Shaq
by Bohemia
ਫ਼ਰਕ ਫ਼ਰਕ ਸਾਰਿਆਂ ਤੋਂ ਫ਼ਰਕ
pha਼raka pha਼raka sAriAM toM pha਼raka
Different, different, I’m different from them all
ਹਾਲੇ ਵੀ ਮੈਂ ਸਾਰਿਆਂ ਤੋਂ ਫ਼ਰਕ
hAle vI maiM sAriAM toM pha਼raka
Even now, I remain different from them all
ਮੰਗਾਂ ਹੱਕ ਹੱਕ ਸਾਰਿਆਂ ਤੋਂ ਹੱਕ
maMgAM hakka hakka sAriAM toM hakka
I demand my rights, rights, from everyone my rights
ਹੁਣ ਮੈਂ ਮੰਗਾਂ ਸਾਰਿਆਂ ਤੋਂ ਹੱਕ
huNa maiM maMgAM sAriAM toM hakka
Now I demand my rights from everyone
ਖੜ੍ਹਾ ਵਿੱਚ ਵਿੱਚ ਸਾਰਿਆਂ ਦੇ ਵਿੱਚ
kha.DhA vichcha vichcha sAriAM de vichcha
Standing in the midst, in the midst of them all
ਕੱਲਾ ਖੜ੍ਹਾ ਸਾਰਿਆਂ ਦੇ ਵਿੱਚ
kallA kha.DhA sAriAM de vichcha
Standing all alone in the midst of them all
ਪਰ ਮੈਨੂੰ ਸ਼ੱਕ ਸ਼ੱਕ ਸਾਰਿਆਂ 'ਤੇ ਸ਼ੱਕ
para mainUM sa਼kka sa਼kka sAriAM 'te sa਼kka
But I have doubt, doubt, suspicion of them all
ਮੈਨੂੰ ਸਾਰਿਆਂ 'ਤੇ ਸ਼ੱਕ
mainUM sAriAM 'te sa਼kka
I have my doubts about everyone
ਮੈਨੂੰ ਸ਼ੱਕ ਮੈਨੂੰ ਸਾਰਿਆਂ 'ਤੇ ਸ਼ੱਕ
mainUM sa਼kka mainUM sAriAM 'te sa਼kka
I’ve got doubts, I have my doubts about everyone
ਮੈਨੂੰ ਸਾਰਿਆਂ 'ਤੇ ਸ਼ੱਕ
mainUM sAriAM 'te sa਼kka
I have my doubts about everyone
ਮੈਨੂੰ ਸ਼ੱਕ ਮੈਨੂੰ ਸਾਰਿਆਂ 'ਤੇ ਸ਼ੱਕ
mainUM sa਼kka mainUM sAriAM 'te sa਼kka
I’ve got doubts, I have my doubts about everyone
ਮੈਨੂੰ ਸਾਰਿਆਂ 'ਤੇ ਸ਼ੱਕ
mainUM sAriAM 'te sa਼kka
I have my doubts about everyone
ਮੈਨੂੰ ਸ਼ੱਕ ਮੈਨੂੰ ਸਾਰਿਆਂ 'ਤੇ ਸ਼ੱਕ
mainUM sa਼kka mainUM sAriAM 'te sa਼kka
I’ve got doubts, I have my doubts about everyone
ਮੈਨੂੰ ਸਾਰਿਆਂ 'ਤੇ ਸ਼ੱਕ
mainUM sAriAM 'te sa਼kka
I have my doubts about everyone
ਮੈਨੂੰ ਸ਼ੱਕ ਮੈਨੂੰ ਸਾਰਿਆਂ 'ਤੇ ਸ਼ੱਕ
mainUM sa਼kka mainUM sAriAM 'te sa਼kka
I’ve got doubts, I have my doubts about everyone
ਮੈਨੂੰ ਸਾਰਿਆਂ 'ਤੇ ਸ਼ੱਕ
mainUM sAriAM 'te sa਼kka
I have my doubts about everyone
ਬੈਗੀ ਬੂਟਸ ਬੈਗੀ ਜੀਨਸ ਬੈਗੀ ਟਰੱਕ
baigI bUTasa baigI jInasa baigI Tarakka
Baggy boots, baggy jeans, baggy truck
ਬੈਗ 'ਐਮ ਆਲ ਆਈ ਡੋਂਟ ਗਿਵ ਅ ਫ਼ੱਕ
baiga 'aima Ala AI DoMTa giva a pha਼kka
Bag ‘em all, I don’t give a f*ck
ਮੈਂ ਰੂਡ ਮੈਂ ਪੀਵਾਂ ਵੀਡ ਕਰਾਂ ਡਰੱਗ
maiM rUDa maiM pIvAM vIDa karAM Daragga
I’m rude, I smoke weed, I do drugs
ਪਿੱਠ ਪਿੱਛੇ ਬੋਲਦੇ ਨੇ ਮੇਰੇ ਸਾਰੇ ਸੱਪ
piTTha pichChe bolade ne mere sAre sappa
Behind my back, they all hiss like snakes
ਮੈਨੂੰ ਸਾਰਾ ਪਤਾ
