾਰ ਪੁੱਛਦੇ ਮੇਰਾ ਹਾਲ
viCha.De yAra puchChade merA hAla
Separated [Yaar: close friends/brothers] ask how I’m doing

ਆਪਾਂ ਵਿਛੜੇ ਯਾਰ ਹੁਣ ਹੋ ਗਏ ਜਵਾਨ
ApAM viCha.De yAra huNa ho gae javAna
We, the separated friends, have all grown up now
ਖ਼ੁਦਾ ਲਿਖੇ ਮੈਂ ਗੀਤ ਬਥੇਰੇ
kha਼udA likhe maiM gIta bathere
By God’s grace, I have written many songs
ਪਰ ਕੀ ਲਿਖਾਂ ਚਿੱਠੀ ਦੇ ਜਵਾਬ 'ਚ ਮੈਂ ਤੇਰੇ
para kI likhAM chiTThI de javAba 'cha maiM tere
But what should I write in reply to your letter?
ਮੈਨੂੰ ਸਮਝ ਨਹੀਂ ਆਏ
mainUM samajha nahIM Ae
I just can't figure it out
ਚਾਹੇ ਕੋਈ ਜਾ ਕੇ ਹੁਣ ਲੱਭ ਕੇ ਲੈ ਆਏ
chAhe koI jA ke huNa labbha ke lai Ae
Even if someone were to go and find my old self now
ਦੱਸ ਸਾਲ ਜਿਹੜੇ ਮੈਂ ਪਰਦੇਸ 'ਚ ਬਿਤਾਏ
dassa sAla jiha.De maiM paradesa 'cha bitAe
Those ten years that I spent in [Pardes: foreign lands/abroad]
ਭੰਗ ਦੇ ਨਸ਼ੇ 'ਚ ਯਾਰ ਤੇਰਾ ਸ਼ਰਾਬੀ ਹੋ ਕੇ ਗੱਡੀਆਂ ਚਲਾਏ
bhaMga de nasa਼e 'cha yAra terA sa਼rAbI ho ke gaDDIAM chalAe
In a haze of cannabis, your friend drives cars while intoxicated
ਤੈਨੂੰ ਸਮਝ ਨਹੀਂ ਆਏ
tainUM samajha nahIM Ae
You wouldn't understand it
ਇੱਥੇ ਪੈਸੇ ਦੇ ਨਸ਼ੇ 'ਚ ਆਪਣੇ ਪਰਾਏ
itthe paise de nasa਼e 'cha ApaNe parAe
Here, in the intoxication of money, kin and strangers blur together
ਕਿੰਨੇ ਦਿਲ ਦੁਖਾਏ, ਕਿੰਨੇ ਰੂਪ ਮੈਂ ਬਦਲੇ ਕਿੰਨੇ ਗੁਲ ਖਿਲਾਏ
kiMne dila dukhAe, kiMne rUpa maiM badale kiMne gula khilAe
So many hearts I’ve broken, so many masks I’ve worn, so many flowers I’ve let wither
ਕਿੰਨੇ ਸਿਤਮ ਮੈਂ ਸਹੇ ਕਿੰਨੇ ਜ਼ਹਿਰ ਖਾਏ
kiMne sitama maiM sahe kiMne ja਼hira khAe
So many atrocities I’ve endured, so many poisons I’ve swallowed
ਛੱਡ ਦੇ ਯਾਦ 'ਚ ਮੇਰੀ ਅੱਥਰੂ ਤੂੰ ਵਹਾਉਣਾ
ChaDDa de yAda 'cha merI attharU tUM vahAuNA
Stop shedding tears in my memory
ਚਿੱਠੀ ਤੇਰੀ ਤੱਕਾਂ ਜਿਵੇਂ ਤੇਰੀ ਤਸਵੀਰ ਆਉਣਾ
chiTThI terI takkAM jiveM terI tasavIra AuNA
I gaze at your letter as if your photograph has arrived
ਉੱਤੋਂ ਯਾਦ ਆਉਣ ਗੱਲਾਂ ਤੇਰੀ ਮਿੱਠੀ
uttoM yAda AuNa gallAM terI miTThI
Then the memory of your sweet talk haunts me
ਅਜੇ ਖੋਲ ਕੇ ਪੜ੍ਹੀ ਨਹੀਂ ਤੇਰੀ ਚਿੱਠੀ
aje khola ke pa.DhI nahIM terI chiTThI
I haven't even opened and read your letter yet
