Shehzaada
by Bohemiaft NAAZ
ਮੈਂ ਦੋਸ਼ੀ ਕਿਹੜਾ ਦੇਸੀ ਰੈਪ ਗੇਮ 'ਚ ਗੇੜਾ ਆਇਆ
maiM dosa਼I kiha.DA desI raipa gema 'cha ge.DA AiA
What fault of mine is it that I've taken a stroll through the [Desi: local/South Asian] rap game?
ਸ਼ਾਹਜਹਾਨ ਜਿਵੇਂ ਤਾਜ ਮਹਿਲ ਮੈਂ ਨਹੀਂ ਬਣਾਇਆ
sa਼AhajahAna jiveM tAja mahila maiM nahIM baNAiA
Like Shah Jahan, it’s not as if I haven't built a Taj Mahal.
ਪਰੇਸ਼ਾਨ ਸਾਰੀ ਇੰਡਸਟਰੀ ਨੂੰ ਵਕਤ ਪਾਇਆ
paresa਼Ana sArI iMDasaTarI nUM vakata pAiA
I've put the entire industry through a [Vakt paaya: difficult time/challenging era].
ਜਦੋਂ ਦਾ ਆਇਆ ਮੈਂ ਲੋਕਾਂ ਦੇ ਦਿਲਾਂ 'ਤੇ ਛਾਇਆ
jadoM dA AiA maiM lokAM de dilAM 'te ChAiA
Since the day I arrived, I have reigned over people's hearts.
ਲਿਹਾਜ਼ ਕਾਹਦਾ
lihAja਼ kAhadA
Why show any courtesy?
ਜੰਮਿਆ ਸੂਰੀਲਾ ਮੇਰਾ ਰਿਆਜ਼ ਕਾਹਦਾ
jaMmiA sUrIlA merA riAja਼ kAhadA
I was born melodic, so why would I need [Riyaz: formal musical practice/rehearsal]?
ਹੁਣ ਨੋਟਾਂ ਪਿੱਛੇ ਛੁਪਿਆ ਮੇਰਾ ਰਾਜ਼ ਕਾਹਦਾ
huNa noTAM pichChe ChupiA merA rAja਼ kAhadA
Now that I'm hidden behind stacks of cash, what's the secret?
ਮੂੰਹ 'ਤੇ ਵੈਰੀਆਂ ਦੀ ਆਉਂਦੀ ਨਹੀਂ ਆਵਾਜ਼ ਕਾਹਦਾ
mUMha 'te vairIAM dI AuMdI nahIM AvAja਼ kAhadA
Why is there no sound coming from the mouths of my enemies?

ਮੇਰੇ ਕੋਲ ਹੈ ਜ਼ਿਆਦਾ
mere kola hai ja਼iAdA
I have much more than you.
ਤੂੰ ਸੁਣਾਂਦਾ ਪਰ ਕਮਾਂਦਾ ਤੇ ਤੋਂ ਮੈਂ ਜ਼ਿਆਦਾ
tUM suNAMdA para kamAMdA te toM maiM ja਼iAdA
You talk a lot, but I earn way more than you.
ਤੂੰ ਚੁਕਾਂਦਾ ਪਰ ਖਾਂਦਾ ਤੇ ਤੋਂ ਮੈਂ ਜ਼ਿਆਦਾ
tUM chukAMdA para khAMdA te toM maiM ja਼iAdA
You pay the price, but I feast way more than you.
ਤੂੰ ਖਰੀਦਦਾ ਪਰ ਬਣਾਂਦਾ ਤੇ ਤੋਂ ਮੈਂ ਜ਼ਿਆਦਾ
tUM kharIdadA para baNAMdA te toM maiM ja਼iAdA
You buy things, but I create way more than you.
ਮੇਰੇ ਕੋਲ ਹਰ ਸ਼ੈਅ ਜ਼ਿਆਦਾ
mere kola hara sa਼aia ja਼iAdA
I have more of every single thing.
