Tu Te Kehndi C

by Bohemiaft DIVINE

ਤੂੰ ਤੇ ਕਹਿੰਦੀ ਸੀ ਵੇ ਰਾਜੇ ਕਿਸੇ ਜੋਗੇ ਤੂੰ ਨਹੀਂ ਰਹਿਣਾ ਹੁਣ ਮੈਂ ਵੇਖ ਕੇ ਵੇ ਰਹਿਣਾ
tUM te kahiMdI sI ve rAje kise joge tUM nahIM rahiNA huNa maiM vekha ke ve rahiNA
You used to say, oh Raja [Self-reference to Bohemia’s title meaning King], you’ll never amount to anything, now I shall live to see your face
ਤੂੰ ਤੇ ਕਹਿੰਦੀ ਸੀ ਵੇ ਰਾਜੇ ਕਿਸੇ ਜੋਗੇ ਤੂੰ ਨਹੀਂ ਰਹਿਣਾ ਹੁਣ ਮੈਂ ਵੇਖ ਕੇ ਵੇ ਰਹਿਣਾ
tUM te kahiMdI sI ve rAje kise joge tUM nahIM rahiNA huNa maiM vekha ke ve rahiNA
You used to say, oh Raja [King], you’ll never amount to anything, now I shall live to see your face

ਤੂੰ ਤੇ ਕਹਿੰਦੀ ਸੀ
tUM te kahiMdI sI
You used to say
ਪਰੇਸ਼ਾਨ ਮੇਰੇ ਤੋਂ ਰਹਿੰਦੀ ਸੀ
paresa਼Ana mere toM rahiMdI sI
You used to stay troubled by me
ਸੰਗੀਤ ਨੂੰ ਮੇਰੇ ਨਾਕਾਮ ਤੇ ਨਾਲੇ ਨਾਦਾਨ ਤੂੰ ਮੈਨੂੰ ਕਹਿੰਦੀ ਸੀ
saMgIta nUM mere nAkAma te nAle nAdAna tUM mainUM kahiMdI sI
You called my music a failure and used to call me naive/clueless
ਤੂੰ ਤੇ ਕਹਿੰਦੀ ਸੀ
tUM te kahiMdI sI
You used to say
ਕਿਸੇ ਜੋਗਾ ਤੂੰ ਰਹਿਣਾ ਨਹੀਂ
kise jogA tUM rahiNA nahIM
You will never be worth anything
ਪੈਰ ਤੇਰੇ ਤੇ ਪੈਣਾ ਨਹੀਂ ਜੇ ਮੰਨਣਾ ਮੇਰਾ ਕਹਿਣਾ ਨਹੀਂ
paira tere te paiNA nahIM je maMnaNA merA kahiNA nahIM
I won't even set foot on your path if you won't listen to what I say
ਤੂੰ ਤੇ ਕਹਿੰਦੀ ਸੀ
tUM te kahiMdI sI
You used to say
ਤੈਨੂੰ ਕਦੀ ਮਿਲਣਾ ਨਹੀਂ ਮੇਰੇ ਜਿਹਾ ਪਿਆਰ
tainUM kadI milaNA nahIM mere jihA piAra
You will never find a love like mine
ਨਾਲੇ ਮੇਰੇ ਪਿਆਰ ਦੇ ਬਿਨਾਂ ਕਦੀ ਤੂੰ ਬਣਨਾ ਨਹੀਂ ਰੈਪ ਸਟਾਰ
nAle mere piAra de binAM kadI tUM baNanA nahIM raipa saTAra
And without my love, you will never become a rap star
ਤੂੰ ਤੇ ਕਹਿੰਦੀ ਸੀ
tUM te kahiMdI sI
You used to say
ਚਰਸੀ, ਮਵਾਲੀ ਮੈਂ ਜਦੋਂ ਲੜਦੀ ਸੀ ਤੂੰ ਮੇਰੇ ਨਾਲ ਮੈਂ ਤੈਨੂੰ ਮਾਂ ਭੈਣ ਦੀ ਕੱਢਾਂ ਗਾਲੀ ਮੈਂ
charasI, mavAlI maiM jadoM la.DadI sI tUM mere nAla maiM tainUM mAM bhaiNa dI kaDDhAM gAlI maiM
"Junkie, vagabond," when you fought with me, I’d hurl insults at your mother and sister
ਪਰ ਹੁਣ ਬਾਕਸਰਜ਼ ਹੀ ਮੇਰੇ ਬ੍ਰੈਂਡ ਨੇਮ ਗਲੋ ਗੁੱਚੀ ਅਰਮਾਨੀ ਮੈਂ
para huNa bAkasaraja਼ hI mere braiMDa nema galo guchchI aramAnI maiM
But now boxers are my brand name, I glow in Gucci and Armani
ਤੇਰੇ ਨਾਲ ਬੀਤੀ ਜਿਹੜੀ ਗੀਤਾਂ 'ਚ ਪਰੋ ਕੇ ਵਿਚ ਅਜੇ ਵੀ ਉਹ ਪ੍ਰੇਮ ਕਹਾਣੀ ਮੈਂ