ਚਿੱਠੀ ਆਈ ਸੱਜਣਾਂ ਦੀ ਮਾਵਾਂ ਦੀ
chiTThI AI sajjaNAM dI mAvAM dI
A letter has arrived from my [Sajjan: soulmate/beloved] and my mother
ਉੱਤੋਂ ਸੱਜਣਾਂ ਦੀ ਯਾਦ ਸਤਾਂਦੀ
uttoM sajjaNAM dI yAda satAMdI
Above all, the memory of my beloved torments me

ਵੇ ਕਿੰਨੇ ਮੈਂ ਵਾਦੇ ਇਰਾਦੇ ਕਸਮਾਂ ਮੁਹੱਬਤਾਂ ਦੇ
ve kiMne maiM vAde irAde kasamAM muhabbatAM de
Oh, all those promises, intentions, and vows of love
ਪਰਦੇਸੋਂ ਆ ਕੇ ਮੈਨੂੰ ਗਏ ਭੁਲਾ ਦੇ
paradesoM A ke mainUM gae bhulA de
After coming to [Pardes: foreign lands], you have forgotten them all
ਪਰਦੇਸੀਆਂ ਨਾਲ ਦਿਲ ਨਹੀਂ ਲਗਾਉਣਾ
paradesIAM nAla dila nahIM lagAuNA
One should never lose their heart to those living abroad
ਪਰਦੇਸੀਆਂ ਨੇ ਇੱਕ ਦਿਨ ਜਾਣਾ
paradesIAM ne ikka dina jANA
For those in [Pardes: foreign lands] must leave one day
ਆਇਆ ਵਤਨੋਂ ਪੈਗ਼ਾਮ, ਸੰਦੇਸ਼ਾ ਮੇਰੇ ਨਾਮ
AiA vatanoM paiga਼Ama, saMdesa਼A mere nAma
A message has arrived from my homeland, a letter addressed to me
ਵਿਛੜੇ ਯਾਰ ਪੁੱਛਦੇ ਮੇਰਾ ਹਾਲ
viCha.De yAra puchChade merA hAla
Separated [Yaar: close friends/brothers] ask how I’m doing
ਆਇਆ ਵਤਨੋਂ ਪੈਗ਼ਾਮ, ਸੰਦੇਸ਼ਾ ਮੇਰੇ ਨਾਮ
AiA vatanoM paiga਼Ama, saMdesa਼A mere nAma
A message has arrived from my homeland, a letter addressed to me
ਦੇਣਦਾਰ ਪੁੱਛਦੇ ਮੇਰਾ ਹਾਲ
deNadAra puchChade merA hAla
Creditors ask how I’m doing
ਆਇਆ ਵਤਨੋਂ ਪੈਗ਼ਾਮ, ਸੰਦੇਸ਼ਾ ਮੇਰੇ ਨਾਮ
AiA vatanoM paiga਼Ama, saMdesa਼A mere nAma
A message has arrived from my homeland, a letter addressed to me
ਵਿਛੜੇ ਯਾਰ ਪੁੱਛਦੇ ਮੇਰਾ ਹਾਲ, ਮੇਰਾ ਹਾਲ
viCha.De yAra puchChade merA hAla, merA hAla
Separated [Yaar: close friends/brothers] ask how I’m doing, how I’m doing
ਆਇਆ ਵਤਨੋਂ ਪੈਗ਼ਾਮ, ਸੰਦੇਸ਼ਾ ਮੇਰੇ ਨਾਮ
AiA vatanoM paiga਼Ama, saMdesa਼A mere nAma
A message has arrived from my homeland, a letter addressed to me
ਦੇਣਦਾਰ ਪੁੱਛਦੇ ਮੇਰਾ ਹਾਲ, ਮੇਰਾ ਹਾਲ
deNadAra puchChade merA hAla, merA hAla
Creditors ask how I’m doing, how I’m doing
ਚਿੱਠੀ ਤੇਰੀ ਖੋਲ ਕੇ ਪੜ੍ਹਾਂ
chiTThI terI khola ke pa.DhAM
Should I open and read your letter?
ਜਾਂ ਖੋਲ੍ਹੇ ਬਿਨਾਂ ਸਾੜ ਲਵਾਂ
jAM kholhe binAM sA.Da lavAM
Or should I burn it without ever opening it?