ਇੰਨੀ ਜ਼ਿਆਦਾ ਲੋਕੀਂ ਕਹਿੰਦੇ ਮੈਨੂੰ ਸ਼ਹਿਜ਼ਾਦਾ
iMnI ja਼iAdA lokIM kahiMde mainUM sa਼hija਼AdA
Having so much, people call me [Shehzaada: Prince].
ਜਿੱਥੇ ਖੜ੍ਹਾਂ ਲੋਕੀਂ ਕਹਿੰਦੇ ਮੈਨੂੰ ਬਹਿਜ਼ਾਦਾ
jitthe kha.DhAM lokIM kahiMde mainUM bahija਼AdA
Wherever I stand, people tell me to take a seat and rule.
ਮੁੰਡੇ ਅੱਜ ਘੱਟ ਕੁੜੀਆਂ 'ਚ ਮੈਂ ਜ਼ਿਆਦਾ
muMDe ajja ghaTTa ku.DIAM 'cha maiM ja਼iAdA
I'm less among the boys and more among the [Kudiye: girls/maidens].
ਤੂੰ ਚੀਕਦਾ ਪਰ ਛਾਂਦਾ ਤੇ ਤੋਂ ਮੈਂ ਜ਼ਿਆਦਾ
tUM chIkadA para ChAMdA te toM maiM ja਼iAdA
You scream, but I shine way more than you.
ਤੂੰ ਗੈਂਗ ਬਣਦਾ ਐਕਚੁਅਲ 'ਚ ਸਿੱਧਾ ਸਾਦਾ
tUM gaiMga baNadA aikachuala 'cha siddhA sAdA
You act like a gang, but in reality, you’re just simple and plain.
ਤੂੰ ਨੱਚਦਾ ਤੂੰ ਟੱਪਦਾ ਤੂੰ ਚੌਵੀ ਘੰਟੇ ਲਾਉਂਦਾ
tUM nachchadA tUM TappadA tUM chauvI ghaMTe lAuMdA
You dance, you jump, you spend twenty-four hours trying.
ਪਰ ਤੂੰ ਜੋ ਵੀ ਕਰਨਾ ਚਾਹੁੰਦਾ ਮੈਨੂੰ ਪਹਿਲਾਂ ਤੋਂ ਹੀ ਆਉਂਦਾ
para tUM jo vI karanA chAhuMdA mainUM pahilAM toM hI AuMdA
But whatever you want to do, I already knew how to do it long ago.
ਲਿਹਾਜ਼ ਕਾਹਦਾ
lihAja਼ kAhadA
Why show any courtesy?
ਜੰਮਿਆ ਸੂਰੀਲਾ ਮੇਰਾ ਰਿਆਜ਼ ਕਾਹਦਾ
jaMmiA sUrIlA merA riAja਼ kAhadA
I was born melodic, so why would I need [Riyaz: formal musical practice/rehearsal]?
ਹੁਣ ਨੋਟਾਂ ਪਿੱਛੇ ਛੁਪਿਆ ਮੇਰਾ ਰਾਜ਼ ਕਾਹਦਾ
huNa noTAM pichChe ChupiA merA rAja਼ kAhadA
Now that I'm hidden behind stacks of cash, what's the secret?
ਮੂੰਹ 'ਤੇ ਵੈਰੀਆਂ ਦੀ ਆਉਂਦੀ ਨਹੀਂ ਆਵਾਜ਼ ਕਾਹਦਾ
mUMha 'te vairIAM dI AuMdI nahIM AvAja਼ kAhadA
Why is there no sound coming from the mouths of my enemies?
ਲਿਹਾਜ਼ ਕਾਹਦਾ
lihAja਼ kAhadA
Why show any courtesy?