mainUM sArA patA
I know the whole story
ਤੁਸੀਂ ਠੀਕ ਸਾਰੇ ਕੰਮ ਮੈਂ ਨੇ ਮਾੜਾ ਕੀਤਾ
tusIM ThIka sAre kaMma maiM ne mA.DA kItA
To you, everything is fine, and I’m the only one doing wrong
ਜਿਹਨੂੰ ਜਿਹਨੂੰ ਮੈਂ ਨੇ ਸ਼ੁਰੂ 'ਚ ਸਹਾਰਾ ਦਿੱਤਾ
jihanUM jihanUM maiM ne sa਼urU 'cha sahArA dittA
Every person I gave a helping hand to in the beginning
ਜਦੋਂ ਫਸਿਆ ਮੈਂ ਸਾਰਿਆਂ ਨੇ ਲਾਰਾ ਦਿੱਤਾ
jadoM phasiA maiM sAriAM ne lArA dittA
Gave me nothing but empty excuses when I got stuck
ਤੁਹਾਡਾ ਬੱਸ ਚੱਲੇ ਤੁਸੀਂ ਕਦੀ ਮੈਨੂੰ ਲਾਈਮਲਾਈਟ 'ਚ ਨਾ ਆਉਣ ਦਿਓ
tuhADA bassa challe tusIM kadI mainUM lAImalAITa 'cha nA AuNa dio
If you had your way, you’d never let me step into the limelight
ਜੇਲ੍ਹ 'ਚ ਪਾ ਦਿਓ ਮੈਨੂੰ ਸਟੇਜ 'ਤੇ ਨਾ ਗਾਉਣ ਦਿਓ
jelha 'cha pA dio mainUM saTeja 'te nA gAuNa dio
You’d throw me in jail and never let me sing on stage
ਕੇਸ 'ਚ ਪਾ ਦਿਓ ਮੈਨੂੰ ਬੇਲ ਨਾ ਕਰਾਉਣ ਦਿਓ
kesa 'cha pA dio mainUM bela nA karAuNa dio
You’d trap me in legal cases and never let me get bail
ਭੁੱਖਾ ਮਰਾਂ ਘਰੇ ਮੈਨੂੰ ਰੋਟੀ ਨਾ ਪਕਾਉਣ ਦਿਓ
bhukkhA marAM ghare mainUM roTI nA pakAuNa dio
You’d let me starve and never let me cook a meal at home
ਦੁੱਖਾਂ ਵਿੱਚ ਰਵਾਂ ਕਦੀ ਖ਼ੁਸ਼ੀ ਨਾ ਮਨਾਉਣ ਦਿਓ
dukkhAM vichcha ravAM kadI kha਼usa਼I nA manAuNa dio
Keep me in sorrow and never let me celebrate joy
ਝੁਕਿਆ ਮੈਂ ਰੱਬ ਉੱਤੇ ਕਦੀ ਵੀ ਨਾ ਆਉਣ ਦਿਓ
jhukiA maiM rabba utte kadI vI nA AuNa dio
I’m bowed down to God, but you’d never let me rise to Him
ਯੂਜ਼ ਕਰੋ ਮੈਨੂੰ ਕਲਾ ਕਦੀ ਵੀ ਨਾ ਜਾਣ ਦਿਓ
yUja਼ karo mainUM kalA kadI vI nA jANa dio
Just use me, and never let my art be recognized
ਅਬਿਊਜ਼ ਕਰੋ ਮੇਰੀ ਬਦਨਾਮੀ ਹੋਈ ਜਾਣ ਦਿਓ
abiUja਼ karo merI badanAmI hoI jANa dio
Abuse me and let my reputation be dragged through the mud
ਓਏ ਰੋਕ ਗੱਡੀ ਹੌਲੀ ਚਲਾ
oe roka gaDDI haulI chalA
Hey, stop the car, drive slowly
ਬਾਈ ਤੇਰੇ ਉੱਤੇ ਵੀ ਪੁਲਿਸ ਦੀ ਨਿਗਾਹ
bAI tere utte vI pulisa dI nigAha
Brother, the police have their eyes on you too
ਨਾਲੇ ਫ਼ੋਨ ਤੇਰਾ ਟੈਪ ਫ਼ੋਨ ਛੱਡ ਦੇ ਤੂੰ ਰੈਪ
nAle pha਼ona terA Taipa pha਼ona ChaDDa de tUM raipa
Besides, your phone is tapped; quit the phone, quit the rap
ਬੈਕ ਕਰ ਲੈ ਤੂੰ ਬੈਕ ਤੇਰੇ ਚਾਰੋਂ ਪਾਸੇ ਟ੍ਰੈਪ
baika kara lai tUM baika tere chAroM pAse Traipa
Back it up, just back it up, there are traps all around you
ਮੈਕ ਤੇਰਾ ਹੈਕ ਜੀ.ਪੀ.ਐਸ ਟਰੈਕ
