Sangeet

by Bohemia

ਮੈਂ ਨੇ ਰੱਬ ਦਾ ਨਾਂ ਲੈ ਕੇ ਕੀਤਾ ਸਟਾਰਟ
maiM ne rabba dA nAM lai ke kItA saTAraTa
I started this journey by invoking the name of the Divine
ਮੇਰਾ ਮੇਰੇ ਫੈਨਜ਼ ਨੇ ਵੀ ਦਿੱਤਾ ਸਾਥ
merA mere phainaja਼ ne vI dittA sAtha
And my fans stood right there by my side
ਦੇਸੀ ਹਿਪ ਹੌਪ ਦਾ ਮੈਂ ਜਗਤਨਾਥ
desI hipa haupa dA maiM jagatanAtha
I am the [Jagannath: Lord of the Universe; a title used here to denote his status as the pioneer/master] of Desi Hip Hop
ਸਾਰਾ ਜੌਨਰਾ ਆਇਆ ਮੇਰੇ ਬਾਅਦ
sArA jaunarA AiA mere bAada
This entire genre followed in my footsteps
ਨਾਲ ਮੇਰੇ ਬਚਪਨ ਤੋਂ ਸੀ ਸੰਗੀਤ
nAla mere bachapana toM sI saMgIta
Music has been my companion since childhood

ਹਾਣ ਦੇ ਮੁੰਡੇ ਰੌਲਾ ਪਾਉਂਦੇ ਚੁੱਪ-ਚਾਪ ਬਹਿ ਕੇ ਲਿਖਾਂ ਮੈਂ ਗੀਤ
hANa de muMDe raulA pAuMde chuppa-chApa bahi ke likhAM maiM gIta
While boys my age were making noise, I sat in silence writing songs
ਚੁੱਪ-ਚਾਪ ਬਹਿ ਕੇ ਲਿਖਾਂ ਮੈਂ ਗੀਤ
chuppa-chApa bahi ke likhAM maiM gIta
In silence, I sat and penned my songs
ਚੁੱਪ-ਚਾਪ ਬਹਿ ਕੇ ਲਿਖਾਂ ਮੈਂ ਗੀਤ
chuppa-chApa bahi ke likhAM maiM gIta
In silence, I sat and penned my songs
ਓਦੋਂ ਮੇਰੇ ਕੋਲ ਜੱਚਦੀ ਕੋਈ ਵੀ ਚੀਜ਼ ਨਹੀਂ ਸੀ
odoM mere kola jachchadI koI vI chIja਼ nahIM sI
Back then, nothing I owned ever looked good on me
ਜੱਚਦੀ ਕੋਈ ਵੀ ਚੀਜ਼ ਨਹੀਂ ਸੀ
jachchadI koI vI chIja਼ nahIM sI
Nothing ever looked right on me
ਜੱਚਦੀ ਕੋਈ ਵੀ ਚੀਜ਼ ਨਹੀਂ ਸੀ
jachchadI koI vI chIja਼ nahIM sI
Nothing ever looked right on me
ਓਦੋਂ ਮੈਥੋਂ ਮੇਰੇ ਮਾਪਿਆਂ ਨੂੰ ਵੀ ਉਮੀਦ ਨਹੀਂ ਸੀ
odoM maithoM mere mApiAM nUM vI umIda nahIM sI
Back then, even my parents had no hope for me
ਵੀ ਉਮੀਦ ਨਹੀਂ ਸੀ
vI umIda nahIM sI
They had no hope for me
ਵੀ ਉਮੀਦ ਨਹੀਂ ਸੀ
vI umIda nahIM sI
They had no hope for me
ਓਦੋਂ ਕੀ ਦੱਸਾਂ ਮੈਂ ਸੁਪਨਿਆਂ 'ਚ ਸੀ ਮੇਰਾ ਨਸੀਬ
odoM kI dassAM maiM supaniAM 'cha sI merA nasIba
What can I say? Back then, my destiny only existed in my dreams
ਯਾਰ ਮਰਨ-ਮੌਤ ਇੰਨੇ ਕਰੀਬ
yAra marana-mauta iMne karIba
[Yaar: close friends/brothers; carries significant cultural weight regarding loyalty] were dying, death was so close
ਇੰਡਸਟਰੀ 'ਚ ਆਵਾਂ ਕਿਵੇਂ ਮੈਂ ਘਰ ਵਾਲੇ ਮੇਰੇ ਇੰਨੇ ਗ਼ਰੀਬ
iMDasaTarI 'cha AvAM kiveM maiM ghara vAle mere iMne ga਼rIba
How could I enter the industry when my family was so poor?
