Sansaar

by Bohemia

ਸਾਡਾ ਸੰਸਾਰ ਸਾਡੇ ਹੱਥ 'ਚ ਤਲਵਾਰ
sADA saMsAra sADe hattha 'cha talavAra
Our world, a sword held firm in our hands
ਜਿਵੇਂ ਜੰਗ ਦਾ ਮੈਦਾਨ ਆਪਾਂ ਲੜਨ ਨੂੰ ਤਿਆਰ
jiveM jaMga dA maidAna ApAM la.Dana nUM tiAra
Like a battlefield, we stand ready to fight
ਪੰਜਾਬੀਆਂ ਨੇ ਮੰਨਣੀ ਨਹੀਂ ਹਾਰ
paMjAbIAM ne maMnaNI nahIM hAra
Punjabis will never accept defeat
ਵੈਰੀਆਂ ਨੂੰ ਕਹਿ ਦਿਓ ਆ ਕੇ ਕਰਨ ਪਹਿਲਾ ਵਾਰ
vairIAM nUM kahi dio A ke karana pahilA vAra
Tell the enemies to come and strike the first blow
ਹੁਣ ਆਰ ਜਾਂ ਪਾਰ
huNa Ara jAM pAra
Now it’s do or die
ਸਾਰੀ ਜ਼ਿੰਦਗੀ 'ਚ ਮਿਲਦਾ ਵੇ ਮੌਕਾ ਇਕ ਵਾਰ
sArI ja਼iMdagI 'cha miladA ve maukA ika vAra
In an entire lifetime, a chance like this comes but once
ਮੈਂ ਖੇਡਿਆ ਏ ਖੇਡ ਹਜ਼ਾਰਾਂ ਵਾਰ
maiM kheDiA e kheDa haja਼ArAM vAra
I have played this game thousands of times
ਮੈਨੂੰ ਆਪਣੇ ਆਪ 'ਤੇ ਵਿਸ਼ਵਾਸ
mainUM ApaNe Apa 'te visa਼vAsa
I have absolute faith in myself
ਇੰਨੀ ਤੇਜ਼ ਚੱਲੇ ਗੋਲੀ ਵੇ ਰੁਕੇ ਨਾ ਕੋਈ ਬੋਲ ਮੇਰੇ ਬੋਲ
iMnI teja਼ challe golI ve ruke nA koI bola mere bola
The bullets of my words fire so fast, nothing can stop them
ਹਰ ਇਕ ਗੱਲ 'ਤੇ ਕਰਾਂ ਗ਼ੌਰ
hara ika galla 'te karAM ga਼aura
I pay close attention to every single detail
ਆਪਾਂ ਵਰਲਡ ਚੈਂਪੀਅਨ ਹੁਣ ਆ ਇਕ ਦੇਖ
ApAM varalaDa chaiMpIana huNa A ika dekha
Look now, we are the World Champions
ਸਾਡੇ ਨਾਲ ਨਾਲ ਬੋਲੋ ਮੇਰੇ ਸਪੀਡੀ ਸਿੰਘਜ਼
sADe nAla nAla bolo mere sapIDI siMghaja਼
Everyone, chant along with my Speedy Singhs
ਯਾਨੀ ਸੁਲਤਾਨੀ ਸਾਡੀ ਤੇਜ਼ ਆਪਾਂ ਝੱਟ ਆਏ
yAnI sulatAnI sADI teja਼ ApAM jhaTTa Ae
Meaning our sovereign speed is such, we arrived in a flash
ਦੇਸ਼ ਭਰ ਬਦਲਾ ਲਈ ਫ਼ੇਸ
desa਼ bhara badalA laI pha਼esa
Changing the face of the entire nation
ਭਾਵੇਂ ਕੋਈ ਵੀ ਖੇਡ ਖਿਡਾਰੀ ਆਪਾਂ ਤੇਜ਼
bhAveM koI vI kheDa khiDArI ApAM teja਼
No matter the game, we are the fastest players
ਜਿੱਥੇ ਵੀ ਟੀਮ ਨੇ ਲਗਾਈ ਆ ਰੇਸ