ਜੰਮਿਆ ਸੂਰੀਲਾ ਮੇਰਾ ਰਿਆਜ਼ ਕਾਹਦਾ
jaMmiA sUrIlA merA riAja਼ kAhadA
I was born melodic, so why would I need [Riyaz: formal musical practice/rehearsal]?
ਹੁਣ ਨੋਟਾਂ ਪਿੱਛੇ ਛੁਪਿਆ ਮੇਰਾ ਰਾਜ਼ ਕਾਹਦਾ
huNa noTAM pichChe ChupiA merA rAja਼ kAhadA
Now that I'm hidden behind stacks of cash, what's the secret?
ਮੂੰਹ 'ਤੇ ਵੈਰੀਆਂ ਦੀ ਆਉਂਦੀ ਨਹੀਂ ਆਵਾਜ਼ ਕਾਹਦਾ
mUMha 'te vairIAM dI AuMdI nahIM AvAja਼ kAhadA
Why is there no sound coming from the mouths of my enemies?
ਮੈਨੂੰ ਰੋਕਣ ਚੱਲੇ ਕਿੰਨੇ ਕੋਈ ਰੋਕ ਨਾ ਪਾਏ
mainUM rokaNa challe kiMne koI roka nA pAe
So many tried to stop me, but no one could hold me back.
ਨਾਲੇ ਮੈਨੂੰ ਵਿਛੜੇ ਯਾਰਾਂ ਦੀ ਯਾਦ ਸਤਾਏ
nAle mainUM viCha.De yArAM dI yAda satAe
And I’m still haunted by the memories of [Yaar: close friends/brothers] I’ve lost.
ਹੋਰ ਵੀ ਆਏ ਪੰਜਾਬੀ ਰੈਪ ਕਰ ਨਾ ਪਾਏ
hora vI Ae paMjAbI raipa kara nA pAe
Others came too, but they couldn't handle Punjabi rap.
ਰਾਜਾ ਜਗਦਾ ਜਗਦਾ ਜਾਏ ਜਿੱਥੇ ਨੋਟ ਕਮਾਏ
rAjA jagadA jagadA jAe jitthe noTa kamAe
[Raja: King/Bohemia's moniker] stays awake, going wherever the money is made.
ਚਾਰ ਨੇ ਯਾਰ ਵਿਲਾਇਤ ਵਿਚ ਵੈਰੀ ਹਜ਼ਾਰ
chAra ne yAra vilAita vicha vairI haja਼Ara
I have four [Yaar: close brothers] abroad and a thousand enemies.
ਮੇਰੇ ਤੋਂ ਪਹਿਲਾਂ ਮੇਰੀ ਫ਼ੌਜ ਤਿਆਰ
mere toM pahilAM merI pha਼auja tiAra
But before I even step out, my army is already standing ready.
ਆਪਾਂ ਬਿਨਾ ਪੀਤੇ ਰੱਜੇ
ApAM binA pIte rajje
We’re intoxicated with life even without a drink.
ਹਲਚਲ ਮਚੇ
halachala mache
Creating a [Hulchul: stir/commotion].
ਅੱਜ ਸਾਰਿਆਂ ਤੋਂ ਸੋਹਣੀ ਕੁੜੀ ਨਾਲ ਮੇਰੇ ਨੱਚੇ
ajja sAriAM toM sohaNI ku.DI nAla mere nachche
Today, the most beautiful girl is dancing with yours truly.
ਨਾਲ ਮੇਰੇ ਨੱਚੇ
nAla mere nachche
She's dancing with me.
ਨਾਲ ਮੇਰੇ ਨੱਚੇ
nAla mere nachche
She's dancing with me.
ਨਾਲ ਮੇਰੇ ਨੱਚੇ
nAla mere nachche
She's dancing with me.
ਨਾਲ ਮੇਰੇ ਨੱਚੇ
nAla mere nachche
She's dancing with me.
ਨਾਲ ਮੇਰੇ ਨੱਚੇ
nAla mere nachche
She's dancing with me.