ਸੋਚਾਂ ਜਾਗਾਂ ਸਾਰੀ ਰਾਤ ਕਿਸਮਤ ਖ਼ਰਾਬ ਕਿਵੇਂ ਕਰਾਂ ਮੈਂ ਠੀਕ
sochAM jAgAM sArI rAta kisamata kha਼rAba kiveM karAM maiM ThIka
I’d stay awake all night thinking, how do I fix this broken fate?
ਮੰਗਾਂ ਮਦਦ ਕਿਵੇਂ ਤੇ ਹੁਣ ਮੇਰੇ ਅੱਗੇ ਪਿੱਛੇ ਸਾਰੇ ਮੰਗਦੇ ਭੀਖ
maMgAM madada kiveM te huNa mere agge pichChe sAre maMgade bhIkha
How do I ask for help when everyone around me is begging for a hand-out?
ਪਰ ਹੁਣ ਉਹ ਦਿਨ ਗਏ ਬੀਤ
para huNa uha dina gae bIta
But now, those days have passed away
ਹੁਣ ਹੱਥ 'ਚ ਮੇਰੇ ਰੋਲੈਕਸ ਪੈਰਾਂ 'ਚ ਗੁੱਚੀ
huNa hattha 'cha mere rolaikasa pairAM 'cha guchchI
Now there’s a Rolex on my wrist and Gucci on my feet
ਪਰ ਹੁਣ ਉਹ ਦਿਨ ਗਏ ਬੀਤ
para huNa uha dina gae bIta
But now, those days have passed away
ਹੁਣ ਜ਼ਿੰਦਗੀ 'ਚ ਮੈਂ ਸਭ ਕੁਝ ਕੀਤਾ ਠੀਕ-ਠੀਕ
huNa ja਼iMdagI 'cha maiM sabha kujha kItA ThIka-ThIka
Now I’ve set everything right in my life
ਨਾਲ ਮੇਰੇ ਬਚਪਨ ਤੋਂ ਸੀ ਸੰਗੀਤ
nAla mere bachapana toM sI saMgIta
Music has been my companion since childhood
ਨਾਲ ਮੇਰੇ ਬਚਪਨ ਤੋਂ ਸੀ ਸੰਗੀਤ
nAla mere bachapana toM sI saMgIta
Music has been my companion since childhood
ਨਾਲ ਮੇਰੇ ਬਚਪਨ ਤੋਂ ਸੀ ਸੰਗੀਤ
nAla mere bachapana toM sI saMgIta
Music has been my companion since childhood
ਹਾਣ ਦੇ ਮੁੰਡੇ ਰੌਲਾ ਪਾਉਂਦੇ ਚੁੱਪ-ਚਾਪ ਬਹਿ ਕੇ ਲਿਖਾਂ ਮੈਂ ਗੀਤ
hANa de muMDe raulA pAuMde chuppa-chApa bahi ke likhAM maiM gIta
While boys my age were making noise, I sat in silence writing songs
ਚੁੱਪ-ਚਾਪ ਬਹਿ ਕੇ ਲਿਖਾਂ ਮੈਂ ਗੀਤ
chuppa-chApa bahi ke likhAM maiM gIta
In silence, I sat and penned my songs
ਚੁੱਪ-ਚਾਪ ਬਹਿ ਕੇ ਲਿਖਾਂ ਮੈਂ ਗੀਤ
chuppa-chApa bahi ke likhAM maiM gIta
In silence, I sat and penned my songs
ਓਦੋਂ ਮੇਰੇ ਕੋਲ ਜੱਚਦੀ ਕੋਈ ਵੀ ਚੀਜ਼ ਨਹੀਂ ਸੀ
odoM mere kola jachchadI koI vI chIja਼ nahIM sI