tere nAla bItI jiha.DI gItAM 'cha paro ke vicha aje vI uha prema kahANI maiM
The life I spent with you, I’ve woven into songs; I am still that same love story
ਵਿਚ ਮੈਂ ਰੋਲਸ ਵਿਚ ਮੈਨੂੰ ਸਟੇਜ ਤੇ ਲੋਕ ਵੇਖ ਤੇ ਮੇਰਾ ਕੁੜੀਆਂ 'ਚ ਪਿਆਰ ਵੇਖ ਤੇ ਮੇਰਾ ਮੁੰਡਿਆਂ 'ਚ ਰੋਅਬ ਦੇਖ ਤੂੰ ਹੁਣ
vicha maiM rolasa vicha mainUM saTeja te loka vekha te merA ku.DIAM 'cha piAra vekha te merA muMDiAM 'cha roaba dekha tUM huNa
Inside my Rolls [Rolls Royce], people watch me on stage, see the love I get from the girls and see my aura/dominance among the guys now
ਤੂੰ ਤੇ ਕਹਿੰਦੀ ਸੀ ਵੇ ਰਾਜੇ ਕਿਸੇ ਜੋਗੇ ਤੂੰ ਨਹੀਂ ਰਹਿਣਾ ਹੁਣ ਮੈਂ ਵੇਖ ਕੇ ਵੇ ਰਹਿਣਾ
tUM te kahiMdI sI ve rAje kise joge tUM nahIM rahiNA huNa maiM vekha ke ve rahiNA
You used to say, oh Raja [King], you’ll never amount to anything, now I shall live to see your face
ਤੂੰ ਤੇ ਕਹਿੰਦੀ ਸੀ ਵੇ ਰਾਜੇ ਕਿਸੇ ਜੋਗੇ ਤੂੰ ਨਹੀਂ ਰਹਿਣਾ ਹੁਣ ਮੈਂ ਵੇਖ ਕੇ ਵੇ ਰਹਿਣਾ
tUM te kahiMdI sI ve rAje kise joge tUM nahIM rahiNA huNa maiM vekha ke ve rahiNA
You used to say, oh Raja [King], you’ll never amount to anything, now I shall live to see your face
ਤੂੰ ਤੇ ਕਹਿੰਦੀ ਸੀ ਵੇ ਰਾਜੇ ਕਿਸੇ ਜੋਗੇ ਤੂੰ ਨਹੀਂ ਰਹਿਣਾ ਹੁਣ ਮੈਂ ਵੇਖ ਕੇ ਵੇ ਰਹਿਣਾ
tUM te kahiMdI sI ve rAje kise joge tUM nahIM rahiNA huNa maiM vekha ke ve rahiNA
You used to say, oh Raja [King], you’ll never amount to anything, now I shall live to see your face
ਤੂੰ ਤੇ ਕਹਿੰਦੀ ਸੀ ਵੇ ਰਾਜੇ ਕਿਸੇ ਜੋਗੇ ਤੂੰ ਨਹੀਂ ਰਹਿਣਾ ਹੁਣ ਮੈਂ ਵੇਖ ਕੇ ਵੇ ਰਹਿਣਾ
tUM te kahiMdI sI ve rAje kise joge tUM nahIM rahiNA huNa maiM vekha ke ve rahiNA
You used to say, oh Raja [King], you’ll never amount to anything, now I shall live to see your face
ਤੂੰ ਤੇ ਕਹਿੰਦੀ ਸੀ
tUM te kahiMdI sI
You used to say
ਤੂੰ ਹੈ ਕੁਝ ਨਹੀਂ ਮੇਰੇ ਬਿਨਾਂ
tUM hai kujha nahIM mere binAM
You are nothing without me
ਮੈਂ ਹਾਂ ਸਭ ਕੁਝ ਤੇਰੇ ਬਿਨਾਂ
maiM hAM sabha kujha tere binAM
I am everything without you
ਤੈਨੂੰ ਲੱਗਾ ਸੀ ਮੈਂ ਬੇਕਾਰ ਹੁਣ ਸਟਾਰ ਬਣ ਆਸਮਾਨ ਵੀ ਦੇਖ ਕੇ ਝੁਕਦਾ ਨਾ
tainUM laggA sI maiM bekAra huNa saTAra baNa AsamAna vI dekha ke jhukadA nA
You thought I was worthless, now I've become a star and even the sky bows down to see me
ਮੇਰੇ ਲੰਬੇ ਸੇ ਕੱਪੜੇ ਕਿਆ ਥੇ
mere laMbe se kappa.De kiA the
What were my baggy clothes to you?
