Tittli

by Bohemia

ਤਿੱਤਲੀ
tittalI
Butterfly
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਦਿਖੇ ਦਿਖੇ ਨਕਸ਼ ਤੇਰੇ ਤਿੱਤਲੀ
dikhe dikhe nakasa਼ tere tittalI
Your features are coming into view, my butterfly
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਮੋਰਨੀ ਦੇ ਰਕਸ ਤੇਰੇ ਤਿੱਤਲੀ
moranI de rakasa tere tittalI
Your dance is like that of a peacock, my butterfly [Raks: a poetic term for a rhythmic, soulful dance]
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਦਿਖੇ ਦਿਖੇ ਨਕਸ਼ ਤੇਰੇ ਤਿੱਤਲੀ
dikhe dikhe nakasa਼ tere tittalI
Your features are coming into view, my butterfly
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਮੋਰਨੀ ਦੇ ਰਕਸ ਤੇਰੇ ਤਿੱਤਲੀ
moranI de rakasa tere tittalI
Your dance is like that of a peacock, my butterfly
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਸਾਹਮਣੀ ਨੀ ਪਤਲੀ ਜਿਵੇਂ ਤਿੱਤਲੀ ਇੰਨੀ ਸੋਹਣੀ
sAhamaNI nI patalI jiveM tittalI iMnI sohaNI
Standing before me, oh slender one, you are as beautiful as a butterfly [Ni: a gender-specific vocative used to address a woman directly]
ਜਿਹਦੀ ਕੋਈ ਹੱਦ ਨਹੀਂ ਤੇਰੇ ਤੋਂ ਵੱਧ ਨਹੀਂ
jihadI koI hadda nahIM tere toM vaddha nahIM
Whose beauty has no limit, no one surpasses you
ਕੁੜੀਆਂ 'ਚੋਂ ਕੋਈ ਹੋਰ ਕੁੜੀ ਤੂੰ ਕਿਸੇ ਤੋਂ ਘੱਟ ਨਹੀਂ
ku.DIAM 'choM koI hora ku.DI tUM kise toM ghaTTa nahIM
Among all the girls [Kudi: girl/maiden], no other is like you, you are second to none
ਕੋਈ ਨਾ ਤੇਰੇ ਵਰਗੀ ਹੋਣੀ ਇਹਦੇ ਵਿਚ ਕੋਈ ਸ਼ੱਕ ਨਹੀਂ
koI nA tere varagI hoNI ihade vicha koI sa਼kka nahIM
There won't be anyone quite like you, of this there is no doubt
ਮੇਰਾ ਤੇਰੇ 'ਤੇ ਹੱਕ ਨਹੀਂ ਪਰ ਮੈਂ ਜਾਣਦਾ ਵਾਂ ਤੂੰ ਕੀ ਚਾਹੇਂ
merA tere 'te hakka nahIM para maiM jANadA vAM tUM kI chAheM
I have no right over you, yet I know exactly what you desire
ਅਰਮਾਨ ਤੇਰੇ ਨਜ਼ਰ ਆਉਣ ਜੋ ਤੂੰ ਅੱਖੀਆਂ 'ਚ ਕੱਜਲੇ ਨਾਲ ਛੁਪਾਏ
aramAna tere naja਼ra AuNa jo tUM akkhIAM 'cha kajjale nAla ChupAe
I can see your hidden longings, the ones you've masked with kohl in your eyes
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਦਿਖੇ ਦਿਖੇ ਨਕਸ਼ ਤੇਰੇ ਤਿੱਤਲੀ
dikhe dikhe nakasa਼ tere tittalI
Your features are coming into view, my butterfly
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਮੋਰਨੀ ਦੇ ਰਕਸ ਤੇਰੇ ਤਿੱਤਲੀ
moranI de rakasa tere tittalI
Your dance is like that of a peacock, my butterfly
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਦਿਖੇ ਦਿਖੇ ਨਕਸ਼ ਤੇਰੇ ਤਿੱਤਲੀ