Back then, nothing I owned ever looked good on me
ਜੱਚਦੀ ਕੋਈ ਵੀ ਚੀਜ਼ ਨਹੀਂ ਸੀ
jachchadI koI vI chIja਼ nahIM sI
Nothing ever looked right on me
ਜੱਚਦੀ ਕੋਈ ਵੀ ਚੀਜ਼ ਨਹੀਂ ਸੀ
jachchadI koI vI chIja਼ nahIM sI
Nothing ever looked right on me
ਓਦੋਂ ਮੈਥੋਂ ਮੇਰੇ ਮਾਪਿਆਂ ਨੂੰ ਵੀ ਉਮੀਦ ਨਹੀਂ ਸੀ
odoM maithoM mere mApiAM nUM vI umIda nahIM sI
Back then, even my parents had no hope for me
ਵੀ ਉਮੀਦ ਨਹੀਂ ਸੀ
vI umIda nahIM sI
They had no hope for me
ਵੀ ਉਮੀਦ ਨਹੀਂ ਸੀ
vI umIda nahIM sI
They had no hope for me
ਮੈਂ ਨੇ ਰੱਬ ਦਾ ਨਾਂ ਲੈ ਕੇ ਕੀਤਾ ਸਟਾਰਟ
maiM ne rabba dA nAM lai ke kItA saTAraTa
I started this journey by invoking the name of the Divine
ਮੇਰਾ ਮੇਰੇ ਫੈਨਜ਼ ਨੇ ਵੀ ਦਿੱਤਾ ਸਾਥ
merA mere phainaja਼ ne vI dittA sAtha
And my fans stood right there by my side
ਦੇਸੀ ਹਿਪ ਹੌਪ ਦਾ ਮੈਂ ਜਗਤਨਾਥ
desI hipa haupa dA maiM jagatanAtha
I am the [Jagannath: Lord of the Universe; the supreme pioneer] of Desi Hip Hop
ਸਾਰਾ ਜੌਨਰਾ ਆਇਆ ਮੇਰੇ ਬਾਅਦ
sArA jaunarA AiA mere bAada
This entire genre followed in my footsteps
ਮੇਰਾ ਸ਼ੁਰੂ ਤੋਂ ਫੈਨਜ਼ ਨੇ ਦਿੱਤਾ ਸਾਥ ਨਾਲੇ ਮੇਰੇ ਰੈਪ 'ਚ ਉਹ ਗੱਲਬਾਤ
merA sa਼urU toM phainaja਼ ne dittA sAtha nAle mere raipa 'cha uha gallabAta
From the start, my fans supported me and my rap had that [Gatbat: a term for high-level skill/meaningful substance]
ਉਹ ਫਿਊਚਰਿਸਟਿਕ ਵੈਰੀ [?] ਦੇ ਫੈਨਜ਼ ਹਾਲੇ ਵੀ ਮੈਨੂੰ ਹੀ ਕਰਨ ਪਿਕ
uha phiUcharisaTika vairI [?] de phainaja਼ hAle vI mainUM hI karana pika
Even the fans of futuristic rivals still pick me
ਜਿਵੇਂ ਰੈਪਰ ਨਹੀਂ ਸ਼ੂਟਰ ਮੈਂ ਪਾ-ਪਾ-ਰੂਗਰ
jiveM raipara nahIM sa਼UTara maiM pA-pA-rUgara
I’m not just a rapper, I’m a shooter, "pa-pa" goes the Ruger
ਮੈਂ ਆਈਨਸਟਾਈਨ ਜਿਵੇਂ ਕੁਆਂਟਮ ਕੰਪਿਊਟਰ
maiM AInasaTAIna jiveM kuAMTama kaMpiUTara