ਮੇਰੇ ਬੜੇ ਸੇ ਸਪਨੇ ਕਿਆ ਥੇ
mere ba.De se sapane kiA the
What were my big dreams to you?
ਉਹ ਸਮੇਂ ਮੇਰੇ ਅਪਨੇ ਕਹਾਂ ਥੇ
uha sameM mere apane kahAM the
Where were those "loved ones" of mine back then?
ਅਰੇ ਹਟਾ ਦੋ ਯੇ ਸਾਰੇ ਕਸਮੇਂ ਵਾਦੇ
are haTA do ye sAre kasameM vAde
Hey, just set aside all these oaths and promises
ਤੁਝੇ ਲਾਈਫ ਮੇਂ ਸਿਰਫ਼ ਸੈਟਲ ਹੋਨਾ ਥਾ
tujhe lAIpha meM sirapha਼ saiTala honA thA
You only wanted to be "settled" in life
ਮੇਰਾ ਮਾਈਕ ਪੇ ਏਕ ਬਾਰ ਤੋ ਕਤਲ ਹੋਨਾ ਥਾ
merA mAIka pe eka bAra to katala honA thA
You wanted to see me murdered on the mic just once
ਤੇਰਾ ਫੋਨ ਬਜੇ ਏਕ ਬਾਰ ਤੋ ਭਸੜ ਹੋਨਾ ਥਾ
terA phona baje eka bAra to bhasa.Da honA thA
If your phone rang, it was a mess [Bhasad: chaotic situation/conflict]
ਮੇਰਾ ਫੋਨ ਬਜੇ ਏਕ ਬਾਰ ਤੋ ਹੱਸਲ ਹੋਨਾ ਥਾ
merA phona baje eka bAra to hassala honA thA
If my phone rang, it was a hustle
ਈਂਟ ਪੇ ਈਂਟ ਖੁਦ ਘਰ ਬਣਾ ਕੇ
IMTa pe IMTa khuda ghara baNA ke
Brick by brick, I built my own house
ਬੀਟ ਪੇ ਬੀਟ ਕਰਤੇ ਸਰਵਨਾਸ਼ ਹੈ
bITa pe bITa karate saravanAsa਼ hai
Beat by beat, we cause total destruction
ਪੂਰਾ ਦੇਸ਼ ਮੇਰੇ ਧੁਨ ਪੇ ਨਾਚੇ ਤੂੰ ਅਕੇਲੀ ਬੈਠੀ ਅਬ ਉਸਕੇ ਸਾਥ ਮੇਂ
pUrA desa਼ mere dhuna pe nAche tUM akelI baiThI aba usake sAtha meM
The whole nation dances to my tune while you sit alone with him now
ਅਰੇ ਛੋੜੋ ਕੱਲ੍ਹ ਕੀ ਬਾਤੇ
are Cho.Do kallha kI bAte
Hey, forget about the things of yesterday
ਅਬ ਪਲੈਟੀਨਮ ਰਿੰਗਸ ਨਹੀਂ ਪਲੈਕਸ ਦੀਵਾਰ ਪੇ
aba palaiTInama riMgasa nahIM palaikasa dIvAra pe
Now it's not platinum rings, it's plaques on the wall
ਮਿਊਜ਼ਿਕ ਪਹਿਲੇ ਬਾਕੀ ਸਭ ਕੁਝ ਬਾਅਦ ਮੇਂ
miUja਼ika pahile bAkI sabha kujha bAada meM
Music comes first, everything else comes after
ਦੋਸਤ ਕੋ ਸਲਾਮ ਕਿਉਂਕਿ ਦੋਸਤੀ ਸਾਥ ਹੈ ਔਰ ਤੂੰ ਹੀ ਵੋ ਦੋਸਤ ਜੋ ਸ਼ੁਰੂ ਸੇ ਸਾਥ ਥੇ
dosata ko salAma kiuMki dosatI sAtha hai aura tUM hI vo dosata jo sa਼urU se sAtha the