jitthe vI TIma ne lagAI A resa
Wherever the team has entered the race
ਨਾਲੇ ਬਾਲੀਵੁੱਡ ਦਾ ਸਾਥ ਮੇਰੇ ਨਾਲ
nAle bAlIvuDDa dA sAtha mere nAla
And I have the support of Bollywood by my side
ਜਿਹੜੇ ਉਹਨਾਂ ਦਾ ਬਾਲੀਵੁੱਡ 'ਤੇ ਰਾਜ
jiha.De uhanAM dA bAlIvuDDa 'te rAja
Those who hold reign over the Bollywood industry
ਰੱਬ ਕਿਰਪਾ ਕਰੇ ਵੇ ਬ੍ਰੇਕਅਵੇ ਬਣ ਕੇ
rabba kirapA kare ve brekaave baNa ke
May God grant grace as we break away
ਸਾਰਾ ਜੱਗ ਸਿੱਖੇ ਸਾਡਾ ਸੰਸਾਰ
sArA jagga sikkhe sADA saMsAra
May the whole world learn from our universe
ਸਾਡਾ ਸੰਸਾਰ
sADA saMsAra
Our world
ਸਾਡਾ ਸੰਸਾਰ
sADA saMsAra
Our world
ਸਾਡਾ ਸੰਸਾਰ
sADA saMsAra
Our world
ਸਾਡਾ ਸੰਸਾਰ
sADA saMsAra
Our world
ਵੇ ਸਾਨੂੰ ਜ਼ਿੰਦਗੀ ਨਾਲ ਪਿਆਰ
ve sAnUM ja਼iMdagI nAla piAra
See, we are in love with this life
ਅਸੀਂ ਖੁਸ਼ੀ ਜੀਂਦੇ ਆਂ ਯਾਰਾਂ ਦੇ ਯਾਰ
asIM khusa਼I jIMde AM yArAM de yAra
We live happily, the [Yaar: close friends/brothers; carries significant cultural weight regarding loyalty] of all friends
ਸਾਡਾ ਸੰਸਾਰ
sADA saMsAra
Our world
ਏ ਆਪਾਂ ਸਦਾ ਤਿਆਰ
e ApAM sadA tiAra
Hey, we are forever ready
ਵੇ ਮੈਨੂੰ ਕਹਿ ਦਿਓ ਆ ਕੇ ਕਰਨ ਪਹਿਲਾ ਵਾਰ
ve mainUM kahi dio A ke karana pahilA vAra
Tell them to come and strike the first blow
ਸਾਡਾ ਸੰਸਾਰ
sADA saMsAra
Our world
ਵੇ ਸਾਨੂੰ ਜ਼ਿੰਦਗੀ ਨਾਲ ਪਿਆਰ
ve sAnUM ja਼iMdagI nAla piAra
See, we are in love with this life
ਅਸੀਂ ਖੁਸ਼ੀ ਜੀਂਦੇ ਆਂ ਯਾਰਾਂ ਦੇ ਯਾਰ
asIM khusa਼I jIMde AM yArAM de yAra
We live happily, the [Yaar: close friends/brothers; carries significant cultural weight regarding loyalty] of all friends
ਸਾਡਾ ਸੰਸਾਰ
sADA saMsAra
Our world
ਏ ਆਪਾਂ ਸਦਾ ਤਿਆਰ
e ApAM sadA tiAra
Hey, we are forever ready
ਵੇ ਮੈਨੂੰ ਕਹਿ ਦਿਓ ਆ ਕੇ ਕਰਨ ਪਹਿਲਾ ਵਾਰ
ve mainUM kahi dio A ke karana pahilA vAra
Tell them to come and strike the first blow
ਸਾਡਾ ਸੰਸਾਰ
sADA saMsAra
Our world

Share

More by Bohemia

View all songs →