I’m like Einstein, a quantum computer
ਮੈਂ ਤਾਜ ਮਹਿਲ ਵਿੱਚ ਬੈਠਾ ਵੀ ਮੁਗ਼ਲ
maiM tAja mahila vichcha baiThA vI muga਼la
Even sitting in the Taj Mahal, I am the Mughal [Emperor]
ਮੈਂ ਰਾਜ ਕਰਾਂ ਨਾਲ ਰੱਬ ਦਾ ਸ਼ੁਕਰ
maiM rAja karAM nAla rabba dA sa਼ukara
I rule this kingdom, and I give thanks to God
ਨਾਲ ਮੇਰੇ ਬਚਪਨ ਤੋਂ ਸੀ ਸੰਗੀਤ
nAla mere bachapana toM sI saMgIta
Music has been my companion since childhood
ਨਾਲ ਮੇਰੇ ਬਚਪਨ ਤੋਂ ਸੀ ਸੰਗੀਤ
nAla mere bachapana toM sI saMgIta
Music has been my companion since childhood
ਨਾਲ ਮੇਰੇ ਬਚਪਨ ਤੋਂ ਸੀ ਸੰਗੀਤ
nAla mere bachapana toM sI saMgIta
Music has been my companion since childhood
ਹਾਣ ਦੇ ਮੁੰਡੇ ਰੌਲਾ ਪਾਉਂਦੇ ਚੁੱਪ-ਚਾਪ ਬਹਿ ਕੇ ਲਿਖਾਂ ਮੈਂ ਗੀਤ
hANa de muMDe raulA pAuMde chuppa-chApa bahi ke likhAM maiM gIta
While boys my age were making noise, I sat in silence writing songs
ਚੁੱਪ-ਚਾਪ ਬਹਿ ਕੇ ਲਿਖਾਂ ਮੈਂ ਗੀਤ
chuppa-chApa bahi ke likhAM maiM gIta
In silence, I sat and penned my songs
ਚੁੱਪ-ਚਾਪ ਬਹਿ ਕੇ ਲਿਖਾਂ ਮੈਂ ਗੀਤ
chuppa-chApa bahi ke likhAM maiM gIta
In silence, I sat and penned my songs
ਓਦੋਂ ਮੇਰੇ ਕੋਲ ਜੱਚਦੀ ਕੋਈ ਵੀ ਚੀਜ਼ ਨਹੀਂ ਸੀ
odoM mere kola jachchadI koI vI chIja਼ nahIM sI
Back then, nothing I owned ever looked good on me
ਜੱਚਦੀ ਕੋਈ ਵੀ ਚੀਜ਼ ਨਹੀਂ ਸੀ
jachchadI koI vI chIja਼ nahIM sI
Nothing ever looked right on me
ਜੱਚਦੀ ਕੋਈ ਵੀ ਚੀਜ਼ ਨਹੀਂ ਸੀ
jachchadI koI vI chIja਼ nahIM sI
Nothing ever looked right on me
ਓਦੋਂ ਮੈਥੋਂ ਮੇਰੇ ਮਾਪਿਆਂ ਨੂੰ ਵੀ ਉਮੀਦ ਨਹੀਂ ਸੀ
odoM maithoM mere mApiAM nUM vI umIda nahIM sI
Back then, even my parents had no hope for me
ਵੀ ਉਮੀਦ ਨਹੀਂ ਸੀ
vI umIda nahIM sI
They had no hope for me
ਵੀ ਉਮੀਦ ਨਹੀਂ ਸੀ
vI umIda nahIM sI
They had no hope for me

Share

More by Bohemia

View all songs →