Salute to my friend because friendship stays, and you’re the friend [referring to Bohemia] who was there from the start
ਜੀ ਲੈ ਜ਼ਿੰਦਗੀ ਹਮ ਨਾ ਸ਼ਰਾਪ ਦੇ
jI lai ja਼iMdagI hama nA sa਼rApa de
Go live your life, I won’t cast a curse
ਖੁਸ਼ ਰਹਿ
khusa਼ rahi
Stay happy
ਅਰੇ ਜੀ ਲੈ ਜ਼ਿੰਦਗੀ ਹਮ ਨਾ ਸ਼ਰਾਪ ਦੇ
are jI lai ja਼iMdagI hama nA sa਼rApa de
Hey, go live your life, I won’t cast a curse
ਤੂੰ ਤੇ ਕਹਿੰਦੀ ਸੀ ਵੇ ਰਾਜੇ ਕਿਸੇ ਜੋਗੇ ਤੂੰ ਨਹੀਂ ਰਹਿਣਾ ਹੁਣ ਮੈਂ ਵੇਖ ਕੇ ਵੇ ਰਹਿਣਾ
tUM te kahiMdI sI ve rAje kise joge tUM nahIM rahiNA huNa maiM vekha ke ve rahiNA
You used to say, oh Raja [King], you’ll never amount to anything, now I shall live to see your face
ਤੂੰ ਤੇ ਕਹਿੰਦੀ ਸੀ ਵੇ ਰਾਜੇ ਕਿਸੇ ਜੋਗੇ ਤੂੰ ਨਹੀਂ ਰਹਿਣਾ ਹੁਣ ਮੈਂ ਵੇਖ ਕੇ ਵੇ ਰਹਿਣਾ
tUM te kahiMdI sI ve rAje kise joge tUM nahIM rahiNA huNa maiM vekha ke ve rahiNA
You used to say, oh Raja [King], you’ll never amount to anything, now I shall live to see your face
ਤੂੰ ਤੇ ਕਹਿੰਦੀ ਸੀ ਵੇ ਰਾਜੇ ਕਿਸੇ ਜੋਗੇ ਤੂੰ ਨਹੀਂ ਰਹਿਣਾ ਹੁਣ ਮੈਂ ਵੇਖ ਕੇ ਵੇ ਰਹਿਣਾ
tUM te kahiMdI sI ve rAje kise joge tUM nahIM rahiNA huNa maiM vekha ke ve rahiNA
You used to say, oh Raja [King], you’ll never amount to anything, now I shall live to see your face
ਤੂੰ ਤੇ ਕਹਿੰਦੀ ਸੀ ਵੇ ਰਾਜੇ ਕਿਸੇ ਜੋਗੇ ਤੂੰ ਨਹੀਂ ਰਹਿਣਾ ਹੁਣ ਮੈਂ ਵੇਖ ਕੇ ਵੇ ਰਹਿਣਾ
tUM te kahiMdI sI ve rAje kise joge tUM nahIM rahiNA huNa maiM vekha ke ve rahiNA
You used to say, oh Raja [King], you’ll never amount to anything, now I shall live to see your face
ਤੂੰ ਤੇ ਕਹਿੰਦੀ ਸੀ
tUM te kahiMdI sI
You used to say
ਦੀਪ ਜੰਡੂ ਆਨ ਦਾ ਬੀਟ
dIpa jaMDU Ana dA bITa
Deep Jandu on the beat [Self-reference to the music producer]
ਲੈਜੈਂਡਰੀ ਸ਼ਿਟ
laijaiMDarI sa਼iTa
Legendary shit

Share

More by Bohemia

View all songs →