dikhe dikhe nakasa਼ tere tittalI
Your features are coming into view, my butterfly
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਮੋਰਨੀ ਦੇ ਰਕਸ ਤੇਰੇ
moranI de rakasa tere
Your dance is like that of a peacock
ਸੋਹਣੀਏ ਨੀ ਨਾਜ਼ੁਕ ਕਲਾਈਆਂ
sohaNIe nI nAja਼uka kalAIAM
Beautiful one, oh those delicate wrists
ਅੱਖੀਆਂ ਦੀਆਂ ਗਹਿਰਾਈਆਂ
akkhIAM dIAM gahirAIAM
The depths of your eyes
ਜ਼ੁਲਫ਼ਾਂ 'ਚ ਸਮੁੰਦਰਾਂ 'ਚ ਲਹਿਰਾਂ ਜਿਵੇਂ ਆਈਆਂ
ja਼ulapha਼AM 'cha samuMdarAM 'cha lahirAM jiveM AIAM
It's as if waves have risen in the oceans of your tresses
ਦਿੰਦੀਆਂ ਗਵਾਹੀਆਂ ਤਸਵੀਰਾਂ 'ਚ ਲਵੇਂ ਜਦੋਂ ਬੇਬਸ ਅੰਗੜਾਈਆਂ
diMdIAM gavAhIAM tasavIrAM 'cha laveM jadoM bebasa aMga.DAIAM
The pictures bear witness when you take helpless, graceful stretches
ਪਲਕਾਂ ਤੇਰੀਆਂ ਅੱਖੀਆਂ 'ਤੇ ਬੱਦਲਾਂ ਵਾਂਗੂ ਛਾਈਆਂ
palakAM terIAM akkhIAM 'te baddalAM vAMgU ChAIAM
Your lashes hover over your eyes like drifting clouds
ਮੈਨੂੰ ਗਿਣਵਾਵੇ ਬੇਪਰਵਾਹੀਆਂ ਕਹਿੰਦੀ ਇਸ ਵਾਰੀ ਤੇਰੀ ਜਿੱਤ ਨਹੀਂ
mainUM giNavAve beparavAhIAM kahiMdI isa vArI terI jitta nahIM
She counts my faults/indifference and says, "this time, the victory isn't yours"
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਦਿਖੇ ਦਿਖੇ ਨਕਸ਼ ਤੇਰੇ ਤਿੱਤਲੀ
dikhe dikhe nakasa਼ tere tittalI
Your features are coming into view, my butterfly
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਮੋਰਨੀ ਦੇ ਰਕਸ ਤੇਰੇ ਤਿੱਤਲੀ
moranI de rakasa tere tittalI
Your dance is like that of a peacock, my butterfly
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਦਿਖੇ ਦਿਖੇ ਨਕਸ਼ ਤੇਰੇ ਤਿੱਤਲੀ
dikhe dikhe nakasa਼ tere tittalI
Your features are coming into view, my butterfly
ਨਾਜ਼ੁਕ ਕਲਾਈਆਂ
nAja਼uka kalAIAM
Delicate wrists
ਮੋਰਨੀ ਦੇ ਰਕਸ ਤੇਰੇ
moranI de rakasa tere
Your dance is like that of a peacock
ਰੀਮੇਂਸ ਆਫ ਦਾ ਵੰਸ ਰੈਪ ਸਟਾਰ
rImeMsa Apha dA vaMsa raipa saTAra
Remains of the once rap star [Self-reference to Bohemia's legacy and evolution]
ਰੀਮੇਂਸ ਆਫ ਦਾ ਵੰਸ ਰੈਪ ਸਟਾਰ
rImeMsa Apha dA vaMsa raipa saTAra
Remains of the once rap star
ਰੀਮੇਂਸ ਆਫ ਦਾ ਵੰਸ ਰੈਪ ਸਟਾਰ
rImeMsa Apha dA vaMsa raipa saTAra
Remains of the once rap star
ਰੀਮੇਂਸ ਆਫ ਦਾ ਵੰਸ ਰੈਪ ਸਟਾਰ
rImeMsa Apha dA vaMsa raipa saTAra
Remains of the once rap star
ਰੀਮੇਂਸ ਆਫ ਦਾ ਵੰਸ ਰੈਪ ਸਟਾਰ
rImeMsa Apha dA vaMsa raipa saTAra
Remains of the once rap star
ਰੀਮੇਂਸ ਆਫ ਦਾ ਵੰਸ ਰੈਪ ਸਟਾਰ
rImeMsa Apha dA vaMsa raipa saTAra
Remains of the once rap star

Share

More by Bohemia

View all songs →