maika terA haika jI.pI.aisa Taraika
Your mic is hacked, your GPS is tracked
ਵਾਇਰਸ ਤੇਰੇ 'ਤੇ ਸਾਈਬਰ ਅਟੈਕ
vAirasa tere 'te sAIbara aTaika
There’s a virus on you, a cyber attack
ਹੁਣ ਮੈਂ ਪੈਰਾਨੋਇਡ ਸਟ੍ਰੈੱਸਡ ਐਂਡ ਸਟੱਕ
huNa maiM pairAnoiDa saTraissaDa aiMDa saTakka
Now I’m paranoid, stressed, and stuck
ਰਾਤੀਂ ਸੌਂਦੇ ਵੇਲੇ ਬਿਸਤਰੇ 'ਚ ਖੁੱਲ੍ਹੀ ਰੱਖਾਂ ਇੱਕ ਅੱਖ
rAtIM sauMde vele bisatare 'cha khullhI rakkhAM ikka akkha
At night while sleeping, I keep one eye wide open in bed
ਫ਼ਰਕ ਫ਼ਰਕ ਸਾਰਿਆਂ ਤੋਂ ਫ਼ਰਕ
pha਼raka pha਼raka sAriAM toM pha਼raka
Different, different, I’m different from them all
ਹਾਲੇ ਵੀ ਮੈਂ ਸਾਰਿਆਂ ਤੋਂ ਫ਼ਰਕ
hAle vI maiM sAriAM toM pha਼raka
Even now, I remain different from them all
ਮੰਗਾਂ ਹੱਕ ਹੱਕ ਸਾਰਿਆਂ ਤੋਂ ਹੱਕ
maMgAM hakka hakka sAriAM toM hakka
I demand my rights, rights, from everyone my rights
ਹੁਣ ਮੈਂ ਮੰਗਾਂ ਸਾਰਿਆਂ ਤੋਂ ਹੱਕ
huNa maiM maMgAM sAriAM toM hakka
Now I demand my rights from everyone
ਖੜ੍ਹਾ ਵਿੱਚ ਵਿੱਚ ਸਾਰਿਆਂ ਦੇ ਵਿੱਚ
kha.DhA vichcha vichcha sAriAM de vichcha
Standing in the midst, in the midst of them all
ਕੱਲਾ ਖੜ੍ਹਾ ਸਾਰਿਆਂ ਦੇ ਵਿੱਚ
kallA kha.DhA sAriAM de vichcha
Standing all alone in the midst of them all
ਪਰ ਮੈਨੂੰ ਸ਼ੱਕ ਸ਼ੱਕ ਸਾਰਿਆਂ 'ਤੇ ਸ਼ੱਕ
para mainUM sa਼kka sa਼kka sAriAM 'te sa਼kka
But I have doubt, doubt, suspicion of them all
ਮੈਨੂੰ ਸਾਰਿਆਂ 'ਤੇ ਸ਼ੱਕ
mainUM sAriAM 'te sa਼kka
I have my doubts about everyone
ਮੈਨੂੰ ਸ਼ੱਕ ਮੈਨੂੰ ਸਾਰਿਆਂ 'ਤੇ ਸ਼ੱਕ
mainUM sa਼kka mainUM sAriAM 'te sa਼kka
I’ve got doubts, I have my doubts about everyone
ਮੈਨੂੰ ਸਾਰਿਆਂ 'ਤੇ ਸ਼ੱਕ
mainUM sAriAM 'te sa਼kka
I have my doubts about everyone
ਮੈਨੂੰ ਸ਼ੱਕ ਮੈਨੂੰ ਸਾਰਿਆਂ 'ਤੇ ਸ਼ੱਕ
mainUM sa਼kka mainUM sAriAM 'te sa਼kka
I’ve got doubts, I have my doubts about everyone
ਮੈਨੂੰ ਸਾਰਿਆਂ 'ਤੇ ਸ਼ੱਕ
mainUM sAriAM 'te sa਼kka
I have my doubts about everyone
ਮੈਨੂੰ ਸ਼ੱਕ ਮੈਨੂੰ ਸਾਰਿਆਂ 'ਤੇ ਸ਼ੱਕ
mainUM sa਼kka mainUM sAriAM 'te sa਼kka
I’ve got doubts, I have my doubts about everyone
ਮੈਨੂੰ ਸਾਰਿਆਂ 'ਤੇ ਸ਼ੱਕ
mainUM sAriAM 'te sa਼kka
I have my doubts about everyone
ਮੈਨੂੰ ਸ਼ੱਕ ਮੈਨੂੰ ਸਾਰਿਆਂ 'ਤੇ ਸ਼ੱਕ
mainUM sa਼kka mainUM sAriAM 'te sa਼kka
I’ve got doubts, I have my doubts about everyone
ਮੈਨੂੰ ਸਾਰਿਆਂ 'ਤੇ ਸ਼ੱਕ
mainUM sAriAM 'te sa਼kka
I have my doubts about everyone