ਮੈਂ ਬੰਨ੍ਹ ਲਵਾਂ ਸਮਾਨ ਵਾਪਸ ਆ ਜਾਵਾਂ ਜੰਗ ਹਾਰ ਕੇ
maiM baMnha lavAM samAna vApasa A jAvAM jaMga hAra ke
Should I pack my bags and return home after losing the war?
ਹੋਰ ਤੇਰੇ ਸਵਾਲਾਂ ਦਾ ਕਿਵੇਂ ਦੇਵਾਂ ਜਵਾਬ
hora tere savAlAM dA kiveM devAM javAba
How else can I answer your questions?
ਹਾਂ ਮੈਂ ਇੱਥੇ ਆ ਕੇ ਬਦਲ ਗਿਆ ਹੋ ਗਿਆ ਖ਼ਰਾਬ
hAM maiM itthe A ke badala giA ho giA kha਼rAba
Yes, after coming here, I’ve changed, I’ve become ruined
ਰੋਜ਼ ਪੀਵਾਂ ਮੈਂ ਸ਼ਰਾਬ, ਰੋਜ਼ ਭੰਗ ਬੇਹਿਸਾਬ
roja਼ pIvAM maiM sa਼rAba, roja਼ bhaMga behisAba
Every day I drink liquor, every day I use endless cannabis
ਰੋਜ਼ ਕੁੜੀਆਂ ਦਾ ਸਾਥ, ਘਰੋਂ ਬਾਹਰ ਸਾਰੀ ਰਾਤ
roja਼ ku.DIAM dA sAtha, gharoM bAhara sArI rAta
Every day the company of girls, out of the house all night
ਨਾਲੇ ਹੋਰ ਕਿੰਨੇ ਪਾਪ ਮੈਂ ਬਥੇਰੇ
nAle hora kiMne pApa maiM bathere
And so many other sins I’ve committed
ਕਿਵੇਂ ਦਿਲ ਦੇ ਟੋਟੇ ਮੈਂ ਤੈਨੂੰ ਭੇਜਾਂ ਜਵਾਬ 'ਚ ਤੇਰੇ
kiveM dila de ToTe maiM tainUM bhejAM javAba 'cha tere
How can I send pieces of my heart in response to you?
ਇੱਥੇ ਦੇਸੀਆਂ ਦੀ ਜ਼ਿੰਦਗੀ ਅਜੀਬ
itthe desIAM dI ja਼iMdagI ajIba
Life here for us "Desis" is strange
ਆਪਾਂ ਯਾਰਾਂ ਤੋਂ ਦੂਰ ਵੈਰੀਆਂ ਦੇ ਕਰੀਬ
ApAM yArAM toM dUra vairIAM de karIba
We are far from our friends and close to our enemies
ਰਹਿਣਾ ਪੈਂਦਾ ਹੁਸ਼ਿਆਰ
rahiNA paiMdA husa਼iAra
One has to remain vigilant
ਇੱਥੇ ਹਰ ਕੋਈ ਗੱਲਾਂ-ਗੱਲਾਂ ਤੇ ਗੋਲੀਆਂ ਚਲਾਉਣ ਨੂੰ ਤਿਆਰ
itthe hara koI gallAM-gallAM te golIAM chalAuNa nUM tiAra
Here, everyone is ready to fire bullets over mere words
ਯਾਦ ਆਈ ਜਦੋਂ ਦੇਸ਼ ਪੀਵਾਂ ਭੰਗ ਮੈਂ ਤੇਜ਼
yAda AI jadoM desa਼ pIvAM bhaMga maiM teja਼
When I miss my country, I use stronger cannabis
ਮੈਂ ਬੋਲਾਂ ਗ਼ਲਤ ਪੰਜਾਬੀ ਬਣਾਂ ਫਿਰਾਂ ਅੰਗਰੇਜ਼
maiM bolAM ga਼lata paMjAbI baNAM phirAM aMgareja਼
I speak broken Punjabi and pretend to be an Englishman
ਮੈਂ ਕਿਵੇਂ ਕਰਾਂ ਆਰਾਮ
maiM kiveM karAM ArAma
How can I find any peace?
ਮੈਂ ਚਿੱਠੀ ਕਿਵੇਂ ਲਿਖਾਂ ਤੇਰੇ ਨਾਮ
maiM chiTThI kiveM likhAM tere nAma
How can I write a letter in your name?